GPF CEILING: ਪੰਜਾਬ ਸਰਕਾਰ ਨੇ ਜੀਪੀਐਫ ਦੀ ਸੀਲਿੰਗ ( Ceiling) ਕੀਤੀ ਨਿਸ਼ਚਿਤ

 

6th pay commission: 6ਵੇਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਹੋਣਗੀਆਂ ਦੂਰ, ਸਰਕਾਰ ਨੇ ਬਣਾਈ ਕਮੇਟੀ

ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮੁੱਖ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਤਨਖਾਹ ਢਾਂਚੇ ਵਿੱਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀਬੇਨਤੀਆਂ ਤੇ ਵਿਚਾਰ ਕਰਨ ਹਿੱਤ ਨਿਮਨ ਅਨੁਸਾਰ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ।


-

HOLIDAY ON 28 SEPTEMBER: 28 ਸਤੰਬਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਛੁੱਟੀ ਦਾ ਐਲਾਨ

 HOLIDAY ON 28 SEPTEMBER: 28 ਸਤੰਬਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਛੁੱਟੀ ਦਾ ਐਲਾਨ 

ਜਲੰਧਰ, 21 ਸਤੰਬਰ 2023 ( Pbjobsoftoday) 


ਸ੍ਰੀ ਸਿੰਘ ਬਾਬਾ ਮੋਢਲ ਮਹਾਰਾਜ ਜੀ ਦੇ ਮਨਾਏ ਜਾ ਰਹੇ ਸਲਾਨਾ ਮੇਲੇ ਵਿੱਚ ਲੋਕਾਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਜਲੰਧਰ ਵਿੱਚ ਸਥਿਤ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ/ ਨਿਗਮ/ਬੋਰਡ ਵਿਦਿਅਕ ਅਦਾਰਿਆ ਅਤੇ ਹੋਰ ਪੰਜਾਬ ਸਰਕਾਰ ਦੀਆਂ ਸੰਸਥਾਵਾਂ ਵਿਚ ਮਿਤੀ 28/09/2023 (ਵੀਰਵਾਰ) ਨੂੰ ਲੋਕਲ ਛੁੱਟੀ ਕੀਤੀ ਗਈ ਹੈ। (PBJOBSOFTODAY)HOLIDAY ALERT: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਛੁੱਟੀ ਦਾ ਐਲਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ 22 ਸਤੰਬਰ ਨੂੰ ਸਬ ਡਵੀਜ਼ਨ ਬਟਾਲਾ ਵਿਖੇ ਲੋਕਲ ਛੁੱਟੀ ਹੋਵੇਗੀ 

ਬਟਾਲਾ, 17 ਸਤੰਬਰ (pbjobsoftoday) ਡਾ.ਹਿਮਾਂਸ਼ੂ ਅਗਰਵਾਲ , ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ 22 ਸਤੰਬਰ 2023, ਦਿਨ ਸ਼ੁੱਕਰਵਾਰ ਨੂੰ ਸਬ ਡਵੀਜ਼ਨ ਬਟਾਲਾ ਵਿਖੇ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ ਅਤੇ ਗੈਰ ਸਰਕਾਰੀ ਦਫਤਰਾਂ, ਵਿੱਦਿਅਕ ਸੰਸਥਾਵਾਂ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ( read here) ਗਈ ਹੈ।


Also read: HOLIDAY ON 19 SEPTEMBER READ NOTIFICATION HERE

ਇਸ ਦਿਨ ਬੈਂਕ ਪਹਿਲਾਂ ਵਾਂਗ ਖੁੱਲ੍ਹੇ ਰਹਿਣਗੇ ਅਤੇ ਬੋਰਡ /ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰਾਂ ਹੀ ਹੋਣਗੀਆਂ।

MOHALLA CLINIC BHRTI PUNJAB 2023: APPLY HERE

-------------------

ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਰਟੀਫਿਕੇਟ ਫ਼ੀਸਾਂ ਦਾ ਵਿਰੋਧ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਰਟੀਫਿਕੇਟ ਫ਼ੀਸਾਂ ਦਾ ਵਿਰੋਧ* 

         

 *25 ਸਤੰਬਰ ਨੂੰ ਵਫ਼ਦ ਸਿੱਖਿਆ ਮੰਤਰੀ ਨੂੰ ਮਿਲੇਗਾ*

     

ਨਵਾਂ ਸ਼ਹਿਰ 21 ਸਤੰਬਰ ( )ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਾਜ ਸਿੰਘ ਖਹਿਰਾ , ਸੁਰਿੰਦਰ ਕੰਬੋਜ, ਹਰਵਿੰਦਰ ਸਿੰਘ ਬਿਲਗਾ, ਬਲਕਾਰ ਸਿੰਘ ਵਲਟੋਹਾ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਨਰੰਜਣਜੋਤ ਚਾਂਦਪੁਰੀ, ਸੁਖਜਿੰਦਰ ਸਿੰਘ ਟੌਹੜਾ, ਅਮਰਜੀਤ ਸਿੰਘ ਘੁਡਾਣੀ, ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਸਿੰਘ ਮਾੜੀਮੇਘਾ, ਨਵਪ੍ਰੀਤ ਬੱਲੀ ਆਦਿ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕੋ-ਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਅਤੇ ਪ੍ਰੈਕਟੀਕਲ ਫੀਸਾਂ ਵਸੂਲਣ ਦੀ ਨਿਖੇਧੀ ਕੀਤੀ ਗਈ। ਬੋਰਡ ਨਾਲ ਸਬੰਧਤ ਮਸਲਿਆਂ ਅਤੇ ਅਧਿਆਪਕ ਮਸਲਿਆਂ ਸਬੰਧੀ ਮੋਰਚੇ ਵੱਲੋਂ ਸਿਖਿਆ ਮੰਤਰੀ ਨੂੰ ਨੋਟਿਸ ਦੇ ਕੇ 25 ਸਤੰਬਰ ਨੂੰ ਵਫ਼ਦ ਵਜੋਂ ਮਿਲਣ ਦਾ ਫ਼ੈਸਲਾ ਕੀਤਾ ਗਿਆ।          ਸਾਂਝੇ ਅਧਿਆਪਕ ਮੋਰਚੇ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਖਾਲੀ ਅਸਾਮੀਆਂ ਪੂਰੇ ਤਨਖਾਹ ਸਕੇਲ ਵਿੱਚ ਭਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਉਚੇਰੀ ਗਰੇਡ ਪੇਅ ਬਹਾਲ ਕਰਨ, 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ, ਬੰਦ ਕੀਤੇ ਭੱਤੇ ਬਹਾਲ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਦਾ ਪ੍ਰਤੀਕਰਮ ਦੇਖਦਿਆਂ ਮਾਸ ਡੈਪੂਟੇਸ਼ਨ ਬਾਅਦ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸਮੂਹਿਕ ਵਫਦ ਵਲੋਂ 18 ਨਵੰਬਰ ਨੂੰ ਸੰਗਰੂਰ ਵਿਖੇ ਕਾਲੇ ਚੋਲੇ ਪਾਕੇ ਕੀਤਾ ਜਾਵੇਗਾ ਰੋਸ ਮਾਰਚ - ਗੁਰਜੰਟ ਕੋਕਰੀ

 ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸਮੂਹਿਕ ਵਫਦ ਵਲੋਂ 18 ਨਵੰਬਰ ਨੂੰ ਸੰਗਰੂਰ ਵਿਖੇ ਕਾਲੇ ਚੋਲੇ ਪਾਕੇ ਕੀਤਾ ਜਾਵੇਗਾ ਰੋਸ ਮਾਰਚ - ਗੁਰਜੰਟ ਕੋਕਰੀ


18 ਨਵੰਬਰ 2022 ਨੂੰ ਜਾਰੀ ਨੋਟੀਫਿਕੇਸ਼ਨ ਦੇ ਲਗਭਗ 10 ਮਹੀਨੇ ਹੋ ਜਾਣ ਦੇ ਬਾਅਦ ਵੀ ਲਾਗੂ ਨਹੀਂ ਕੀਤੀ ਪੁਰਾਣੀ ਪੈਨਸ਼ਨ- 


 1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ ਪੰਜਾਬ ਸਰਕਾਰ-  


ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ , ਕੋ ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਕੰਵਲਜੀਤ ਸਿੰਘ ਰੋਪੜ , ਡਿੰਪਲ ਰੁਹੇਲਾ ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਦੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਨੋਟੀਫਿਕੇਸ਼ਨ ਦੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ 01-01-2004 ਤੋਂ ਬਾਅਦ ਭਰਤੀ ਇਕ ਵੀ ਮੁਲਾਜ਼ਮ ਦਾ ਜੀਪੀਐਫ ਖਾਤਾ ਨਹੀਂ ਖੋਲ੍ਹਿਆ। ਜਦ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਆਪਣਾ ਪ੍ਰਚਾਰ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁਲਾਜ਼ਮ ਪੰਜਾਬ ਦੀ ਦੋਗਲੀ ਨੀਤੀ ਕਾਰਨ ਰੋਸ ਤੇ ਨਿਰਾਸ਼ਾ ਵਿੱਚ ਚੱਲ ਰਹੇ ਹਨ। 


ਆਗੂਆਂ ਵੱਲੋਂ ਦੱਸਿਆ ਗਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਮਿਤੀ 18 ਨਵੰਬਰ 2023 ਨੂੰ ਸੰਗਰੂਰ ਵਿਖੇ ਸਮੂਹਿਕ ਵਫਦ ਵਲੋਂ ਕਾਲੇ ਚੋਲੇ ਪਾਕੇ ਰੋਸ ਮਾਰਚ ਕੀਤਾ ਜਾਵੇਗਾ। ਇਸ ਦਿਨ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਜਾਰੀ ਕੀਤੇ ਨੋੀਫਿਕੇਸ਼ਨ ਨੂੰ ਪੂਰਾ ਇੱਕ ਸਾਲ ਹੋ ਜਾਣਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਪੂਰੇ ਪੰਜਾਬ ਵਿੱਚ " ਐਨ.ਪੀ.ਐੱਸ. ਕਟੌਤੀ ਬੰਦ ਕਰੋ, ਜੀ. ਪੀ. ਐੱਫ. ਕਟੌਤੀ ਸ਼ੁਰੂ ਕਰੋ।" ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਿਸ ਅਨੁਸਾਰ ਸਥਾਨਕ, ਬਲਾਕ, ਤਹਿਸੀਲ , ਡੀਪੂਆਂ, ਦਫ਼ਤਰ ਵਿੱਚ ਐਕਸ਼ਨ ਕੀਤੇ ਜਾਣਗੇ ਅਤੇ ਪੰਜਾਬ ਸਰਕਾਰ ਦੀਆਂ ਪੁਰਾਣੀ ਪੈਨਸ਼ਨ ਨਾ ਲਾਗੂ ਕਰਨ ਸਬੰਧੀ ਨੀਤੀਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। 22 ਅਕਤੂਬਰ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਬੱਸ ਸਟੈਂਡ ਮੋਗਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਕਰਕੇ 18 ਨਵੰਬਰ ਦੇ ਸੰਗਰੂਰ ਐਕਸ਼ਨ ਦੀ ਤਿਆਰੀ ਹੋਰ ਤੇਜ ਕੀਤੀ ਜਾਵੇਗੀ। ਇਸ ਸਮੇਂ ਆਗੂਆਂ ਵਲੋਂ ਦੱਸਿਆ ਕਿ ਰਾਜਸਥਾਨ, ਛੱਤੀਸਗੜ, ਝਾਰਖੰਡ, ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਵੱਲੋਂ ਨਵੀਂ ਪੈਨਸ਼ਨ ਸਕੀਮ ਅਧੀਨ ਐਨ.ਪੀ.ਐਸ. ਦੀ ਕਟੌਤੀ ਬੰਦ ਕਰਕੇ ਜੀ.ਪੀ.ਐਫ਼. ਦੀ ਕਟੌਤੀ ਵੀ ਸ਼ੁਰੂ ਕਰ ਦਿੱਤੀ ਹੈ। ਪਰ ਪੰਜਾਬ ਸਰਕਾਰ ਬੇਵਜ੍ਹਾ ਹੀ ਟਾਲ ਮਟੋਲ ਦੀ ਨੀਤੀ ਅਪਣਾ ਕੇ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਸ ਨਾਲ਼ ਪੰਜਾਬ ਦੇ ਮੁਲਾਜ਼ਮ ਰੋਸ ਤੇ ਨਿਰਾਸ਼ਾ ਵਿੱਚ ਚੱਲ ਰਹੇ ਹਨ। ਆਗੂਆਂ ਵੱਲੋਂ ਦੱਸਿਆ ਗਿਆ ਕਿ ਵਿੱਤ ਮੰਤਰੀ ਸ .ਹਰਪਾਲ ਸਿੰਘ ਚੀਮਾ ਜੀ ਨਾਲ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੀਆਂ ਹੋਈਆਂ ਮੀਟਿੰਗਾਂ ਵਿੱਚ ਆਗੂਆਂ ਵੱਲੋਂ 1972 ਦੇ ਪੈਨਸ਼ਨ ਨਿਯਮਾਂ ਅਤੇ 01-01-2004 ਤੋਂ ਪਹਿਲਾਂ ਚੱਲਦੀ ਪੈਨਸ਼ਨ ਸਕੀਮ ਇੰਨ-ਬਿੰਨ ਲਾਗੂ ਕਰਨ ਦੀ ਗੱਲ ਤੱਥਾਂ ਅਤੇ ਦਸਤਾਵੇਜਾਂ ਸਮੇਤ ਰੱਖੀ ਸੀ। ਇਸ ਤੋਂ ਉਪਰੰਤ 22 ਅਗਸਤ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ, ਚੰਡੀਗੜ੍ਹ ਵਿਖੇ ਕੈਬਿਨੇਟ ਸਬ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਧਾਲੀਵਾਲ ਕੈਬਿਨੇਟ ਮੰਤਰੀ ਨਾਲ ਮੀਟਿੰਗ ਵਿੱਚ ਅਤੇ ਮਿਤੀ 31-08-2023 ਨੂੰ ਕੈਬਨਿਟ ਸਬ ਕਮੇਟੀ ਚੇਅਰਮੈਨ ਸ ਹਰਪਾਲ ਸਿੰਘ ਚੀਮਾ , ਵਿੱਤ ਮੰਤਰੀ ਪੰਜਾਬ ਤੇ ਕਮੇਟੀ ਮੈਂਬਰ ਸ੍ਰੀ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਕੋਲ਼ ਜਲਦੀ ਤੋਂ ਜਲਦੀ ਜਨਵਰੀ 2004 ਤੋਂ ਬਾਅਦ ਨਿਯੁਕਤ ਸਮੂਹ ਮ੍ਲਾਜ਼ਮਾਂ ਉੱਪਰ ਪੁਰਾਣੀ ਪੈਨਸ਼ਨ ਸਕੀਮ ਅਮਲੀ ਰੂਪ ਵਿੱਚ ਲਾਗੂ ਕਰਨ ਅਤੇ ਐਨ.ਪੀ.ਐਸ. ਦੀ ਕਟੌਤੀ ਬੰਦ ਕਰਕੇ ਜੀਪੀਐਫ ਕਟੌਤੀ ਸ਼ੁਰੂ ਕਰਨ ਮੰਗ ਜ਼ੋਰ ਦਾ ਢੰਗ ਨਾਲ ਰੱਖੀ ਗਈ । ਮੀਟਿੰਗ ਵਿੱਚ ਆਗੂਆਂ ਵੱਲੋਂ ਤੱਥਾਂ ਅਤੇ ਦਸਤਾਵੇਜਾਂ ਤੇ ਅਧਾਰਤ ਗੱਲ ਕੀਤੀ ਗਈ । ਆਗੂਆਂ ਵਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਜਦੋਂ ਵੀ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਜੀ ਪੀ ਐਫ ਲਗਪਗ 180 ਕਰੋੜ ਰੁਪਏ ਮਹੀਨਾ ਕਟੌਤੀ ਉਪਰੰਤ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਆਵੇਗਾ ਅਤੇ ਪੰਜਾਬ ਸਰਕਾਰ ਦਾ ਐਨ.ਪੀ.ਐਸ. ਕਟੌਤੀ ਦਾ 14% ਸ਼ੇਅਰ ਲਗਭਗ 190 ਕਰੋੜ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਹੀ ਰਹੇਗਾ। ਜਿਸ ਨਾਲ ਸਾਨੂੰ ਲਗਭਗ 4000 ਕਰੋੜ ਸਾਲਾਨਾ ਦਾ ਮਾਲੀਆ ਇਕੱਠਾ ਹੋਵੇਗਾ। ਜਿਸ ਨਾਲ ਪੰਜਾਬ ਸਰਕਾਰ ਦੇ ਆਰਥਿਕ ਬਜਟ ਨੂੰ ਵੱਡਾ ਬਲ ਮਿਲੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਦੀ ਜੀ.ਪੀ.ਐੱਫ. ਕਟੌਤੀ ਸ਼ੁਰੂ ਨਾ ਕੀਤੀ ਤਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਸਖ਼ਤ ਐਕਸ਼ਨ ਕੀਤੇ ਜਾਣਗੇ। ਇਸ ਸਮੇਂ ਸੁਰਿੰਦਰ ਸਿੰਘ ਮੋਗਾ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਾੜੀ ਮੇਘਾ, ਅੰਮ੍ਰਿਤਪਾਲ ਸਿੰਘ ਬਾਕੀਪੁਰ, ਨਾਹਰ ਸਿੰਘ ਸਮੇਤ ਆਗੂ ਹਾਜਰ ਸਨ।

DISTRICT PRINCIPAL MENTOR: ਐਸਸੀਈਆਰਟੀ ਵੱਲੋਂ ਜ਼ਿਲ੍ਹਾ ਪ੍ਰਿੰਸੀਪਲ ਮੈੰਟਰ ਨਿਯੁਕਤ, ਹੁਕਮ ਜਾਰੀ

 

KHEDAN WATAN PUNJAB DIYAN 2023 : ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਲਈ ਸ਼ਡਿਊਲ ਅਤੇ ਵੈਨਿਊ ਜਾਰੀ, ਇਥੇ ਕਰੋ ਡਾਊਨਲੋਡ

KHEDAN WATAN PUNJAB DIYAN 2023 DISTT WISE VENUE AND DATES : ਜ਼ਿਲ੍ਹਾ ਪੱਧਰੀ ਖੇਡਾਂ ਦਾ ਸ਼ਡਿਊਲ ਅਤੇ ਵੈਨਿਊ ਜਾਰੀ ਕਰ ਦਿੱਤਾ ਗਿਆ ਹੈ। ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ PUNJAB KHED MELA 2023 ONLINE REGISTRATION 

OFFICIAL WEBSITE FOR PUNJAB KHED MELA 2023 

Khed mela Punjab 2023 : ਪੰਜਾਬ ਖੇਡ ਮੇਲਾ 2023 Punjab Govt has launched the portal for Punjab Khed mela 2023. Interested players can apply for the Punjab Khed mela 2023 .In this Post you will find all details regarding Punjab khed mela 2023 online registration, punjab khed mela official website, kheda watan
punjab diya 2023, kheda watan punjab diya
2023 date. 


