PSEB 8TH CLASS RESULT LINK: ਅੱਠਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰੋ ਇਥੇ ( DIRECT LINK PSEB 8TH CLASS RESULT)

MOHALI ,3 JUNE 2022

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਜਮਾਤ ( PSEB 8TH RESULT 2022) ਦੀ ਪ੍ਰੀਖਿਆ ਦਾ ਨਤੀਜਾ 2 ਜੂਨ ਨੂੰ ਜਾਰੀ ਕਰ ਦਿੱਤਾ ਗਿਆ।  

 ਜਿਨ੍ਹਾਂ ਵਿਦਿਆਰਥੀਆਂ ਨੇ 8ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ ਉਹ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਵਿਦਿਆਰਥੀਆਂ  ਨੂੰ ਦਸ ਦੇਈਏ ਕਿ  ਨਤੀਜਾ ਦੇਖਣ ਲਈ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਸ ਵੈਬਸਾਈਟ ਤੇ ਅਪਲੋਡ ਹੋ ਗਿਆ ਹੈ। ਨਤੀਜਾ ਰੋਲ ਨੰਬਰ ਰਾਹੀਂ ਜਾਂ ਨਾਮ ਰਾਹੀਂ ਪਤਾ ਕੀਤਾ ਜਾ ਸਕਦਾ ਹੈ।





ਸਮੂਹ ਵਿਦਿਆਰਥੀ  ਆਪਣਾ ਨਤੀਜਾ ਇਸ ਲਿੰਕ ਤੇ ਕਲਿਕ ਕਰ ਡਾਊਨਲੋਡ ਕਰ ਸਕਦੇ ਹਨ।🎊🎊 ਸਾਰੇ ਵਿਦਿਆਰਥੀਆਂ ਨੂੰ ਨਤੀਜੇ ਲਈ ਸ਼ੁਭਕਾਮਨਾਵਾਂ।🎊🎊

8 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

ਨਤੀਜੇ ਸਬੰਧੀ ਅਪਡੇਟ ਪਾਓ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ  


PSEB 12TH RESULT 2022 : 12ਵੀਂ ਜਮਾਤ ਦਾ ਨਤੀਜਾ ਇਹ ਦਿਨ ਪੜ੍ਹੋ 
PSEB 10TH CLASS RESULT 2022: ਕਦੋਂ ਘੋਸ਼ਿਤ ਕੀਤਾ ਜਾਵੇਗਾ 10 ਵੀਂ ਜਮਾਤ ਦਾ ਨਤੀਜਾ, ਪੜ੍ਹੋ ਇਥੇ



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends