HOLIDAY ORDER ON 16 OCTOBER READ HERE

 

HOLIDAY TOMORROW: ਪੰਚਾਇਤੀ ਚੋਣਾਂ ਵਿੱਚ ਲੱਗੇ ਸਮੂਹ ਸਟਾਫ ਨੂੰ 16 ਅਕਤੂਬਰ ਦੀ ਛੁੱਟੀ ਦਾ ਐਲਾਨ

 ਪੰਚਾਇਤੀ ਚੋਣਾਂ ਵਿੱਚ ਲੱਗੇ ਸਮੂਹ ਸਟਾਫ ਨੂੰ 16 ਅਕਤੂਬਰ ਦੀ ਛੁੱਟੀ ਦਾ ਐਲਾਨ


ਮਾਲੇਰਕੋਟਲਾ 15 ਅਕਤੂਬਰ,( ਜਾਬਸ ਆਫ ਟੁਡੇ) 

ਪੰਚਾਇਤੀ ਚੋਣਾਂ ਵਿੱਚ ਲੱਗੇ ਸਮੂਹ ਸਟਾਫ ਨੂੰ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।



ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪੰਚਾਇਤੀ ਚੋਣਾਂ-2024 ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ,ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਵਿੱਚ ਲੱਗੇ ਸਟਾਫ ਅਤੇ ਰਿਜਰਵ ਸਟਾਫ ਨੂੰ 16ਅਕਤੂਬਰ ਦਿਨ ਬੁਧਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ।

PANCHAYAT ELECTION 2024 :ਪੰਚਾਇਤੀ ਚੋਣਾਂ ਡਿਊਟੀ ਦੌਰਾਨ ਅਧਿਆਪਕ ਅਤੇ ਪੁਲਿਸ ਕਰਮਚਾਰੀ ਦੀ ਮੌਤ

 ਪੰਚਾਇਤੀ ਚੋਣਾਂ ਡਿਊਟੀ ਦੌਰਾਨ ਅਧਿਆਪਕ ਅਤੇ ਪੁਲਿਸ ਕਰਮਚਾਰੀ ਦੀ ਮੌਤ

ਬਰਨਾਲਾ/ ਫਾਜ਼ਿਲਕਾ, 15 ਅਕਤੂਬਰ 2024 ( ਜਾਬਸ ਆਫ ਟੁਡੇ) ਬਰਨਾਲਾ ਵਿਖੇ ਪੰਚਾਇਤ ਚੋਣਾਂ ਦੌਰਾਨ ਡਿਊਟੀ 'ਤੇ ਤੈਨਾਤ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ (53 ਸਾਲ) ਵਜੋਂ ਹੋਈ ਹੈ।



 ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਬਰਨਾਲਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।ਬਰਨਾਲਾ ਦੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਪੁਲਿਸ ਕਰਮਚਾਰੀ ਦੀ ਮੌਤ 'ਤੇ ਦੁਖ ਪ੍ਰਗਟਾਇਆ ਹੈ। 

KNOW YOUR ELECTED SARPANCH/ PANCH : ਆਪਣੇ ਪਿੰਡ ਦੇ ਚੋਣ ਲੜ ਰਹੇ/ ਨਿਰਵਿਰੋਧ ਜਿੱਤੇ ਸਰਪੰਚਾਂ ਅਤੇ ਪੰਚਾਂ ਦੀ ਜਾਣਕਾਰੀ ਕਰੋ ਪਤਾ


ਚੋਣ ਡਿਊਟੀ 'ਤੇ ਆਏ ਅਧਿਆਪਕ ਦੀ ਸੰਦੇਹਸਪਦ ਮੌਤ

ਫ਼ਾਜ਼ਿਲਕਾ ਤੋਂ ਜਲੰਧਰ ਆਏ ਅਧਿਆਪਕ ਦੀ ਪੰਚਾਇਤੀ ਚੋਣਾਂ ਦੌਰਾਨ ਡਿਊਟੀ 'ਤੇ ਸੰਦੇਹਸਪਦ ਹਾਲਾਤਾਂ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਵਜੋਂ ਹੋਈ ਹੈ। ਉਹ ਰਾਤ ਦੇ ਸਮੇਂ ਮਤਦਾਨ ਕੇਂਦਰ 'ਚ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸਨ। ਰਾਤ ਦੇਰ ਨਾਲ ਸੰਦੇਹਸਪਦ ਹਾਲਾਤਾਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਮਾਮਲੇ ਵਿੱਚ ਦਿਲ ਦੇ ਦੌਰੇ ਦੀ ਅਸ਼ੰਕਾ ਜਤਾਈ ਜਾ ਰਹੀ ਹੈ, ਪਰ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਸਥਿਤੀ ਸਾਫ਼ ਹੋਵੇਗੀ। ਮਾਮਲੇ ਦੀ ਜਾਂਚ ਜਾਰੀ ਹੈ।

ASSEMBLY ELECTIONS 2024: ਭਾਰਤੀ ਚੋਣ ਕਮਿਸ਼ਨ ਵੱਲੋਂ 2 ਸੂਬਿਆਂ ਵਿਚ ਚੋਣਾਂ ਦਾ ਐਲਾਨ ਅੱਜ

ASSEMBLY ELECTIONS 2024: ਭਾਰਤੀ ਚੋਣ ਕਮਿਸ਼ਨ ਵੱਲੋਂ 2 ਸੂਬਿਆਂ ਵਿਚ ਚੋਣਾਂ ਦਾ ਐਲਾਨ ਅੱਜ 

ਨਵੀਂ ਦਿੱਲੀ, 15 ਅਕਤੂਬਰ 2024 ( ਜਾਬਸ ਆਫ ਟੁਡੇ) 

The Election Commission of India (ECI) is set to announce the schedule for the General Elections to the Legislative Assemblies of Maharashtra and Jharkhand today. This significant announcement will outline the election dates and other details for these two states as part of the Assembly Elections 2024. 


The official news comes from the All India Radio News, which confirmed this update through its social media platform earlier this morning. The elections are crucial for both Maharashtra and Jharkhand as new legislative members will be elected to lead their respective state governments. 


#AssemblyElections2024

PANCHAYAT ELECTION 2024:ਪਿੰਡਾਂ ਤੋਂ ਬਾਹਰਲੇ ਵਿਅਕਤੀਆਂ ਨੂੰ ਤੁਰੰਤ ਪਿੰਡ ਛੱਡਣ ਦੇ ਨਿਰਦੇਸ਼

 ਪੰਚਾਇਤ ਚੋਣਾਂ 2024


ਪਿੰਡਾਂ ਤੋਂ ਬਾਹਰਲੇ ਵਿਅਕਤੀਆਂ ਨੂੰ ਤੁਰੰਤ ਪਿੰਡ ਛੱਡਣ ਦੇ ਨਿਰਦੇਸ਼

13 ਅਕਤੂਬਰ ਸ਼ਾਮ 4 ਵਜੇ ਤੋਂ 15 ਅਕਤੂਬਰ ਵੋਟਾਂ ਪੈਣ ਤੱਕ ਬਾਹਰੀ ਵਿਅਕਤੀ ਪਿੰਡ ਵਿੱਚ ਨਹੀਂ ਰਹਿ ਸਕਣਗੇ ਮੌਜੂਦ



PANCHAYAT VOTE COUNTING:ਪੰਚਾਇਤ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਕਰਨ ਸਬੰਧੀ ਅਹਿਮ ਸਰਕੁਲਰ ਜਾਰੀ

PANCHAYAT VOTE COUNTING:ਪੰਚਾਇਤ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਕਰਨ ਸਬੰਧੀ ਅਹਿਮ ਸਰਕੁਲਰ ਜਾਰੀ 


ਸੂਬਾ ਚੋਣ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤ  ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਕਰਨ ਸਬੰਧੀ ਅਹਿਮ ਸਰਕੁਲਰ ਜਾਰੀ ਕੀਤਾ ਗਿਆ ਹੈ। 



 ਇਸ ਸਬੰਧੀ ਜਾਰੀ ਪੱਤਰ ਰਾਹੀਂ ਹਦਾਇਤ ਕੀਤੀ ਹੈ ਕਿ ਗਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਰਿਟਰਨਿੰਗ ਅਫ਼ਸਰਾਂ/ਪ੍ਰੀਜਾਈਡਿੰਗ ਅਫ਼ਸਰਾਂ/ਪੋਲਿੰਗ ਅਫ਼ਸਰਾਂ ਲਈ ਹਦਾਇਤਾਂ ਦੇ ਚੈਪਟਰ-14 ਭਾਗ (ਓ), ਦੇ ਪੈਰ੍ਹਾ 5 ਵੱਲ ਦਿਵਾਉਦੇ ਹੋਏ ਲਿਖਿਆ ਗਿਆ ਹੈ ਕਿ ਜਿਸ ਗ੍ਰਾਮ ਪੰਚਾਇਤ ਦੀ ਚੋਣ ਲਈ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਅਜਿਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਬੂਥ ਨੰ:1, (ਪ੍ਰਾਇਮਰੀ ਬੂਥ), ਭਾਵ ਉਹ ਬੂਥ ਜਿਸ ਵਿੱਚ ਸਭ ਤੋਂ ਵੱਧ ਰਜਿਸਟਰਡ ਵੋਟਰ ਹਨ ਦਾ Presiding Officer ਬਤੌਰ Assistant Returning Officer, ਪੰਜਾਬ ਪੰਚਾਇਤ ਚੋਣ ਨਿਯਮ 33,34 ਅਤੇ 35 ਵਿੱਚ ਦਰਜ਼ ਉਪਬੰਧਾਂ ਅਨੁਸਾਰ ਇਨ੍ਹਾਂ ਬੂਥਾਂ ਦਾ ਨਤੀਜਾ ਘੋਸ਼ਿਤ ਕਰੇਗਾ ਅਤੇ ਬਾਕੀ ਬੂਥਾਂ ਦੇ ਪ੍ਰੀਜਾਈਡਿੰਗ ਅਫ਼ਸਰ ਉਕਤ ਦਰਸਾਏ ਪੈਰ੍ਹਾ-5 ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਕੰਮ ਕਰਨਗੇ।


HOLIDAY ON 11 AND 14 OCTOBER: ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਕਈ ਸਕੂਲਾਂ ਵਿੱਚ 11 ਅਤੇ 14 ਅਕਤੂਬਰ ਦੀ ਛੁੱਟੀ ਘੋਸ਼ਿਤ


KNOW YOUR ELECTED SARPANCH/ PANCH : ਆਪਣੇ ਪਿੰਡ ਦੇ ਚੋਣ ਲੜ ਰਹੇ/ ਨਿਰਵਿਰੋਧ ਜਿੱਤੇ ਸਰਪੰਚਾਂ ਅਤੇ ਪੰਚਾਂ ਦੇ ਕੇਸਾਂ ਅਤੇ ਪ੍ਰਾਪਰਟੀ ਦੀ ਜਾਣਕਾਰੀ ਕਰੋ ਪਤਾ


SHOW CAUSE NOTICE: ਪੰਚਾਇਤੀ ਚੋਣਾਂ ਵਿੱਚ ਰਿਹਰਸਲ ਦੌਰਾਨ ਗੈਰਹਾਜ਼ਰ ਰਹਿਣ ਵਾਲੇ 83 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ



ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਿੱਖਿਆ ਮੰਤਰੀ ਪੰਜਾਬ ਨਾਲ ਮੈਗਾ ਪੀ.ਟੀ ਮੀਟ ਅੱਗੇ ਪਾਉਣ ਲਈ ਕੀਤੀ ਗੱਲਬਾਤ - ਪੰਨੂੰ , ਲਹੌਰੀਆ

 ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਿੱਖਿਆ ਮੰਤਰੀ ਪੰਜਾਬ ਨਾਲ ਮੈਗਾ ਪੀ.ਟੀ ਮੀਟ ਅੱਗੇ ਪਾਉਣ ਲਈ ਕੀਤੀ ਗੱਲਬਾਤ - ਪੰਨੂੰ , ਲਹੌਰੀਆ


      ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ ਨੇ ਸਿਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਕਰਦਿਆ ਕਿਹਾ ਕਿ 18 ਅਕਤੂਬਰ ਨੂੰ ਕਰਾਈ ਜਾਣ ਵਾਲੀ ਮੈਗਾ ਪੀ ਟੀ ਮੀਟ ਚੋਣਾ ਚ ਲੱਗੇ ਸਾਰੇ ਸਟਾਫ ਅਤੇ ਛੁੱਟੀਆ ਹੋਣ ਕਾਰਣ ਕਿਦਾਂ ਹੋਵੇਗੀ ਸੰਭਵ। ਇਸਤੋ ਇਲਾਵਾ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਿਖਿਆ ਵਿਭਾਗ ਦੇ ਕੰਮਾਂ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਸਿਖਿਆ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿਖਿਆ ਦਾ ਕੀਤਾ ਜਾ ਰਿਹਾ ਨਾਸ । 

ਯੂਨੀਅਨ ਆਗੂਆਂ ਨੇ ਕਿਹਾ ਕਿ 

ਸਰਕਾਰ ਤੇ ਸਿਖਿਆ ਵਿਭਾਗ ਪਰੈਕਟੀਕਲ ਹੋਕੇ ਸੋਚੇ , ਤੇ ਅਧਿਆਪਕਾਂ ਨੂੰ ਮਾਨਸਿਕ ਪੀੜਾ ਦੇਣੀ ਬੰਦ ਕਰੇ । ਯੂਨੀਅਨ ਆਗੂਆ ਨੇ ਕਿਹਾ ਕਿ ਸਿਖਿਆ ਵਿਭਾਗ ਵੋਲੋ ਨਿਤ ਨਵੇ ਨਵੇ ਫੁਰਮਾਨ ਜਾਰੀ ਕਰਕੇ ਅਧਿਆਪਕ ਤੇ ਸਿਖਿਆ ਨੂੰ ਉਲਝਾਇਆ ਜਾ ਰਿਹਾ ਹੈ । ਸਰਕਾਰ ਤੇ ਸਿਖਿਆ ਵਿਭਾਗ ਜੋ ਅਨੇਕਾਂ ਗੈਰਵਿਦਿਅਕ ਕੱਮ ਤੇ ਡਿਊਟੀਆ ਲੈ ਰਿਹਾ ਹੈ , ਇਸ ਨਾਲ ਸਿਖਿਆ ਦੇ ਖੇਤਰ ਚ ਕ੍ਰਾਂਤੀ ਨਹੀ ਲਿਆਦੀ ਜਾ ਸਕਦੀ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਹਰਪ੍ਰੀਤ ਸਿੰਘ ਪਰਮਾਰ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਅਵਤਾਰ ਸਿੰਘ ਭਲਵਾਨ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ 

ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ

ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਸਮੂਹ ਸੂਬਾ ਕਮੇਟੀ 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)

ਸੰਘਰਸ਼ੀ ਦੁਸਹਿਰਾ ਮਨਾਉਂਦੇ ਹੋਏ ਸਿੱਖਿਆ ਮੰਤਰੀ ਦੇ ਲਾਰਿਆਂ ਜਿੱਡਾ ਫੂਕਿਆ ਤਿੰਨ ਮੂੰਹਾਂ ਪੁਤਲਾ

 ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰਾਂ ਲਈ ਦੁਸਹਿਰੇ ਮੌਕੇ ਗੰਭੀਰਪੁਰ ਪਹੁੰਚੇ ਸੈਕੜੇ ਅਧਿਆਪਕ


 ਸੰਘਰਸ਼ੀ ਦੁਸਹਿਰਾ ਮਨਾਉਂਦੇ ਹੋਏ ਸਿੱਖਿਆ ਮੰਤਰੀ ਦੇ ਲਾਰਿਆਂ ਜਿੱਡਾ ਫੂਕਿਆ ਤਿੰਨ ਮੂੰਹਾਂ ਪੁਤਲਾ



21 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਲਿਖਤੀ ਭਰੋਸੇ ਉਪਰੰਤ ਧਰਨੇ ਦੀ ਕੀਤੀ ਗਈ ਸਮਾਪਤੀ 



ਗੰਭੀਰਪੁਰ, 12 ਅਕਤੂਬਰ 


ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਬੇਇਨਸਾਫੀ ਅਤੇ ਪੱਖਪਾਤ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਏ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਸੈਕੜੇ ਦੀ ਗਿਣਤੀ ਵਿੱਚ ਪਹੁੰਚ ਕੇ ਤਿੰਨ ਮੂੰਹਾਂ ( ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ) ਦਾ ਆਦਮ ਕੱਦ ਪੁਤਲਾ ਫੂਕਿਆ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਹੇਠ 10-10 ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ, ਓਡੀਐਲ ਮਾਮਲਿਆਂ ਨਾਲ ਸੰਬੰਧਿਤ ਅਧਿਆਪਕਾਂ ਅਤੇ 7654 ਭਰਤੀ ਵਿੱਚੋਂ 14 ਹਿੰਦੀ ਅਧਿਆਪਕਾਂ ਵੱਲੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਲਈ ਪਰਿਵਾਰਾਂ ਸਮੇਤ ਪਿੰਡ ਢੇਰ ਪਹੁੰਚੇ ਅਤੇ ਇੱਥੋਂ ਤਿੰਨ ਮੂੰਹਾਂ ਆਦਮ ਕੱਦ ਪੁਤਲੇ ਸਮੇਤ ਪੈਦਲ ਮਾਰਚ ਕਰਦੇ ਹੋਏ ਪਿੰਡ ਗੰਭੀਰਪੁਰ ਵਿਖੇ ਪਹੁੰਚ ਕੇ ਰੋਸ ਮੁਜਾਹਰਾ ਕਰਕੇ ਪੁਤਲਾ ਫੂਕਿਆ ਗਿਆ।


ਪਿੰਡ ਗੰਭੀਰਪੁਰ ਦੀਆਂ ਬਰੂਹਾਂ 'ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ ਅਤੇ ਜਸਵਿੰਦਰ ਔਜਲਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਧਿਆਪਕ ਲੰਬੇ ਸਮੇਂ ਤੋਂ ਸਰਕਾਰ ਦੀਆਂ ਅਤੇ ਵਿਭਾਗ ਦੀਆਂ ਪੱਖਪਾਤ ਅਤੇ ਬੇਇਨਸਾਫੀ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਣ ਕਰਕੇ ਰੈਗੂਲਰ ਹੋਣ ਰਹਿ ਗਏ ਹਨ, ਜਦਕਿ ਇਹਨਾਂ ਦੇ ਨਾਲ ਦੇ ਬਾਕੀ ਅਧਿਆਪਕ 10 ਸਾਲ ਪਹਿਲਾਂ ਹੀ ਰੈਗੂਲਰ ਹੋ ਚੁੱਕੇ ਹਨ। ਇਸ ਬਾਰੇ ਪਿਛਲੇ ਸਮਿਆਂ ਵਿੱਚ ਜੱਥੇਬੰਦੀ ਅਤੇ ਵੱਖ-ਵੱਖ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਦੇ ਭਰੋਸਾ ਦਵਾਇਆ ਗਿਆ ਸੀ ਕਿ ਇਹਨਾਂ ਅਧਿਆਪਕਾਂ ਨੂੰ ਜਲਦ ਹੀ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਇਹਨਾਂ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅੱਜ ਡੀ.ਟੀ.ਐੱਫ. ਦੀ ਅਗਵਾਈ ਹੇਠ ਦੁਸਹਿਰੇ ਮੌਕੇ ਸਿੱਖਿਆ ਮੰਤਰੀ ਦੇ ਪਿੰਡ ਪਹੁੰਚ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਇਸੇ ਤਰ੍ਹਾਂ ਲੈਕਚਰਾਰ ਮੁਖਤਿਆਰ ਸਿੰਘ ਜਲਾਲਾਬਾਦ ਦੀ ਸਿਆਸੀ ਸ਼ਹਿ 'ਤੇ ਸ਼ਿਕਾਇਤ ਦੇ ਅਧਾਰ ਤੇ ਹੋਈ ਬਦਲੀ, ਸ਼ਿਕਾਇਤ ਦੇ ਸਹੀ ਨਾ ਪਾਏ ਜਾਣ ਦੇ ਬਾਵਜੂਦ, ਇਹ ਬਦਲੀ ਰੱਦ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਪੂਨੀਆ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ, 6635 ਈਟੀਟੀ ਦੇ ਆਗੂ ਗੁਰਪ੍ਰੀਤ ਮਾਨਸਾ ਨੇ ਵੀ ਸੰਬੋਧਨ ਕੀਤਾ। ਪ੍ਰਸ਼ਾਸਨ ਵੱਲੋਂ ਹਾਜ਼ਰ ਹੋਏ ਤਹਿਸੀਲਦਾਰ ਅੰਗਦ ਦੇਵ ਸਿੰਘ ਬਰਾੜ ਨੂੰ ਡੀਟੀਐਫ ਵੱਲੋਂ ਉਕਤ ਪੰਜ ਮਸਲਿਆਂ ਤੋਂ ਇਲਾਵਾ ਪੰਜਾਬ ਵਿੱਚ ਚੱਲ ਰਹੇ ਤਿੰਨ ਪੱਕੇ ਮੋਰਚਿਆਂ (5994 ਦੀ ਭਰਤੀ ਪੂਰੀ ਕਰਨ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ 2364 ਈਟੀਟੀ ਅਧਿਆਪਕਾਂ ਦੀ ਭਰਤੀ) ਦੇ ਸਬੰਧ ਸੰਘਰਸ਼ ਦੀ ਹਮਾਇਤ ਵਿੱਚ ਮੰਗ ਪੱਤਰ ਵੀ ਸੌਂਪਿਆ ਗਿਆ। ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ 21 ਅਕਤੂਬਰ ਦੀ ਮੀਟਿੰਗ ਤੈਅ ਕਰਵਾਏ ਜਾਣ ਉਪਰੰਤ ਤਿੰਨ ਮੂੰਹੇਂ ਆਦਮ ਕੱਦ ਪੁਤਲੇ ਨੂੰ ਫੂਕਦਿਆਂ ਰੋਸ ਧਰਨੇ ਦੀ ਸਮਾਪਤੀ ਕੀਤੀ ਗਈ। 


ਇਸ ਮੌਕੇ ਹੋਰਨਾਂ ਤੋਂ ਇਲਾਵਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਬਲਜਿੰਦਰ ਗਰੇਵਾਲ, ਤਜਿੰਦਰ ਸਿੰਘ ਕਪੂਰਥਲਾ, ਸੁਖਦੇਵ ਡਾਨਸੀਵਾਲ, ਰੁਪਿੰਦਰ ਗਿੱਲ, ਗਿਆਨ ਚੰਦ ਰੂਪਨਗਰ, ਜੋਸ਼ੀਲ ਤਿਵਾੜੀ, ਹਰਵਿੰਦਰ ਰੱਖੜਾ, ਅਮਿਤ ਸ਼ਰਮਾ, ਦਲਜੀਤ ਸਫ਼ੀਪੁਰ, ਮੇਘ ਰਾਜ ਸੰਗਰੂਰ, ਰਮੇਸ਼ ਲਾਲ ਭੁਲਾਣ, ਪ੍ਰਮਾਤਮਾ ਸਿੰਘ, ਸੁਖਦੀਪ ਤਪਾ, ਚਰਨਜੀਤ ਸਿੰਘ ਬੱਲ, ਰਾਹੁਲ ਕੁਮਾਰ, ਰੋਕੀ ਮਾਨਸਾ, ਹਰਬੰਸ ਬਰੇਟਾ, ਗੁਰਮੁੱਖ ਲੋਕਪ੍ਰੇਮੀ, ਅਵਤਾਰ ਸਿੰਘ ਖਾਲਸਾ ਆਦਿ ਹਾਜ਼ਰ ਰਹੇ।

ORDER BY TRANSPORT COMMISSIONER: ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਕਿਸੇ ਵੀ ਪ੍ਰਾਰਥੀ ਨੂੰ ਦਫਤਰ ਨਾ ਬੁਲਾਇਆ ਜਾਵੇ

 ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਕਿਸੇ ਵੀ ਪ੍ਰਾਰਥੀ ਨੂੰ ਦਫਤਰ ਨਾ ਬੁਲਾਇਆ ਜਾਵੇ


**ਚੰਡੀਗੜ੍ਹ, 12 ਅਕਤੂਬਰ 2024( ਜਾਬਸ ਆਫ ਟੁਡੇ) ਸੰਯੁਕਤ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਨੇ ਸਮੂਹ ਰਜਿਸਟ੍ਰਿੰਗ ਅਥਾਰਟੀਆਂ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਸਬੰਧਤ Faceless ਸੇਵਾਵਾਂ ਹੋਣ ਦੇ ਬਾਵਜੂਦ ਪ੍ਰਾਰਥੀ ਨੂੰ ਦਫਤਰ ਬੁਲਾਇਆ ਨਾ ਜਾਵੇ।




ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਪ੍ਰਾਰਥੀ ਨੂੰ ਦਫਤਰ ਬੁਲਾਉਂਦਾ ਹੈ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਿੰਮੇਵਾਰੀ ਸਬੰਧਤ ਕਰਮਚਾਰੀ ਦੀ ਆਪਣੀ ਹੋਵੇਗੀ।


ਇਹ ਹਦਾਇਤ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਸੂਬਾ ਸਰਕਾਰ Faceless ਸੇਵਾਵਾਂ ਨੂੰ ਵਧਾ   ਰਹੀ ਹੈ। ਇਸ ਤਹਿਤ, ਪ੍ਰਾਰਥੀ ਨੂੰ ਆਪਣੇ ਘਰ ਤੋਂ ਬੈਠੇ ਹੀ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਨ।


ਸਰਕਾਰ ਤੇ ਸਿੱਖਿਆਂ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿੱਖਿਆਂ ਦਾ ਕੀਤਾ ਜਾ ਰਿਹਾ ਨਾਸ - ਈਟੀਯੂ ਪੰਜਾਬ (ਰਜਿ)

 ਸਰਕਾਰ ਤੇ ਸਿੱਖਿਆਂ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿੱਖਿਆਂ ਦਾ ਕੀਤਾ ਜਾ ਰਿਹਾ ਨਾਸ - ਈਟੀਯੂ ਪੰਜਾਬ (ਰਜਿ)


             ਵਿਭਾਗ ਇਹ ਦੱਸੇ ਕਿ ਕੀ 18 ਅਕਤੂਬਰ ਨੂੰ ਕਰਾਈ ਜਾਣ ਵਾਲੀ ਮੈਗਾ ਪੀ ਟੀ ਮੀਟ ਚੋਣਾ ਚ ਲੱਗੇ ਸਾਰੇ ਸਟਾਫ ਅਤੇ ਛੁੱਟੀਆ ਹੋਣ ਕਾਰਣ ਕਿਦਾਂ ਹੋਵੇਗੀ ਸੰਭਵ। ਸਰਕਾਰ ਤੇ ਸਿਖਿਆ ਵਿਭਾਗ ਪਰੈਕਟੀਕਲ ਹੋਕੇ ਸੋਚੇ , ਤੇ ਅਧਿਆਪਕਾਂ ਨੂੰ ਮਾਨਸਿਕ ਪੀੜਾ ਦੇਣੀ ਤੇ ਸਿਖਿਆ ਦੇ ਖੇਤਰ ਚ ਉਲਝਣਾਂ ਪਾਉਣੀਆ ਤੁਰੰਤ ਬੰਦ ਕਰੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਿਖਿਆ ਵਿਭਾਗ ਦੇ ਕੰਮਾਂ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਸਰਕਾਰ ਤੇ ਸਿਖਿਆ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿਖਿਆ ਦਾ ਕੀਤਾ ਜਾ ਰਿਹਾ ਨਾਸ । ਯੂਨੀਅਨ ਆਗੂਆਂ ਨੇ ਕਿਹਾ ਕਿ ਵਿਭਾਗ ਇਹ ਦੱਸੇ ਕਿ ਕੀ 18 ਅਕਤੂਬਰ ਨੂੰ ਸਕੂਲਾਂ ਚ ਕਰਾਈ ਜਾਣ ਵਾਲੀ ਮੈਗਾ ਪੀ ਟੀ ਮੀਟ ਚੋਣਾ ਚ ਲੱਗੇ ਸਾਰੇ ਸਟਾਫ ਅਤੇ ਛੁੱਟੀਆ ਹੋਣ ਕਾਰਣ ਕਿਦਾਂ ਹੋਵੇਗੀ ਸੰਭਵ ਹੋ ਸਕਦੀ ਹੈ । 

ਕੀ ਕਾਗਜਾਂ ਚ ਕਰਨੀ ਹੈ ਖਾਨਾਪੂਰਤੀ ਹੈ ਕਿ ਪਰੈਕਟੀਕਲੀ ਕੁਝ ਸਿਖਿਆ ਦੇ ਖੇਤਰ ਚ ਨਵਾਂ ਕਰਨਾ ਹੈ । ਸਰਕਾਰ ਤੇ ਸਿਖਿਆ ਵਿਭਾਗ ਪਰੈਕਟੀਕਲ ਹੋਕੇ ਸੋਚੇ , ਤੇ ਅਧਿਆਪਕਾਂ ਨੂੰ ਮਾਨਸਿਕ ਪੀੜਾ ਦੇਣੀ ਤੇ ਸਿਖਿਆ ਦੇ ਖੇਤਰ ਚ ਉਲਝਣਾਂ ਪਾਉਣੀਆ ਤੁਰੰਤ ਬੰਦ ਕਰੇ । ਯੂਨੀਅਨ ਆਗੂਆ ਨੇ ਕਿਹਾ ਕਿ ਸਿਖਿਆ ਵਿਭਾਗ ਵੋਲੋ ਨਿਤ ਨਵੇ ਨਵੇ ਫੁਰਮਾਨ ਜਾਰੀ ਕਰਕੇ ਅਧਿਆਪਕ ਤੇ ਸਿਖਿਆ ਨੂੰ ਉਲਝਾਇਆ ਜਾ ਰਿਹਾ ਹੈ । ਅਧਿਆਪਕ ਵਰਗ ਸਿਖਿਆ ਮਾਰੂ ਕੰਮਾਂ ਕਰਕੇ ਤੰਗ ਆ ਚੁੱਕਾ ਹੈ । ਯੂਨੀਅਨ ਆਗੂਆ ਨੇ ਕਿਹਾ ਕਿ ਅਧਿਆਪਕ ਵਰਗ ਪਹਿਲਾਂ ਵੀ ਕਹਿ ਚੁਕਾ ਹੈ ਕਿ ਇਹ ਨਾ ਹੋਵੇ ਕੇ ਫਜੂਪ ਕੰਮਾਂ ਲੲੌ ਬਾਈਕਾਟ ਲਈ ਮਹਬੂਰ ਹੋ ਜਾਵੇ । ਸਰਕਾਰ ਤੇ ਸਿਖਿਆ ਵਿਭਾਗ ਜੋ ਅਨੇਕਾਂ ਗੈਰਵਿਦਿਅਕ ਕੱਮ ਤੇ ਡਿਊਟੀਆ ਲੈ ਰਿਹਾ ਹੈ , ਇਸ ਨਾਲ ਸਿਖਿਆ ਦੇ ਖੇਤਰ ਚ ਕ੍ਰਾਂਤੀ ਨਹੀ ਲਿਆਦੀ ਜਾ ਸਕਦੀ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ  ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ  ਪਰਮਜੀਤ ਸਿੰਘ ਬੁੱਢੀਵਿੰਡ  ਹਰਪ੍ਰੀਤ ਸਿੰਘ ਪਰਮਾਰ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਅਵਤਾਰ ਸਿੰਘ ਭਲਵਾਨ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ  ਰਿਸ਼ੀ ਕੁਮਾਰ ਜਲੰਧਰ 

ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ

ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ  ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ  ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਸਮੂਹ ਸੂਬਾ ਕਮੇਟੀ 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)

BIG BREAKING:-ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ ਵੱਲੋਂ ਨਵੀਆਂ ਭਰਤੀਆਂ ਲਈ ਤਨਖ਼ਾਹਾਂ ਦੇ ਨਵੇਂ ਪੇਮਾਨੇ ਜਾਰੀ

  ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ ਵੱਲੋਂ ਨਵੀਆਂ ਭਰਤੀਆਂ ਲਈ ਤਨਖ਼ਾਹਾਂ ਦੇ ਨਵੇਂ ਪੇਮਾਨੇ ਜਾਰੀ



ਫ਼ਿਰੋਜ਼ਪੁਰ: ਜ਼ਿਲ੍ਹਾ ਤੇ ਸੈਸ਼ਨ ਜੱਜ ਦਫ਼ਤਰ, ਫ਼ਿਰੋਜ਼ਪੁਰ ਨੇ 12 ਸਤੰਬਰ 2024 ਨੂੰ ਜਾਰੀ ਕੀਤੇ ਸੂਚਨਾ ਅਨੁਸਾਰ, ਸਟੇਨੋਗ੍ਰਾਫਰ ਗਰੇਡ-ਤਿੰਨ ਤੇ ਕਲਰਕਾਂ ਦੀ ਭਰਤੀ ਲਈ ਤਨਖ਼ਾਹਾਂ ਦੇ ਨਵੇਂ ਪੇਮਾਨੇ ਜਾਰੀ ਕੀਤੇ ਹਨ। ਇਹ ਹੁਕਮ ਪੰਚਮ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਜਾਰੀ ਹੋਏ ਹਨ ਤੇ ਇਹ ਸੈਸ਼ਨ ਡਿਵੀਜ਼ਨ ਵਿੱਚ 17 ਜੁਲਾਈ 2020 ਤੋਂ ਬਾਅਦ ਨਵੀਂ ਭਰਤੀ ਜਾਂ ਟ੍ਰਾਂਸਫਰ ਹੋਏ ਕਰਮਚਾਰੀਆਂ ਲਈ ਲਾਗੂ ਕੀਤੇ ਗਏ ਹਨ।

ਨਵੇਂ ਤਨਖ਼ਾਹ ਪੇਮਾਨੇ

follow us on WhatsApp

ਅਧਿਕਾਰਕ ਅਦੇਸ਼ ਅਨੁਸਾਰ ਸਟੇਨੋ-ਟਾਈਪਿਸਟ ਅਤੇ ਗਰੇਡ ਤਿੰਨ ਦੇ ਸਟੇਨੋਗ੍ਰਾਫਰ ਨੂੰ ਹੁਣ 7ਵੇਂ ਪੇ ਕਮਿਸ਼ਨ ਦੇ ਪੈਟਰਨ 'ਤੇ 29200 ਰੁਪਏ (ਲੇਵਲ-5) ਤਨਖ਼ਾਹ ਮਿਲੇਗੀ। ਕਲਰਕਾਂ ਲਈ, ਗ੍ਰੈਜੂਏਟਾਂ ਨੂੰ 29200 ਰੁਪਏ (ਲੇਵਲ-5) ਤਨਖ਼ਾਹ, ਜਦਕਿ ਗੈਰ-ਗ੍ਰੈਜੂਏਟਾਂ ਨੂੰ 19900 ਰੁਪਏ (ਲੇਵਲ-2) ਤਨਖ਼ਾਹ ਦਿੱਤੀ ਜਾਵੇਗੀ। ਇਹ ਤਨਖ਼ਾਹਾਂ ਸਿੱਧੇ ਤੌਰ ਤੇ 90% ਡਾਇਰੈਕਟ ਪੋਸਟਾਂ ਲਈ ਹਨ।

PTM CHECKING COMMITTEE

ਇਹ ਫ਼ੈਸਲਾ ਪੰਜਾਬ ਸਰਕਾਰ ਦੇ ਹੋਮ ਅਫੇਅਰਜ਼ ਅਤੇ ਜੁਡੀਸ਼ਰੀ ਸ਼ਾਖਾ ਵੱਲੋਂ 17 ਜੁਲਾਈ 2020 ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਅਧਾਰ 'ਤੇ ਕੀਤਾ ਗਿਆ ਹੈ।


ਹਰ ਕਰਮਚਾਰੀ ਲਈ ਇਹ ਨਵੇਂ ਪੇਮਾਨੇ ਅਜਿਹੀ ਭਰਤੀ ਜਾਂ ਟ੍ਰਾਂਸਫਰ ਦੀ ਮਿਤੀ ਤੋਂ ਲਾਗੂ ਹੋਣਗੇ ਅਤੇ ਇਸ ਵਿੱਚ ਅਕਾਊਂਟਸ ਦੀ ਜਾਂਚ ਅਤੇ ਸਪਸ਼ਟੀਕਰਣ ਦੀ ਵੀ ਮੰਗ ਕੀਤੀ ਜਾ ਸਕਦੀ ਹੈ।

Dry days in ELECTIONS


SHOW CAUSE NOTICE: ਪੰਚਾਇਤੀ ਚੋਣਾਂ ਵਿੱਚ ਰਿਹਰਸਲ ਦੌਰਾਨ ਗੈਰਹਾਜ਼ਰ ਰਹਿਣ ਵਾਲੇ 83 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ

 


ਸਿੱਖਿਆ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਪੀਟੀਐਮ ਵਿਜਿਟ ਕਰਨ ਦਾ ਦਿੱਤਾ ਸੱਦਾ

ਵੱਡੀ ਖਬਰ :  ਸਿੱਖਿਆ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਪੀਟੀਐਮ ਵਿਜਿਟ ਕਰਨ ਦਾ ਦਿੱਤਾ ਸੱਦਾ



ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ 'ਡ੍ਰਾਈ ਡੇ' ਐਲਾਨ: 15 ਤੋਂ 16 ਅਕਤੂਬਰ ਤੱਕ ਸ਼ਰਾਬ ਦੀ ਵਿਕਰੀ 'ਤੇ ਰੋਕ

ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ 'ਡ੍ਰਾਈ ਡੇ' ਐਲਾਨ: 15 ਤੋਂ 16 ਅਕਤੂਬਰ ਤੱਕ ਸ਼ਰਾਬ ਦੀ ਵਿਕਰੀ 'ਤੇ ਰੋਕ

ਚੰਡੀਗੜ੍ਹ, 11 ਅਕਤੂਬਰ 2024 ( ਜਾਬਸ ਆਫ ਟੁਡੇ) 

ਪੰਜਾਬ ਰਾਜ ਚੋਣ ਕਮਿਸ਼ਨ ਨੇ 2024 ਦੀਆਂ ਗਰਾਮ ਪੰਚਾਇਤ ਚੋਣਾਂ ਲਈ ਮਹੱਤਵਪੂਰਨ ਫ਼ੈਸਲਾ ਲਿਆ ਹੈ। ਚੋਣਾਂ ਦੇ ਮੱਦੇਨਜ਼ਰ 15 ਅਕਤੂਬਰ 2024 ਨੂੰ ਰਾਤ 12 ਵਜੇ ਤੋਂ ਲੈ ਕੇ 16 ਅਕਤੂਬਰ 2024 ਦੀ ਸਵੇਰ 10 ਵਜੇ ਤੱਕ ਪੰਜਾਬ ਦੇ ਪਿੰਡਾਂ ਵਿੱਚ 'ਡ੍ਰਾਈ ਡੇ' ਐਲਾਨਿਆ ਗਿਆ ਹੈ। ਇਸ ਦੌਰਾਨ ਸੂਬੇ ਦੇ ਪਿੰਡਾਂ ਵਿੱਚ ਸ਼ਰਾਬ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ।



ਇਸ ਸਬੰਧੀ ਜਾਣਕਾਰੀ ਦੇਣ ਲਈ ਰਾਜ ਚੋਣ ਕਮਿਸ਼ਨ ਨੇ ਸੂਬੇ ਦੇ ਕਾਰਜਕਾਰੀ ਕਮਿਸ਼ਨਰ ਅਤੇ ਆਬਕਾਰੀ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ 'ਡ੍ਰਾਈ ਡੇ' ਦੀ ਘੋਸ਼ਣਾ 15 ਅਕਤੂਬਰ ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ ਇਹ ਰੋਕ 16 ਅਕਤੂਬਰ ਸਵੇਰੇ 10 ਵਜੇ ਤੱਕ ਜਾਰੀ ਰਹੇਗੀ।


ਇਹ ਫ਼ੈਸਲਾ ਪੰਜਾਬ ਦੇ ਪਿੰਡਾਂ ਵਿੱਚ ਚੋਣ ਪ੍ਰਕਿਰਿਆ ਦੇ ਦੌਰਾਨ ਕਾਨੂੰਨ-ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਲਿਆ ਗਿਆ ਹੈ। ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ, ਖ਼ਰੀਦ-ਫ਼ਰੋਖਤ ਅਤੇ ਇਸ ਦੀ ਵਰਤੋਂ 'ਤੇ ਪਾਬੰਦੀ ਹੋਵੇਗੀ।


ਜਾਣਕਾਰੀ ਲਈ ਦੱਸਿਆ ਗਿਆ ਹੈ ਕਿ ਇਹ ਪਾਬੰਦੀ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਲਾਗੂ ਰਹੇਗੀ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।



PTM:- ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਸਬੰਧੀ ਚੈਕਿੰਗ ਲਈ ਬਣਾਈਆਂ ਕਮੇਟੀਆਂ


 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮੀਟਿੰਗ ਦਾ ਆਯੋਜਨ 18 ਅਕਤੂਬਰ ਨੂੰ, ਸਕੂਲਾਂ ਦੇ ਸਰੋਤਾਂ ਤੇ ਵਿਦਿਆਰਥੀ ਪ੍ਰਗਤੀ 'ਤੇ ਹੋਵੇਗੀ ਚਰਚਾ


ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ 2024 ਨੂੰ ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮੀਟਿੰਗ (PTM) ਦਾ ਆਯੋਜਨ ਕੀਤਾ ਜਾਵੇਗਾ। ਇਹ ਮੀਟਿੰਗ ਸਵੇਰੇ 9:30 ਵਜੇ ਤੋਂ 12:30 ਵਜੇ ਤੱਕ ਹੋਵੇਗੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਕੂਲਾਂ ਵਿੱਚ ਚੱਲ ਰਹੇ ਵੱਖ-ਵੱਖ ਪ੍ਰਗਤੀ ਕਾਰਜਾਂ ਬਾਰੇ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ, ਸਿੱਖਿਆ ਕਾਰਜਕਲਾਪਾਂ ਅਤੇ ਸਕੂਲ ਸਰੋਤਾਂ ਦੀ ਵਿਸਥਾਰਤ ਜਾਣਕਾਰੀ ਦੇਣਾ ਹੈ।


ਇਸ ਪ੍ਰਕਿਰਿਆ ਵਿੱਚ ਖਾਸ ਤੌਰ 'ਤੇ ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦੀ ਅਗਵਾਈ ਸਿੱਖਿਆ ਵਿਭਾਗ ਦੇ ਸਟੇਟ ਨੋਡਲ ਅਧਿਕਾਰੀ ਅਤੇ ਖੇਤਰਕ ਸਟਾਫ ਕਰਨਗੇ। ਮਾਪੇ ਅਧਿਆਪਕ ਮੀਟਿੰਗ ਵਿੱਚ ਵਿਦਿਆਰਥੀਆਂ ਦੀ ਵਿਦਿਆਕ ਪ੍ਰਗਤੀ ਦੇ ਨਾਲ ਨਾਲ ਸਕੂਲ ਦੇ ਮੌਜੂਦਾ ਹਾਲਾਤ, ਮਾਪਿਆਂ ਅਤੇ ਅਧਿਆਪਕਾਂ ਦੇ ਸੁਝਾਅ ਅਤੇ ਸਕੂਲਾਂ ਦੇ ਸਰੋਤਾਂ ਦੀਆਂ ਮੰਗਾਂ ਤੇ ਚਰਚਾ ਕੀਤੀ ਜਾਵੇਗੀ।


ਸਕੂਲਾਂ ਵਿੱਚ ਵਿਸ਼ੇਸ਼ ਗਤੀਵਿਧੀਆਂ 'ਤੇ ਧਿਆਨ


ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮੀਟਿੰਗ ਵਿੱਚ ਮਾਪਿਆਂ ਨੂੰ ਆਪਣੀ ਬੱਚਿਆਂ ਦੀ ਸਿੱਖਿਆ ਦੀ ਗਤੀਵਿਧੀ ਅਤੇ ਵਿਦਿਆਰਥੀਆਂ ਦੀ ਵਿਦਿਆਕ ਪ੍ਰਗਤੀ ਬਾਰੇ ਜਾਣੂ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਦੌਰਾਨ, ਸਕੂਲਾਂ ਵੱਲੋਂ ਭਵਿੱਖੀ ਪਲਾਨਿੰਗ ਅਤੇ ਸਕੂਲ ਸਰੋਤਾਂ ਵਿੱਚ ਵਾਧਾ ਕਰਨ ਦੇ ਪ੍ਰਸਤਾਵਾਂ ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ।


ਸਮੂਹ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਸਿੱਖਿਆ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ PTM ਦਾ ਸੁਚਾਰੂ ਪੱਧਰ 'ਤੇ ਆਯੋਜਨ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



*INSPIRE MEET*ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਸਬੰਧੀ ਹਦਾਇਤਾਂ ਜਾਰੀ (ਪੜ੍ਹੋ ਵਿਸਥਾਰ ਨਾਲ)




ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮੀਟਿੰਗ (PTM) 18 ਅਕਤੂਬਰ 2024 ਨੂੰ ਮਨਾਈ ਜਾਣ ਵਾਲੀ ਹੈ। ਇਸ ਮੀਟਿੰਗ ਦਾ ਮਕਸਦ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਵਿਦਿਆਕਾਰੀ ਪ੍ਰਗਤੀ ਬਾਰੇ ਜਾਣਕਾਰੀ ਦੇਣਾ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਹੋਰ ਯਤਨਾਂ ਬਾਰੇ ਵਿਚਾਰ ਚਰਚਾ ਕਰਨੀ ਹੈ। ਇਸ ਮੀਟਿੰਗ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕਰ ਕੇ ਸਕੂਲਾਂ ਵਿੱਚ ਸਫਾਈ ਮੁਹਿੰਮ, ਖੇਡਾਂ ਦੀ ਪ੍ਰਗਤੀ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸੁਧਾਰ ਕਰਨ ਲਈ ਢੰਗ-ਤਰੀਕੇ ਤਜਵੀਜ਼ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਵਿਦਿਆਰਥੀਆਂ ਦੇ 100% ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਜ਼ੀਰੋ ਡਰਾਪ ਆਉਟ ਨੂੰ ਲਗਾਤਾਰ ਅਪਣਾਉਣ ਤੇ ਭਰੋਸਾ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਵਿਦਿਆਰਥੀਆਂ ਦੀਆਂ ਪ੍ਰਗਤੀਆਂ ਬਾਰੇ ਰਿਪੋਰਟਾਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਸਕੂਲਾਂ ਵਿੱਚ ਸਾਫ਼-ਸੁਥਰਾਈ ਅਤੇ ਵਿਦਿਆਰਥੀਆਂ ਦੀ ਸਰਗਰਮੀਆਂ ਵਧਾਉਣ ਲਈ ਸਖਤ ਕਦਮ ਚੁੱਕਣ ਦੀਆਂ ਗੱਲਾਂ ਹੋਣਗੀਆਂ।
ਹੇਠ ਲਿਖੀਆਂ ਮਾਪੇ-ਅਧਿਆਪਕ ਮੀਟਿੰਗ ਲਈ ਕੀਤੇ ਜਾਣ ਵਾਲੇ ਮੁੱਖ ਕੰਮ ਹਨ:
ਸਕੂਲ ਸਫਾਈ ਮੁਹਿੰਮ - 16 ਅਕਤੂਬਰ 2024 ਤੋਂ।
ਵਿਦਿਆਰਥੀਆਂ ਦੀ ਹਾਜ਼ਰੀ 100% ਯਕੀਨੀ ਬਣਾਉਣ ਲਈ ਕਦਮ।
ਖੇਡਾਂ ਅਤੇ ਹੋਰ ਕਲਾ ਸਰਗਰਮੀਆਂ ਲਈ ਵਿਸ਼ੇਸ਼ ਯਤਨ।
ਮਾਪਿਆਂ ਨਾਲ ਗੱਲਬਾਤ ਦੁਆਰਾ ਵਿਦਿਆਰਥੀਆਂ ਦੀਆਂ ਸਿੱਖਣ ਸਮਰੱਥਾਵਾਂ ਦਾ ਵਿਸ਼ਲੇਸ਼ਣ।
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਇਹ ਸਾਰੇ ਅਹਿਮ ਹੁਕਮ ਜਾਰੀ ਕੀਤੇ ਹਨ ਜੋ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਹੋਣਗੇ।


 

ਹਜ਼ਾਰਾਂ ਭਿੱਜੀਆਂ ਅੱਖਾਂ ਨੇ ਦਿੱਤੀ ਮਹਿਰੂਮ ਮੋਨਿਕਾ ਅਵਸਥੀ ਨੂੰ ਭਾਵਭੀਨੀ ਸ਼ਰਧਾਂਜਲੀ"

 "ਹਜ਼ਾਰਾਂ ਭਿੱਜੀਆਂ ਅੱਖਾਂ ਨੇ ਦਿੱਤੀ ਮਹਿਰੂਮ ਮੋਨਿਕਾ ਅਵਸਥੀ ਨੂੰ ਭਾਵਭੀਨੀ ਸ਼ਰਧਾਂਜਲੀ"


"ਮੈਡਮ ਮੋਨਿਕਾ ਅਵਸਥੀ ਜੀ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਵੱਲੋਂ  ਦਿੱਤੀ ਭਾਵਭੀਨੀ ਸ਼ਰਧਾਂਜਲੀ"



"ਮੈਡਮ ਮੋਨਿਕਾ ਅਵਸਥੀ ਜੀ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਨੇ ਭੇਂਟ ਕੀਤੇ ਸ਼ਰਧਾ ਸੁਮਨ"


ਅੰਮ੍ਰਿਤਸਰ, 11.10.2024: ਡੇਮੋਕ੍ਰੇਟਿਕ ਟੀਚਰ ਫ਼ਰੰਟ ਦੇ ਸੂਬਾ ਵਿੱਤ ਸਕੱਤਰ-ਕਮ-ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਦੀ ਧਰਮ ਪਤਨੀ ਸ਼੍ਰੀਮਤੀ ਮੋਨਿਕਾ ਅਵਸਥੀ ਦੀ ਰਸਮ ਕਿਰਿਆ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੱਲ ਹਰਿਦੁਆਰ ਪਿਹੋਵਾ ਕਰਵਾਉਣ ਤੋਂ ਬਾਅਦ ਅੱਜ ਰਾਧਾ ਕ੍ਰਿਸ਼ਨ ਮੰਦਿਰ ਅੰਮ੍ਰਿਤਸਰ ਵਿੱਖੇ ਹੋਈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ, ਰੋਟੇਰਿਅਨ ਅਤੇ ਹੋਰ ਸਨਮਾਨਿਤ