Khedan Watan Punjab Dia 2023  REGISTRATION LINK,  SCHEDULE OF REGISTRATION, LIST OF GAMES, LIST OF PRIZES ਖੇਡਾਂ ਵਤਨ ਪੰਜਾਬ ਦੀਆਂ 2023, ਰਜਿਸਟ੍ਰੇਸ਼ਨ ਲਈ ਲਿੰਕ, ਖੇਡਾਂ ਦੀ ਸੂਚੀ, ਇਨਾਮਾਂ ਦੀ ਸੂਚੀ 

KHEDAN WATAN PUNJAB DIYAN 2023

ਖੇਡਾਂ ਵਤਨ ਪੰਜਾਬ ਦੀਆਂ’ ਦੀ ਕਾਮਯਾਬੀ ਤੋਂ ਬਾਅਦ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਹੋਰ ਵੀ ਵੱਡੇ ਪੱਧਰ ‘ਤੇ ਖੇਡਾਂ ਕਰਵਾਉਣ ਜਾ ਰਹੀ ਹੈ। ਜੋ ਖਿਡਾਰੀ ਭਾਗ ਲੈਣਾ ਚਾਹੁੰਦੇ ਨੇ ਅੱਜ ਪਟਿਆਲਾ ਵਿਖੇ ਉਹਨਾਂ ਲਈ ਪੋਰਟਲ (http://khedanwatanpunjabdia.com) ਲਾਂਚ ਕੀਤਾ ਗਿਆ ਹੈ।


PUNJAB KHED MELA 2023: KHEDAN VATAN PUNJAB DIYAN 2023 REGISTRATION SCHEDULE, LIST OF GAMES, LIST OF PRIZES

ਖੇਡਾਂ ਵਤਨ ਪੰਜਾਬ ਦੀਆਂ 2023 :

KHEDAN WATAN PUNJAB DIYAN 2023 :ਪੰਜਾਬ ਸਰਕਾਰ ਵੱਲੋਂ ਇਸ ਸਾਲ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆ 2023’ ਤਹਿਤ ਰਗਬੀ ਦੇ ਮੈਚ ਵੀ ਕਰਵਾਏ ਜਾਣਗੇ। 

ਪੰਜਾਬ ਖੇਡ ਮੇਲਾ  ਬਲਾਕ ਤੋਂ ਲੈਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 

 ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।

KHEDAN WATAN PUNJAB DIYAN 

KHEDAN WATAN PUNJAB DIYAN DISTT TARAN TARN, CLICK HERE 

KHEDAN WATAN PUNJAB DIYAN DISTT BARNALA CLICK HERE 

KHEDAN WATAN PUNJAB DIYAN DISTT LUDHIANA: CLICK HERE 

KHEDAN WATAN PUNJAB DIYAN DISTT MALERKOTLA CLICK HERE 

KHEDAN WATAN PUNJAB DIYAN DISTT MALERKOTLA CLICK HERE  

 KHEDAN WATAN PUNJAB DIYAN DISTT FAZILKA CLICK HERE  

 KHEDAN WATAN PUNJAB DIYAN DISTT MOGA CLICK HERE  

BARNALA KHEDAN WATAN PUNJAB DIYAN 2023 READ HERE

 

WHAT IS AIM OF PUNJAB KHED MELA?

Punjab Khed Mela will be organised with the aim of connecting every resident of Punjab to sports. In this, Block level, District level and State level sports competitions will be conducted. 

OFFICIAL WEBSITE KHEDA WATAN PUNJAB DIYAN 2023: 

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ,"ਪੰਜਾਬ ‘ਚ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕਾਮਯਾਬੀ ਤੋਂ ਬਾਅਦ ਇਸ ਸਾਲ ਵੀ ਸਾਡੀ ਸਰਕਾਰ ਹੋਰ ਵੀ ਵੱਡੇ ਪੱਧਰ ‘ਤੇ ਖੇਡਾਂ ਕਰਵਾਉਣ ਜਾ ਰਹੀ ਹੈ…ਜੋ ਖਿਡਾਰੀ ਭਾਗ ਲੈਣਾ ਚਾਹੁੰਦੇ ਨੇ ਅੱਜ ਪਟਿਆਲਾ ਵਿਖੇ ਉਹਨਾਂ ਲਈ ਪੋਰਟਲ (http://khedanwatanpunjabdia.com) ਲਾਂਚ ਕੀਤਾ… ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਤੇ ਗਰਾਊਂਡਾਂ ਨਾਲ ਜੋੜਨ ਲਈ ਸਰਕਾਰ ਪੂਰੀ ਵਚਨਬੱਧ ਹੈ…ਪੰਜਾਬ ਨੂੰ ਖੇਡਾਂ ‘ਚ ਮੁੜ ਤੋਂ ਝੰਡਾਬਰਦਾਰ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ।"

Official website for Khedan watan Punjab Diya 2023: http://khedanwatanpunjabdia.com


PUNJAB KHED MELA 2023 KHEDAN WATAN PUNJAB DIYAN 2023 IMPORTANT LINKS 

 • Link for Punjab khed Mela Registration of Players : Click here  
 • Block Level Tournament :see below 
 • District Level Tournament : See below 
 • Official website for Khedan Vatan Punjab diyan : http://khedanwatanpunjabdia.com


PUNJAB KHED MELA 2023 HIGHLIGHTS IMPORTANT DATES 

 • Inauguration of games : 29-08-2023
 • Registration of Players 15-08-2022 to 28-08-2023 ( BLOCK LEVEL)
 • Registration of Players (District Level)29-08-2023 to 10-09-2023
 • Registration of Players (State Level)15-09-2023 to 25-09-2023
 • Dates of Block Level Tournament01-09-2023 to 10-09-2023

 • Dates of District Level Tournament 16-09-2023 to 26-09-2023 
 • Dates of State Level Tournament 01-10-2023 to 20-10-2023

BLOCK WISE SCHEDULE OF KHED MELA PUNJAB,2023 DOWNLOAD 


Punjab khed mela 2023 online registration : 

 
HOW TO REGISTER FOR PUNJAB KHED MELA ONLINE: ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ, ਅਤੇ ਆਪਣਾ ਨਾਮ, ਸੰਸਥਾ ਦਾ ਨਾਮ,  ਮੋਬਾਈਲ ਨੰਬਰ, ਈਮੇਲ, ਸੰਸਥਾ ਦੇ ਮੁਖੀ ਦੇ ਵੇਰਵੇ ਦਰਜ ਕਰੋ ।

LINK FOR ONLINE REGISTRATION PUNJAB KHED MELA 2023 : CLICK HERE : ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। ਇੱਛੁਕ ਖਿਡਾਰੀ ਇਸ ਮੇਲੇ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।

LIST OF GAMES KHEDAN WATAN PUNJAB DIYAN 2023 ਖੇਡਾਂ ਵਤਨ ਪੰਜਾਬ ਦੀਆਂ 2023 , ਖੇਡਾਂ ਦੀ ਸੂਚੀ 

PUNJAB KHED MELA 2023 LIST OF GAMES / / KHEDAN WATAN PUNJAB DIYAN LIST OF GAMES : 

ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( see below) 

Block level games: 

 • Athletics
 • Football
 • Kabaddi (Circle Style)
 • Kabbadi (National Style)
 • Kho - Kho
 • Tug of War
 • Volleyball (Smashing)
 • Volleyball (Shooting)

DISTT LEVEL GAMES:

 • Athletics
 • Badminton
 • Basketball
 • Boxing
 • Chess
 • Football
 • Gatka
 • Handball
 • Hockey
 • Judo
 • Kabbadi (National Style)
 • Kabaddi (Circle Style)
 • Kho-Kho
 • Kick Boxing
 • Lawn Tennis
 • Netball
 • Power Lifting
 • Shooting
 • Softball
 • Swimming
 • Table Tennis
 • Volleyball (Smashing)
 • Volleyball (Shooting)
 • Weightlifting
 • Wrestling

STATE LEVEL GAMES : 

 • Athletics
 • Badminton
 • Basket Ball
 • Boxing
 • Chess
 • Cycling
 • Equestrian
 • Fencing
 • Football
 • Gatka
 • Gymnastics
 • Handball
 • Hockey
 • Judo
 • Kabbadi (National Style)
 • Kabaddi (Circle Style)
 • Kayaking and Canoeing
 • Kho-Kho
 • Kick Boxing
 • Lawn Tennis
 • Net Ball
 • Power Lifting
 • Roller Skating
 • Rowing
 • Rugby
 • Shooting
 • Softball
 • Swimming
 • Table Tennis
 • Volleyball (Smashing)
 • Volleyball (Shooting)
 • Weightlifting
 • Wrestling
 • Wushu

AGE CRITERIA FOR APPLYING PUNJAB KHED MELA


Age Criteria:

 • Under 14 (Born after 01-01-2010)
 • Under 17 (Born after 01-01-2007)
 • Under 21 (Born after 01-01-2003)
 • Age Group 21 to 30 (Born between 01-01-1994 to 31-12-2002)
 • Age Group 31 to 40 (Born between 01-01-1984 to 31-12-1993)
 • Age Group 41 to 55 (Born between 01-01-1969 to 31-12-1983)
 • Age Group 56 to 65 (Born between 01-01-1959 to 31-12-1968)
 • Age Above 65 (Born 31-12-1957 or Before)

PUNJAB KHED MELA 2023 LIST OF PRIZES 

ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 5 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ। 
District Level Competition list of prizes: 

Under - 14, 17, 21, 21-40 years, 41-50 years and 50 years & above
Position : 1st / 2nd / 3rd

Prize money individual: Certificate
Prize money Team : Certificate

State Level Competition: 

Age group: Under - 14, 17, 21, And 21-40 years
Position: 1st / 2nd / 3rd
Prize money individual: Rs. 10000 + Certificate
Rs. 7000 + Certificate
Rs. 5000 + Certificate 
Prize money Team : Rs. 10000 + Certificate
Rs. 7000 + Certificate Rs. 5000 + Certificate 

Age group: 41-50 years and 50 years & above
Position: 1st / 2nd / 3rd
Prize money individual : Certificate
Prize money Team : CertificateGeneral Terms & Conditions for playes 

 • The player must be a resident of Punjab and possess a resident certificate or Aadhaar card of Punjab State.
 • One Player can participate in only one game and only in one Age Group.
 • In Athletics Game a player can participate only in one age group & he/she can participate in maximum two Events and one Relay.
 • All Villages, Schools and Sports Department Punjab Coaching Centers can participate in Block/District Level games.
 • Games which are directly in State Level will be finalised by respective DSO of District.
 • In this Sports Fair, the Rules and Regulations followed by National Federations of concerned games will be implemented.
 • Dope test of players can be conducted at any time during the sports fair if necessary.
 • The Referee decision will be final.
 • If a team objects, then the objection fee will be Rs.1000/- (Non refundable). The decision regarding the objection will be taken by the Jury of Appeal Committee.
 • No travelling allowance shall be admissible to any team.

ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਤਨਖਾਹ ਫਿਕਸ ਕਰਨ ਸਬੰਧੀ ਸਪਸ਼ਟੀਕਰਨ

ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਤਨਖਾਹ ਫਿਕਸ ਕਰਨ ਸਬੰਧੀ ਸਪਸ਼ਟੀਕਰਨ 

ਚੰਡੀਗੜ੍ਹ, 21 ਸਤੰਬਰ 2023

ਲੈਕਚਰਾਰਾਂ, ਹੈੱਡ-ਮਾਸਟਰ/ਮਿਸਟ੍ਰੈਸ ਅਤੇ ਵੋਕੇਸ਼ਨਲ ਲੈਕਚਰਾਰਾਂ।ਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ (ਪੀ.ਈ.ਐਸ) ਕਾਡਰ ਵਿੱਚ ਪੌਦ-ਉੱਨਤ ਹੋਏ ਦੀ ਤਨਖਾਹ ਫਿਕਸ ਕਰਨ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। 


ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ  ਫੈਸਲਾ ਲਿਆ ਗਿਆ ਹੈ ਕਿ ਮਿਤੀ 29-11-2022 ਰਾਹੀਂ ਲੈਕਚਰਾਰਾਂ, ਹੈੱਡ-ਮਾਸਟਰ/ਮਿਸਟ੍ਰੈਸ ਅਤੇ ਵੋਕੇਸ਼ਨਲ ਲੈਕਚਰਾਰਾ/ਮਾਸਟਰਾਂ ਤੋਂ ਪੱਦ-ਉੱਨਤ ਹੋਏ ਪ੍ਰਿੰਸੀਪਲਾਂ ਦੀ ਤਨਖਾਹ ਉਹਨਾਂ ਦੀ ਪੱਦ-ਉੱਨਤੀ ਤੋਂ ਉਪਰੰਤ ਦਿੱਤੀ ਗਈ ਜੁਆਇਨਿੰਗ ਦੀ ਮਿਤੀ ਤੋਂ ਫਿਕਸ ਕੀਤੀ ਜਾਵੇ। Pbjobsoftoday 

PUNJAB YOGA TRAINER BHRTI 2023: ਯੋਗਾ ਇੰਸਟ੍ਰਕਟਰ ਦੀਆਂ 316 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

PUNJAB YOGA TRAINER RECRUITMENT 2023 


ਯੋਗਾ ਇੰਸਟ੍ਰਕਟਰਾਂ ਦੀ ਭਰਤੀ 2023 : ਪੰਜਾਬ ਸਰਕਾਰ ਆਯੁਰਵੇਦ ਵਿਭਾਗ ਵੱਲੋਂ 22 ਜ਼ਿਲ੍ਹਿਆਂ ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (AHWC) ਵਿੱਚ ਪਾਰਟ-ਟਾਈਮ ਨਿਯੁਕਤੀ ਲਈ ਦਿਲਚਸਪੀ ਰੱਖਣ ਵਾਲੇ ਯੋਗਾ ਇੰਸਟ੍ਰਕਟਰਾਂ ਤੋਂ ਔਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

PUNJAB YOGA TRAINER RECRUITMENT 2023 


ਅਹੁਦਾ : ਯੋਗਾ ਇੰਸਟ੍ਰਕਟਰ

ਪੋਸਟਾਂ ਦੀ ਗਿਣਤੀ : 316 (158 ਮਰਦ 158 ਔਰਤ) 

ਅਪਲਾਈ ਕਰਨ ਲਈ https://eproc.punjab.gov.in 'ਤੇ ਲਾਗ ਆਨ ਕਰੋ

ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ: 03-10-2023

YOGA TRAINER QUALIFICATION,AGE AND OTHER DETAILS 

ਵਿਦਿਅਕ ਯੋਗਤਾ, ਭੁਗਤਾਨ ਅਤੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਵੈੱਬਸਾਈਟ https://nhm.punjab.gov.in ਤੇ ਅਪਲੋਡ ਕੀਤੀ ਜਾਵੇਗੀ।


PUNJAB POLICE RECRUITMENT 2023:Physical Measurement Test (PMT) and Physical Screening Test (PST) postponed

PUNJAB POLICE RECRUITMENT FOR SUB-INSPECTORS IN DISTRICT POLICE & ARMED POLICE CADRES-2023The Physical Measurement Test (PMT) and Physical Screening Test (PST) of the shortlisted candidates for recruitment of Sub-Inspectors in Punjab Police, which was scheduled to be held from September 22 to 24 has been rescheduled and shall be held from October 4 to 6, 2023.

ITI RECRUITMENT 2023; ਆਈਟੀਆਈਜ ਵੱਲੋਂ ਵੱਖ ਅਸਾਮੀਆਂ ਤੇ ਭਰਤੀ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਣੂੰਕੇ (ਜ਼ਿਲ੍ਹਾ ਲੁਧਿਆਣਾ) (ਭਰਤੀ ਸੂਚਨਾ)


ਸਰਕਾਰੀ ਆਈ.ਟੀ.ਆਈ. ਮਾਣੂੰਕੇ (ਜ਼ਿਲ੍ਹਾ ਲੁਧਿਆਣਾ) ਨੂੰ ਸੈਸ਼ਨ 2023-24 ਲਈ ਡੀ.ਐਸ.ਟੀ. ਸਕੀਮ ਅਧੀਨ ਕੱਪਾ ਟਰੇਡ ਦੇ ਗੈਸਟ ਫੈਕਲਟੀਜ਼ ਇੰਸਟ੍ਰਕਟਰ ਦੀ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੱਕਾ ਨਿਰੋਲ ਠੇਕਾ ਆਧਾਰ 'ਤੇ ਬਿਲਕੁਲ ਆਰਜ਼ੀ ਤੌਰ 'ਤੇ ਗੈਸਟ ਫੈਕਲਟੀ ਇੰਸਟ੍ਰਕਟਰ ਦੀ ਜ਼ਰੂਰਤ ਹੈ। ਇਸ ਅਸਾਮੀ ਦਾ ਪੱਕੀ ਨੌਕਰੀ ਨਾਲ ਕੋਈ ਸਬੰਧ ਨਹੀਂ ਹੈ। ਯੋਗਤਾਵਾਂ ਅਤੇ ਤਜਰਬੇ ਲਈ ਵੈੱਬਸਾਈਟ http://www.stari calcutta.gov.in/ 'ਤੇ ਦੇਖੇ ਜਾਣ ਅਤੇ ਯੋਗਤਾਵਾਂ ਸਬੰਧੀ Directorate General of Training ਦਾ ਪੱਤਰ ਨੰਬਰ _MSDE(DGT)-19/07/2020 CD (E 34744) ਮਿਤੀ 30.06.2023 ਲਾਗੂ ਹੋਵੇਗਾ। ਚਾਹਵਾਨ ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਯੋਗਤਾ ਦੇ ਤਜਰਬੇ ਦੇ ਦਸਤੀ ਮਿਤੀ 21 ਸਤੰਬਰ 2023 ਸ਼ਾਮ 4.00 ਵਜੇ ਤੱਕ ਸਰਕਾਰੀ ਆਈ.ਟੀ.ਆਈ. ਮਾਣੂੰਕੇ (ਜ਼ਿਲ੍ਹਾ ਲੁਧਿਆਣਾ) ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇੰਟਰਵਿਊ ਮਿਤੀ 27 ਸਤੰਬਰ 2023 ਨੂੰ ਸਰਕਾਰੀ ਆਈ.ਟੀ.ਆਈ. ਮਾਣੂੰਕੇ ਵਿਖੇ ਸਵੇਰੇ 11.00 ਵਜੇ ਸ਼ੁਰੂ ਹੋਵੇਗੀ। ਉਮੀਦਵਾਰ ਆਪਣੇ ਸਾਰੇ ਅਸਲ ਦਸਤਾਵੇਜ਼ ਅਤੇ ਇਕ ਸੈੱਟ ਸੈਲਫ ਅਟੈਸਟਡ ਫੋਟੋਸਟੇਟ ਦੇ ਨਾਲ ਲੈ ਕੇ ਆਉਣ। ਇਸ ਸਬੰਧੀ ਕੋਈ ਟੀ.ਏ.ਡੀ.ਏ.ਨਹੀਂ ਦਿੱਤਾ ਜਾਵੇਗਾ।


ITI MANSA RECRUITMENT 2023; ਆਈਟੀਆਈ ਮਾਨਸਾ ਵੱਲੋਂ ਵੱਖ ਅਸਾਮੀਆਂ ਤੇ ਭਰਤੀ 

IMC of Govt. ITI, Mansa (SC) (Autonomous body) Barnala Road Mansa is inviting Applications/Resume By hand at institute from 01.09.2023 to 18.09.2023 (up to 04.00 P.M.) for filling up the vacancies of instructors for following trades as guest faculty (purely on contractual basis) for academic session 2023-24 (One Year Trade) and 2023-25 (Two Year Trade).

ITI MANSA RECRUITMENT 2023 Number of Vacancies: 

 • Draughtsman Civil-01, 
 • Computer Operator & Programming Assistant-02 
 • Surface Ornamentation Technique-02.

Eligibility: -visit: https://dgt.gov.in/cts_details and check syllabus for relevant trade and as per DGT instructions vide letter No. MSDE (DGT) 19/07/2020-CD (E 34744) dated 30 June 2023 and Experience Certificate must be countersigned by competent authority and experience up to 01.09.2023 will be considered only.

Age Limit: 21 to 37 Years (Cut-off Date 01.09.2023) 

Salary: 15000/- PM (Lump sum).

Date of interview

Those candidates who will successfully submit their applications/ resume on or before 18.09.2023 (up to 04.00 P.M.) should reach on 26.09.2023 before 11.00 a.m. to this office for Interview.

