Showing posts with label TEACHER TRANSFER POLICY 2019. Show all posts
Showing posts with label TEACHER TRANSFER POLICY 2019. Show all posts

TEACHER TRANSFER 2026 ( WITHIN DISTRICT)STATION CHOICE LINK : ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਅੱਜ ਰਾਤ 12 ਵਜੇ ਤੱਕ, ਜਲਦੀ ਕਰੋ




TEACHER TRANSFER 2026 STATION CHOICE LINK ACTIVE : ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਲਿੰਕ ਐਕਟਿਵ

ਚੰਡੀਗੜ੍ਹ,13 ਜੂਨ 
ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ  14 ਜੂਨ ਰਾਤ 12 ਵਜੇ ਤੱਕ , ਜਲਦੀ ਕਰੋ ਅਪਲਾਈ 
New link 




  • ਆਨਲਾਈਨ ਲੌਗਇਨ: ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀ ਈ-ਪੰਜਾਬ ਪੋਰਟਲ (E-Punjab Portal) 'ਤੇ ਆਪਣੇ User ID ਰਾਹੀਂ Login ਕਰਕੇ ਸਟੇਸ਼ਨ ਚੋਣ ਕਰਨਗੇ।
  • Also Read :  ਸਮੱਗਰਾ ਸਿੱਖਿਆ ਅਭਿਆਨ ਪੰਜਾਬ: IED ਸਟਾਫ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਸ਼ੁਰੂ

    ਸਮੱਗਰਾ ਸਿੱਖਿਆ ਅਭਿਆਨ ਪੰਜਾਬ: IED ਕੰਪੋਨੈਂਟ ਅਧੀਨ ਕੰਟਰੈਕਟ ਸਟਾਫ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ

    ਸਰੋਤ: ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ -ਕਮ- ਸਟੇਟ ਪ੍ਰੋਜੈਕਟ ਡਾਇਰੈਕਟਰ ਪੰਜਾਬ | ਮਿਤੀ: 05-06-2026

    PB.JOBSOFTODAY.in: ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ -ਕਮ- ਸਟੇਟ ਪ੍ਰੋਜੈਕਟ ਡਾਇਰੈਕਟਰ, ਪੰਜਾਬ (ਸਮੱਗਰਾ ਸਿੱਖਿਆ ਅਭਿਆਨ ਪੰਜਾਬ) ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਐ.ਸਿ.) ਨੂੰ ਇੱਕ ਅਹਿਮ ਪੱਤਰ (ਮੀਮੋ ਨੰ. ਸਮੱਗਰਾ/ਐਡਮਨ(491454)/2026/156346) ਜਾਰੀ ਕੀਤਾ ਗਿਆ ਹੈ। ਇਹ ਪੱਤਰ ਵਿਸ਼ੇਸ਼ ਤੌਰ 'ਤੇ ਸਮੱਗਰਾ ਆਈ.ਈ.ਡੀ. (IED) ਸਟਾਫ ਲਈ ਹੈ।

    ਪੱਤਰ ਅਨੁਸਾਰ, ਸਮੱਗਰਾ ਸਿੱਖਿਆ ਅਭਿਆਨ ਪੰਜਾਬ ਅਧੀਨ IED ਕੰਪੋਨੈਂਟ ਤਹਿਤ ਕੰਟਰੈਕਟ (ਠੇਕੇ) ਦੇ ਅਧਾਰ ਤੇ ਕੰਮ ਕਰਦੇ ਕਰਮਚਾਰੀਆਂ ਜਿਵੇਂ ਕਿ ਡੀ.ਐੱਸ.ਈ. (DSE), ਡੀ.ਐੱਸ.ਈ.ਟੀ. (DSET), ਅਤੇ ਆਈ.ਈ.ਆਰ.ਟੀਜ਼. (IERTS) ਦੀਆਂ ਬਦਲੀਆਂ (Transfers) ਲਈ ਆਨ-ਲਾਈਨ ਅਪਲਾਈ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ।

    ਬਦਲੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ:
    ਕਰਮਚਾਰੀ ਮਿਤੀ 05.06.2026 ਤੋਂ ਮਿਤੀ 09.06.2026 ਨੂੰ ਸ਼ਾਮ 5:00 ਵਜੇ ਤੱਕ ਈ-ਪੰਜਾਬ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

    ਮੁੱਖ ਨੁਕਤੇ ਅਤੇ ਜਰੂਰੀ ਹਦਾਇਤਾਂ:

    • ਆਨਲਾਈਨ ਲੌਗਇਨ: ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀ ਈ-ਪੰਜਾਬ ਪੋਰਟਲ (E-Punjab Portal) 'ਤੇ ਆਪਣੇ User ID ਰਾਹੀਂ Login ਕਰਕੇ ਬਦਲੀ ਲਈ ਅਪਲਾਈ ਕਰਨਗੇ।
    • ਔਫਲਾਈਨ ਪ੍ਰਤੀ-ਬੇਨਤੀਆਂ ਰੱਦ: ਜਿਹੜੇ ਕਰਮਚਾਰੀਆਂ ਨੇ ਪਹਿਲਾਂ ਆਪਣੀ ਪ੍ਰਤੀ-ਬੇਨਤੀ ਈਮੇਲ ਜਾਂ ਦਸਤੀ ਦਫਤਰ ਵਿਖੇ ਦਿੱਤੀ ਹੋਈ ਹੈ, ਉਨ੍ਹਾਂ ਕਰਮਚਾਰੀਆਂ ਨੂੰ ਵੀ ਈ-ਪੰਜਾਬ ਪੋਰਟਲ 'ਤੇ ਨਵੇਂ ਸਿਰੇ ਤੋਂ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਔਫ-ਲਾਈਨ ਦਿੱਤੀ ਗਈ ਕਿਸੇ ਵੀ ਪ੍ਰਤੀ-ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
    • ਦਸਤਾਵੇਜ਼ ਅਟੈਚ ਕਰਨਾ: ਅਪਲਾਈ ਕਰਦੇ ਸਮੇਂ ਜ਼ਰੂਰਤ ਅਨੁਸਾਰ ਸਬੰਧਤ ਦਸਤਾਵੇਜ਼ ਨੱਥੀ (Upload) ਕਰਨੇ ਯਕੀਨੀ ਬਣਾਏ ਜਾਣ।
    • ਤਕਨੀਕੀ ਸਹਾਇਤਾ: ਆਨ-ਲਾਈਨ ਅਪਲਾਈ ਕਰਦੇ ਸਮੇਂ ਕਿਸੇ ਕਿਸਮ ਦੀ ਤਕਨੀਕੀ ਸਮੱਸਿਆ ਆਉਣ 'ਤੇ ਸਬੰਧਤ ਜ਼ਿਲ੍ਹੇ ਦੇ ਐੱਮ.ਆਈ.ਐੱਸ. (MIS) ਕੋਆਰਡੀਨੇਟਰ ਨਾਲ ਸੰਪਰਕ ਕੀਤਾ ਜਾਵੇ। ਬਾਅਦ ਵਿੱਚ ਤਕਨੀਕੀ ਗਲਤੀ ਸਬੰਧੀ ਕੋਈ ਵੀ ਕਲੇਮ ਸਵੀਕਾਰ ਨਹੀਂ ਕੀਤਾ ਜਾਵੇਗਾ।

    ਮਹੱਤਵਪੂਰਨ ਲਿੰਕ:

    ਬਦਲੀ ਲਈ ਆਨਲਾਈਨ ਅਪਲਾਈ ਕਰਨ ਅਤੇ ਆਫੀਸ਼ੀਅਲ ਵੈੱਬਸਾਈਟ 'ਤੇ ਜਾਣ ਲਈ ਹੇਠਾਂ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ:

    ਈ-ਪੰਜਾਬ ਪੋਰਟਲ ਲੌਗਇਨ ਲਿੰਕ (E-Punjab Portal Login)

    ਸਮੱਗਰਾ ਸਿੱਖਿਆ ਅਭਿਆਨ (SSA Punjab) ਔਫੀਸ਼ੀਅਲ ਵੈੱਬਸਾਈਟ

    ਪੰਜਾਬ ਭਰ ਦੇ ਸਿੱਖਿਆ ਵਿਭਾਗ ਅਤੇ ਮੁਲਾਜ਼ਮਾਂ ਨਾਲ ਜੁੜੀਆਂ ਹਰ ਪ੍ਰਕਾਰ ਦੀਆਂ ਤਾਜ਼ਾ ਖ਼ਬਰਾਂ ਅਤੇ ਨੌਕਰੀਆਂ ਦੇ ਅਪਡੇਟਸ ਲਈ ਲਗਾਤਾਰ ਵਿਜ਼ਿਟ ਕਰਦੇ ਰਹੋ: PB.JOBSOFTODAY.in

MUTUAL TRANSFER POLICY : ਮਿਊਚਲ ਟਰਾਂਸਫਰ ਲਈ ਕੀ ਹਨ ਹਦਾਇਤਾਂ, ਪੜ੍ਹੋ

Guidelines Regarding mutual transfer : Teacher Transfer policy 

  • ਮਿਊਚਲ ਟਰਾਂਸਫਰ ਜਰਨਲ ਟਰਾਂਸਫਰ ਤੋਂ ਬਾਅਦ ਹੋਣਗੀਆਂ।
  • ਮਿਊਚਲ ਟਰਾਂਸਫਰ ਕਰਵਾਉਣ ਵਾਲੇ ਅਧਿਆਪਕਾਂ ਦੇ ਹੋਰ ਯੋਗਤਾਵਾਂ ਤੋਂ ਅਲਾਵਾ ਘੱਟੋ-ਘੱਟ 25 ਨੰਬਰ ਹੋਣੇ ਚਾਹੀਦੇ ਹਨ।
  • ਮਿਊਚਲ ਟਰਾਂਸਫਰ ਕਰਵਾਉਣ ਵਾਲੇ ਅਧਿਆਪਕਾਂ ਦੀ ਪੋਸਟ ਉਹਨਾਂ ਦੇ ਸਕੂਲ ਵਿੱਚ ਸਰਪਲਸ ਨਹੀਂ ਹੋਣੀ ਚਾਹੀਦੀ।

In continuation of the notification of Government of Punjab Notification no 11/25/2018-iedu6/1508658, dated 25.06.2019, the following amendments are made in the said policy:

 The para no 8 (vi) of the notification is amended as below:

 *Request for mutual transfers will be carried out only after the completion of the regular rounds of transfer.


Such transfers shall only be carried out if the posts of both the applicants seeking mutual transfers are not surplus at their present place of posting subject to further condition that candidates seeking mutual transfers acquires atleast 25 marks and fulfill all other conditions.

ਇਹ ਵੀ ਪੜ੍ਹੋ ; TEACHER TRANSFER POLICY 2019 



DATA MISMATCH TRANSFER ORDER : ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਜਾਰੀ ਕਰੋ, ਡਾਊਨਲੋਡ

 

ਪੰਜਾਬ ਦੇ ਅਧਿਆਪਕਾਂ ਦੀਆਂ ਪਹਿਲੇ ਗੇੜ ਦੀਆਂ ਡਾਟਾ ਮਿਸਮੈਚ ਹੋਣ ਕਾਰਨ ਇੱਕ ਮੌਕਾ ਹੋਰ ਦਿੱਤਾ ਗਿਆ ਸੀ, ਇਸ ਉਪਰੰਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਮੌਕਾ 22 ਮਈ ਨੂੰ ਦਿੱਤਾ ਗਿਆ ਸੀ।  ਜ਼ਿਲੇ ਤੋਂ ਜ਼ਿਲੇ ਅੰਦਰ ਬਦਲੀਆਂ ਦੇ ਆਰਡਰ  ਆਨਲਾਈਨ ਜਾਰੀ ਕਰ ਦਿੱਤੇ ਗਏ ਹਨ। ਆਨਲਾਈਨ ਆਰਡਰ ਚੈੱਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 



ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਇਹ ਬਦਲੀਆਂ ਪੂਰੀ ਪਾਰਦਰਸ਼ਤਾ ਨਾਲ ਪ੍ਰਾਪਤ ਮੈਰਿਟ ਅੰਕਾਂ ਦੇ ਆਧਾਰ ਤੇ ਆਨਲਾਈਨ ਕੀਤੀਆਂ ਗਈਆਂ ਹਨ।

ਪਾਰਦਰਸ਼ਤਾ ਨੂੰ ਕਾਇਮ ਰੱਖਦਿਆਂ ਅਪਲਾਈ ਕਰਨ ਵਾਲੇ ਹਰ ਅਧਿਆਪਕ ਦੀ ਮੁਕੰਮਲ ਮੈਰਿਟ ਲਿਸਟ ਵੀ ਵੈਬਸਾਈਟ ਤੇ ਅਪਲੋਡ ਹੋਵੇਗੀ। https://www.epunjabschool.gov.in/



ਇਸਤੋਂ ਬਾਅਦ ਦੂਜੇ ਗੇੜ ਵਿੱਚ ਅੰਤਰ ਜ਼ਿਲਾ ਬਦਲੀਆਂ ਅਤੇ ਤੀਜੇ ਗੇੜ ਵਿੱਚ ਆਪਸੀ ਬਦਲੀਆਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ। 