 ਸਖ਼ਸੀਅਤਾਂ ਨੇ ਭਰੀਆਂ ਅੱਖਾਂ ਨਾਲ ਮਹਿਰੂਮ ਭੈਣ ਨੂੰ ਸ਼ਰਧਾ ਸੁਮਨ ਭੇਂਟ ਕੀਤੇ| ਇਸ ਮੌਕੇ ਪਰਿਵਾਰਿਕ ਮੈਂਬਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ  ਰਸਮ ਕਿਰਿਆ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਮੋਨਿਕਾ ਅਵਸਥੀ ਜੀ ਦੀ ਜੀਵਨੀ ਬਾਰੇ ਦੱਸਿਆ ਅਤੇ ਲੈਕਚਰਾਰ ਰਾਜਕੁਮਾਰ ਬੱਲ ਕਲਾਂ ਨੇ ਮੋਨਿਕਾ ਅਵਸਥੀ ਬਾਰੇ ਲਿਖੀ ਕਵਿਤਾ ਨਾਲ ਸਮੂਹ ਹਾਜ਼ਰੀਨ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ| ਇਸ ਮੌਕੇ ਸੀਨੀਅਰ ਇਨਕਲਾਬੀ ਲੇਖਕ ਆਗੂ ਦਰਸ਼ਨ ਸਿੰਘ ਖਟਕੜ, ਡੀ.ਟੀ.ਐਫ. ਸੂਬਾ ਪ੍ਰਧਾਨ ਵਿਕਰਮਦੇਵ ਸਿੰਘ,ਡੀ.ਐਮ.ਐਫ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਰੋਟਰੀ ਗਵਰਨਰ ਡਾਕਟਰ ਪੀ.ਐੱਸ.ਗਰੋਵਰ, ਡੀ.ਈ.ਓ ਸੈਕੰਡਰੀ ਹਰਭਗਵੰਤ ਸਿੰਘ, ਡਿਪਟੀ ਡੀਈਓ ਰਜੇਸ਼ ਖੰਨਾ ਈ.ਟੀ.ਟੀ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੁੱਚਾ ਸਿੰਘ ਟਰਪਈ, ਅਰਜਿੰਦਰ ਸਿੰਘ ਕਲੇਰ, ਗੈਸਾ ਪ੍ਰਧਾਨ ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ,  ਪ੍ਰਿੰਸੀਪਲ ਮਨਦੀਪ ਕੌਰ, ਪ੍ਰਿੰਸੀਪਲ ਪਵਨਪ੍ਰੀਤ ਕੌਰ,ਅਮਨਜੀਤ ਸਿੰਘ ਜਿਲ੍ਹਾ ਫੂਡ ਸਪਲਾਈ ਕੰਟਰੋਲਰ, ਕਿਰਤੀ ਕਿਸਾਨ ਯੂਨੀਅਨ ਆਗੂ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਧੰਨਵੰਤ ਸਿੰਘ ਖਤਰਾਏ, ਰਮੇਸ਼ ਯਾਦਵ, ਡਾਕਟਰ ਕੁਲਦੀਪ ਸਿੰਘ ਪਟਿਆਲਾ,ਹੋਸ਼ਿਆਰ ਸਿੰਘ ਝੰਡੇਰ, ਅਮਰਜੀਤ ਸਿੰਘ ਭੱਲਾ, ਦਵਿੰਦਰ ਸਿੰਘ ਪੂਨੀਆ,ਬਾਜ ਸਿੰਘ ਖਹਿਰਾ ਨੇ ਮੋਨਿਕਾ ਅਵਸਥੀ ਨੂੰ ਸ਼ਰਧਾਜਲ਼ੀ ਵਿਚਾਰ ਪੇਸ਼ ਕੀਤੇ| ਅਸ਼ਵਨੀ ਅਵਸਥੀ, ਮਾਨਵ ਅਵਸਥੀ , ਗਿਰੀਸ਼ ਅਵਸਥੀ ਅਤੇ ਪਰਿਵਾਰ ਨੇ ਕਈ ਯੂਨੀਅਨ/ਸੰਸਥਾਵਾਂ ਨੂੰ ਮੋਨਿਕਾ ਦੀ ਯਾਦ ਚ  ਦਾਨ ਰਾਸ਼ੀ ਦਿੱਤੀ ਅਤੇ ਡੀ.ਟੀ.ਐਫ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਸਮੂਹ ਹਾਜ਼ਿਰ ਸ਼ਖਸੀਅਤਾਂ, ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਦਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜਨ ਲਈ ਧੰਨਵਾਦ ਕੀਤਾ | ਇਸ ਮੌਕੇ ਰੋਟਰੀ ਗਵਰਨਰ ਅਨਿਲ ਸਿੰਘਲ, ਚੇਅਰਮੈਨ ਅਵਿਨਾਸ਼ ਮੋਹਿੰਦਰੂ,ਦੁਸ਼ਿਯੰਤ ਚੌਧਰੀ,ਅਰੂਣ ਕਪੂਰ,ਡੀ.ਆਈ.ਓ ਡਾ.ਭਾਰਤੀ, ਸਰਜਨ ਡਾ.ਰਾਕੇਸ਼ ਸ਼ਰਮਾ, ਸਾਬਕਾ ਡੀਸੀਐਫਏ ਅਨਿਲ ਕੁਮਾਰ ਸ਼ਰਮਾ, ਦਲਜੀਤ ਸ਼ਰਮਾ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ, ਸਾਬਕਾ ਜਿਲਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਧੰਜੂ, ਪ੍ਰਿੰਸੀਪਲ ਕਮਲਦੀਪ ਸਿੰਘ , ਬਲਰਾਜ ਸਿੰਘ ਢਿੱਲੋਂ, ਪਰਮਿੰਦਰ ਸਿੰਘ ਲੋਪੋਕੇ, ਸਾਬਕਾ ਡੀ.ਈ.ਓ ਸੁਸ਼ੀਲ ਤੂਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸੁਖਦੇਵ ਸਿੰਘ ਪਨੂੰ, ਸੁਖਦੇਵ ਰਾਜ ਕਾਲੀਆ,ਲਖਵਿੰਦਰ ਸਿੰਘ ਗਿੱਲ, ਰਾਜੇਸ਼ ਕੁਮਾਰ ਪ੍ਰਾਸ਼ਰ , ਗੁਰਦੇਵ ਸਿੰਘ, ਨਿਰਮਲ ਸਿੰਘ, ਸੰਜੀਵ ਕਾਲੀਆ, ਰਾਜੀਵ ਬਰਨਾਲਾ, ਰੁਪਿੰਦਰ ਸਿੰਘ ਗਿੱਲ ਲੁਧਿਆਣਾ, ਕੁਲਵਿੰਦਰ ਸਿੰਘ ਜੋਸਨ ਜਲੰਧਰ,ਅਮਨ ਮੈਣੀ ਡੀ.ਸੀ.ਐਫ.ਏ.,ਸਾਹਿਬ ਰਣਜੀਤ ਸਿੰਘ, ਜਤਿੰਦਰ ਸਿੰਘ ਨੌਸ਼ਹਿਰਾ, ਰਾਜੀਵ ਕੱਕੜ, ਸਬ ਇੰਸਪੈਕਟਰ ਸ਼ਸ਼ਪਾਲ ਸ਼ਰਮਾ, ਰਵਿੰਦਰ ਰੰਧਾਵਾ, ਪਰਮਜੀਤ ਸ਼ਰਮਾ, ਜ਼ੋਨਲ ਚੇਅਰਮੈਨ ਐਚ.ਐਸ.ਜੋਗੀ ਰੋਟੇਰਿਅਨ ਪਰਮਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਰਕੇਸ਼ ਕਪੂਰ,ਹਰਦੇਸ਼ ਦਵੇਸਰ, ਅਸ਼ੋਕ ਸ਼ਰਮਾ,ਮੰਗਲ ਸਿੰਘ ਟਾਂਡਾ, ਰਣਬੀਰ ਸਿੰਘ ਬੇਰੀ,ਅੰਦੇਸ਼ ਭੱਲਾ, ਅਮਰਜੀਤ ਸਿੰਘ ਵੇਰਕਾ, ਕਾਮਰੇਡ ਚਰਨਦਾਸ, ਪਰਮਿੰਦਰ ਸਿੰਘ, ਹਰਜਾਪ ਸਿੰਘ, ਗੁਰਬੀਰ ਸਿੰਘ, ਨਰੇਸ਼ ਸ਼ਰਮਾ, ਬਾਬਾ ਮੰਗਲ ਦਾਸ, ਅਵਤਾਰ ਸਿੰਘ, ਜਸਪਾਲ ਸਿੰਘ ਪਾਲੀ, ਵਿਜੈ ਭਸੀਨ, ਅਸ਼ਵਨੀ ਮਲਹੋਤਰਾ ਯੋਗੇਸ਼ਵਰ ਸਿੰਘ ਲਿਖਾਰੀ, ਰਮਿੰਦਰ ਸੋਢੀ, ਯੋਗੇਸ਼ ਭਾਟੀਆ, ਪ੍ਰਿੰਸੀਪਲ ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਹਰਜਾਪ ਸਿੰਘ, ਚੰਦਰ ਮੋਹਣ, ਗੁਰਿੰਦਰਜੀਤ ਸਿੰਘ ਅਮਨਪ੍ਰੀਤ ਸਿੰਘ, ਗੋਪੀ ਚੰਦ, ਮਨਜੀਤ ਸਿੰਘ, ਚਰਨਜੀਤ ਸਿੰਘ ਰਜਧਾਨ, ਵਿਪਨ ਰਿਖੀ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ ਰਈਆ ਅਤੇ ਪੰਜਾਬ/ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿੱਚ ਅਧਿਆਪਕ/ ਰੋਟੇਰਿਅਨ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਹਾਜ਼ਰੀ ਭਰੀ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਸ਼ਰਧਾ ਸੁਮਨ ਭੇਂਟ ਕੀਤੇ ।

*SPORTS FUND*:ਖੇਡਾਂ ਸਬੰਦੀ ਫੰਡ ਇਕੱਠਾ ਨਾਂ ਕਰਨ ਸਬੰਦੀ


 

EXEMPTION OF ELECTION DUTY: ਪੰਚਾਇਤੀ ਚੋਣਾਂ ਵਿਚ ਡਿਊਟੀ ਕੱਟਣ ਸਬੰਧੀ


 

KNOW YOUR ELECTED SARPANCH/ PANCH : ਆਪਣੇ ਪਿੰਡ ਦੇ ਚੋਣ ਲੜ ਰਹੇ/ ਨਿਰਵਿਰੋਧ ਜਿੱਤੇ ਸਰਪੰਚਾਂ ਅਤੇ ਪੰਚਾਂ ਦੇ ਕੇਸਾਂ ਅਤੇ ਪ੍ਰਾਪਰਟੀ ਦੀ ਜਾਣਕਾਰੀ ਕਰੋ ਪਤਾ

KNOW YOUR SARPANCH/ PANCH : ਆਪਣੇ ਪਿੰਡ ਦੇ ਚੁਣੇ ਹੋਏ ਸਰਪੰਚ ਅਤੇ ਪੰਚ ਬਾਰੇ ਕਰੋ ਪਤਾ , 


ਪੰਜਾਬ ਚੋਣ ਕਮਿਸ਼ਨ ਵੱਲੋਂ ਬਿਨਾਂ ਮੁਕਾਬਲੇ ਸਰਬ ਸੰਮਤੀ ਨਾਲ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਦੇ ਵਿਰਵੇ ਜਨਤਕ ਕਰ ਦਿੱਤੇ ਗਏ ਹਨ। 

ਆਪਣੇ ਪਿੰਡ ਦੇ ਸਰਪੰਚ ਅਤੇ ਪੰਚ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਸਟੈਪ ਨੋ ਫੋਲੋ ਕਰੋ। 

1. ਸਭ ਤੋਂ ਪਹਿਲਾਂ ਹੇਠਾਂ ਦਿਤੇ ਲਿੰਕ ਤੇ ਕਲਿੱਕ ਕਰੋ ।

2. ਉਸ ਤੋਂ ਬਾਅਦ ਆਪਣਾ ਜ਼ਿਲ੍ਹਾ  ਚੁਣੋ, ਜ਼ਿਲ੍ਹਾ ਚੁਣਨ ਤੋਂ ਬਾਅਦ ਆਪਣਾ ਬਲਾਕ ਚੁਣੋ ।



3. ਬਲਾਕ ਤੋਂ ਬਾਅਦ  ਆਪਣੇ ਪਿੰਡ ਦਾ ਨਾਮ ਸਿਲੈਕਟ ਕਰੋ  ।  ਸੂਚੀ ਵਿੱਚੋਂ ਆਪਣੇ ਪਿੰਡ ਦੇ ਨਾਮ ਤੇ ਕਲਿੱਕ ਕਰੋ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੇ ਚੁਣੇ ਹੋਏ ਪੰਚ ਜਾਂ ਸਰਪੰਚ ਦਾ ਨਾਮ ਆਵੇਗਾ ।


How to download Punjab Panchayat election voter list 2024 

ਵੋਟਰ ਲਿਸਟ ਡਾਊਨ ਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਆਪਣਾ ਜ਼ਿਲ੍ਹਾ ਚੁਣੋ , ਉਸ ਤੋਂ ਬਾਅਦ ਆਪਣਾ ਬਲਾਕ ਚੁਣੋ ।

LINK FOR PANCHAYAT VOTER LIST 2024

ਬਲਾਕ ਚੁਣਨ ਉਪਰੰਤ ਪਿੰਡਾਂ ਦੀਆਂ ਵੋਟਰ ਸੂਚੀਆਂ ਤੁਹਾਡੀ ਸਕਰੀਨ ਤੇ ਉਪਲਬਧ ਹੋਣਗੀਆਂ, ਆਪਣੇ ਪਿੰਡ ਜਾਂ ਪੰਚਾਇਤ ਦੇ ਨਾਮ ਤੇ ਕਲਿੱਕ ਕਰੋ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਪੰਚਾਇਤ ਦੀ ਵੋਟਰ ਸੂਚੀ ਡਾਊਨਲੋਡ ਹੋ ਜਾਵੇਗੀ।


ਪੰਜਾਬ ਵਿੱਚ ਬਿਨਾਂ ਮੁਕਾਬਲੇ ਚੁਣੇ ਗਏ ਸਰਪੰਚਾਂ ਦੀ ਸੂਚੀ

ਪੰਜਾਬ ਦੇ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਚੁਣੇ ਗਏ ਪੰਚ

ਕਿਵੇਂ ਪਤਾ ਕਰੀਏ ਕਿ ਮੇਰੇ ਪਿੰਡ ਦਾ ਸਰਪੰਚ ਕੌਣ ਹੈ

ਪੰਜਾਬ ਚੋਣ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ਤੋਂ ਚੋਣ ਨਤੀਜੇ

ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਜਾਣਕਾਰੀ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਨਤੀਜੇ

ਪੰਜਾਬ ਵਿੱਚ ਪੰਚਾਇਤੀ ਰਾਜ

ਪਿੰਡ ਦੇ ਵਿਕਾਸ ਲਈ ਸਰਪੰਚ ਦੀ ਭੂਮਿਕਾ

List of uncontested Sarpanches in Punjab

Panchayats elected by consensus in Punjab villages

How to find out who is the Sarpanch of my village

Election results from Punjab Election Commission website

Information on Panchayats in Punjab villages

Results of Panchayat elections in Punjab

Panchayat Raj in Punjab

Role of Sarpanch in village development

PANCHAYAT ELECTION 2024 : ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਕੀਤਾ ਨਿਯੁਕਤ

 

ਗ੍ਰਾਮ ਪੰਚਾਇਤ ਚੋਣਾਂ 2024 ਲਈ ਪ੍ਰੀਜ਼ਾਈਡਿੰਗ ਅਧਿਕਾਰੀਆਂ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ

ਚੰਡੀਗੜ੍ਹ, 10 ਅਕਤੂਬਰ 2024: ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਆਦੇਸ਼ ਅਨੁਸਾਰ, ਆਉਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਜਨਰਲ ਚੋਣਾਂ ਲਈ ਹਰ ਪੋਲਿੰਗ ਸਟੇਸ਼ਨ 'ਤੇ ਮੁਖ ਅਧਿਕਾਰੀ (ਪ੍ਰੀਜ਼ਾਈਡਿੰਗ ਅਫਸਰ) ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਹ ਚੋਣਾਂ 15 ਅਕਤੂਬਰ 2024 ਨੂੰ ਹੋਣ


ਗੀਆਂ ਹਨ।


ਇਹ ਨਿਯੁਕਤੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੇ ਰੂਲ 33 ਅਤੇ ਸੈਕਸ਼ਨ 66 ਦੇ ਅਧੀਨ ਕੀਤੀ ਗਈ ਹੈ। ਸਹਾਇਕ ਰਿਟਰਨਿੰਗ ਅਧਿਕਾਰੀ ਆਪਣੇ ਸਬੰਧਿਤ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਦੀ ਜ਼ਿੰਮੇਵਾਰੀ ਨਿਭਾਉਣਗੇ।

ਇਹ ਹੁਕਮ ਸ਼੍ਰੀ ਰਾਜ ਕਮਲ ਚੌਧਰੀ, ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਦੇ ਨਕਲਾਂ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਸਮੱਸਤ ਸਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਕਿਰਤਾਰਥ ਕੀਤਾ ਜਾ ਸਕੇ।

ਚੋਣ ਕਮਿਸ਼ਨ ਨੇ ਸਾਰੇ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਨੂੰ ਇਹ ਫ਼ਰਜ਼ ਨਿਭਾਉਣ ਲਈ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ।

HOLIDAY ON 11 AND 14 OCTOBER: ਡਿਪਟੀ ਕਮਿਸ਼ਨਰ ਵੱਲੋਂ ਕਈ ਸਕੂਲਾਂ ਵਿੱਚ 11 ਅਤੇ 14 ਅਕਤੂਬਰ ਦੀ ਛੁੱਟੀ ਘੋਸ਼ਿਤ

 

ਮੁਲਾਜ਼ਮ ਪਤੀ ਪਤਨੀ ਦੋਹਾਂ ਦੀਆਂ ਲੱਗੀਆਂ ਚੋਣ ਡਿਊਟੀਆਂ, ਬੱਚਿਆਂ ਨੂੰ ਕੌਣ ਸਾਂਭੇ ? - ਡੀਟੀਐਫ

 *ਮੁਲਾਜ਼ਮ ਪਤੀ ਪਤਨੀ ਦੋਹਾਂ ਦੀਆਂ ਲੱਗੀਆਂ ਚੋਣ ਡਿਊਟੀਆਂ, ਬੱਚਿਆਂ ਨੂੰ ਕੌਣ ਸਾਂਭੇ ?*


*ਔਰਤ ਮੁਲਾਜ਼ਮਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਾ ਲਗਾਉਣ ਦੀ ਮੰਗ।*


*ਬੀ.ਐੱਲ.ਓਜ਼. ਤੋਂ ਵੀ ਲਈ ਜਾ ਰਹੀ ਹੈ ਦੋਹਰੀ ਡਿਊਟੀ*


ਅੰਮ੍ਰਿਤਸਰ,10 ਅਕਤੂਬਰ ( ): ਪੰਜਾਬ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ 15 ਅਕਤੂਬਰ 2024 ਨੂੰ ਕਾਰਵਾਈਆਂ ਜਾ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਚੋਣ ਅਮਲੇ ਦੀ ਸੁਰੱਖਿਆ ਪ੍ਰਸ਼ਨ ਚਿੰਨ ਦੇ ਘੇਰੇ ਵਿੱਚ ਰਹਿੰਦੀ ਹੈ। ਇਸ ਵਰ੍ਹੇ ਚੋਣਾਂ ਤੋਂ ਪਹਿਲਾਂ ਨਾਮਜਦਗੀਆਂ ਵਿੱਚ ਹੀ ਸੂਬੇ ਭਰ ਵਿੱਚੋਂ ਕਈ ਥਾਈਂ ਅਣਸੁਖਾਵੀਆਂ ਘਟਨਾਵਾਂ ਵੇਖਣ ਵਿੱਚ ਆਇਆਂ ਹਨ, ਜੋ ਸੁਰੱਖਿਆ ਦੇ ਲਿਹਾਜ਼ ਤੋਂ ਗੰਭੀਰ ਚਿੰਤਾਜਨਕ ਵਿਸ਼ਾ ਹੈ। ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਵਿੱਚ ਵੱਡੀ ਗਿਣਤੀ  ਵਿੱਚ ਪਤੀ ਪਤਨੀ ਦੋਹਾਂ ਨੂੰ ਚੋਣ ਡਿਊਟੀਆਂ ਉੱਤੇ ਤਾਇਨਾਤ ਕਰ ਦਿੱਤਾ ਗਿਆ ਹੈ ਜਿਸ ਕਾਰਣ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਫ਼ਿਕਰ ਪੈ ਗਈ ਹੈ ਕਿ ਦੋ ਦਿਨਾਂ ਦੀ ਦਿਨ ਰਾਤ ਦੀ ਚੋਣ ਡਿਊਟੀ ਦੌਰਾਨ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ?  ਓਹ ਬੱਚਿਆਂ ਨੂੰ ਕਿਸ ਕੋਲ਼ ਛੱਡ ਕੇ ਆਉਣ? ਇਸ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ਼.) ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਡੀ.ਐਮ.ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਪ੍ਰੈੱਸ ਨੋਟ ਰਾਹੀਂ ਆਪਣੀ ਗੱਲ ਰੱਖਦਿਆਂ ਕਿਹਾ ਕਿ ਕਿਓਕਿ ਇਹ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਹਨ ਜਿਸ ਅੰਦਰ ਕਿ ਹਰੇਕ ਪਿੰਡ ਵਿੱਚ ਵੱਖ-ਵੱਖ ਉਮੀਦਵਾਰ ਹੁੰਦੇ ਹਨ, ਜਿੰਨਾਂ ਨਾਲ ਕਿਸੇ ਮੁਲਾਜ਼ਿਮ ਦੀ ਕੋਈ ਤਾਲੁਕ ਜਾ ਦੂਰੋਂ ਨੇੜੇਯੋੰ ਕੋਈ ਰਾਬਤਾ ਨਹੀਂ ਹੁੰਦਾ। 



ਓਹ ਕਿਸੇ ਵੀ ਤਰ੍ਹਾਂ ਚੋਣਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਇਸਲਈ ਸਮੂਹ ਇਸਤਰੀ ਅਤੇ ਮਰਦ ਮੁਲਾਜ਼ਮਾਂ ਦੀ ਡਿਊਟੀ ਦੂਜੇ ਵਿਧਾਨ ਸਭਾ ਹਲਕਿਆਂ ਜਾਂ ਦੂਜੇ ਬਲਾਕਾਂ ਵਿੱਚ ਲਗਾਉਣ ਦੀ ਬਜਾਇ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਹੀ ਲਗਾਈ ਜਾਵੇ ਅਤੇ ਜੇਕਰ ਪਤੀ ਅਤੇ ਪਤਨੀ ਦੋਨੋਂ ਸਰਕਾਰੀ ਮੁਲਾਜ਼ਮ ਹਨ ਤਾਂ ਦੋਹਾਂ ਵਿੱਚੋਂ ਪਤਨੀ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਓਹ ਘਰ ਵਿਚ ਆਪਣੇ ਬੱਚੇ ਵੀ ਸੰਭਾਲ ਸਕੇ। ਪਹਿਲਾਂ ਤੋਂ ਹੀ ਰਾਜ ਚੋਣ ਕਮਿਸ਼ਨ ਦੀਆਂ ਸਮੇਂ ਸਮੇਂ ਜਾਰੀ ਹਦਾਇਤਾਂ ਅਨੁਸਾਰ ਬੀ.ਐਲ਼.ਓਜ਼. ਨੂੰ ਪਹਿਲਾਂ ਹੀ ਬੂਥਾਂ ਉੱਤੇ ਹਾਜ਼ਰ ਰਹਿਣ ਦੇ ਹੁਕਮ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵਲੋਂ ਕੀਤੇ ਗਏ ਹਨ, ਪਰ ਕੱਲ੍ਹ ਉਨ੍ਹਾਂ ਨੂੰ ਨਵੀਆਂ ਚੋਣ ਡਿਊਟੀਆਂ ਮਿਲ਼ ਗਈਆਂ ਹਨ, ਜਿਸ ਕਾਰਨ ਜ਼ਿਲ੍ਹੇ ਦੇ ਸਮੂਹ ਬੀ.ਐਲ਼.ਓਜ਼. ਦੁਚਿੱਤੀ ਵਿੱਚ ਹਨ ਕਿ ਓਹ ਇੱਕ ਸਮੇਂ ਦੋ ਦੋ ਡਿਊਟੀਆਂ ਕਿਵੇਂ ਕਰਨ? ਉਨ੍ਹਾਂ ਮੰਗ ਕੀਤੀ ਕਿ ਬੀ.ਐੱਲ.ਓਜ਼., ਗਰਭਵਤੀ, ਵਿਧਵਾ, ਤਲਾਕਸ਼ੁਦਾ ਔਰਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਵਿੱਚ ਨਾ ਲਗਾਇਆ ਜਾਵੇ। ਪੰਚਾਇਤੀ ਚੋਣਾਂ ਵਿੱਚ ਲੜਾਈ ਝਗੜੇ ਦੇ ਡਰ ਕਾਰਨ ਔਰਤ ਮੁਲਾਜ਼ਮਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਾ ਲਗਾਇਆ ਜਾਵੇ। ਰਿਹਰਸਲਾਂ ਵਿੱਚ ਮੁਲਾਜ਼ਮਾਂ ਦੇ ਛਾਵੇਂ ਬੈਠਣ, ਪੱਖੇ, ਪੀਣ ਦੇ ਪਾਣੀ, ਖਾਣੇ, ਵਾਹਨ ਪਾਰਕਿੰਗ ਅਤੇ ਰਿਹਰਸਲ ਸਥਾਨ ਨੇੜੇ ਟਰੈਫਿਕ ਸੁਚਾਰੂ ਤਰੀਕੇ ਨਾਲ਼ ਚਲਾਉਣ, ਚੋਣ ਸਮੱਗਰੀ  ਦੇਣ ਅਤੇ ਜਮ੍ਹਾਂ ਕਰਵਾਉਣ ਦੇ ਵੱਧ ਤੋਂ ਵੱਧ ਕਾਉੰਟਰ ਬਣਾਉਣ ਅਤੇ ਸਮਾਨ ਜਮ੍ਹਾਂ ਕਰਵਾਉਣ ਸੰਬੰਧੀ ਹਦਾਇਤਾਂ ਸਮਾਨ ਦੇਣ ਸਮੇਂ ਹੀ ਲਿਖ਼ਤੀ ਰੂਪ ਵਿੱਚ ਦੇਣ ਦੀ ਮੰਗ ਵੀ ਆਗੂਆਂ ਨੇ ਕੀਤੀ। ਆਗੂਆਂ ਚਰਨਜੀਤ ਸਿੰਘ ਰਜਧਾਨ,  ਗੁਰਦੇਵ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਕੰਵਰਜੀਤ ਸਿੰਘ, ਕੰਵਲਜੀਤ ਕੌਰ, ਪਰਮਿੰਦਰ ਸਿੰਘ ਰਾਜਾਸਾਂਸੀ, ਰਾਜੇਸ਼ ਕੁੰਦਰਾ, ਰਾਜਵਿੰਦਰ ਸਿੰਘ ਚਿਮਨੀ ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਹਰਵਿੰਦਰ ਸਿੰਘ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਕਿਹਾ ਕਿ ਚੋਣ ਅਮਲੇ ਦੀ ਰਿਹਾਇਸ਼, ਮੰਜੇ, ਬਿਸਤਰੇ, ਪੱਖੇ, ਭੋਜਨ ਪਾਣੀ ਆਦਿ ਦੇ ਪ੍ਰਬੰਧਾਂ ਦੀ ਡਿਊਟੀ ਲਈ ਸਰਪੰਚਾਂ, ਨੰਬਰਦਾਰਾਂ, ਗ੍ਰਾਮ ਪੰਚਇਤਾਂ, ਨਗਰ ਕੌਂਸਲਾਂ ਜਿਹੀਆਂ ਸਥਾਨਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਲਿਖਤੀ ਤੌਰ ਉੱਤੇ ਪੱਤਰ ਜਾਰੀ ਕੀਤੇ ਜਾਣ ਅਤੇ ਜੇਕਰ ਚੋਣ ਅਮਲੇ ਦੇ ਖਾਣੇ ਦੀ ਡਿਊਟੀ ਮਿਡ-ਡੇ-ਮੀਲ ਵਰਕਰਾਂ ਦੀ ਲਗਦੀ ਹੈ ਤਾਂ ਰਾਸ਼ਨ ਆਦਿ ਦੀ ਖਰੀਦ ਲਈ ਮਹਿੰਗਾਈ ਨੂੰ ਦੇਖਦੇ ਹੋਏ ਸਕੂਲਾਂ ਨੂੰ ਵੱਧ ਤੋਂ ਵੱਧ ਫ਼ੰਡ  ਜਾਰੀ ਕੀਤੇ ਜਾਣ ਅਤੇ ਹਰੇਕ ਮਿਡ-ਡੇ-ਮੀਲ ਵਰਕਰ ਨੂੰ ਘੱਟੋ-ਘੱਟ ₹1000 ਪ੍ਰਤੀ ਵਰਕਰ ਮਿਹਨਤਾਨੇ ਵਜੋਂ ਦਿੱਤੇ ਜਾਣ। ਚੋਣਾਂ ਤੋਂ ਪਹਿਲੇ ਦਿਨ ਅਤੇ ਚੋਣਾਂ ਦੀ ਸਮਾਪਤੀ ਉੱਤੇ ਵੋਟਿੰਗ ਮਸ਼ੀਨਾਂ ਅਤੇ ਹੋਰ ਸਮਾਨ ਜਮ੍ਹਾਂ ਕਰਵਾ ਕੇ ਮੁਲਾਜ਼ਮਾਂ ਨੂੰ ਘਰ ਜਾਣ ਲਈ ਸਮਾਨ ਜਮ੍ਹਾਂ ਕਰਵਾਉਣ ਵਾਲੇ ਸਥਾਨ ਤੋਂ ਹੀ ਵਿਸ਼ੇਸ਼ ਰਾਤਰੀ ਬੱਸਾਂ ਚਲਾਉਣ ਦੀ ਮੰਗ ਵੀ ਕੀਤੀ ਗਈ। ਵਫ਼ਦ ਨੇ ਚੋਣ ਡਿਊਟੀ ਅਤੇ ਰਿਹਰਸਲਾਂ ਆਦਿ ਦੌਰਾਨ ਉੱਚ ਅਧਿਕਾਰੀਆਂ ਵਲੋਂ ਹਰੇਕ ਕਰਮਚਾਰੀ ਨਾਲ਼ ਸਨਮਾਨਜਨਕ ਵਤੀਰਾ ਕਰਨ ਦੀ ਵੀ ਮੰਗ ਕੀਤੀ।

HOLIDAY AFTER ELECTION DUTY: 16 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਨੂੰ ਹੋਵੇਗੀ ਛੁੱਟੀ, ਪੜ੍ਹੋ ਚੋਣ ਕਮਿਸ਼ਨ ਦੀਆਂ ਹਦਾਇਤਾਂ




ਚੋਣਾਂ ਦੀ ਡਿਊਟੀ ਵਿੱਚ ਲੱਗੇ ਮੁਲਾਜ਼ਮਾਂ ਨੂੰ ਅਗਲੇ ਦਿਨ ਦੀ ਛੁੱਟੀ ਸਬੰਧੀ ਚੋਣ ਕਮਿਸ਼ਨਰ ਵੱਲੋਂ ਹਦਾਇਤਾਂ ਦੀ ਪੂਰੀ ਜਾਣਕਾਰੀ।

10 ਅਕਤੂਬਰ 2024 ( pb.jobsoftoday)

 ਚੋਣਾਂ ਵਿੱਚ ਵੋਟਾਂ ਪੈਣ ਦੇ ਦੂਜੇ ਦਿਨ ਤੱਕ ਪੋਲਿੰਗ ਮੁਲਾਜ਼ਮਾਂ ਨੂੰ ਅਗਲੇ ਦਿਨ ਚੋਣ ਡਿਊਟੀ ’ਤੇ ਮੰਨਿਆ ਜਾਵੇਗਾ। ਇਹ ਹਦਾਇਤਾਂ ਮੁੱਖ ਚੋਣ ਅਫਸਰ ਪੰਜਾਬ ਵਲੋਂ 2011 ਤੋਂ ਕੀਤੀਆਂ ਹਨ। 

 ਮੁੱਖ ਚੋਣ ਅਫਸਰ ਦੇ 2011 ਦੇ  ਪੱਤਰ ਅਨੁਸਾਰ ਵਿਧਾਨ ਸਭਾ/ ਪੰਚਾਇਤ/ਲੋਕਸਭਾ ਦੀਆਂ ਚੋਣਾਂ ਲਈ ਅਧਿਕਾਰੀ ਅਤੇ ਚੋਣ ਡਿਊਟੀ 'ਤੇ ਨਿਯੁਕਤ ਸਾਰੇ ਕਰਮਚਾਰੀ ਵੋਟਿੰਗ ਤੋਂ ਬਾਅਦ ਸਮੱਗਰੀ ਇਕੱਠੀ ਕਰਨ ਦੌਰਾਨ ਰਾਤ ਤੱਕ ਕੰਮ ਕਰਨ ਤੋਂ ਬਾਅਦ ਵਾਪਸ ਪਰਤਦੇ ਹਨ ।


 ਅਗਲੇ ਦਿਨ ਉਨ੍ਹਾਂ ਦੀ ਅਸਲ ਪੋਸਟਿੰਗ ਵਾਲੀ ਥਾਂ 'ਤੇ ਦੇਰੀ ਨਾਲ ਪਹੁੰਚਦੇ ਹਨ । ਅਜਿਹੇ 'ਚ ਪੋਲਿੰਗ ਵਾਲੇ ਦਿਨ ਅੱਧੀ ਰਾਤ 12 ਤੋਂ ਬਾਅਦ ਚੋਣ ਕੰਮ 'ਚ ਲੱਗੇ ਕਰਮਚਾਰੀਆਂ ਦੀ ਅਗਲੇ ਦਿਨ ਲਈ ਕਟੌਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਚੋਣ ਡਿਊਟੀ 'ਤੇ ਹੀ ਮੰਨਿਆ ਜਾਵੇਗਾ। ਹੁਕਮਾਂ ਅਨੁਸਾਰ ਉਕਤ ਦਿਨ ਲਈ ਮੁਲਾਜ਼ਮਾਂ ਨੂੰ ਕੋਈ ਯਾਤਰਾ ਅਤੇ ਰੁਕਣ ਭੱਤਾ ਨਹੀਂ ਦਿੱਤਾ ਜਾਵੇਗਾ।


ਬਾਕੀ ਇਸ ਸਬੰਧੀ ਜੇਕਰ ਜ਼ਿਲ੍ਹਾ ਚੋਣ ਕਮਿਸ਼ਨਰਾਂ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਓਹ ਲਾਗੂ ਹੋਣਗੀਆਂ।




 

 

HOLIDAY AFTER ELECTION DUTY।। LETTER REGARDING HOLIDAY AFTER POLL।। HOLIDAY FOR PRO/ APRO/ PO AFTER ELECTION
HOLIDAY AFTER ELECTION DUTY।। LETTER REGARDING HOLIDAY AFTER POLL।। HOLIDAY FOR PRO/ APRO/ PO AFTER ELECTION

SCHOOL/ BANK Holidays in the Month of October 2024

Holidays in October 2024

Holidays in the Month of October 2024

The month of October 2024 comes with several significant holidays, allowing for time to celebrate festivals and honor important historical figures. With major events like Dushehra and Diwali, this month is filled with cultural and religious festivities. In addition to the public holidays, the regular Sundays and the second Saturday offer a much-needed break from the busy schedules. This post details all the holidays in October 2024 to help you plan your month accordingly. 



List of Holidays in October 2024

Date Day Holiday / Event
02 October 2024 Wednesday Janam Diwas Mahatma Gandhi Ji
03 October 2024 Thursday Maharaja  Agarsen Jayanti
PUNJAB HOLIDAYS LIST 2024  DOWNLOAD HERE 
06 October 2024 Sunday Sunday ( PBJOBSOFTODAY)
12 October 2024 Saturday Second Saturday & Dushehra
13 October 2024 Sunday Sunday
17 October 2024 Thursday Janam Diwas Maharishi Valmiki Ji
20 October 2024 Sunday Sunday
27 October 2024 Sunday Sunday ( PBJOBSOFTODAY)
31 October 2024 Thursday Diwali
ਅਕਤੂਬਰ 2024 ਦੇ ਛੁੱਟੀਆਂ

ਅਕਤੂਬਰ 2024 ਸਕੂਲਾਂ ਦਫ਼ਤਰਾਂ ਅਤੇ ਬੈਂਕਾਂ ਵਿੱਚ ਛੁੱਟੀਆਂ

ਅਕਤੂਬਰ 2024 ਦਾ ਮਹੀਨਾ ਕਈ ਅਹਿਮ ਛੁੱਟੀਆਂ ਨਾਲ ਭਰਪੂਰ ਹੈ, ਜਿਸ ਨਾਲ ਧਾਰਮਿਕ ਅਤੇ ਇਤਿਹਾਸਕ ਸ਼ਖਸੀਅਤਾਂ ਦੀ ਯਾਦ ਵਿੱਚ ਤਿਉਹਾਰ ਮਨਾਏ ਜਾਂਦੇ ਹਨ। ਦਸਹਿਰਾ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਦੇ ਨਾਲ, ਇਹ ਮਹੀਨਾ ਸੰਸਕ੍ਰਿਤਿਕ ਅਤੇ ਧਾਰਮਿਕ ਤਿਉਹਾਰਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਸਰਕਾਰੀ ਛੁੱਟੀਆਂ ਤੋਂ ਇਲਾਵਾ, ਹਰੇਕ ਐਤਵਾਰ ਅਤੇ ਦੂਜਾ ਸ਼ਨੀਵਾਰ ਵੀ ਕਾਮ ਤੋਂ ਆਰਾਮ ਦੇਣ ਵਾਲੇ ਦਿਨ ਹਨ। ਇਹ ਪੋਸਟ ਅਕਤੂਬਰ 2024 ਵਿੱਚ ਹੋਣ ਵਾਲੀਆਂ ਸਭ ਛੁੱਟੀਆਂ ਦਾ ਵੇਰਵਾ ਦਿੰਦੀ ਹੈ, ਤਾਂ ਕਿ ਤੁਸੀਂ ਆਪਣਾ ਮਹੀਨਾ ਅੱਗੇ ਤੋਂ ਯੋਜਿਤ ਕਰ ਸਕੋ।

PSEB SEPTEMBER EXAM 2024 SAMPLE PAPER DOWNLOAD HERE 

ਅਕਤੂਬਰ 2024 ਵਿੱਚ ਛੁੱਟੀਆਂ ਦੀ ਸੂਚੀ

ਤਾਰੀਖ ਦਿਨ ਛੁੱਟੀ / ਮੁਕਾਬਲਾ
02 ਅਕਤੂਬਰ 2024 ਬੁੱਧਵਾਰ ਜਨਮ ਦਿਵਸ ਮਹਾਤਮਾ ਗਾਂਧੀ ਜੀ
03 ਅਕਤੂਬਰ 2024 ਵੀਰਵਾਰ ਮਹਾਰਾਜਾ ਅਗਰਸੇਨ ਜਯੰਤੀ
06 ਅਕਤੂਬਰ 2024 ਐਤਵਾਰ ਐਤਵਾਰ (‌PBJOBSOFTODAY)
12 ਅਕਤੂਬਰ 2024 ਸ਼ਨੀਵਾਰ ਦੂਜਾ ਸ਼ਨੀਵਾਰ ਅਤੇ ਦੁਸਹਿਰਾ 
13 ਅਕਤੂਬਰ 2024 ਐਤਵਾਰ ਐਤਵਾਰ ( ਜਾਬਸ ਆਫ ਟੁਡੇ) 
17 ਅਕਤੂਬਰ 2024 ਵੀਰਵਾਰ ਜਨਮ ਦਿਵਸ ਮਹਾਰਿਸ਼ੀ ਵਾਲਮੀਕੀ ਜੀ

PUNJAB LIST OF HOLIDAYS 2024 DOWNLOAD HERE 
20 ਅਕਤੂਬਰ 2024 ਐਤਵਾਰ ਐਤਵਾਰ
27 ਅਕਤੂਬਰ 2024 ਐਤਵਾਰ ਐਤਵਾਰ
31 ਅਕਤੂਬਰ 2024 ਵੀਰਵਾਰ ਦੀਵਾਲੀ

PANCHAYAT ELECTION 2024: EPIC ਨੰਬਰ ਤੋਂ ਬਿਨਾਂ ਵੋਟਰ ਇਨਾਂ ਦਸਤਾਵੇਜ਼ਾਂ ਰਾਹੀਂ ਪਾ ਸਕਣਗੇ ਵੋਟਾਂ

 

ਗ੍ਰਾਮ ਪੰਚਾਇਤਾਂ ਦੇ ਚੋਣਾਂ 2024 - ਮਤਦਾਤਾ ਪਛਾਣ ਲਈ ਨਿਰਦੇਸ਼

ਪੰਜਾਬ ਰਾਜ ਚੋਣ ਕਮਿਸ਼ਨ ਨੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਮਤਦਾਤਾ ਪਛਾਣ ਬਾਰੇ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ, ਜੋ ਕਿ 15 ਅਕਤੂਬਰ, 2024 ਨੂੰ ਹੋਣ ਜਾ ਰਹੀਆਂ ਹਨ। ਇਹ ਚੋਣਾਂ ਮਤਦਾਤਾ ਦੀ ਪਛਾਣ ਲਈ 2024 ਦੇ ਲੋਕ ਸਭਾ ਚੋਣਾਂ ਵਿਚ ਵਰਤੇ ਗਏ ਤਰੀਕੇ ਅਨੁਸਾਰ ਕੀਤੀਆਂ ਜਾਣਗੀਆਂ।

ਚੋਣੀ ਫੋਟੋ ਪਹਿਚਾਣ ਕਾਰਡ (EPIC) ਦਾ ਇਸਤੇਮਾਲ:

ਸਾਰੇ ਦਰਜ ਕੀਤੇ ਮਤਦਾਤਾ ਨੂੰ ਆਪਣਾ ਚੋਣੀ ਫੋਟੋ ਪਹਿਚਾਣ ਕਾਰਡ (EPIC) ਪੋਲਿੰਗ ਸਟੇਸ਼ਨਾਂ 'ਤੇ ਪੇਸ਼ ਕਰਨਾ ਲਾਜ਼ਮੀ ਹੋਵੇਗਾ ਤਾਂ ਜੋ ਉਹ ਆਪਣਾ ਮਤ ਅਧਿਕਾਰ ਵਰਤ ਸਕਣ। ਮਤਦਾਤਾ ਦੇ EPIC ਵਿੱਚ ਉਨ੍ਹਾਂ ਦੇ ਨਾਂ, ਮਾਤਾ-ਪਿਤਾ/ਪਤੀ-ਪਤਨੀ ਦੇ ਨਾਂ, ਲਿੰਗ, ਉਮਰ ਜਾਂ ਪਤੇ ਵਿੱਚ ਕੋਈ ਛੋਟੀ ਭੁੱਲ ਮਾਫ ਕਰ ਦਿੱਤੀ ਜਾਵੇਗੀ, ਜੇਕਰ ਉਨ੍ਹਾਂ ਦੀ ਪਛਾਣ ਸਪੱਸ਼ਟ ਤੌਰ 'ਤੇ ਕੀਤੀ ਜਾ ਸਕਦੀ ਹੋਵੇ।

KNOW YOUR ELECTED SARPANCH/ PANCH : ਆਪਣੇ ਪਿੰਡ ਦੇ ਚੁਣੇ ਹੋਏ ਸਰਪੰਚ ਅਤੇ ਪੰਚ ਬਾਰੇ ਕਰੋ ਪਤਾ , ਵੇਰਵੇ ਜਾਰੀ




ਜਿਨ੍ਹਾਂ ਕੋਲ EPIC ਨਹੀਂ ਹੈ, ਉਹਨਾਂ ਲਈ ਵਿਕਲਪਿਕ ਦਸਤਾਵੇਜ਼:

ਜਿਨ੍ਹਾਂ ਮਤਦਾਤਾਵਾਂ ਕੋਲ EPIC ਨਹੀਂ ਹੈ ਜਾਂ ਜਿਨ੍ਹਾਂ ਦੇ ਨਾਂ ਦੇ ਸਾਹਮਣੇ ਵੋਟਰ ਸੂਚੀ ਵਿੱਚ EPIC ਨੰਬਰ ਦਰਜ ਨਹੀਂ ਹੈ, ਉਹ ਆਪਣੇ ਪਛਾਣ ਵਾਸਤੇ ਹੇਠਾਂ ਦਿੱਤੇ ਦਸਤਾਵੇਜ਼ ਪੇਸ਼ ਕਰ ਸਕਦੇ ਹਨ:

  • ਆਧਾਰ ਕਾਰਡ
  • MNREGA ਜ਼ੌਬ ਕਾਰਡ
  • ਫੋਟੋ ਵਾਲਾ ਬੈਂਕ/ਡਾਕਘਰ ਪਾਸਬੁੱਕ
  • ਮੰਤਰਾਲੇ ਦੀ ਸਕੀਮ ਅਧੀਨ ਜਾਰੀ ਹੋਇਆ ਹੈਲਥ ਇੰਸ਼ੋਰੰਸ ਸਮਾਰਟ ਕਾਰਡ
  • ਡਰਾਈਵਿੰਗ ਲਾਇਸੰਸ
  • PAN ਕਾਰਡ
  • NPR ਤਹਿਤ RGI ਦੁਆਰਾ ਜਾਰੀ ਕੀਤਾ ਸਮਾਰਟ ਕਾਰਡ
  • ਭਾਰਤੀ ਪਾਸਪੋਰਟ
  • ਰਾਸ਼ਨ ਕਾਰਡ/ਬਲੂ ਕਾਰਡ
  • ਫੋਟੋ ਵਾਲਾ ਪੈਂਸ਼ਨ ਦਸਤਾਵੇਜ਼
  • ਕੇਂਦਰ/ਰਾਜ ਸਰਕਾਰ, ਪੀਐਸਯੂਜ਼ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਜਾਰੀ ਕੀਤਾ ਸਰਵਿਸ ਆਈਡੈਂਟੀਟੀ ਕਾਰਡ
  • ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਜਾਰੀ ਕੀਤੇ ਗਏ ਆਧਿਕਾਰਿਕ ਪਹਿਚਾਣ ਕਾਰਡ
  • ਮੰਤਰੀਮੰਡਲ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੁਆਰਾ ਜਾਰੀ ਕੀਤੀ ਗਈ ਯੂਨੀਕ ਡਿਸਐਬਿਲਿਟੀ ਆਈਡੀ (UDID) ਕਾਰਡ

ਇਹ ਵੀ ਸਪੱਥੀ ਕਰ ਦਿੱਤਾ ਗਿਆ ਹੈ ਕਿ ਜੇ ਕੋਈ ਦਸਤਾਵੇਜ਼ ਕੇਵਲ ਪਰਿਵਾਰ ਦੇ ਮੁਖੀ ਲਈ ਮੌਜੂਦ ਹੈ, ਤਾਂ ਉਸ ਦਸਤਾਵੇਜ਼ ਦੇ ਅਧਾਰ 'ਤੇ ਹੋਰ ਪਰਿਵਾਰਕ ਮੈਂਬਰਾਂ ਦੀ ਪਛਾਣ ਕੀਤੀ ਜਾ ਸਕਦੀ ਹੈ।

ਚੋਣ ਅਧਿਕਾਰੀਆਂ ਲਈ ਨਿਰਦੇਸ਼:

ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਸਾਰੇ  ਅਧਿਕਾਰੀਆਂ   ਨੂੰ ਤੁਰੰਤ ਇਹ ਨਿਰਦੇਸ਼ ਲਾਗੂ ਕਰਨ ਲਈ ਕਿਹਾ ਗਿਆ ਹੈ। 

ਜਨਤਕ ਜਾਗਰੂਕਤਾ ਅਤੇ ਪਾਲਣਾ:

ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਨਿਰਦੇਸ਼ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਵਿਆਪਕ ਪ੍ਰਚਾਰ ਕੀਤੇ ਜਾਣ ਚਾਹੀਦੇ ਹਨ ਤਾਂ ਜੋ ਸਾਰਾ ਜਨਤਾ ਅਤੇ ਸਿਆਸੀ ਪਾਰਟੀਆਂ ਨੂੰ ਸੂਚਿਤ ਕੀਤਾ ਜਾਵੇ। ਜਿਹੜੇ ਮਤਦਾਤਾ EPIC ਨਹੀਂ ਰੱਖਦੇ, ਉਹ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਕੋਈ ਹੋਰ ਦਸਤਾਵੇਜ਼ ਲਿਆ ਸਕਦੇ ਹਨ।

PANCHAYAT ELECTION 2024 : VOTER LIST

Panchayat Village Wise Voter List Download here







    PSTET 2024 UPDATE : 1 ਦਸੰਬਰ ਨੂੰ ਹੋਵੇਗੀ ਪੀਐਸਟੀਈਟੀ ਪ੍ਰੀਖਿਆ 2024


    PSTET 2024 OFFICIAL NOTIFICATION PSTET,  LINK FOR APPLYING ONLINE, OFFICIAL WEBSITE FOR PSTET 2024

    OFFICIAL WEBSITE FOR PSTET NOTIFICATION 2024

    PSTET NOTIFICATION 2024  QUALIFICATION, PSTET LAST DATE TO APPLY, PSTET ELIGIBILITY CRITERIA, PSTET 2024 SELECTION PROCEDURE , PSTET EXAM PATTERN 2024

    PSTET NOTIFICATION  2024 : PUNJAB SCHOOL EDUCATION BOARD ( PSEB ) will  release online  official notification for the PSTET 2024. Candidates who are willing to apply for the PSTET  2024 are waiting for a time for PSTET 2024 because Punjab Govt may  start  the process of recruitment of ETT And master cadre posts.  




    All eligible Candidates should get ready for PSTET 2024 as  SCERT invited online application form. Candidates can apply online only, no other mode of application is allowed so be careful.

    PSTET 2024 LIVE UPDATES: 10 -10 -2024 :-ਪੀ.ਐਸ.ਟੈਂਟ -2024 ਦੀ ਪ੍ਰੀਖਿਆ ਸਬੰਧੀ  ਜਿਲਾ ਫਾਜਿਲਕਾ ਦੇ ਜਿਲ੍ਾ ਸਿੱਖਿਆ ਅਫਸਰ ਵੱਲੋਂ ਕੇਂਦਰ ਕੰਟਰੋਲਰਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੇਂਦਰਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਨ । ਉਹਨਾਂ ਨੇ ਸਮੂਹ ਕੇਂਦਰ ਕੰਟਰੋਲਾ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਪੀਐਸ ਟੈਟ 2024 ਇੱਕ ਦਸੰਬਰ 2024 ਨੂੰ ਲਿਆ ਜਾਣਾ ਹੈ। 




     ਐਸੀਈਆਰਟੀ ਪੰਜਾਬ ਵੱਲੋਂ ਵੀ PSTET  1 ਦਸੰਬਰ 2024 ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ  ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਰਜੀਆਂ ਦੀ ਮੰਗ ਦੀਆਂ ਮਿਤੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ । ਜਲਦੀ ਹੀ ਇਸ ਸਬੰਧੀ ਅਰਜੀਆਂ ਦੀ ਮੰਗ ਕੀਤੀ ਜਾਵੇਗੀ। pbjobsoftoday.in

    PSTET 2024 IMPORTANT DATES : 

    Starting date for applying online : 
    last date for applying online : soon

    • Written exam date: 1-12-2024




    PSTET 2024 ELIGIBILITY  CRITERIA  FOR PRIMARY TEACHER
       (for teaching classes from 1st to 5th) 

    Age : No specific minimum or maximum age limit is prescribed for the candidates. 

    Qualification:  Must have passed 12th ( 50% Marks) and should have passed two years diploma in education ( D.El.Ed ) 
    PSTET 2024 ELIGIBILITY  CRITERIA  FOR  UPPER PRIMARY TEACHER ( MASTER CADRE)  : ( for teaching classes from 6th to 10th) 

    Candidate must have passed graduation with 50% marks, along with B.Ed ( Bachelor of education ) 



    PSTET 2024 PROCEDURE OF SELECTION : 
    PSEB ( SCERT ) WILL Select candidates on the bases of entrance test PSTET 2024. Candidates who score high get selected easily. So all candidates should study for getting their seat reserved. 

    PSTET 2024 SYLLABUS, EXAM PATTERN PSTET 1   : There will be written  exam  , consisting 30 questions of child development and  Pedagogy  ( 30 marks ) 30 questions of Language 1 ( 30 Marks ) 30 questions of language 2 ( 30 marks ) , 30 question of mathematics  ( 30 Marks ) 30 questions of environmental study (30 Marks )  DOWNLOAD PSTET -1 SYLLABUS HERE


    PSTET 2024 SYLLABUS, EXAM PATTERN PSTET 2 : 
    1) consisting 30 questions of child development and  Pedagogy (30 marks ) 
    2) 30 questions of Language 1 ( 30 Marks ) 
    3) 30 questions of language 2 ( 30 marks ),

    For Math master(TGT Maths)  30 question of mathematics  ( 30 Marks )
    For TGT Science 30 question of science( 30 Marks ) 
    SST Master FOR 60 questions social study/ social science  (30 Marks ) DOWNLOAD PSTET 2 DETAILED SYLLABUS HERE


    ALSO READ: 

    PSTET LIFE TIME VALIDITY READ HERE 

    PSTET PREVIOUS YEAR QUESTION PAPER PDF  DOWNLOAD HERE


    PSTET PAPER-1 ਅਤੇ PSTET PAPER-2 ਦੀਆਂ ਪੀਡੀਐਫ। ਡਾਊਨਲੋਡ ਕਰੋ ਇਥੇ


    How to download PSTET 2024 Notification: 
    Candidates who are interested to apply PSTET 2024 can download official notification from official website of Punjab school education board ( SCERT). Search for PSTET 2024 and official notification click on download.
    PSTET notification will be available here ( soon) 
    PSTET 2024 ਨੋਟੀਫਿਕੇਸ਼ਨ ਨੂੰ ਕਿਵੇਂ ਡਾਊਨਲੋਡ ਕਰਨਾ ਹੈ:
    ਜਿਹੜੇ ਉਮੀਦਵਾਰ PSTET 2024 ਨੂੰ ਅਪਲਾਈ ਕਰਨ ਦੇ ਇੱਛੁਕ ਹਨ, ਉਹ ਪੰਜਾਬ ਸਕੂਲ ਸਿੱਖਿਆ ਬੋਰਡ (SCERT) ਦੀ ਅਧਿਕਾਰਤ ਵੈੱਬਸਾਈਟ ਤੋਂ ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ। PSTET 2024 ਲਈ ਸਰੱਚ  ਕਰੋ ਅਤੇ ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ 'ਤੇ ਕਲਿੱਕ ਕਰੋ।
    PSTET ਨੋਟੀਫਿਕੇਸ਼ਨ ਇੱਥੇ ਉਪਲਬਧ ਹੋਵੇਗਾ (ਜਲਦੀ)

    How to apply online for PSTET 2024: To apply for PSTET 2024, candidates will have to apply online from the official website of pseb/Scert Punjab. Click  PSTET 2024 https://www.pstet2023.org/RegisterEmailIDwithOTPNew.aspx  here    on the link and  apply online.  

    PSTET 2024 ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਨੂੰ pseb/scert  ਦੀ ਅਧਿਕਾਰਤ ਵੈੱਬਸਾਈਟ ਤੋਂ ਔਨਲਾਈਨ ਅਰਜ਼ੀ ਦੇਣੀ ਪਵੇਗੀ। ਅਧਿਕਾਰਤ ਵੈੱਬਸਾਈਟ 'ਤੇ PSTET 2024  ਦੀ ਖੋਜ ਕਰੋ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ 'ਤੇ ਕਲਿੱਕ ਕਰੋ।

    PSTET 2023 IMPORTANT LINKS
    PSTET OFFICIAL WEBSITE www.pstet2023.org
    NAME OF EXAM PSTET-1 , PSTET-2
    PSTET NOTIFICATION CLICK HERE
    LINK FOR APPLYING PSTET 2024 CLICK HERE 
    PSTET EXAM DATE 1-12- 2024

    PSTET 2024 HELPLINE -EMAIL FOR CANDIDATES: 

    Scert has set up an helpline number for candidates who will apply for PSTET 2024 pstet2023.helpdesk@gmail.com  . Candidates can also contact at 0183-282-3182 

    Documents Required for pstet 2024 applying online

    1. Basic details including Aadhar No.
    2. Scanned Photo(s) of Candidate (with full face visible) and Candidate Signature in JPG / JPEG / PNG format with file size < 200 KB and prescribed dimensions(Candidate Photo : 300 (width) x 300 (height) pixels and Signature File : 300 (width) x 90 (height) pixels.)

    3. Academic Details for (10th / 10+2 / Graduation / B. Ed. / D. El. Ed., whichever applicable) such as Roll No. / Board or University / Subjects / Details of Result if declared.
    4. Test and Fee related particulars such as Paper I / Paper II / Both and Subject chosen for Paper II and Exam Center Preferences (First, Second and Third)

    When will be the official notification of pstet 2024 will be released?
    Answer: The official notification of pstet 2024 released soon

    Pstet 2024 ਦਾ ਅਧਿਕਾਰਤ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇਗਾ?
    ਜਵਾਬ: pstet 2024 ਦੀ ਅਧਿਕਾਰਤ ਨੋਟੀਫਿਕੇਸ਼ਨ ਫਰਵਰੀ 2024 ਵਿੱਚ ਜਾਰੀ ਕੀਤੀ ਜਾਵੇਗੀ।


    What is the starting date for applying pstet 2024?
    pstet 2024 ਨੂੰ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਕੀ ਹੈ?

    Answer: PSTET 2024 ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਜਲਦੀ ਹੀ ਜਾਰੀ ਕੀਤੀ ਜਾਵੇਗੀ।

    IMPORTANT DATES:

    1. Any resident of India can appear in the paper of PSTET. 
     2. As per NCTE Guidelines, candidates who passed D.El.Ed. Course / B.Ed. Course or appearing in the course can appear in the examination.

     3. The TET paper is taken by the department as per the directions / guidelines of NCTE. 


     4. No specific minimum or maximum age limit is prescribed for the candidates. 


     5. Candidates appearing from states (other than Punjab Domicile) will be considered only in the General Category with regard to fees. The same fee which is fixed for the General Category candidate (i.e. Rs. 1000/- separately each for Paper I and Paper II), is to be charged from candidates of other states


     6. A candidate can register his/her email id and Mobile No. only once. After successful registration, candidate shall login using email id and proceed to next step to fill Basic Details, Upload Photo/Signature, Fill Academic Details, Fill Test Details, Candidate Preview & Fee, and finally pay the fee.


    Candidate must give his/her own Email ID and Mobile Number. These will be used for future correspondence. 

     candidate can apply in one category only. 


     7. A candidate may apply for both Paper I and Paper II, subject to fulfillment of Educational Qualifications and Eligibility criteria as prescribed by NCTE from time to time. Application Form for a paper is complete only after successful fee payment for the given paper. 

     8. Candidate must fill the details very carefully, if any details are found incorrect, candidate shall be disqualified.

    Promoted content

    Promoted content
    नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

    Featured post

    PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

    PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT KNOW YOUR ELECTED SARPANCH/ PANCH :  ਆਪਣੇ ਪਿੰਡ ਦੇ...

    RECENT UPDATES

    Trends