Labels
Geography GK : TOP 10 Questions On Geography
Q. The Benguela current, a cold water current is associated with ? ਬੇਂਗੂਏਲਾ ਕਰੰਟ, 'ਇੱਕ ਠੰਡੇ ਪਾਣੀ ਦਾ ਕਰੰਟ' ਕਿਸ ਨਾਲ ਜੁੜਿਆ ਹੋਇਆ ਹੈ?
- The Atlantic Ocean
Q. Salinity distribution on the sea surface is represented by ? ਸਮੁੰਦਰੀ ਸਤਹ 'ਤੇ ਖਾਰੇਪਣ ਦੀ ਵੰਡ ਨੂੰ ਕਿਸ ਦੁਆਰਾ ਦਰਸਾਇਆ ਗਿਆ ਹੈ?
- -Isohalines
Q. Which Pass connects Arunachal Pradesh with Tibet? ਕਿਹੜਾ ਦਰਾ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਨਾਲ ਜੋੜਦਾ ਹੈ?
- Bom Dila Pass
Q. Maginot line is an international boundary line between?ਮੈਗਿਨੋਟ ਲਾਈਨ ਕਿਹੜੇ ਦੇਸ਼ਾਂ ਵਿਚਕਾਰ ਇੱਕ ਅੰਤਰਰਾਸ਼ਟਰੀ ਸੀਮਾ ਰੇਖਾ ਹੈ?
- France and Germany
Q. The Ring of Fire region is associated with? ਰਿੰਗ ਆਫ਼ ਫਾਇਰ ਖੇਤਰ ਕਿਸ ਨਾਲ ਸਬੰਧਿਤ ਹੈ?
- -The Pacific Ocean
Q. The Aravalli mountains in India are the examples of ? ਭਾਰਤ ਵਿੱਚ ਅਰਾਵਲੀ ਪਹਾੜ , ਕਿਸ ਕਿਸਮ ਦੇ ਪਹਾੜਾਂ ਦੀਆਂ ਉਦਾਹਰਣਾਂ ਹਨ?
-Residual Mountains
Q. Where is Khyber Pass located? ਖੈਬਰ ਪਾਸ ਕਿੱਥੇ ਸਥਿਤ ਹੈ?
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ (between Pakistan and Afghanistan)
Q. Iguazu Falls are located in? ਇਗੁਆਜ਼ੂ ਫਾਲਸ ਕਿਥੇ ਸਥਿਤ ਹਨ?
- -South America
Q. The Strait of Hormuz is located between? "ਹੋਰਮੁਜ਼ ਸਟ੍ਰੇਟ" ਕਿਹੜੇ ਦੇਸ਼ਾਂ ਦੇ ਵਿਚਕਾਰ ਸਥਿਤ ਹੈ?
- Persian Gulf and Gulf of Oman
Q. Which Canal is referred to as 'the Gateway to the Pacific'? ਕਿਹੜੀ ਨਹਿਰ ਨੂੰ 'ਪ੍ਰਸ਼ਾਂਤ ਦਾ ਗੇਟਵੇ' ਕਿਹਾ ਜਾਂਦਾ ਹੈ?
- -Panama Canal
Q. Narmada Valley is an example of ? ਨਰਮਦਾ ਘਾਟੀ ਕਿਸ ਕਿਸਮ ਦੀ ਘਾਟੀ ਦਾ ਇੱਕ ਉਦਾਹਰਨ ਹੈ?
Rift Valley
GK OF TODAY: What is D2M Technology?D2M ਟੈਕਨਾਲੋਜੀ ਕੀ ਹੈ?
D2M ਟੈਕਨਾਲੋਜੀ ਕੀ ਹੈ?
WHAT IS THE BENEFITs OF DTM ( DIRECT TO MOBILE)
What is D2M Technology?