STATION CHOICE OPEN : ਬਦਲੀਆਂ ਲਈ ਸਟੇਸ਼ਨ ਚੋਣ ਸ਼ੁਰੂ

 TRANSFER 2ND ROUND STATION CHOICE OPEN : ਦੂਜੇ ਰਾਉਂਡ ਦੀ ਸਟੇਸ਼ਨ ਚੋਣ ਸ਼ੁਰੂ 

ਚੰਡੀਗੜ੍ਹ, 22 ਮਾਰਚ 2023

ਜਿਹਨਾਂ  ਅਧਿਆਪਕਾਂ/ਕੰਪਿਊਟਰ ਫੈਕਲਟੀ/ਕਰਮਚਾਰੀਆਂ ਦਾ ਡਾਟਾ ਮਿਸਮੈਚ ਹੋਣ ਕਾਰਨ ਦੁਬਾਰਾ ਮੌਕਾ ਦਿੱਤਾ ਗਿਆ ਸੀ। ਉਨ੍ਹਾਂ ਲਈ ਸਟੇਸ਼ਨ ਚੋਣ ਸ਼ੁਰੂ ਹੋ ਗਈ ਹੈ। 



ਇਹ ਅਧਿਆਪਕ/ ਕਰਮਚਾਰੀ ਈ-ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ ਮਿਤੀ 22.05.2023 ਨੂੰ ਸਮਾਂ 04.00 ਵਜੇ (ਬਾ:ਦੁ) ਤੋਂ ਸ਼ਾਮ 06.00 ਵਜੇ ਤੱਕ Station Choice ਦੇ ਸਕਦੇ ਹਨ। ਬਦਲੀ ਲਈ ਉਪਲਬਧ ਖਾਲੀ ਅਸਾਮੀਆਂ ਦੀ ਸੂਚੀ ਈ ਪੰਜਾਬ ਪੋਰਟਲ ਤੇ Log in ਕਰਕੇ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ। Station Choice ਇਹਨਾਂ ਉਪਲਬਧ ਖਾਲੀ ਸਟੇਸ਼ਨਾਂ ਵਿਚੋਂ ਹੀ ਕੀਤੀ ਜਾ ਸਕਦੀ ਹੈ। Link for station choice 


2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ: ਸਿੱਖਿਆ ਮੰਤਰੀ



ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ 


28 ਤੋਂ 31 ਮਾਰਚ 2023 ਤੱਕ ਕਰ ਸਕਣਗੇ ਅਪਲਾਈ 


2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ: ਸਿੱਖਿਆ ਮੰਤਰੀ 


ਚੰਡੀਗੜ੍ਹ, 28 ਮਾਰਚ

ਸਕੂਲ ਸਿੱਖਿਆ ਵਿਭਾਗ ਨੇ ਅੱਜ ਤੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਅਪਲਾਈ ਪੋਰਟਲ ਖੋਲ੍ਹ ਦਿੱਤਾ ਹੈ। ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ 28 ਤੋਂ 31 ਮਾਰਚ 2023 ਤੱਕ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। 



ਸ. ਬੈਂਸ ਨੇ ਦੱਸਿਆ ਕਿ ਇਹ ਬਦਲੀਆਂ 2019 ਦੀ ਟੀਚਰ ਟਰਾਂਸਫਰ ਪਾਲਿਸੀ ਅਤੇ  2020 ਦੀ ਸੋਧੀ ਹੋਈ ਪਾਲਿਸੀ ਅਨੁਸਾਰ ਹੋਣਗੀਆਂ।  

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀਆਂ ਕੇਵਲ ਆਨਲਾਈਨ ਹੀ ਵਿਚਾਰੀਆਂ ਜਾਣਗੀਆਂ ਜਦਕਿ ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀ ਬੇਨਤੀਆਂ ਨਹੀਂ ਵਿਚਾਰੀਆ ਜਾਣਗੀਆਂ। 


ਇਸੇ ਤਰਾਂ ਦਰਖਾਸਤ ਕਰਤਾ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿਨ੍ਹਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਹਨਾਂ ਤੋਂ ਹੀ ਬਦਲੀ ਲਈ ਸਟੇਸ਼ਨ ਚੁਆਇਸ ਲਈ ਜਾਵੇਗੀ। 


ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਸਾਲ 2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ ਦਿੱਤਾ ਗਿਆ ਹੈ।