PUNJAB D.P.ED ADMISSION 2023-25 : ਕਾਉਂਸਲਿੰਗ ਸ਼ਡਿਊਲ ਜਾਰੀ

ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ Diploma in Physical Education (D.P.Ed.) ਕੋਰਸ ਸੈਸ਼ਨ 2023-25 ਦੇ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਉਮੀਦਵਾਰਾਂ ਵੱਲੋਂ ਯੋਗਤਾ ਟੈਸਟ ਪਾਸ ਕਰ ਲਿਆ ਹੈ ਉਹ ਅਸਲ ਦਸਤਾਵੇਜ ਲੈਕੇ ਹੇਠ ਲਿਖੇ ਸ਼ਡਿਊਲ ਅਨੁਸਾਰ ਮਿਤੀ 21.09.2023 ਨੂੰ ਸਵੇਰੇ 10.00 ਵਜੇ ਤੱਕ ਦਫਤਰ ਐਸ.ਸੀ.ਈ.ਆਰ.ਟੀ. ਪੰਜਾਬ (ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਬਲਾਕ- ਈ., ਛੇਵੀਂ ਮੰਜਿਲ, ਫੇਜ-8, ਐਸ.ਏ.ਐਸ.ਨਗਰ) ਮੋਹਾਲੀ ਵਿਖੇ ਨਿੱਜੀ ਤੌਰ ਤੇ ਕਾਉਂਸਲਿੰਗ ਵਿੱਚ ਸ਼ਾਮਿਲ ਹੋਣ।
ਕਾਉਂਸਲਿੰਗ ਰਾਹੀਂ ਸਟੇਸ਼ਨ choice ਦੇਣ ਦੀ ਮਿਤੀ 21.09.2023 ਅਤੇ 22.09.2023 ਸਮਾਂ ਸਵੇਰੇ 10 ਵਜੇ 

ਕਾਉਂਸਲਿੰਗ ਦਾ ਸਥਾਨ

ਦਫਤਰ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਬਲਾਕ ਈ., ਫੇਜ਼ 8 ਐਸ.ਏ.ਐਸ. ਨਗਰ, ਮੋਹਾਲੀ

ਕਲਾਸਾਂ ਸ਼ੁਰੂ ਕਰਨ ਦੀ ਮਿਤੀ : 25.09.2023

DOWNLOAD D.P.ED MERIT LIST HERE


PUNJAB D.P.ED ADMISSION 2023-25 : ਸਿੱਖਿਆ ਵਿਭਾਗ ਵੱਲੋਂ ਅਧਿਆਪਕ ਬਣਨ ਲਈ D.P.ED. ਕੋਰਸ 2023-25 ਲਈ ਪਾਲਿਸੀ ਜਾਰੀ 

ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ. ਈ.ਆਰ.ਟੀ.) ਪੰਜਾਬ ਵਲੋਂ Diploma in Physical Education (D.P.Ed.) ਸੈਸ਼ਨ 2023-25 ਦੇ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ  ਹੈ।  ਵਿਦਿਆਰਥੀ D.P.ED. ਕੋਰਸ 2023-25 ਵਿੱਚ ਦਾਖਲਾ ਲੈਣ ਦੇ ਇਛੁੱਕ ਹਨ ਉਹ ਇਸ ਪੋਸਟ ਨੂੰ ਧਿਆਨ ਨਾਲ ਪੜ੍ਹਨ.
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ Diploma in Physical Education (D.P.Ed.) ਸੈਸ਼ਨ 2023-25 ਲਈ ਪਾਲਿਸੀ ਜਾਰੀ ਕਰ ਦਿੱਤੀ ਗਈ ਹੈ। Diploma in Physical Education (D.P.Ed.)  ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕਰੋ 


ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ-ਸਾਲਾ D.P.Ed. ਕੋਰਸ ਵਿਚ ਦਾਖ਼ਲਾ ਲੈਣ ਲਈ ਯੋਗ  ਹਨ। 
Senior Secondary (10+2) Exam or equivalent passed with minimum 50% marks for General Category and 45% marts for SC/ST Category. 

Can candidates appearing for 10+2 apply for D.P.ED ?
Yes 

Can candidates having result late/ compartment/ reappear   apply for D.P.ED ? 
No . Candidates having result late/ compartment/ reappear can not apply for D.P.ED.

Admission Criteria for D.P.Ed Admission in Punjab : 

Physical Efficiency Test (Canadian Test), Academic qualification (on the basis of +2 marks) and on the basis of co-curricular activates according as:

 • Weightage to Academic qualification : 50% (%age of +2 marks obtained)
 • Weightage to Sports qualification : 45% (Maximum from 50 marks)
 • Weightage to NCC/ NSS activities : 5% (Maximum from 5 marks)


 • ਡੀਪੀਈਐਡ ਸੈਸ਼ਨ 2023-25 ਦੇ ਦਾਖ਼ਲੇ ਲਈ ਫੀਸ: ਜਨਰਲ ਤੇ ਬੀ.ਸੀ. ਕੈਟਾਗਿਰੀ ਲਈ ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ. ਐਸ.ਟੀ. ਤੇ ਅੰਗਹੀਣ ਕੋਟਾਗਿਰੀ ਲਈ 300 - ਰੁਪਏ ਹੈ। ਐਕਸ-ਸਰਵਿਸਮੈਨ (ਖ਼ੁਦ) ਲਈ ਕੋਈ ਫੀਸ ਨਹੀਂ ਹੈ।


How to pay fees for Diploma in Physical Education (D.P.Ed.) Punjab ? ਡੀਪੀਈਐਡ ਸੈਸ਼ਨ 2023-25 ਦੇ ਦਾਖ਼ਲੇ ਲਈ ਫੀਸ ਕਿਵੇਂ ਜਮਾਂ ਕਰਵਾਉਣੀ ਹੈ?


ਰਜਿਸਟਰੇਸ਼ਨ ਫੀਸ ਆਨਲਾਈਨ ਭਰੀ ਜਾਵੇਗੀ।

How to apply for Diploma in Physical Education (D.P.Ed.) Punjab ? ਡੀਪੀਈਐਡ ਸੈਸ਼ਨ 2023-25 ਦੇ ਦਾਖ਼ਲੇ ਲਈ ਕਿਵੇਂ ਅਪਲਾਈ ਕੀਤਾ ਜਾਵੇ? 


 • ਜਿਹੜੇ ਵਿਦਿਆਰਥੀ ਡੀਪੀਈਐਡ ਸੈਸ਼ਨ 2023-25 ਦੇ ਦਾਖ਼ਲੇ ਲਈ  ਅਪਲਾਈ ਕਰਨਾ ਚਾਹੁੰਦੇ ਹਨ ਉਹ   ਆਪਣੀ ਰਜਿਸਟਰੇਸ਼ਨ ਵੈੱਬਸਾਈਟ www.ssapunjab.org 'ਤੇ ਕਰ ਸਕਦੇ ਹਨ। 
 • Link for applying online click here  

  


PUNJAB D.P.ED ADMISSION 2023-25 IMPORTANT DATES 


 • Diploma in Physical Education (D.P.Ed.) Punjab Online Registration Starts : Last week of August or first week of September. 
 • Filling of Online Application form  starts: First week of September 2023
 • Payment of Fees : First week of September 
 • Merit List  will be available on 3rd-4th of September 2023

 ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਨਿਯਮਿਤ ਤੌਰ `ਤੇ ਚੈੱਕ ਕਰਦੇ ਰਹਿਣ। ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਭਰਨ ਉਪਰੰਤ ਹੀ Final Submission ਤੋਂ ਪਹਿਲਾਂ ਇਕ ਵਾਰ ਚੈੱਕ ਕਰ ਲੈਣ, ਬਾਅਦ ਵਿਚ ਵੇਰਵੇ ਸੋਧ (edit) ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਵੇਗਾ। The seats in the private D.P.Ed. institutes duly recognized by NCTE and affiliated with SCERT, Punjab shall be divided in the ratio 60:40. Whereas 40% seats shall be in the management quota for which the institutes shall be free to admit students through an appropriate transparent and fair system duly approved by the SCERT Punjab in advance. 

 For the rest of 60% seats, the admission shall be made through Centralized Counseling /Common Entrance Test and Physical Efficiency Test (Canadian Fitness Test) to be conducted every year by SCERT, Punjab or any other selection process as per the policy of the State Government. 

ਡੀ.ਪੀ.ਐੱਡ. ਦੀਆਂ ਸੀਟਾਂ ਪ੍ਰਾਈਵੇਟ  NCTE ਦੁਆਰਾ ਮਾਨਤਾ ਪ੍ਰਾਪਤ ਅਤੇ SCERT, ਪੰਜਾਬ ਨਾਲ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ 60:40 ਦੇ ਅਨੁਪਾਤ ਵਿੱਚ ਵੰਡਿਆ ਜਾਵੇਗਾ।
ਜਦੋਂ ਕਿ 40% ਸੀਟਾਂ ਮੈਨੇਜਮੈਂਟ ਕੋਟੇ ਵਿੱਚ ਹੋਣਗੀਆਂ ਜਿਸ ਲਈ ਸੰਸਥਾਵਾਂ SCERT ਪੰਜਾਬ ਦੁਆਰਾ ਪਹਿਲਾਂ ਤੋਂ ਮਨਜ਼ੂਰਸ਼ੁਦਾ ਇੱਕ ਢੁਕਵੀਂ ਪਾਰਦਰਸ਼ੀ ਅਤੇ ਨਿਰਪੱਖ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਸੁਤੰਤਰ ਹੋਣਗੀਆਂ।

 ਬਾਕੀ 60% ਸੀਟਾਂ ਲਈ, ਦਾਖਲਾ ਕੇਂਦਰੀਕ੍ਰਿਤ ਕਾਉਂਸਲਿੰਗ/ਕਾਮਨ ਐਂਟਰੈਂਸ ਟੈਸਟ ਅਤੇ ਸਰੀਰਕ ਕੁਸ਼ਲਤਾ ਟੈਸਟ (ਕੈਨੇਡੀਅਨ ਫਿਟਨੈਸ ਟੈਸਟ) ਦੁਆਰਾ ਹਰ ਸਾਲ SCERT, ਪੰਜਾਬ ਜਾਂ ਰਾਜ ਦੀ ਨੀਤੀ ਅਨੁਸਾਰ  ਚੋਣ ਪ੍ਰਕਿਰਿਆ ਦੁਆਰਾ ਕਰਵਾਇਆ ਜਾਵੇਗਾ। 
D.P.ED ADMISSION RESERVATION POLICY 

ii)D P.ED ਵਿੱਚ  ਦਾਖਲਾ ਮੈਰਿਟ ਕਿਵੇਂ ਬਣਦੀ ਹੈ? : ਸਰੀਰਕ ਕੌਸ਼ਲਤਾ ਟੈਸਟ (ਕੈਨੇਡੀਅਨ ਟੈਸਟ), ਅਕਾਦਮਿਕ ਯੋਗਤਾ (+2 ਅੰਕਾਂ ਦੇ ਆਧਾਰ 'ਤੇ) ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਦੇ ਆਧਾਰ 'ਤੇ ਮੈਰਿਟ ਬਣੇਗੀ 

ਅਕਾਦਮਿਕ ਯੋਗਤਾ ਵੇਟੇਜ  : 50% (+2 ਅੰਕਾਂ ਦੀ% )

ਖੇਡਾਂ ਦੀ ਯੋਗਤਾ ਲਈ ਵੇਟੇਜ  : 45% (ਵੱਧ ਤੋਂ ਵੱਧ 50 ਅੰਕ)

ਐਨਸੀਸੀ/ਐਨਐਸਐਸ ਗਤੀਵਿਧੀਆਂ ਲਈ ਵੇਟੇਜ : 5% (ਵੱਧ ਤੋਂ ਵੱਧ 5 ਅੰਕ)

ਇਸ ਕੋਰਸ ਵਿੱਚ ਦਾਖ਼ਲੇ ਲਈ ਉਮੀਦਵਾਰ ਦਾ ਮੈਟ੍ਰਿਕ ਪੱਧਰ ਤੱਕ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ
ਸਰੀਰਕ ਕੁਸ਼ਲਤਾ ਟੈਸਟ (ਕੈਨੇਡੀਅਨ ਟੈਸਟ): ਕੋਰਸ ਵਿੱਚ ਦਾਖਲੇ ਲਈ ਉਮੀਦਵਾਰ ਨੇ ਸਰੀਰਕ ਕੁਸ਼ਲਤਾ ਟੈਸਟ ਪਾਸ ਕੀਤਾ ਹੋਣਾ ਚਾਹੀਦਾ ਹੈ। ਜਿਹੜੇ ਉਮੀਦਵਾਰ ਟੈਸਟ ਪਾਸ  ਨਹੀਂ ਕਰਨਗੇ ਉਹ ਇਸ ਕੋਰਸ ਵਿੱਚ ਦਾਖਲੇ ਲਈ ਅਯੋਗ ਹੋਣਗੇ।

ਸਰੀਰਕ ਕੁਸ਼ਲਤਾ ਟੈਸਟ ਬਿਨਾਂ ਕਿਸੇ ਗਲਤੀ ਦੇ 35 ਸਕਿੰਟਾਂ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਟੈਸਟ ਲਈ ਸਿਰਫ਼ ਦੋ ਮੌਕੇ ਦਿੱਤੇ ਜਾਣਗੇ। ਸਰੀਰਕ ਕੁਸ਼ਲਤਾ ਟੈਸਟ ਹੇਠ ਦਿੱਤੇ ਅਨੁਸਾਰ ਹੋਵੇਗਾ:


ਖੇਡਾਂ ਦੇ ਅੰਕਾਂ ਦੀ ਵੰਡ 

POLICY FOR ADMISSION IN D.P.ED BY PUNJAB GOVT DOWNLOAD HERE

LINK FOR APPLYING D.P.ED COURSE ONLINE: CLICK HERE ( active soon)UPDATED MERIT LIST OF TEACHER RECRUITMENT IN YEAR 1992, 1994, 1996, 1997, 2001, 2002, 2006 , 2010, 2012 , 2017 , 2020 , 7654, 6060, 3442 , 3582 RECRUITMENT

UPDATED MERIT LIST OF TEACHER RECRUITMENT IN YEAR 1992, 1994, 1996, 1997, 2001, 2002, 2006 , 2010, 2012 , 2017 , 2020 , 7654, 6060 RECRUITMENT 


ਸਾਲ 1994, 1996, 1997 ਅਤੇ ਸਾਲ 2006 ਵਿੱਚ ਅਧਿਆਪਕਾਂ ਦੀ ਭਰਤੀ ਦੀ ਮੈਰਿਟ ਸੂਚੀ ।ਇਹ ਪੇਜ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ।‌

MERIT LIST OF TEACHER RECRUITMENT IN YEAR 1994, 1996, 1997 AND YEAR 2006, 2012;

Source : social media 

ਸਾਲ 1992,  1994, 1996, 1997 ਅਤੇ ਸਾਲ 2006,  ਵਿੱਚ ਅਧਿਆਪਕਾਂ ਦੀ ਭਰਤੀ ਦੀ ਮੈਰਿਟ ਸੂਚੀ 


ਮਾਰਚ 1994 ਨੂੰ ਭਰਤੀ ਕੀਤੇ ਗਏ ਪੰਜਾਬੀ ਮਾਸਟਰ ਅਤੇ ਹੋਰਾਂ ਦੀ ਮੈਰਿਟ ਸੂਚੀ: ਇੱਥੇ ਡਾਊਨਲੋਡ ਕਰੋ 

MERIT LIST OF PUNJABI MASTER AND OTHER  RECRUITED ON MARCH 1994 : DOWNLOAD HERE  
DP BHRTI 1996 MERIT LIST: DOWNLOAD HERE 

TEACHING FELLOW BHRTI ADVERTISEMENT: DOWNLOAD HERE 


MERIT LIST OF 130 DPE SELECTED IN PENDU SEHYOGI ADHYAPAK BHRTI: DOWNLOAD HERE 


1992 ਵਿੱਚ ਇਸ਼ਤਿਹਾਰ ਅਤੇ 1994 ਵਿੱਚ ਮੈਰਿਟ ਸੂਚੀ 

COMPLETE MERIT LIST 1994 MASTER / LECTURER ( ADVERTISEMENT DATE 1992 ) : DOWNLOAD HERE MERIT LIST PTI RECRUITMENT  1994 : download here  

Date of advertisement 28 December 1994, date of result 13-12-1996 MERIT LIST OF SS MASTER MISTRESS DOWNLOAD HERE  1. MERIT LIST OF MATHEMATICS MASTER ( NON MEDICAL) AND SCIENCE MASTER ( MEDICAL) ADVERTISEMENT DATE 1994, RESULT DATE FEBRUARY 27 , 1996 : DOWNLOAD HERE  
 2. MERIT LIST 1996 PUNJABI MASTER/ MISTRESS : DOWNLOAD HERE  
 3. MERIT LIST PUNJABI MASTER/ MISTRESS   Advertisement 1996 , RESULT OUT 1997 DOWNLOAD HERE 
 4. MERIT LIST SOCIAL SCIENCE MAASTER / MISTRESS S 1996 
 5. SST selection result of December 1996 DOWNLOAD HERE  
 6. HINDI TEACHER RECRUITMENT 1997 
 7. Hindi master/mistress result announced on 24 March 1997 Advertisement 12/01/1996 
 8. 1996 :  List of Maths masters/mistress( 1st list) 18/11/1996 
 9. 1997 : JBT TEACHERS (FOR B.ED ) BHRTI MERIT LIST 
 10. Download here  , Download COMPLETE LIST HERE 
 11. MERIT LIST OF NON MEDICAL TEACHER RECRUITMENT ADVERTISEMENT DATE 12/01/1996 DATE OF RESULT: 4-07-1997 : DOWNLOAD HERE 
 12. 1997 PUNJABI MASTER LIST ALL CATEGORIES: LIST 1 , LIST 2, LIST 3 
 13. MERIT LIST OF HINDI MASTER/ MISTRESS JULY 1997  DOWNLOAD HERE   
  MERIT LIST HINDI MASTER/ MISTRESS RESULT DATE 24 MARCH 1997 : DOWNLOAD HERE 

  1997 : Result SCIENCE master CADRE 20-11-1997 DOWNLOAD HERE 


2001 Teacher recruitment merit list 

 1. TEACHER RECRUITMENT 2001 OFFICIAL ADVERTISEMENT AND SELECTION LIST DOWNLOAD HERE 
 2. Merit list teacher recruitment 2001 : DOWNLOAD HERE 
 3. 2001: MERIT LIST SOCIAL STUDY 2001 BHRTI DOWNLOAD HERE 
 4. 2001:  MATH MASTER RESULT YEAR 2001 DOWNLOAD HERE  
 5. Appointment of dec.2001 of sst and have a merit list of Sr.no.0614 and above Female seniority : download here  
 6. 2001 science mistress merit list download here 
 7. ETT RECRUITMENT 2001 , 7230 POSTS DOWNLOAD HERE 
2006 ਵਿੱਚ ਭਰਤੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ 

Advertisement  cdac recruitment 2006 : download here   

CDAC MASTER CADRE RECRUITMENT 2006 ADVERTISEMENT 2614 POSTS : DOWNLOAD HERE 
ADVERTISEMENT SS BOARD RECRUITMENT 2006 ( 11 JULY 2006) : DOWNLOAD HERE 

2006 ਨੂੰ ਭਰਤੀ ਕੀਤੇ ਗਏ ਪੰਜਾਬੀ ਅਤੇ SST ਅਧਿਆਪਕ ਦੀ ਮੈਰਿਟ ਸੂਚੀ  
 1. MERIT LIST OF PUNJABI AND SST TEACHERS RECRUITED ON 2006 ; DOWNLOAD HERE 
 2. MERIT LIST OF SS BOARD RECRUITMENT 2006 MATHEMATICS MASTER / MISTRESS, SCIENCE MASTER / MISTRESS AND PHYSICAL MASTER / MISTRESS: DOWNLOAD HERE   
 3. PHYSICAL EDUCATION PUNJABI AND SS MASTER/ MISTRESS 2006 :; DOWNLOAD HERE 
 4. MERIT LIST SSS BOARD PUNJABI RECRUITMENT 2006 : DOWNLOAD HERE 
 5. MERIT LIST CDAC RECRUITMENT 2006 LECTURER ( ECONOMICS, GEOGRAPHY) MASTER / MISTRESS SCIENCE, HINDI , SANSKRIT, URDU AND MUSIC :; DOWNLOAD HERE   and here 
 6. MERIT LIST CDAC RECRUITMENT 2006( HEAD MASTER , MASTER CADRE MATH , PUNJABI ANS SS) : DOWNLOAD HERE 
 7. PUNJAB UNIVERSITY B.ED ADMISSION COUNSELING SCHEDULE 2005-06 : DOWNLOAD HERE  
 8. ETT TO MASTER CADRE PROMOTION 2006 ALL SUBJECTS LIST : DOWNLOAD HERE 

TEACHER RECRUITMENT 2008 ADVERTISEMENT AND MERIT LIST
Kindly send if any teacher have other lists service provider year 2008 Zila parishad Bharti 2006  ,on WhatsApp mobile number given below 👇

CSS HINDI RECRUITMENT ADVERTISEMENT 2010 DOWNLOAD HERE 
CSS HINDI RECRUITMENT 2010 MERIT LIST : LIST OF  ELIGIBLE CANDIDATES DOWNLOAD HERE 
CSS HINDI MERIT LISTS CATEGORY WISE DOWNLOAD HERE 
4000 TEACHER RECRUITMENT ADVERTISEMENT YEAR 2007 : DOWNLOAD HERE 

6060 PUNJABI MASTER CADRE MERIT LIST 2017 

MERIT LIST/ LIST OF PUNJABI MASTERS JOINED IN  6060 TEACHER RECRUITMENT YEAR 2017  :  DOWNLOAD HERE  

MERIT LIST OF 6060 SST MASTERS  RECRUITMENT IN 2017 : DOWNLOAD HERE  

7654 teacher recruitment advertisement download here 

7654 TEACHER RECRUITMENT MERIT LIST DOWNLOAD HERE Punjabi 
7654 MERIT LIST SCIENCE DOWNLOAD HERE 
7644 MERIT LIST HINDI: DOWNLOAD HERE 
7654 MERIT LIST MATHEMATICS: DOWNLOAD HERE  ( Contribution Vijay sir)
7654:  VOCATIONAL MASTER TEXTILE TRAINING MERIT LIST: DOWNLOAD HERE 

2016 ; MUSIC MASTER MERIT LIST DOWNLOAD HERE 


ETT TO MASTER CADRE PROMOTION LIST  08-02-2010 : download here 

2018

2018 : ETT TO MASTER CADRE PROMOTION COUNSELING SCHEDULE: DOWNLOAD HERE 
2018 : ETT TO MASTER CADRE SECOND COUNSELING SCHEDULE DOWNLOAD HERE 
2018 : ETT TO MASTER CADRE PROMOTION SCIENCE MASTER SENIORITY: DOWNLOAD HERE 
2018 : ETT TO ENGLISH MASTER CADRE PROMOTION DOWNLOAD HERE 

ETT TO MASTER CADRE PROMOTION 2018 DETAILS : DOWNLOAD HERE 

2018 : ETT TO MATH MASTER SENIORITY LIST DOWNLOAD HERE 

2018 : ETT TO MASTER CADRE PROMOTION DOWNLOAD HERE 
2018 : 

2010: RMSA ADVERTISEMENT DOWNLOAD HERE   5178 RECRUITMENT RELATED LISTS 
REGISTRATION OF 5178 TEACHER RECRUITMENT LETTER DATED 07-03-2019 

5178 PENDU SEHYOGI ADHYAPAK REGULARISATION ORDER DOWNLOAD HERE  ( 10-06-2019)

SSA/ RMSA REGULATIONS 08-03-2019: DOWNLOAD HERE 
SSA RMSA REGULATIONS ORDER DATED  07-03-2019 : download here 

2010: SSA ADVERTISEMENT DOWNLOAD HERE 
RMSA 2010 : HINDI BC FEMALE MERIT LIST DOWNLOAD HERE 
2010 ; SSA RECRUITMENT: SECOND COUNSELING SCHEDULE DOWNLOAD HERE 

2011 : SSA RECRUITMENT ALL MERIT LIST DOWNLOAD HERE 


2012: Advertisement Pendu Sehyogi adhaiyapk Bharti 2012 ਪੇਂਡੂ ਸਹਿਯੋਗੀ ਅਧਿਆਪਕ ਭਰਤੀ 2012: Download here 

2012 COUNSELING SCHEDULE , MERIT NUMBER AND LIST DOWNLOAD HERE 
2018 : ETT TO MASTER CADRE PROMOTION: DOWNLOAD HERE ( Ett seniority no. column no. 15-for those who promoted in 2017-2018.)

2020 : 873 DPE RECRUITMENT MERIT LIST 20 FEB 2020 DOWNLOAD HERE 
2020 : DPE RECRUITMENT MERIT LIST DOWNLOAD HERE 

3442 TEACHER RECRUITMENT/ 3442 TEACHER BHRTI ADVERTISEMENT AND MERIT LIST: DOWNLOAD HERE
3442 TEACHER RECRUITMENT COUNSELING SCHEDULE DOWNLOAD HERE 
3442 station allotment schedule download here 

3442 TEACHER RECRUITMENT ADVERTISEMENT DOWNLOAD HERE 
3442 HINDI TEACHER MERIT LIST DOWNLOAD HERE 

3442 SCIENCE MERIT LIST DOWNLOAD HERE 

3582 RECRUITMENT  IN YEAR 2017 IN PUNJAB ADVERTISEMENT DOWNLOAD HERE ਨੋਟ : ਹੋਰ ਭਰਤੀਆਂ ਦੀਆਂ ਮੈਰਿਟ ਸੂਚੀਆਂ ਵੀ ਅਪਲੋਡ ਕੀਤੀਆਂ ਜਾ ਰਹੀਆਂ ਹਨ, ਜੇਕਰ ਕਿਸੇ ਅਧਿਆਪਕ ਕੋਲ ਕੋਈ ਮੈਰਿਟ ਸੂਚੀ ਉਪਲੱਬਧ ਹੋਵੇ ਤਾਂ ਉਹ 9464496353 ਨੰਬਰ ਤੇ ਵਟਸਐਪ ਕਰਨ ਦੀ ਕ੍ਰਿਪਾਲਤਾ ਕਰਨ।
ਤਾਂ ਜੋ ਜ਼ਰੂਰਤ ਮੰਦ ਅਧਿਆਪਕਾਂ ਨੂੰ ਮਦਦ ਹੋ ਸਕੇ। 

Thanks for the teachers who contributed for the merit lists .


Many teachers are approaching for the merit lists, it is requested to all I have not hide anything with me , whatever I have all lists are uploaded and those lam getting also being uploaded.
ਪਟਵਾਰ ਟ੍ਰੇਨਿੰਗ ਸਕੂਲ ਵਿੱਚ ਪ੍ਰਿੰਸੀਪਲ, ਅਧਿਆਪਕ, ਕਲਰਕ ਅਤੇ ਸੇਵਾਦਾਰ ਦੀਆਂ ਆਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 ਮੋਗਾ ਦੇ ਪਟਵਾਰ ਟ੍ਰੇਨਿੰਗ ਸਕੂਲ ਵਿੱਚ ਵੱਖ ਵੱਖ ਆਸਾਮੀਆਂ ਲਈ 5 ਅਕਤੂਬਰ ਤੱਕ ਅਰਜ਼ੀਆਂ ਦੀ ਮੰਗ

ਪ੍ਰਿੰਸੀਪਲ, ਅਧਿਆਪਕ, ਕਲਰਕ ਅਤੇ ਸੇਵਾਦਾਰ ਦੀਆਂ ਆਸਾਮੀਆਂ ਲਈ ਕੀਤਾ ਜਾ ਸਕਦੈ ਅਪਲਾਈ-ਡਿਪਟੀ ਕਮਿਸ਼ਨਰ

ਮੋਗਾ, 20 ਸਤੰਬਰ:

ਡਿਪਟੀ ਕਮਿਸ਼ਨਰ-ਕਮ-ਕੁਲੈਕਟਰ, ਮੋਗਾ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਭੌਂ ਰਿਕਾਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਪਟਵਾਰ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਦਿੱਤੀ ਜਾਣੀ ਹੈ, ਜਿਸ ਵਿੱਚ ਕੁਝ ਆਸਾਮੀਆਂ ਨੂੰ ਠੇਕੇ ਦੇ ਆਧਾਰ ਉੱਪਰ ਸਿਰਫ਼ 9 ਮਹੀਨਿਆਂ ਲਈ ਪੁਰ ਕੀਤਾ ਜਾਣਾ ਹੈ, ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਾਧਾ ਘਾਟਾ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਵਿੱਚ 1 ਪਿ੍ਰੰਸੀਪਲ, 4 ਅਧਿਆਪਕ, 1 ਕਲਰਕ-ਕਮ-ਕੰਪਿਊਟਰ ਅਪ੍ਰੇਟਰ ਅਤੇ 1 ਸੇਵਾਦਾਰ ਸ਼ਾਮਿਲ ਹਨ। ਪਿ੍ਰੰਸੀਪਲ ਦੀ ਆਸਾਮੀ ਰਿਟਾਇਰਡ ਪੀ.ਸੀ.ਐਸ. ਜਾਂ ਜ਼ਿਲਾ ਮਾਲ ਅਫ਼ਸਰ ਜਾਂ ਤਹਿਸੀਲਦਾਰਾਂ ਵਿੱਚੋਂ ਭਰੀ ਜਾਣੀ ਹੈ। ਰਿਟਾਇਰਡ ਕਾਨੂੰਗੋ/ਪਟਵਾਰੀ ਅਧਿਆਪਕ ਦੀ ਆਸਾਮੀ ਲਈ ਅਪਲਾਈ ਕਰ ਸਕਦੇ ਹਨ। ਕਲਰਕ-ਕਮ-ਕੰਪਿਊਟਰ ਆਪ੍ਰੇਟਰ ਲਈ ਬੀ.ਏ. ਪਾਸ ਉਮੀਦਵਾਰ ਜਿਸਨੇ ਦਸਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਵੇ ਅਤੇ ਕੰਪਿਊਟਰ ਉੱਪਰ ਅੰਗਰੇਜ਼ੀ ਪੰਜਾਬੀ ਟਾਈਪਿੰਗ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਸੇਵਾਦਾਰ ਆਸਾਮੀ ਲਈ ਉਮਦੀਵਾਰ ਨੇ ਦਸਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।

ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਨਾਂ ਆਸਾਮੀਆਂ ਲਈ ਯੋਗ ਉਮੀਦਵਾਰ 5 ਅਕਤੂਬਰ, 2023 ਤੱਕ ਆਪਣੀਆਂ ਦਸਖਾਸਤਾਂ ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਕੁਲੈਕਟਰ ਜਿਹੜਾ ਕਿ ਸਤਲੁਜ਼ ਬਲਾਕ, ਪਹਿਲੀ ਮੰਜ਼ਿਲ ਕਮਰਾ ਨੰਬਰ ਏ-109, ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸਥਿਤ ਹੈ ਵਿਖੇ ਭੇਜ ਸਕਦੇ ਹਨ। 

ਪਿ੍ਰੰਸੀਪਲ ਦੀ ਆਸਾਮੀ ਲਈ 60 ਹਜ਼ਾਰ ਪ੍ਰਤੀ ਮਹੀਨਾ, ਅਧਿਆਪਕ ਦੀ ਆਸਾਮੀ ਲਈ 40 ਹਜ਼ਾਰ ਪ੍ਰਤੀ ਮਹੀਨਾ, ਕਲਰਕ ਦੀ ਆਸਾਮੀ ਲਈ 20 ਹਜ਼ਾਰ ਪ੍ਰਤੀ ਮਹੀਨਾ ਅਤੇ ਸੇਵਾਦਾਰ ਦੀ ਆਸਾਮੀ ਲਈ 16 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੇਟਾ ਦਿੱਤਾ ਜਾਵੇਗਾ।

ਉਨਾਂ ਉਕਤ ਸ਼ਰਤਾਂ ਪੂਰੀਆਂ ਕਰਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਨਾਂ ਆਸਾਮੀਆਂ ਲਈ ਜਰੂਰ ਅਪਲਾਈ ਕੀਤਾ ਜਾਵੇ।

PSEB 5TH REGISTRATION 2023: 5 ਵੀਂ ਜਮਾਤ ਦੀ ਰਜਿਸਟ੍ਰੇਸ਼ਨ ਲਈ ਵੱਡੀ ਖੱਬਰ, ਇੰਨਫਰਾਟ੍ਰਕਚਰ ਪ੍ਰੋਫਾਰਮਾ ਅਪਲੋਡ ਕਰਨਾ ਹੋਇਆ ਲਾਜ਼ਮੀ, ਇਸ ( ਲਿੰਕ) ਰਾਹੀਂ ਕਰੋ ਅਪਡੇਟ

PSEB 5TH REGISTRATION 2023: 5 ਵੀਂ ਜਮਾਤ ਦੀ ਰਜਿਸਟ੍ਰੇਸ਼ਨ ਸਮੇਂ ਇੰਨਫਰਾਟ੍ਰਕਚਰ ਪ੍ਰੋਫਾਰਮਾ ਅਪਲੋਡ ਕਰਨਾ ਹੋਇਆ ਲਾਜ਼ਮੀ, ਇਸ ( ਲਿੰਕ) ਰਾਹੀਂ ਕਰੋ ਅਪਡੇਟ 


ਮੋਹਾਲੀ, 20 ਸਤੰਬਰ 2023 ( Pbjobsoftoday) 
PSEB 5TH REGISTRATION 2023:- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ  ਮਾਰਚ 2024 ਦੀਆਂ ਸਲਾਨਾ ਪ੍ਰੀਖਿਆਵਾਂ ਲਈ ਸਕੂਲ ਦੀ LOGIN ID ਤੋ ਇੰਨਫਰਾਟ੍ਰਕਚਰ ਪ੍ਰੋਫਾਰਮਾ ਦਿਤਾ ਗਿਆ ਸੀ, ਜੋ ਕਿ ਸਮੂਹ ਸਕੂਲ ਮੁੱਖੀਆਂ ਵਲੋਂ ਨਿਰਧਾਰਿਤ 15/9/23 ਤੱਕ ਭਰਿਆ ਜਾਣਾ ਲਾਜ਼ਮੀ ਸੀ, ਪ੍ਰੰਤੂ ਕੁੱਝ ਸਕੂਲ ਮੁੱਖੀਆਂ ਵਲੋਂ ਨਿਰਧਾਰਿਤ ਮਿਤੀ ਤੱਕ ਇਹ ਪ੍ਰੋਫਾਰਮਾ ਨਹੀਂ ਭਰਿਆ ਗਿਆ।


ਸਿੱਖਿਆ ਬੋਰਡ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਲਿਖਿਆ ਗਿਆ ਹੈ ਕਿ  ਇਨਫਰਾਸਟ੍ਰਕਚਰ ਪ੍ਰੋਫਾਰਮਾ ਆਨ-ਲਾਇਨ ਭਰਨ ਲਈ ਪੰਜਾਬ ਸਕੂਲ ਸਿੱਖਿਆ ਮੋਹਾਲੀ ਵਲੋਂ ਮਿਤੀ 25/9/23 ਤੱਕ ਵਾਧਾ ਕੀਤਾ ਗਿਆ ਹੈ। 5ਵੀਂ  ਜਮਾਤ ਦੀ ਰਜਿਸਟ੍ਰੇਸ਼ਨ ਦਾ ਫਾਈਨਲ ਸਬਮਿਟ ਕਰਨ ਸਮੇਂ Infrastructure profile update ਲਾਜ਼ਮੀ ਹੈ। ਜਿਸ ਵਿੱਚ ਸਕੂਲ ਮੇਨ ਗੇਟ ਦੀ ਫੋਟੋ ਅਪਲੋਡ ਹੋਵੇਗੀ।

ਇਸ ਲਈ  ਸਮੂਹ ਸਕੂਲ ਮੁੱਖੀਆ ਨੂੰ ਸਖਤ ਹਦਾਇਤ ਕੀਤੀ ਗਈ ਕਿ ਮਿਥੀ ਮਿਤੀ ਤੇ ਪ੍ਰੋਫਾਰਮੇ ਭਰਨ ਦੀ ਖੇਚਲ ਕੀਤੀ ਜਾਵੇ ਕਿਉਂਕਿ ਮੁੱਖ ਦਫ਼ਤਰ ਵਲੋਂ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ 
ਇਸ ਸਬੰਧੀ ਮੋਬਾਈਲ ਐਪ ਵੀ ਜਾਰੀ ਕੀਤਾ ਕੀਤਾ ਗਿਆ ਹੈ। ਮੋਬਾਈਲ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 
ਐਪ ਤੇ ਲਾਗਿਨ ਕਰਨ ਲਈ ਸਕੂਲ ਆਈਡੀ ਅਤੇ ਪਾਸਵਰਡ ਭਰੋ।

ਵਿਦਿਅੱਕ ਸਾਲ 2023-24 ਲਈ ਰਿਹਾਇਸ਼ੀ ਖੇਡ ਵਿੰਗਾਂ ਦੇ ਟ੍ਰਾਇਲ 24 ਸਤੰਬਰ ਨੂੰ, ਪੜ੍ਹੋ ਸ਼ਡਿਊਲ

 

JBT AND TGT RECRUITMENT 2023: ਜੇਬੀਟੀ ਅਤੇ ਟੀਜੀਟੀ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

CHANDIGARH JBT AND TGT RECRUITMENT 2023

EDUCATION DEPARTMENT CHANDIGARH ADMINISTRATION RECRUITMENT NOTICE FOR THE POSTS OF SPECIAL EDUCATORS (JBT'S & TGT'S)

JBT - TGT RECRUITMENT CHANDIGARH 2023: online applications are invited for the recruitment of special educator ( JBT AND TGT) in Chandigarh education department.

Name of post: Number of posts

Special Educator ( TGT) : 49

Special Educator ( JBT) : 47


IMPORTANT DATES : 

The opening date and closing date for receipt of online application are as under: 

Opening Date of Application: 20.09.2023 from 11:00 a.m. onwards
Closing Date of Application: 12.10.2023 up to 05:00 p.m. Last 
Date to deposit the fees: 16.10.2023 up to 02:00 p.m

PAY SCALE:

The Pay scale for the post of Special Educator (TGT) is Rs.9300-34800 Grade Pay Rs. 4600 and for the post of Special Educator (JBT) is Rs. 9300-34800+ Grade Pay Rs. 4200 notified by Chandigarh Administration.FEES DETAILS:

Applications can be submitted only 'ONLINE' from 20.09.2023 (11:00 a.m. onwards) to 12.10.2023 (up to 5:00 p.m.) with non-refundable fee of Rs. 1000/- (Rs. 500/- in case of SC candidates). 

However, last date to deposit the fee is 16.10.2023 (up to 02:00 p.m.). Persons with disability are exempted for payment of fee. 

ESSENTIAL QUALIFICATIONS FOR THE POST OF Special Educator (TGT)

(A) (1) Graduation from a recognized university with at least 50% marks in aggregate.
(ii) Bachelor of Education Degree (Special Education) recognized by RCI with at least 50% marks in aggregate and valid registration with RCI.
OR
(B) (i) Graduation from a recognized university with at least 50% marks in aggregate.
(ii)Bachelor of Education Degree with two year Diploma (Special Education) or its equivalent recognized by RCI with at least 50% marks in aggregate and valid registration with RCI.
OR
(C) (i)Graduation from a recognized university with at least 50% marks in aggregate.
(ii)Bachelor of Education Degree with Post Graduate Professional Diploma (Special Education) or its equivalent recognized by RCI with at least 50% marks in aggregate and valid registration with RCI.

ESSENTIAL QUALIFICATIONS FOR THE POST OF Special Educator (IBT)

The candidate should possess the essential qualification as on the Closing date of submission of application.

(i) Graduation or its equivalent from a recognised University 

(ii) Two years Diploma (Special Education) or its equivalent recognized by RCI with at least 50% marks in aggregate and valid registration with RCI.

Age : upto 37 years as on 1-1-2023 , age relaxation as per the official notification.

SELECTION PROCESS: 

Merit list for selection will be prepared on the basis of total marks obtained in Objective Type Test. One objective type test of 150 Marks will be conducted. Qualifying marks for test will be 40% for all candidates. No interview will be conducted.  

CHANDIGARH JBT AND TGT RECRUITMENT 2023 IMPORTANT LINKS

Official website for primary and upper Primary Teachers ( Special educators) Recruitment 2023: 

https://www.chdeducation.gov.in/. 

Link for official notification: download here 

Link for applying online: click here ( 20-09-2023)


 

School holiday

RESTRICTED HOLIDAY ON 19 SEPTEMBER 2023 READ NOTIFICATION: 19 ਸਤੰਬਰ ਦੀ ਛੁੱਟੀ, ਪੜ੍ਹੋ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ

HOLIDAY ON 19 SEPTEMBER 2023: ਪੰਜਾਬ ਸਰਕਾਰ ਨੇ ਸੰਵਤਸਰੀ ਮੌਕੇ ਕੀਤਾ ਛੁੱਟੀ ਦਾ ਐਲਾਨ ਚੰਡੀਗੜ੍ਹ  15 ਸਤੰਬਰ 2023 (Pb.jobsoftoday.in) Jain Samvatsari 202...

Trends

RECENT UPDATES