Benefits of D2M
PSEB RECHECKING/ RE EVALUATION SCHEDULE: ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਨਤੀਜਿਆਂ ਸਬੰਧੀ ਰੀ-ਚੈਕਿੰਗ /ਰੀ-ਵੈਲੂਏਸ਼ਨ ਦਾ ਸ਼ਡਿਊਲ ਜਾਰੀ, ਜਾਣੋ ਪ੍ਰੋਸੈਸ
PSEB BOARD RESULT 2022
RAIN. ALERT : ਮੌਸਮ ਵਿਭਾਗ ਵੱਲੋਂ ਅੱਜ 8 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ
ਚੰਡੀਗੜ੍ਹ, 2 ਜੁਲਾਈ
Light to Moderate Rain with Thunderstorm/Lightning likely to continue over the parts of PATIALA, SAS NAGAR,, LUDHIANA, SANGRUR, FATEHGARH SAHIB districts; Moderate to Intense spell of Rain with Thunderstorm/Lightning likely over RUPNAGAR, NAWASHAHR districts & adjoining areas during next 2-3 hours. Latest Radar picture showing Rain/Thunderstorm activity Region of Lightning associated with present Rain/Thunderstorm.ਸੂਬੇ ਦੇ ਲੋਕਾਂ ਲਈ ਵੱਡੀ ਖੱਬਰ, 31 ਦਸੰਬਰ 2021 ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿਲ ਮੁਆਫ਼
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਇਕ ਹੋਰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2021 ਤੋਂ ਪਹਿਲਾਂ ਦੇ ਹਰ ਕੈਟਾਗਰੀ ਤੇ ਹਰ ਵਰਗ ਦੇ ਬਿਜਲੀ ਦੇ ਬਿੱਲ ਮਾਫ ਹੋਣਗੇ।
The guarantee of providing free electricity up to 300 units has started from today. This means that people will get zero amount bills. All electricty bills prior to 31 Dec 2021 will be waived off: Punjab CM Bhagwant Mann pic.twitter.com/JRydsSDkc8
— ANI (@ANI) July 1, 2022
PUNJAB POLICE RECRUITMENT NOTIFICATION, QUALIFICATION SYLLABUS,LINK FOR APPLYING
Www.punjabpolice.gov.In Recruitment 2022
Punjab Police Recruitment 2022 apply online
Punjab Police Recruitment 2022
Punjabpolice gov in 2022
PUNJAB POLICE RECRUITMENT 2022
ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ. ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ 25000 ਅਸਾਮੀਆਂ ਉਤੇ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਸੀ । ਇਨ੍ਹਾਂ 25000 ਅਸਾਮੀਆਂ ਵਿੱਚੋਂ ਦਸ ਹਜ਼ਾਰ ਅਸਾਮੀਆਂ ਤੇ ਪੁਲਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ।
ਪੰਜਾਬ ਪੁਲਿਸ ਭਰਤੀ 2022
ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ , "ਅੱਜ ਦੀ ਕੈਬਨਿਟ ਮੀਟਿੰਗ ਵਿੱਚ 25,000 ਸਰਕਾਰੀ ਨੌਕਰੀਆਂ ਦਾ ਏਜੰਡਾ ਪਾਸ ਕੀਤਾ ਗਿਆ।" ਉਨ੍ਹਾਂ ਕਿਹਾ ਕਿ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ''ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ 'ਸਿਫਾਰਿਸ਼' ਜਾਂ ਕੋਈ ਰਿਸ਼ਵਤ ਨਹੀਂ ਹੋਵੇਗੀ।''
ਪੰਜਾਬ ਪੁਲਿਸ ਵਿੱਚ 10000 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। ਅਤੇ ਯੋਗ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਣਗੇ।
ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ ਅਤੇ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਅਤੇ ਬਿਜਲੀ ਵਿਭਾਗ ਵੱਲੋਂ ਵੀ ਖਾਲੀ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਜਲਦੀ ਹੀ ਕੀਤੀ ਜਾਵੇਗੀ।
Important Highlights;
Name of department : Punjab Police
NAME OF POST: CONSTABLE AND OTHER
TOTAL POSTS: 10000
PUNJAB POLICE RECRUITMENT 2022 OFFICIAL NOTIFICATION LINK ( AVAILABLE SOON)
PUNJAB POLICE RECRUITMENT 2022 LINK FOR APPLYING ONLINE ( SOON)
PUNJAB POLICE RECRUITMENT 2022 TENTATIVE SCHEDULE FOR APPLYING ONLINE : July 2022
Your questions:
Question: How many vacancies in Punjab police recruitment 2022?
Answer: 10000
Question: What is the age for Punjab police recruitment?
Answer : Age for Punjab police recruitment 18-37 Years (expected)
Question: What is the qualification for Punjab police recruitment?
Answer: Qualification for Punjab police recruitment will be 10+2 / Graduation.
Question: What is salary of Punjab police Constable?
Answer : As per 6th Pay commission.
ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਟਵੀਟ ਰਾਹੀਂ ਸੂਬੇ ਦੇ ਲੋਕਾਂ ਨੂੰ ਇਹ ਖੁਸ਼ਖਬਰੀ
Congrats Punjab 😊
— Harjot Singh Bains (@harjotbains) July 1, 2022
First Guarantee ✅
From today 300 units per month free to each Household.
Thanks to @BhagwantMann ji our CM.
The Power to Empower the Poor & Common Masses is only possible in @ArvindKejriwal jis #KejriwalSchoolofPolitics pic.twitter.com/KApvH0Te7i
ਪਿਛਲੀਆਂ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ..ਪੂਰੇ ਹੁੰਦਿਆਂ 5 ਸਾਲ ਲੰਘ ਜਾਂਦੇ ਸਨ
— Bhagwant Mann (@BhagwantMann) July 1, 2022
ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ‘ਚ ਨਵੀਂ ਪਿਰਤ ਪਾ ਚੁੱਕੀ ਹੈ..ਅੱਜ ਪੰਜਾਬੀਆਂ ਨਾਲ ਕੀਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ.
ਅੱਜ ਤੋਂ ਪੂਰੇ ਪੰਜਾਬ ‘ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ.. pic.twitter.com/uDwelHW5Y0
BFUHS B. PHARMACY ADMISSION 2022: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਬੀ. ਫਾਰਮੈਸੀ ਕੋਰਸਾਂ ਲਈ ਅਰਜ਼ੀਆਂ ਦੀ ਮੰਗ
BABA FARID UNIVERSITY OF HEALTH SCIENCES SADIQ ROAD, FARIDKOT (PUNJAB) - 151203 Ph.: 01639-251232
PUNJAB SCHOOL TIME TABLE:ਸਕੂਲਾਂ ਵਿੱਚ 01 ਜੁਲਾਈ, 2022 ਤੋਂ 30 ਸਤੰਬਰ, 2022 ਤੱਕ ਤੱਕ ਟਾਈਮ ਟੇਬਲ
Also read
PSEB 10+2 RESULT LINK: ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਡਾਇਰੈਕਟ ਲਿੰਕ, ਇੰਜ ਕਰੋ ਨਤੀਜਾ ਡਾਊਨਲੋਡ
PSEB 12TH CLASS RESULT TODAY
ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ ਕਰ ਦਿੱਤਾ ਗਿਆ ਹੈ।
ਨਤੀਜਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ, ਜੋ ਕਿ ਜਲਦੀ ਹੀ ਐਕਟਿਵ ਹੋ ਜਾਵੇਗਾ। ਨਤੀਜਾ ਡਾਊਨਲੋਡ ਕਰਨ ਲਈ ਲਿੰਕ ਤੇ ਕਲਿਕ ਕਰੋ, ਆਪਣਾ ਰੋਲ ਨੰਬਰ ਭਰੋ ਅਤੇ GO BUTTON ਤੇ ਕਲਿਕ ਕਰੋ ਨਤੀਜਾ ਤੁਹਾਡੀ ਸਕਰੀਨ ਤੇ ਆ ਜਾਵੇਗਾ। ਨਤੀਜੇ ਦਾ ਸਕਰੀਨ ਸ਼ਾਟ ਜਾਂ ਪੀਡੀਐਫ ਸੰਭਾਲ ਕੇ ਰੱਖੋ।
ਰੋਲ ਨੰਬਰ ਰਾਹੀਂ ਨਤੀਜਾ ਡਾਊਨਲੋਡ ਕਰਨ ਲਈ ਲਿੰਕ 👇👇
LINK FOR DOWNLOADING PSEB 12TH RESULT CLICK HERE ROLL NUMBER WISE 👈👈
ਨਾਮ ਰਾਹੀਂ ਨਤੀਜਾ ਡਾਊਨਲੋਡ ਕਰਨ ਲਈ ਲਿੰਕ 👇👇
LINK FOR DOWNLOADING PSEB 12TH RESULT NAME WISE CLICK HERE 👈👈
12 ਵੀਂ ਜਮਾਤ ਵਿਚ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰਨ ਲਈ ਲਿੰਕ
How to Calculate percentage of marks read here👈👈
ਕਿਵੇਂ ਤਿਆਰ ਹੋਇਆ ਨਤੀਜਾ, ਕੀ ਫਾਰਮੂਲਾ ਲਾਗੂ ਕੀਤਾ ਨਤੀਜਾ ਤਿਆਰ ਕਰਨ ਲਈ ਪੜ੍ਹੋ ਇਥੇ
ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।
PSEB 10+2 RESULT IMPORTANT LINKS
- HOW TO CALCULATE PERCENTAGE OF MARKS CLICK HERE
- 12 ਵੀਂ ਜਮਾਤ ਵਿੱਚ ਕਿਨੇਂ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਇੰਜ ਕਰੋ ਪਤਾ
ALSO read:
- How do I find my PSEB roll number?
- How do I check my school results PSEB?
- How can I check my class 12 Result PSEB?
- How can I check my PSEB 10th Class Result?
AGNIPATH ARMY SCHEME: ਅਗਨੀਪਥ ਸਕੀਮ ਵਿਰੁੱਧ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ
Chandigarh 30 June : ਅਗਨੀਪਥ ਸਕੀਮ ਵਿਰੁੱਧ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ , ਅੱਜ ਪੰਜਾਬ ਵਿਧਾਨ ਸਭਾ ਵਲੋਂ ਇਸ ਸਬੰਧੀ ਮੱਤਾ ਪਾਸ ਕੀਤਾ।
BIG NEWS‼️
— AAP (@AamAadmiParty) June 30, 2022
Punjab becomes the 1st state to pass a resolution against #AgnipathScheme@BhagwantMann Govt stands with the Youth of Punjab in opposing this irrational scheme by Modi Govt. pic.twitter.com/ODKpFE4kn1
NHM RECRUITMENT PUNJAB 2022:ਨੇਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ
- NHM RECRUITMENT PUNJAB 2022
- NATIONAL HEALTH MISSION PUNJAB RECRUITMENT 2022
- ਨੇਸ਼ਨਲ ਹੈਲਥ ਮਿਸ਼ਨ ਪੰਜਾਬ ਭਰਤੀ 2022
- ਨੇਸ਼ਨਲ ਹੈਲਥ ਮਿਸ਼ਨ ਵੱਲੋਂ ਮਿਡ ਵਾਇਫਰੀ ਐਜ਼ੂਕੇਟਰ ਦੀ ਭਰਤੀ
NHM PUNJAB INVITE APPLICATION FOR SELECTION FOR MIDWIFERY EDUCATOR TRAINING UNDER NATIONAL HEALTH MISSION, PUNJAB
NATIONAL HEALTH MISSION PUNJAB RECRUITMENT 2022
ਨੇਸ਼ਨਲ ਹੈਲਥ ਮਿਸ਼ਨ ਪੰਜਾਬ ਭਰਤੀ 2022
SAFAI SEWAK BHARTI: ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ
LIBRARIAN RECRUITMENT: ਸਕੂਲਾਂ ਵਿੱਚ ਲਾਇਬਰੇਰਿਅਨ ਦੀ ਭਰਤੀ
NAIB TEHSILDAR QUESTION PAPER MAY 2022: DOWNLOAD HERE
NAIB TEHSILDAR RECRUITMENT 2022 QUESTION PAPER
LINK FOR NAIB TEHSILDAR QUESTION PAPER DOWNLOAD PDF HERE.
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ 22 ਮਈ 2022 ਨੂੰ ਕਰਵਾਈ ਗਈ। ਇਸ ਭਰਤੀ ਲਈ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
NAIB TEHSILDAR RECRUITMENT QUESTION PAPER
ਨਾਇਬ ਤਹਿਸੀਲਦਾਰ ਦੀ ਭਰਤੀ ਲਈ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ
PSEB 10TH CLASS RESULT 2022 : 10 ਵੀਂ ਜਮਾਤ ਦਾ ਨਤੀਜਾ ਇਸ ਹਫਤੇ , ਇਥੇ ਕਰੋ ਚੈੱਕ
PSEB 10TH CLASS RESULT 2022
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੀਆਂ ਕੋਵਿਡ-19 ਪ੍ਰਕਿਰਿਆਵਾਂ ਦਾ ਪਾਲਣ ਕਰਦੇ ਹੋਏ 10ਵੀਂ ਬੋਰਡ ਪ੍ਰੀਖਿਆ 2022 ਦਾ ਆਯੋਜਨ ਕੀਤਾ ਹੈ। PSEB 8ਵੀਂ ਦਾ ਨਤੀਜਾ 2022 ਮਈ 2022 ਵਿੱਚ pseb ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੋਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਆਪਣੇ 10ਵੀਂ ਜਮਾਤ ਦੇ ਨਤੀਜੇ ਉਡੀਕ ਕਰ ਰਹੇ ਹਨ।ਪਾਓ ਹਰੇਕ ਅਪਡੇਟ ਟੈਲੀਗਰਾਮ ਤੇ, 👉 ਜੁਆਈਨ ਕਰੋ
PSEB ਕਲਾਸ 10ਵੀਂ ਦਾ ਨਤੀਜਾ 2022
ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ pseb ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਕਰੇਗਾ। 10 ਵੀਂ ਜਮਾਤ ਦਾ ਨਤੀਜਾ ਜੂਨ ਮਹੀਨੇ ਦੇ ਤੀਜੇ ਹਫ਼ਤੇ ਤੱਕ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੋਵੇਗਾ। ਨਤੀਜਾ ਡਾਊਨਲੋਡ ਕਰਨ ਲਈ ਨਤੀਜਾ ਲਿੰਕ ਦੇ ਐਲਾਨ ਤੋਂ ਬਾਅਦ ਐਕਟਿਵ ਹੋ ਜਾਵੇਗਾ ਅਤੇ ਵਿਦਿਆਰਥੀ PSEB 10ਵੀਂ ਜਮਾਤ ਦਾ ਨਤੀਜਾ ਦੇਖ ਸਕਣਗੇ।
PSEB 10TH CLASS RESULT 2022 | AVAILABLE ON PSEB.AC.IN |
---|---|
State | Punjab |
Organisation | Punjab school education Board |
Board exam 2022 | 10th |
Exam date | April may 2022 |
8TH result date | 4 July 2022 |
PSEB 8th class result link | pseb.ac.in |
PSEB CLASS 10TH RESULT 2022 LINK (Active soon)
PUNJAB SCHOOL REOPEN: ਭਲਕੇ ਖੁਲਣਗੇ ਪੰਜਾਬ ਦੇ ਸਮੂਹ ਸਰਕਾਰੀ ਸਕੂਲ
- ।।Govt school timing in Punjab 2022।।
- ।।Govt school timings in Punjab from 1st July 2022।।
30 June (Jobsoftoday)
PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕੀਤੀਆਂ ਸਨ। ਛੁੱਟੀਆਂ ਤੋਂ ਬਾਅਦ ਹੁਣ ਸਮੂਹ ਸਕੂਲ 1 ਜੁਲਾਈ ਤੋਂ ਖੁਲ੍ਹ ਜਾਣਗੇ।
ਕੀ ਹੋਵੇਗਾ ਸਕੂਲਾਂ ਦਾ ਸਮਾਂ?
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਭਿਅੰਕਰ ਗਰਮੀ ਕਾਰਨ ਸਮੂਹ ਸਕੂਲਾਂ ਦਾ ਸਮਾਂ ਬਦਲਿਆ ਸੀ,ਜਿਸ ਅਨੁਸਾਰ 30 ਮਈ ਤੱਕ ਪ੍ਰਾਇਮਰੀ ਸਕੂਲ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ 12:30 ਵਜੇ ਤੱਕ ਕੀਤਾ ਗਿਆ ਸੀ। ਲੇਕਿਨ ਹੁਣ ਸਕੂਲਾਂ ਦਾ ਸਮਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 30 ਮਾਰਚ 2020 ਨੂੰ ਜਾਰੀ ਪੱਤਰ ਅਨੁਸਾਰ ਹੋਵੇਗਾ।
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 30 ਮਾਰਚ 2020 ਨੂੰ ਜਾਰੀ ਪੱਤਰ ਅਨੁਸਾਰ ਸਮੂਹ( Read here) ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ :
Also read: ਪੰਜਾਬ ਸਰਕਾਰ ਵੱਲੋਂ ਹਰੇਕ ਵਿਭਾਗ ਵਿੱਚ ਸਰਕਾਰੀ ਨੌਕਰੀ, ਜਲਦੀ ਕਰੋ ਅਪਲਾਈ
12 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ
1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ, ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਦਾ ਹੋਵੇਗਾ। ਇਸ ਲਈ 1 ਜੁਲਾਈ ਤੋਂ ਸਕੂਲਾਂ ਦਾ ਸਮਾਂ, ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਹੋਵੇਗਾ। ਸਿੱਖਿਆ, ਨੌਕਰੀਆਂ ਅਤੇ ਹੋਰ ਜ਼ਰੂਰੀ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ 👈
PSEB BI MONTHLY SOCIAL SCIENCE SYLLABUS 2022-2023
PSEB SYLLABUS 2022-23 | DOWNLOAD HERE |
---|---|
PSEB SCIENCE 6TH T0 8TH BI-MONTHLY SYLLABUS | DOWNLOAD HERE |
PSEB 9TH-10TH CLASS BI-MONTHLY SOCIAL SCIENCE SYLLABUS | DOWNLOAD HERE |
PSEB BI MONTHLY SCIENCE SYLLABUS 2022-2023
PSEB SYLLABUS 2022-23 | DOWNLOAD HERE |
---|---|
PSEB SCIENCE 6TH T0 8TH BI-MONTHLY SYLLABUS | DOWNLOAD HERE |
PSEB 9TH-10TH CLASS BI-MONTHLY SYLLABUS | DOWNLOAD HERE |
PSEB BI-MONTHLY MATHEMATICS SYLLABUS 2022-2023
PSEB SYLLABUS 2022-23 | DOWNLOAD HERE |
---|---|
PSEB 6TH TO 8TH CLASS BI-MONTHLY SYLLABUS- | DOWNLOAD HERE |
PSEB 9TH AND 10TH CLASS BI-MONTHLY SYLLABUS | DOWNLOAD HERE |
PSEB 11TH AND 12TH CLASS SYLLABUS | DOWNLOAD HERE |
PSEB SYLLABUS ALL CLASSES SESSION 2022-2023
PSEB SYLLABUS 2022-23 | DOWNLOAD HERE |
---|---|
PSEB 8TH CLASS SYLLABUS- | DOWNLOAD HERE |
PSEB 9TH CLASS SYLLABUS | DOWNLOAD HERE |
PSEB 10TH CLASS SYLLABUS | DOWNLOAD HERE |
PSEB 11TH CLASS SYLLABUS | DOWNLOAD HERE |
PSEB 12TH CLASSES SYLLABUS 22-23 | DOWNLOAD HERE |
PUNJAB EDUCATIONAL IMPORTANT LETTERS
ISSUED BY | LETTER REGARDING | LINK FOR DOWNLOADING | |
---|---|---|---|
MDM | ਵਿਦਿਆਰਥੀਆਂ ਤੋਂ ਭਾਂਡੇ ਨਾ ਸਾਫ ਕਰਵਾਉਣ ਸਬੰਧੀ ਪੱਤਰ | ||
DPI | MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ | DOWNLOAD HERE | |
DPI | Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ | DOWNLOAD HERE | |
DPI | ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ | ||
DPI | MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ |
|
|
DPI | TIME TABLE: PERIOD DISTRIBUTION LETTER |
|
|
PUNJAB GOVT | FEES AND FUNDS COLLECTED FROM STUDENTS |
|
|
PSEB | 22 BOOKS CHANGED FOR SESSION 2022-23 |
|
|
DPI | ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ |
|
|
SECRETARY | CLERK DUTIES IN SCHOOL |
|
|
SECRETARY | ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ | DOWNLOAD HERE | |
SECRETARY | ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ | DOWNLOAD HERE | |
SECRETARY | ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ | DOWNLOAD HERE | |
DPI | LETTER REGARDING TRANSFER CERTIFICATE | (DOWNLOAD HERE ) |
BREAKING NEWS: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਬਦਲੀਆਂ ਲਈ ਤਾਰੀਖ ਕੀਤੀ ਫਿਕਸ, ਇਸ ਤਾਰੀਖ ਤੋਂ ਬਾਅਦ ਬਦਲੀਆਂ ਤੇ ਸੰਪੂਰਨ ਰੋਕ
ਚੰਡੀਗੜ੍ਹ 29 ਜੂਨ 2022 (JOBSOFTODAY)
CHT TO BPEO PROMOTION: ਡੀਪੀਆਈ ਵੱਲੋਂ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉੱਨਤੀਆਂ ਸਬੰਧੀ, ਤੁਰੰਤ ਮੰਗੀ ਸੂਚਨਾ
PSSSB CLERK CUM DATA ENTRY RECRUITMENT: ਅਸਾਮੀਆਂ ਤੇ ਕੀਤਾ ਵਾਧਾ, ਕੁਲ 938 ਅਸਾਮੀਆਂ ਤੇ ਭਰਤੀ
CLERK CUM DATA ENTRY OPERATOR RECRUITMENT IN PUNJAB 2022
CLERK CUM DATA ENTRY OPERATOR RECRUITMENT IN PUNJAB 2022 NOTIFICATION
CLERK CUM DATA ENTRY OPERATOR RECRUITMENT IN PUNJAB 2022 SALARY
CLERK CUM DATA ENTRY OPERATOR RECRUITMENT IN PUNJAB 2022 AGE
CLERK CUM DATA ENTRY OPERATOR RECRUITMENT IN PUNJAB 2022 QUALIFICATION
CLERK CUM DATA ENTRY OPERATOR RECRUITMENT 2022 |
- NAME OF POST : CLERK CUM DATA ENTRY OPERATOR
- TOTAL POSTS : 938
- QUALIFICATION FOR THE RECRUITMENT OF CLERK CUM DATA ENTRY OPERATOR : Graduation WITH COMPUTER COURSE ,PUNJABI UPTO 10TH CLASS
AGE FOR THE RECRUITMENT OF CLERK CUM DATA ENTRY OPERATOR: 18-37
SALARY OF THE CLERK CUM DATA ENTRY OPERATOR : 19990/- PER MONTH AS PER 6TH PAY COMMISSION
General : 1000/-SC/BC/EWS= 250/-EXSM = 200/-HANDICAPPED: 500/-
- Official website for recruitment of clerk cum data entry operator: www.sssb.punjab.gov.in.
- OFFICIAL NOTIFICATION RECRUITMENT OF CLERK CUM DATA ENTRY OPERATOR GIVEN BELOW
- LINK FOR APPLYING CLERK CUM DATA ENTRY OPERATOR RECRUITMENT 2022 GIVEN BELOW
- ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 15 ਮਈ 2022
- ਅਪਲਾਈ ਕਰਨ ਦੀ ਮਿਤੀ : 15 ਮਈ 2022
- ਅਪਲਾਈ ਕਰਨ ਦੀ ਆਖਰੀ ਮਿਤੀ: 12 ਜੁਲਾਈ 2022
- ਫੀਸ ਜਮ੍ਹਾਂ ਕਰਨ ਦੀ ਮਿਤੀ: 12 ਜੁਲਾਈ 2022
General : 1000/-SC/BC/EWS= 250/-EXSM = 200/-HANDICAPPED: 500/-
Name of post/ total posts | Online application starts/ last date | Official notification/ Link for application |
---|---|---|
VDO- ਗ੍ਰਾਮ ਸੇਵਕ ਭਰਤੀ 792 Posts | 15 May 2022/ 15 June 2022 | Click here |
Clerk cum data entry operator 917 Posts | 15 May 2022/ 15 June 2022 | Clerk here |
Clerk legal Recruitment 283 Posts | 15 May 2022/ 15 June 2022 | Click here |
- Official website for recruitment of clerk cum data entry operator: www.sssb.punjab.gov.in.
- OFFICIAL NOTIFICATION RECRUITMENT OF CLERK CUM DATA ENTRY OPERATOR CLICK HERE
- LINK FOR APPLYING CLERK CUM DATA ENTRY OPERATOR RECRUITMENT 2022 Click here
PUNJAB GOVT JOBS 2022 : ਦੇਖੋ ਪੰਜਾਬ ਸਰਕਾਰ 2022 ਦੀਆਂ ਸਰਕਾਰੀ ਨੋਕਰੀਆਂ ਇੱਥੇ
Application starts on | Name of DEPARTMENT | LAST DATE FOR APPLYING/ OFFICIAL NOTIFICATION |
---|---|---|
ਟੈਲੀਗ੍ਰਾਮ | ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ | ( JOIN HERE ) |
05-2022 | SYLLABUS MASTER CADRE RECRUITMENT 2022 | ( DOWNLOAD HERE) |
05-2022 | PPSC DISTT MANAGER RECRUITMENT 2022 | ( DOWNLOAD HERE) |
05-2022 | ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022 | ( DOWNLOAD HERE) |
05-2022 | CDPO RECRUITMENT 2022 | ( DOWNLOAD HERE) |
05-2022 | PUNJAB POST OFFICE RECRUITMENT 2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022 | ( DOWNLOAD HERE) |
05-2022 | ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
30-04-2022 | DISTT ATTORNEY RECRUITMENT PUNJAB 2022 | 20/5/2022 (DOWNLOAD HERE) |
05-2022 | BHASHA VIBHAG RECRUITMENT 2022 | (DOWNLOAD HERE) |
05-2022 | sswcd RECRUITMENT 2022; ਸਮਾਜਿਕ ਸੁਰੱਖਿਆ ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ | ( DOWNLOAD HERE) |
04-2022 | PNB RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 | 05-2022 (DOWNLOAD HERE) |
05-2022 | PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022 | ( DOWNLOAD HERE) |
05-2022 | ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
05-2022 | PUNJAB LOCAL GOVT RECRUITMENT 2022 | 05-2022 ( DOWNLOAD HERE ) |
05-2022 | ਗ੍ਰਾਮ ਸੇਵਕ ਭਰਤੀ ਪੰਜਾਬ 2022 | 05-2022 ( DOWNLOAD HERE) |
05-2022 | ਪੰਜਾਬ ਫਾਰੈਸਟ ਗਾਰਡ ਭਰਤੀ 2022 | 05-2022 ( DOWNLOAD HERE) |
05-2022 | VDO/ GRAM SEWAK BHARTI PUNJAB 2022 | 05-2022 ( DOWNLOAD HERE) |
05-2022 | PUNJAB FOREST GUARD RECRUITMENT 2022 | 05-2022 ( DOWNLOAD HERE) |
-05-2022 | SENIOR ASSISTANT RECRUITMENT EDUCATION DEPARTMENT 2022 | -05 2022 (DOWNLOAD HERE) |
-05-2022 | LEGAL ASSISTANT RECRUITMENT IN EDUCATION DEPARTMENT 2022 | -05 2022 (DOWNLOAD HERE) |
-05-2022 | CLERK CUM DATA ENTRY OPERATOR RECRUITMENT 2022 | -05 2022 (DOWNLOAD HERE) |
-05-2022 | LIBRARIAN RECRUITMENT 2022 | -05 2022 (DOWNLOAD HERE) |
05- 2022 | CLERK RECRUITMENT IN EDUCATION DEPARTMENT 2022 | -05 2022 (DOWNLOAD HERE) |
22-04-2022 | POWER COM RECRUITMENT 2022 | 20-05 2022 (DOWNLOAD HERE) |
14-04-2022 | DISTT AND SESSION JUDGE OFFICE BARNALA RECRUITMENT | 13-05 2022 (APPLY HERE) |
06-04-2022 | PSPCL RECRUITMENT (WRITTEN TEST ) | 22-04 2022 (DOWNLOAD HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
12-04-2022 | PSOU NON TEACHING RECRUITMENT 2022 | 09-05 2022 (APPLY HERE) |
06-04-2022 | PGI JUNIOR AUDITOR RECRUITMENT | 05-05 2022 (APPLY HERE) |
06-04-2022 | KMV JALANDHAR RECRUITMENT 2022 | 20-04 2022 (APPLY HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
06-04-2022 | PPSC DISTT ATTORNEY GENERAL RECRUITMENT 2022 | 26-04 2022 (ਅਪਲਾਈ ਕਰੋ ) |
04-01-2022 | PUNJAB SCHOOL TEACHER RECRUITMENT 2022 | 20-04 2022 (ਅਪਲਾਈ ਕਰੋ ) |
30-03-2022 | MGSIPAP CHANDIGARH 2022 | 24-04 2022 (ਅਪਲਾਈ ਕਰੋ ) |
30-03-2022 | BFSU RECRUITMENT 2022 (ADVT -2) | 28-04 2022 (ਅਪਲਾਈ ਕਰੋ ) |
30-03-2022 | GNDU RECRUITMENT 2022 | 13-04-2022 ( APPLY HERE) |
30-03-2022 | DAV COLLEGE RECRUITMENT 2022 | 28-04 2022 (ਅਪਲਾਈ ਕਰੋ ) |
30-03-2022 | ਪੰਜਾਬ ਜੇਲ ਵਿਭਾਗ ਭਰਤੀ 2022 | 11-04-2022 (ਅਪਲਾਈ ਕਰੋ ) |
12 ਵੀਂ ਜਮਾਤ ਦੇ ਸਰਟੀਫਿਕੇਟ ਇੰਜ ਕਰੋ ਪ੍ਰਾਪਤ, ਸਿੱਖਿਆ ਬੋਰਡ ਵੱਲੋਂ ਪ੍ਰੈਸ ਨੋਟ
RECENT UPDATES
School holiday
LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ
MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੋਆਲਿਟੀ ਐਜੂਕੇਸ਼ਨ ਛਾਰ ਅਰ ਐਂਡ ਸੈ...
IMPORTANT LINKS
- PSTET 2023 : LATEST UPDATES
- HOLIDAYS IN PUNJAB 2023: ਸਕੂਲਾਂ/ ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ
- 10+1 PHYSICS IMPORTANT MCQ
- 10+2 PHYSICS IMPORTANT MCQ
- SST 9TH ( MCQ FOR ALL COMPETITION)
- PSEB BOARD EXAM 2023 : ALL LATEST UPDATES
- Privacy policy
- PSEB BOARD QUESTION PAPER ANSWER KEY 2023
- PSEB 5th Result 2023 Latest updates