TEACHER TRANSFER 2023: ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ

TEACHER TRANSFER 2023: ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ 

ਚੰਡੀਗੜ੍ਹ, 20 ਮਾਰਚ 2023

PUNJAB TEACHER TRANSFER 2023: ਸੂਬੇ ਵਿੱਚ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ 20 ਮਾਰਚ ਤੋਂ ਸ਼ੁਰੂ ਕੀਤੀ ਜਾਣੀਆਂ ਸਨ। ਇਸ ਸਬੰਧੀ ਆਨਲਾਈਨ ਪੋਰਟਲ 20 ਮਾਰਚ ਤੋਂ ਖੋਲ੍ਹਣ ਦੀਆਂ ਸੰਭਾਵਨਾਵਾਂ ਸਨ । ਪ੍ਰੰਤੂ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਨਵਾਂ ਪੱਤਰ ਜਾਰੀ ਕਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।‌

                       symbolic image 


ਪੰਜਾਬ  ਵਿੱਚ ਇੰਟਰਨੈਟ ਦੀ ਸਮੱਸਿਆ ਦੇ ਮੱਦੇਨਜਰ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ ਅਪਡੇਟ ਕਰਨ ਦੀ ਮਿਤੀ 20.03.2023 ਵਿੱਚ ਮਿਤੀ 22.03.2023 ਤੱਕ ਦਾ ਵਾਧਾ ਕੀਤਾ ਗਿਆ ਹੈ। 


ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸਿ)/ਸਕੂਲ ਮੁੱਖੀਆਂ ਨੂੰ ਲਿਖਿਆ ਗਿਆ ਹੈ ਕਿ  ਸਮੂਹ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ ਮਿਤੀ 22.03.2023 ਤੱਕ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ। READ OFFICIAL LETTER HERE 


OFFLINE TRANSFER: ਬਿਨਾਂ ਕਿਸੇ ਸ਼ਰਤ ਤੋਂ ਤੁਰੰਤ ਬਦਲੀਆਂ ਲਾਗੂ ਕਰਨ ਦੇ ਹੁਕਮ

Exempted Category ਅਧੀਨ ਬਦਲੀਆਂ ਨੂੰ ਲਾਗੂ ਕਰਨ ਸਬੰਧੀ ਹੁਕਮ 

ਚੰਡੀਗੜ੍ਹ 26 ਦਸੰਬਰ 

ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ  ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕ ਜਿਨ੍ਹਾਂ ਦੀ ਬਦਲੀ Exempted Category ਅਧੀਨ ਹੁੰਦੀ ਹੈ, ਉਨ੍ਹਾਂ ਦੀਆਂ ਮੁਸ਼ਕਲਾਂ/ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬਦਲੀਆਂ ਤੁਰੰਤ ਬਿਨਾਂ ਕਿਸੇ ਸ਼ਰਤ ( ਅੰਤਰ ਜਿਲ੍ਹਾ ਬਦਲੀਆਂਦੇ ਹੁਕਮ ਵਿੱਚ ਲੜੀ ਨੰ: ੩ ਦਰਜ ਸ਼ਰਤ ) ਦੇ ਲਾਗੂ ਕੀਤੀਆਂ ਜਾਣ।

READ OFFICIAL ORDER HERE 


TEACHER TRANSFER: ਬਦਲੀਆਂ ਸਬੰਧੀ ਪ੍ਰਬੋਸ਼ਨ ਪੀਰੀਅਡ ਅਤੇ ਸਕੂਲ ਵਿੱਚ ਸਟੇਅ ਸਬੰਧੀ ਨਵੀਆਂ ਹਦਾਇਤਾਂ

 ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ- ਧਾਰ-2 ਵਲੋਂ ਸਮੂਹ ਟੀਚਿੰਗ / ਨਾਨ-ਟੀਚਿੰਗ ਸਟਾਫ ਦੀਆਂ ਆਨਲਾਈਨ ਬਦਲੀਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪਠਾਨਕੋਟ, 10 ਅਕਤੂਬਰ 2022

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ- ਧਾਰ-2 ਵਲੋਂ ਹਦਾਇਤ ਕੀਤੀ ਗਈ ਹੈ ਕਿ ਉਪਰੋਕਤ ਹਵਾਲਾ ਪੱਤਰ ਅਨੁਸਾਰ 2 ਸਾਲ ਤੋਂ ਘੱਟ Stay / 3 ਸਾਲ ਦਾ ਪ੍ਰੋਬੇਸ਼ਨ ਪੂਰਾ ਨਾ ਕਰਨ ਵਾਲੇ ਕਰਮਚਾਰੀਆਂ ਵੱਲੋਂ ਬਦਲੀ ਅਪਲਾਈ ਨਾ ਕੀਤੀ ਜਾਵੇ ।



