ਭਗਵੰਤ ਮਾਨ ਸਰਕਾਰ ਨੇ ਮੰਤਰੀਆਂ ਨੂੰ ਵੰਡੇ ਜ਼ਿਲ੍ਹੇ, ਪੜ੍ਹੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਜ਼ਿਲ੍ਹਾ

ਪੰਜਾਬ ਸਰਕਾਰ ਵੱਲੋਂ ਰਾਜ ਦੇ ਜਿਲ੍ਹਿਆਂ ਵਿੱਚ ਮਹੱਤਵ-ਪੂਰਨ ਪ੍ਰੋਗਰਾਮ/ਗਤੀਵਿਧੀਆਂ ਦੀ ਸਮੀਖਿਆ ਅਤੇ ਨਿਗਰਾਨੀ ਲਈ ਜਿਲ੍ਹਾ ਪੱਧਰੀ ਕਮੇਟੀਆਂ ਲਈ ਨਵੇਂ ਮੰਤਰੀ ਮੰਡਲ ਦੇ ਗਠਨ ਉਪਰੰਤ ਹੇਠ ਲਿਖੇ ਅਨੁਸਾਰ ਮੰਤਰੀ  ਨੂੰ ਜਿਲ੍ਹਾ ਅਲਾਟ ਕੀਤੇ ਗਏ  ਹਨ 
ਅਲਾਟ ਕੀਤੇ ਜਿਲ੍ਹੇ ਦਾ ਨਾਮ : ਮੰਤਰੀ ਇੰਚਾਰਜ ਦਾ ਨਾਮ
ਅੰਮ੍ਰਿਤਸਰ ਅਤੇ ਤਰਨ ਤਾਰਨ : ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਗੁਰਦਾਸਪੁਰ ਅਤੇ ਪਠਾਨਕੋਟ  :ਸ੍ਰੀ ਕੁਲਦੀਪ ਸਿੰਘ, ਧਾਲੀਵਾਲ 

ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ:  ਸ੍ਰੀ ਲਾਲਜੀਤ ਸਿੰਘ ਭੁੱਲਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ  :  ਹਰਪਾਲ ਸਿੰਘ ਚੀਮਾ
 ਰੋਪੜ ਅਤੇ ਐਸ.ਏ.ਐਸ. ਨਗਰ : ਸ੍ਰੀ ਬ੍ਰਹਮ ਸ਼ੱਕਰ  
ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ  : ਸ੍ਰੀ ਹਰਜੋਤ ਸਿੰਘ ਬੈਂਸ  ਜਲੰਧਰ, ਕਪੂਰਥਲਾ ਅਤੇ ਫਿਰੋਜ਼ਪੁਰ , : ਸ੍ਰੀ ਹਰਭਜਨ ਸਿੰਘ ..
ਲੁਧਿਆਣਾ, ਮੋਗਾ ਅਤੇ ਸ੍ਰੀ ਮੁਕਤਸਰ ਸਹਿਬ ਬਠਿੰਡਾ, : ਸ਼੍ਰੀ :ਲਾਲ ਚੰਦ
ਮਾਨਸਾ, ਫਰੀਦਕੋਟ ਅਤੇ ਫਾਜ਼ਿਲਕਾ   : ਸ੍ਰੀਮਤੀ ਬਲਜੀਤ ਕੌਰ  


RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...