 ਜੇਕਰ ਕੋਈ ਅਜਿਹਾ ਕਰਮਚਾਰੀ ਬਦਲੀ ਅਪਲਾਈ ਕਰਦਾਹੈ ਤਾਂ ਇਸ ਦਫਤਰ ਵੱਲੋ ਕਰਮਚਾਰੀ ਦਾ ਡਾਟਾ ਰਿਜੈਕਟ ਕਰ ਦਿੱਤਾ ਜਾਵੇਗਾ।  READ OFFICIAL INSTRUCTIONS HERE 




BREAKING NEWS: TEACHER TRANSFER POLICY ਵਿੱਚ ਸਿੱਖਿਆ ਸਕੱਤਰ ਵੱਲੋਂ ਸੋਧ ਸਬੰਧੀ ਸਪਸ਼ਟੀਕਰਨ, ਪੜ੍ਹੋ

ਸਕੱਤਰ ਸਕੂਲ ਸਿੱਖਿਆ ਵੱਲੋਂ teacher Transfer policy 2019 ਵਿੱਚ ਸੋਧ  ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਹੈ।

ONLINE TEACHER TRANSFER: 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ



ਚੰਡੀਗੜ੍ਹ 18 ਮਾਰਚ ,2022

ਸਿੱਖਿਆ ਵਿਭਾਗ ਪੰਜਾਬ ਵੱਲੋਂ 8 ਅਪ੍ਰੈਲ 2021 ਨੂੰ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਲੇਕਿਨ ਇਹ ਆਨਲਾਈਨ ਕੀਤੀਆਂ ਬਦਲੀਆਂ ਅੱਜ ਤੱਕ ਵੀ ਲਾਗੂ ਨਹੀਂ ਹੋਈਆਂ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਵੱਖਰੇ ਵੱਖਰੇ ਪੱਤਰ ਜਾਰੀ ਕੀਤੇ ਗਏ ਸਨ। ਜਿਨ੍ਹਾਂ ਵਿੱਚ ਬਦਲੀਆਂ ਲਾਗੂ ਨਾਂ ਹੋਣ ਦਾ ਕਾਰਨ ਭਾਰਤ ਸਰਕਾਰ ਵਲੋਂ National Achivement Survey-2021 ਦੀ ਤਿਆਰੀ,  ਸਲਾਨਾ ਪ੍ਰੀਖਿਆਵਾਂ  ਦੀ ਤਿਆਰੀ ਅਤੇ  ਪ੍ਰਾਇਮਰੀ ਸਕੂਲਾਂ ਵਿੱਚ ਕਾਫੀ  ਅਧਿਆਪਕਾਂ ਦੀ ਘਾਟ ਆਦਿ  ਸਨ , ਲੇਕਿਨ ਮੁੱਖ ਕਾਰਨ  ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋ ਰੋਕ ਲਗਾਈ ਗਈ ਸਨ ,  ਜਿਸ ਕਾਰਨ ਨਵੀਆਂ ਨਿਯੁਕਤੀਆਂ ਲੰਬਿਤ ਹਨ।



ਮਿਤੀ 3 ਸਤੰਬਰ 2021  ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਬਦਲੀਆਂ ਹੁਣ 1 ਅਪ੍ਰੈਲ 2022  ਨੂੰ ਲਾਗੂ ਹੋਣਗੀਆਂ । ਪ੍ਰੰਤੂ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਗਈ  ਰੋਕ ਸਬੰਧੀ ਕੇਸ ਹਾਲੇ ਤੱਕ ਪੈੰਡਿਗ ਹੈ।


Also read:
  



ਇਸ ਸਬੰਧੀ  ਪੰਜਾਬ ਸਰਕਾਰ  ਸਿੱਖਿਆ ਵਿਭਾਗ ਵੱਲੋਂ ਕੀ ਫੈਸਲਾ ਕੀਤਾ ਜਾਵੇਗਾ, ਇਹ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ।





 

TEACHER TRANSFER: ਹੁਣ ਹੋਣਗੇ ਸਰਕਾਰੀ ਅਧਿਆਪਕਾਂ ਦੇ ਆਫਲਾਈਨ ਤਬਾਦਲੇ

 


ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੇ ਤਬਾਦਲੇ ਲਈ ਤਿਆਰ ਕੀਤੇ ਗਏ ਕੰਪਿਊਟਰ ਸਾਫ਼ਟਵੇਅਰ ਯੁਗ  ਭਾਵ ਆਨ ਲਾਈਨ ਤਬਾਦਲਿਆਂ ਦਾ  ਜਲਦ ਹੀ ਅੰਤ ਹੋ ਸਕਦਾ ਹੈ। ਹੁਣ ਤੋਂ ਬਾਅਦ ਕਿਸੇ ਵੀ ਅਧਿਆਪਕ ਦਾ ਤਬਾਦਲਾ ਕੰਪਿਊਟਰ ਰਾਹੀਂ ਨਹੀਂ ਹੋਵੇਗਾ, ਸਗੋਂ ਅਧਿਆਪਕ ਦੀ ਪਸੰਦ ਅਨੁਸਾਰ ਵਿਭਾਗ ਦੇ ਅਧਿਕਾਰੀ ਖ਼ੁਦ ਆਪਣੇ ਪੱਧਰ 'ਤੇ ਤਬਾਦਲੇ ਕਰ ਸਕਣਗੇ।


 ਇਸ ਆਨਲਾਈਨ ਯੁਗ ਦਾ ਅੰਤ ਕਰਨ ਦੇ ਨਾਲ ਹੀ ਅਧਿਆਪਕਾਂ ਦੇ ਤਬਾਦਲੇ ਅਗਲੇ ਹਫ਼ਤਿਆਂ ਦੌਰਾਨ ਖੋਲ੍ਹ ਦਿੱਤੇ ਜਾਣਗੇ ਅਤੇ ਜਿਹੜੇ ਅਧਿਆਪਕ ਆਪਣੇ ਘਰਾਂ ਦੇ ਨੇੜੇ ਤਬਾਦਲਾ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਇੱਛਾ ਅਨੁਸਾਰ ਤਬਾਦਲਾ ਵੀ ਕਰ ਦਿੱਤਾ ਜਾਵੇਗਾ।


 ਇਸ ਲਈ ਖ਼ੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। 


PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ


ਪੰਜਾਬ ਕੈਬਨਿਟ ਮੀਟਿੰਗ ਅੱਜ , ਪੜ੍ਹੋ ਇਥੇ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ੁਦ ਇਸ ਸਬੰਧੀ ਇਤਰਾਜ਼ ਜ਼ਾਹਰ ਕਰ ਚੁੱਕੇ ਹਨ ਕਿ ਅਧਿਆਪਕ ਨੂੰ ਉਸ ਦੇ ਘਰ ਨੇੜੇ ਡਿਊਟੀ ਦੇਣ ਦੀ ਥਾਂ ਤੇ 200-250 ਕਿਲੋਮੀਟਰ ਸਰਹੱਦੀ ਇਲਾਕੇ ਚ ਲਗਾਇਆ ਹੋਇਆ ਹੈ, ਜਿਸ ਕਾਰਨ ਅਧਿਆਪਕ ਠੀਕ ਢੰਗ ਨਾਲ ਵਿਦਿਆਰਥੀਆਂ ਨੂੰ ਜਿਥੇ ਪੜਾ ਨਹੀਂ ਸਕਦੇ ਅਤੇ ਉਸ ਅਧਿਆਪਕ ਦੇ ਨਾਲ ਹੀ ਸਾਰਾ ਪਰਿਵਾਰ ਵੀ ਕਾਫੀ ਪਰੇਸ਼ਾਨੀ ਝੱਲਦਾ ਹੈ। ਇਕ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਕ ਮਹਿਲਾ ਅਧਿਆਪਕ ਰੂਪਨਗਰ ਜ਼ਿਲ੍ਹੇ ਤੋਂ 200-250 ਕਿਲੋਮੀਟਰ ਸਰਹੱਦੀ ਜ਼ਿਲ੍ਹੇ  ਵਿੱਚ ਲਗਾਇਆ ਹੋਇਆ  ਅਤੇ  ਇਸ ਅਧਿਆਪਕ ਨਾਲ ਉਸ ਦਾ ਪਰਿਵਾਰ ਵੀ ਸਰਹੱਦ  ਜ਼ਿਲ੍ਹੇ ਵਿੱਚ ਰਹਿਣ ਨੂੰ ਮਜਬੂਰ ਹੈੈ,    ਕਿਉਂ ਨਾ ਉਨ੍ਹਾਂ ਨੂੰ ਨੇੜੇ ਦੇ ਸਕੂਲਾਂ ਵਿੱਚ ਲਗਾਇਆ ਜਾਵੇ।


ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ  


ਇਸ ਕਰਕੇ ਹੀ ਖ਼ੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਚਾਹੁੰਦੇ ਹਨ ਕਿ ਇਸ ਤਰਾਂ ਪੋਸਟਿੰਗ ਅਤੇ ਤਬਾਦਲੇ ਦੋ ਯੁਗ ਦਾ ਅੰਤ ਕਰਦੇ ਹੋਏ ਸਾਰੀ ਕਮਾਨ ਆਪਣੇ ਹੱਥਾਂ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸਿੱਖਿਆ ਵਿਭਾਗ ਦੇ ਇਸ ਸਿਸਟਮ ਨੂੰ ਠੀਕ ਕਰਨ ਦਾ ਫੈਸਲਾ ਕਰ ਲਿਆ ਹੈ, ਜਿਸ ਕਰਕੇ ਹੀ ਇਸੇ ਹਫ਼ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸਿੱਖਿਆ ਵਿਭਾਗ ਦੇ ਇਸ ਸਿਸਟਮ ਨੂੰ ਠੀਕ ਕਰਨ ਦਾ ਫੈਸਲਾ ਕਰ ਲਿਆ ਹੈ, ਜਿਸ ਕਰਕੇ ਹੀ ਇਸੇ ਹਫ਼ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਇਸ ਸਬੰਧੀ ਵੱਡਾ ਫੈਸਲਾ ਲਿਆ ਜਾਵੇਗਾ ।


। ਇਸ ਨਾਲ ਹੀ ਅਧਿਆਪਕਾਂ ਤਬਾਦਲੇ ਵੀ ਖੋਲ੍ਹ ਦਿੱਤੇ ਜਾਣਗੇ ਅਤੇ ਇਹ ਸਾਰੇ ਤਬਾਦਲੇ ਕਿਸੇ ਵੀ ਕੰਪਿਊਟਰ ਦੀ ਥਾਂ ਤੋਂ ਸਿਖਿਆ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਪੱਧਰ ਤੇ ਹੀ ਹੋਣਗੇ।

Also read

FCI RECRUITMENT  : ਅਠਵੀਂ ਜਮਾਤ ਪਾਸ ਨੌਜਵਾਨਾਂ ਲਈ ਨੌਕਰੀਆਂ ,860 ਅਸਾਮੀਆਂ ਤੇ ਭਰਤੀ

    ਅਪਲਾਈ ਕਰਨ ਲਈ ਆਨਲਾਈਨ ਲਿੰਕ  ਇਥੇ ਕਲਿੱਕ ਕਰੋ

ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।

PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 


ਦਫਤਰ ਨਗਰ ਕੌਂਸਲ, ਬਰੇਟਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ਦਫਤਰ ਨਗਰ ਕੌਂਸਲ, ਭਾਈ ਰੂਪਾ, ਵੱਲੋਂ ਕਲਾਸ 4 ਕਰਮਚਾਰੀਆਂ ਦੀ ਭਰਤੀ

ONLINE TRANSFER: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਹੁਣ ਇਹ ਛੋਟ ਲਈ ਵਾਪਸ , ਪੜ੍ਹੋ

ਸਿੱਖਿਆ ਵਿਭਾਗ ਵਿੱਚ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਦੀ ਬਦਲੀ ਸਬੰਧੀ ਹਦਾਇਤਾਂ।



ਸਿੱਖਿਆ ਵਿਭਾਗ ਸਿੱਖਿਆ-6 ਸ਼ਾਖਾ ਦਾ ਨੋਟੀਫਿਕੇਸ਼ਨ ਨੰ: 1/35/2018-ledu6/ 583-84 Dated 27.05.2020  ਰਾਹੀਂ ਨਵਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਨੂੰ Teacher Transfer Policy-2019 ਦੀ ਮੱਦ ਨੰ: 8(iv) ਅਨੁਸਾਰ ਲਗਾਈ ਗਈ 3 ਸਾਲਾਂ ਦੀ ਠਹਿਰ ਤੋਂ ਜੋ ਛੋਟ ਦਿੱਤੀ ਗਈ ਸੀ, ਉਹ ਛੋਟ ਵਾਪਸ ਲਈ ਗਈ ਹੈ।


ਸਿੱਖਿਆ ਸਕੱਤਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰ ਇਹ ਹਦਾਇਤਾਂ ਜਾਰੀ ਕੀਤੀਆਂ ਹਨ।

Check your transfer order on epunjab ,see how

Punjab Chief Minister Captain Amarinder Singh on Wednesday digitally ordered mass general transfers of school teachers through the online portal of Education Department, in line with the Teachers Transfer Policy-2019.


To download your transfer order you will have to  login in e Punjab .


STEP 1: 

Go to https://epunjabschool.gov.in/


STEP 2:

Then go to staff login fill your id and password then fill captcha.



STEP 3:

After that go to  transfer link and you will download your transfer order there 

To login epunjab click here


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends