Showing posts with label ਹਰੇਕ ਤਰ੍ਹਾਂ ਦੇ ਪ੍ਰੋਫਾਰਮੇ. Show all posts
Showing posts with label ਹਰੇਕ ਤਰ੍ਹਾਂ ਦੇ ਪ੍ਰੋਫਾਰਮੇ. Show all posts

FARGI AND JOINING PROFORMA AFTER TRANSFER: ਅਧਿਆਪਕਾਂ ਦੀ ਬਦਲੀ ਉਪਰੰਤ ਫਾਰਗੀ ਅਤੇ ਜੁਆਇੰਨ ਕਰਨ ਸਬੰਧੀ ਪ੍ਰੋਫਾਰਮੇ


ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਯੋਗ ਅਧਿਆਪਕਾਂ  ਵੱਲੋਂ ਬਦਲੀਆਂ-2025 ਲਈ ਅਪਲਾਈ ਕੀਤਾ ਗਿਆ ਸੀ ਅਤੇ Station Choice ਕੀਤੀ ਗਈ ਸੀ, ਦੇ ਬਦਲੀ ਦੇ ਆਰਡਰ ਸਬੰਧਤਾਂ ਦੇ e-punjabschool portal ਤੇ Staff Login ID ਤੇ ਅਪਲੋਡ ਕਰ ਦਿੱਤੇ ਹਨ। ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਇਹ ਟ੍ਰਾਂਸਫਰ ਆਰਡਰ ਡਾਊਨਲੋਡ ਕਰ ਸਕਦੇ ਹਨ। DOWNLOAD TRANSFER ORDER CLICK HERE https://epunjabschool.gov.in/ 

ਅਧਿਆਪਕਾਂ ਦੀ ਬਦਲੀ ਉਪਰੰਤ ਫਾਰਗੀ ਅਤੇ ਜੁਆਇੰਨ ਕਰਨ ਸਬੰਧੀ ਪ੍ਰੋਫਾਰਮੇ ਇਥੇ ਡਾਊਨਲੋਡ ਕਰੋ।

FARGI AND JOINING PROFORMA AFTER TRANSFER DOWNLOAD HERE 

MEDICAL REIMBURSEMENT FOR EDUCATION DEPARTMENT EMPLOYEES: ਮੈਡੀਕਲ ਬਿਲਾਂ ਸਬੰਧੀ ਹਦਾਇਤਾਂ, ਪ੍ਰੋਫਾਰਮੇਂ ਅਤੇ ਜ਼ਰੂਰੀ ਗਾਈਡਲਾਈਨਜ਼

MEDICAL REIMBURSEMENT FOR EDUCATION DEPARTMENT EMPLOYEES: PROFORMA FOR MEDICAL REIMBURSEMENT ( ESSENTIALITY CERTIFICATE APPENDIX-D)

Medical reimbursement CERTIFICATE Punjab pdf
ESSENTIALITY CERTIFICATE FOR medical REIMBURSEMENT pdf


Medical claim form Punjab Govt Employees

Essentiality certificate for medical reimbursement 

 

Medical REIMBURSEMENT CERTIFICATE pdf



: ਮੈਡੀਕਲ ਬਿਲਾਂ ਸਬੰਧੀ ਹਦਾਇਤਾਂ, ਪ੍ਰੋਫਾਰਮੇਂ ਅਤੇ ਜ਼ਰੂਰੀ ਗਾਈਡਲਾਈਨਜ਼ 

ਮੈਡੀਕਲ ਕਲੇਮਾਂ ਸਬੰਧੀ ਕਲੇਮੈਂਟ ਵੱਲੋਂ ਮੁਕੰਮਲ/ਸਹੀ ਜਾਣਕਾਰੀ   ਅਤੇ  ਦਸਤਾਵੇਜ਼ ਪੂਰੇ ਅਪਲੋਡ  ਕੀਤੇ  ਹੋਣ ਅਤੇ   ਪੜ੍ਹਨਯੋਗ  ਹੋਣ।


 ਮੈਡੀਕਲ ਕਲੇਮਾਂ ਦੀ ਜਲਦੀ ਨਿਪਟਾਰੇ ਲਈ ਕਲੇਮੈਂਟ/ਡੀ.ਡੀ.ਓ. ਵੱਲੋਂ ਅਪਲੋਡ/ਫਾਰਵਰਡ ਕਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ
ਪੋਰਟਲ ਤੇ ਦਿੱਤੇ ਗਏ ਸਾਰੇ ਕਾਲਮ ਭਰੇ ਜਾਣ, 

 

ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼:


1 ਅਸੈਂਸਿਏਲਟੀ ਸਰਟੀਫਿਕੇਟ (Essentiality Certificate)  :( DOWNLOAD HERE ਅਸੈਂਸਿਏਲਟੀ ਸਰਟੀਫਿਕੇਟ Essentiality Certificate)
2) ਸਿਹਤ ਵਿਭਾਗ ਦੀ ਮੰਜ਼ੂਰੀ

3) ਸਵੈ-ਘੋਸ਼ਣਾ ਪੱਤਰ ( SELF DECLARATION DOWNLOAD HERE)

4) ਡਿਸਚਾਰਜ ਸਰਟੀਫਿਕੇਟ(ਇਨਡੋਰ ਇਲਾਜ ਦੇ ਕੇਸ ਵਿੱਚ)/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ(ਆਊਟ ਡੋਰ ਇਲਾਜ ਦੇ ਕੇਸ ਵਿੱਚ)

5. ਨਾਲ ਦਿੱਤੇ ਗਏ ਨਮੂਨੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਾਫ-ਸਾਫ ਟਾਇਪ ਕਰਕੇ ਅਪਲੋਡ ਕੀਤਾ ਜਾਵੇ।ਨਿਰਭਰ ਪਰਿਵਾਰਿਕ ਮੈਂਬਰ ਦੇ ਇਲਾਜ ਸਬੰਧੀ ਕਲੇਮ ਵਿੱਚ ਹਲਫੀਆ ਬਿਆਨ ਵਿੱਚ ਨਿਰਭਰ ਮੈਂਬਰ ਦਾ ਕਾਰੋਬਾਰ, ਮਾਸਿਕ ਆਮਦਨ, ਜਾਇਦਾਦ ਸਬੰਧੀ ਵੇਰਵਾ, ਕੀ ਉਹ ਆਮਦਨ ਕਰ ਦਾਤਾ ਹੈ ਜਾਂ ਨਹੀਂ ਬਾਰੇ ਜ਼ਰੂਰ ਬਿਆਨ ਕੀਤਾ ਜਾਵੇ।

4. ਪੋਰਟਲ ਤੇ ਭਰੀ ਗਈ ਸੂਚਨਾ ਅਪਲੋਡ ਕੀਤੇ ਗਏ ਦਸਤਾਵੇਜ਼ ਅਨੁਸਾਰ ਹੋਣੀ ਚਾਹੀਦੀ ਹੈ।

ਸਕੂਲ ਮੁੱਖੀ/ਡੀਡੀਓ ਵੱਲੋਂ ਮੈਡੀਕਲ ਕਲੇਮ ਆਨ-ਲਾਈਨ ਫਾਰਵਰਡ ਕਰਨ ਸਮੇਂ ਧਿਆਨ ਰੱਖਣਯੋਗ ਗੱਲਾਂ:

1. ਕਰਮਚਾਰੀ ਵੱਲੋਂ ਪੋਰਟਲ ਵਿੱਚ ਭਰੀ ਗਈ ਸੂਚਨਾ ਮੁਕੰਮਲ ਅਤੇ ਸਹੀ ਹੈ।

2. ਕਰਮਚਾਰੀ ਵੱਲੋਂ Essentiality Certificate( Download here), ਸਿਹਤ ਵਿਭਾਗ ਦੀ ਮੰਜ਼ੂਰੀ, ਸਵੈ-ਘੋਸ਼ਣਾ ਪੱਤਰ ( DOWNLOAD HERE) ਡਿਸਚਾਰਜ ਸਰਟੀਫਿਕੇਟ/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ ਦਸਤਾਵੇਜ਼ ਅਪਲੋਡ ਕੀਤੇ ਗਏ ਹਨ ਅਤੇ ਪੜ੍ਹਨਯੋਗ ਹਨ।

3. ਡੀ.ਡੀ.ਓ. ਵੱਲੋਂ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਦੇ ਉਪਬੰਧਾਂ ਅਨੁਸਾਰ ਕਲੇਮ ਚੰਗੀ ਤਰ੍ਹਾਂ ਪੜ੍ਹਤਾਲ ਕਰਨ ਉਪਰੰਤ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ।

 

ਸਿਹਤ ਵਿਭਾਗ ਦੀ ਮੰਜ਼ੂਰੀ ਉਪਰੰਤ 50,000/- ਤੋਂ ਘੱਟ ਦੇ ਕਲੇਮਡੀ.ਡੀ.ਓ. ਪੱਧਰ ਤੇ ਹੀ ਮਨਜੂਰ ਹੋਣੇ ਹਨ। ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੇ ਕਲੇਮ ਹੀ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ।

MEDICAL REIMBURSEMENT COMPLETE FILE ALL PROFORMA DOWNLOAD HERE  

 
Question: ਪੈਨਸ਼ਨਰ ਦੀ ਮੌਤ ਉਪਰੰਤ ਫੈਮਿਲੀ ਪੈਨਸ਼ਨ ਪ੍ਰਾਪਤ ਕਰ ਰਹੀ ਉਸਦੀ ਪਤਨੀ ਆਪਣੇ ਮੈਡੀਕਲ ਰਿਬਰਸਮੈਂਟ ਦੇ ਬਿਲ ਕਲੇਮ ਕਰ ਸਕਦੀ ਹੈ ?

ਉਤਰ : ਹਾਂ ਜੀ, ਫੈਮਿਲੀ ਪੈਨਸ਼ਨਰ ਵੀ ਮੈਡੀਕਲ ਰੀਇਮਬਰਸਮੈਂਟ ਦੇ ਬਿਲ ਕਲੇਮ ਕਰ ਸਕਦਾ ਹੈ।

Question: ਕਰਮਚਾਰੀ ਵਲੋਂ ਇੱਕ ਸਾਲ ਪਹਿਲਾਂ ਕਰਵਾਏ ਇਲਾਜ ਲਈ ਮੈਡੀਕਲ ਰੀਇਮਬਰਸਮੈਂਟ ਦਾ ਕੇਸ ਭੇਜਿਆ ਜਾ ਸਕਦਾ ਹੈ ? 


 ਉਤਰ - ਨਹੀਂ ਜੀ ਕਰਮਚਾਰੀ ਵਲੋਂ ਆਪਣੇ ਕਰਵਾਏ ਇਲਾਜ ਦਾ ਕੇਸ ਛੇ ਮਹੀਨੇ ਦੇ ਅੰਦਰ ਹੀ ਭੇਜਣਾ ਜ਼ਰੂਰੀ ਹੁੰਦਾ ਹੈ। 


ਕੀ ਨੂੰਹ ਅਪਣੀ ਸੱਸ ਦੇ ਮੈਡੀਕਲ ਬਿੱਲ ਕਲੇਮ ਕਰਵਾ ਸਕਦੀ ਹੈ ?

 ਉੱਤਰ - ਮੈਡੀਕਲ ਅਟੈਂਡੈਂਟ ਰੂਲਜ 1940 ਅਨੁਸਾਰ ਪਰਿਵਾਰ ਦੀ ਪਰਿਭਾਸ਼ਾ ਵਿੱਚ ਸਰਕਾਰੀ ਕਰਮਚਾਰੀ ਦੀ ਪਤਨੀ (ਜਿਸ ਵਿੱਚ ਕਾਨੂੰਨੀ ਤੌਰ ਤੇ ਵੱਖ ਹੋਈ ਪਤਨੀ ਵੀ ਸ਼ਾਮਲ ਹੈ। ਅਤੇ ਇਸਤਰੀ ਕਰਮਚਾਰੀ ਦੋ ਕੇਸ ਵਿਚ ਪਤੀ ਜੋ ਕਿ ਉਸ ਨਾਲ ਰਹਿੰਦਾ ਜਾਂ ਰਹਿੰਦੀ ਹੈ ਅਤੇ ਦੋ ਦੀ ਹੱਦ ਤੱਕ ਉਸ ਤੇ ਪੂਰੀ ਤਰ੍ਹਾਂ ਆਸ਼ਰਿਤ ਬੱਚੇ ( ਜਿਸ ਵਿਚ ਮਤਰਏ, ਕਾਨੂੰਨੀ ਤੌਰ ਤੇ ਗੋਦ ਲਏ ਬੱਚੇ ਸ਼ਾਮਲ ਹਨ ) ਅਤੇ ਮਾਤਾ ਪਿਤਾ ਜੋ ਕਿ ਉਸ ਨਾਲ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਉਹਨਾਂ ਤੇ ਆਸ਼ਰਿਤ ਹਨ ਦਾ ਮੈਡੀਕਲ ਕਲਮ ਮਿਲਣਯੋਗ ਹੈ। ਇਸ ਤਰਾਂ ਨੂੰਹ ਆਪਣੀ ਸੱਸ ਦੇ  ਮੈਡੀਕਲ ਬਿਲ ਕਲੇਮ ਕਰ ਸਕਦੀ ਹੈ।




 

Medical reimbursement form punjab 


Medical reimbursement form punjab pdf 


Medical reimbursement form pdf 

Rate list MEDICAL reimbursement punjab 


MEDICAL reimbursement certificate form
punjab pdf

medical reimbursement form 

MEDICAL LEAVE PROFORMA: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਅਪਲਾਈ ਕਰਨ ਲਈ ਪ੍ਰੋਫਾਰਮਾ

 MEDICAL LEAVE PROFORMA: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਅਪਲਾਈ ਕਰਨ ਲਈ ਪ੍ਰੋਫਾਰਮਾ



ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਅਪਲਾਈ ਕਰਨ ਲਈ ਪ੍ਰੋਫਾਰਮਾ: ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ


PASSPORT FILE : NOC FOR PASSPORT PROFORMA FOR GOVERNMENT EMPLOYEES DOWNLOAD HERE

PASSPORT FILE FOR PUNJAB GOVT EMPLOYEES 

PASSPORT FILE FOR ALL GOVERNMENT EMPLOYEES DOWNLOAD HERE 

SPECIMEN DECLARATION BY APPLICANT’S PARENT(S) OR GUARDIAN FOR ISSUE OF PASSPORT TO MINOR ( ANNEXURE D) : DOWNLOAD HERE 

AN IDENTITY CERTIFICATE : DOWNLOAD HERE 

NOC FOR PASSPORT PROFORMA FOR GOVERNMENT EMPLOYEES DOWNLOAD HERE
 

NOC FOR PASSPORT PROFORMA FOR GOVERNMENT EMPLOYEES DOWNLOAD HERE

HRA RECEIPT PDF PROFORMA: HRA Rent receipt format PDF free download

 

HRA RECEIPT PROFORMA: HRA RECEIPT PROFORMA FOR EMPLOYEES 

House rent receipt PDF

Rent receipt format PDF free download

House rent receipt for income tax PDF

House rent receipt for income tax

House Rent receipt format PDF in Hindi

House rent form PDF download

House rent receipt Word Format

Rent receipt PDF download

House rent receipt format for Income Tax pdf DOWNLOAD HERE 


ਗਲਤੀ ਨਾਲ ਅਣਜਾਣ ਵਿਅਕਤੀ ਦੇ ਖਾਤੇ ਵਿੱਚ ਹੋ ਗਿਆ ਭੁਗਤਾਨ, ਇਸ ਨੰਬਰ ਤੇ ਕਰੋ ਸ਼ਿਕਾਇਤ, ਵਾਪਸ ਆਉਣਗੇ ਪੈਸੇ

ਗਲਤੀ ਨਾਲ ਅਣਜਾਣ ਵਿਅਕਤੀ ਦੇ ਖਾਤੇ ਵਿੱਚ ਹੋ ਗਿਆ ਭੁਗਤਾਨ, ਇਸ ਨੰਬਰ ਤੇ ਕਰੋ ਸ਼ਿਕਾਇਤ, ਵਾਪਸ ਆਉਣਗੇ ਪੈਸੇ 

ਨਵੀਂ ਦਿੱਲੀ, 12 ਮਈ 2023

ਭਾਰਤ  ਵਿੱਚ ਪਿਛਲੇ ਕੁਝ ਸਾਲਾਂ ਤੋਂ ਡਿਜੀਟਲ ਕ੍ਰਾਂਤੀ ਆਉਣ ਨਾਲ  ਡਿਜੀਟਲ ਭੁਗਤਾਨ ਦਾ ਰੁਝਾਨ ਵਧਿਆ ਹੈ। ਪਿਛਲੇ 3-4 ਸਾਲਾਂ ਵਿੱਚ, ਦੇਸ਼ ਵਿੱਚ ਲੋਕ UPI ਰਾਹੀਂ ਭਾਰੀ ਲੈਣ-ਦੇਣ ਕਰ ਰਹੇ ਹਨ। ਹਰ ਦਿਨ ਕਰੋੜਾਂ ਅਰਬਾਂ ਰੁਪਏ ਦਾ ਲੈਣ ਦੇਣ ਆਨਲਾਈਨ ਕੀਤਾ ਜਾ ਰਿਹਾ ਹੈ।  ਪਰ ਇਸ ਲੈਣ-ਦੇਣ ਦੌਰਾਨ ਕੁਝ ਲੋਕਾਂ ਕੋਲੋਂ ਗਲਤੀਆਂ ਵੀ ਸਾਹਮਣੇ ਆ ਰਹੀਆਂ ਹਨ। 

ਆਨਲਾਈਨ ਭੁਗਤਾਨ ਸਮੇਂ ਗਲਤ ਨੰਬਰ 'ਤੇ ਜਲਦਬਾਜ਼ੀ ਵਿੱਚ  ਭੁਗਤਾਨ ਹੋ ਜਾਂਦਾ ਹੈ,  ਜਿਸ ਕਾਰਨ  ਰਕਮ ਕਿਸੇ ਹੋਰ ਦੇ  ਬੈਂਕ ਖਾਤੇ 'ਚ ਪਹੁੰਚ ਜਾਂਦੀ ਹੈ। ਮਾਹਰਾਂ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਨਲਾਈਨ ਭੁਗਤਾਨ ਕਰਨ ਸਮੇਂ ਖਾਤਾ ਨੰਬਰ/ ਮੋਬਾਈਲ ਜਾਂ ਯੂਪੀਆਈ ਨੰਬਰ ਧਿਆਨ ਨਾਲ ਭਰੋ।

ਫਿਰ ਵੀ ਜਲਦਬਾਜ਼ੀ ਜੇਕਰ ਤੁਹਾਡੇ ਵਲੋਂ  ਗਲਤ ਖਾਤੇ ਵਿੱਚ ਔਨਲਾਈਨ ਭੁਗਤਾਨ ਹੋ ਗਿਆ ਹੈ ਤਾਂ ਘਬਰਾਓ ਨਾ । ਤੁਸੀਂ ਇਹ ਰਕਮ ਵਾਪਸ ਵੀ ਲੈ ਸਕਦੇ ਹੋ।



ਅਣਜਾਣ ਵਿਅਕਤੀ ਦੇ ਖਾਤੇ ਵਿੱਚ ਭੁਗਤਾਨ ਹੋਣ ਤੋਂ ਬਾਅਦ ਮੈਸੇਜ ਨੂੰ ਡਿਲੀਟ ਨਾ ਕਰੋ 

 RBI ਦੀ ਗਾਈਡਲਾਈਨ  ਮੁਤਾਬਕ ਜੇਕਰ ਗਲਤੀ ਨਾਲ ਗਲਤ ਖਾਤੇ 'ਚ ਪੈਸੇ ਟਰਾਂਸਫਰ ਹੋ ਜਾਂਦੇ ਹਨ ਤਾਂ 48 ਘੰਟਿਆਂ ਦੇ ਅੰਦਰ ਪੈਸੇ ਵਾਪਸ ਕੀਤੇ ਜਾ ਸਕਦੇ ਹਨ। ਨੈੱਟ ਬੈਂਕਿੰਗ ਅਤੇ UPI ਰਾਹੀਂ ਭੁਗਤਾਨ ਕਰਨ ਤੋਂ ਬਾਅਦ, ਫੋਨ 'ਤੇ ਇੱਕ ਸੰਦੇਸ਼ ਆਉਂਦਾ ਹੈ, ਜਿਸ ਨੂੰ ਡਿਲੀਟ ਨਾ ਕੀਤਾ ਜਾਵੇ। ਇਸ ਸੰਦੇਸ਼ ਵਿੱਚ PPVL ਨੰਬਰ ਹੈ ਜੋ ਰੁਪਏ ਦੀ ਰਿਫੰਡ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ। ਗਲਤ ਟ੍ਰਾਂਜੈਕਸ਼ਨ ਦਾ ਸਕ੍ਰੀਨਸ਼ੌਟ ਲਓ ਅਤੇ ZeePay, PhonePe, Paytm ਜਾਂ UPI ਐਪਸ ਦੇ ਕਸਟਮਰ ਕੇਅਰ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰੋ।

ਆਨਲਾਈਨ ਗਲਤ ਖਾਤੇ ਵਿੱਚ ਭੁਗਤਾਨ ਹੋ ਗਿਆ ਹੈ, ਹੁਣ ਰਕਮ ਕਿਵੇਂ ਵਾਪਿਸ ਆਵੇਗੀ?  


 ਜੇਕਰ ਤੁਹਾਡੇ ਵਲੋਂ ਗਲਤ ਖਾਤੇ ਵਿੱਚ ਔਨਲਾਈਨ ਭੁਗਤਾਨ ਹੋ ਗਿਆ ਹੈ ਤਾਂ ਰਕਮ ਨੂੰ ਵਾਪਸ ਲੈਣ ਲਈ  ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖਾਤੇ ਨਾਲ ਸਬੰਧਤ ਬੈਂਕ 'ਚ ਜਾ ਕੇ ਫਾਰਮ ਭਰਨਾ ਹੋਵੇਗਾ। ਇਹ ਸ਼ਿਕਾਇਤ ਭੁਗਤਾਨ ਦੇ ਤਿੰਨ ਦਿਨਾਂ ਦੇ ਅੰਦਰ ਕਰਨੀ ਹੋਵੇਗੀ। 

ਗ਼ਲਤ  ਆਨਲਾਈਨ ਭੁਗਤਾਨ ਹੋਣ ਤੇ  ਸ਼ਿਕਾਇਤ ਕਰਨ ਦੇ ਤਰੀਕੇ / HELPLINE NUMBER IF MONEY DEPOSITED IN UNKNOWN ACCOUNT 

1. ਜੇਕਰ ਤੁਹਾਡੇ ਵਲੋਂ ਗਲਤ ਖਾਤੇ ਵਿੱਚ ਔਨਲਾਈਨ ਭੁਗਤਾਨ ਹੋ ਗਿਆ ਹੈ ਸਭ ਤੋਂ ਪਹਿਲਾਂ 18001201740 ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾਵੇ। 

2. ਇਸ ਤੋਂ ਬਾਅਦ ਆਪਣੇ ਬੈਂਕ ਵਿਚ ਜਾਓ ਅਤੇ ਫਾਰਮ‌ ਭਰਕੇ ਬੈਂਕ ਨੂੰ ਜਾਣਕਾਰੀ ਦਿਓ।

PAN AADHAR LINK: ਪੈਨ ਕਾਰਡ , ਆਧਾਰ ਕਾਰਡ ਨਾਲ ਲਿੰਕ ਹੈ ਜਾਂ ਨਹੀਂ ਇੰਜ ਕਰੋ ਪਤਾ  


ਜੇਕਰ ਬੈਂਕ ਜਾਣਕਾਰੀ ਤੋਂ ਮਨ੍ਹਾ ਕਰ ਦਿੰਦਾ ਹੈ ਤਾਂ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ 

ਇਸ ਵੈੱਬਸਾਈਟ bankingombudsman.rbi.org.in 'ਤੇ ਈਮੇਲ ਰਾਹੀਂ ਸ਼ਿਕਾਇਤ ਕਰੋ਼। 


POLICE VERIFICATION PROFORMA FORM -1: PROFORMA FOR POLICE VERIFICATION NEW GOVT EMPLOYEES

 

POLICE VERIFICATION PROFORMA FORM -1: PROFORMA FOR POLICE VERIFICATION NEW GOVT EMPLOYEES.

   ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸਰਕਾਰੀ ਨੌਕਰੀ ਵਿੱਚ ਜੁਆਇੰਨ ਕਰਨ ਤੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਪੁਲਿਸ ਵੈਰੀਫਿਕੇਸ਼ਨ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।


 

FIRST TIME JOINING IN PUNJAB GOVT : POLICE VERIFICATION AND ATTESTATION PROFORMA

 

FIRST TIME JOINING IN PUNJAB GOVT : POLICE VERIFICATION AND ATTESTATION PROFORMA 

ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸਰਕਾਰੀ ਸੇਵਾ ਵਿੱਚ ਹਾਜ਼ਰ ਹੋਣ ਤੇ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧੀ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।



ATTESTATION PROFORMA FIRST TIME GOVT JOB IN PUNJAB  


PROFORMA FOR POLICE VERIFICATION PUNJAB GOVT DOWNLOAD HERE 




 




6635 STATION CHOICE DISTT WISE LISTS/ PROFORMA DOWNLOAD HERE

6636 STATION CHOICE LIST , DOWNLOAD HERE ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 6635 ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ 2 ਜੁਲਾਈ ਤੋਂ ਸਟੇਸ਼ਨ ਚੁਆਇਸ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਵਾਇਜ਼ ਸਟੇਸ਼ਨ ਅਲਾਟਮੈਂਟਾਂ ਦੀਆਂ ਸੂਚੀਆਂ  ਹੇਠਾਂ ਅਪਲੋਡ  ਕੀਤੀਆਂ ਜਾ ਰਹੀਆਂ ਹਨ।  ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ.

6635 ਈਟੀਟੀ ਭਰਤੀ ਜ਼ਰੂਰੀ ਪ੍ਰੋਫਾਰਮੇਂ, SELF DECLARATION PROFORMA 

Declaration about educational qualification 

Self declaration/ character certificate download here 




DISTT AMRITSAR 
6635 ETT STATION ALLOTMENT LIST DISTT AMRITSAR DOWNLOAD HERE 


DISTT FEROZPUR ETT LIST 
6636 ETT STATION ALLOTMENT LIST DISTT FEROZPUR DOWNLOAD HERE 

DISTT ROOPNAGAR ETT LIST
6635 ETT STATION ALLOTMENT LIST DISTT ROOPNAGAR DOWNLOAD HERE 


DISTT FAZILKA ETT LIST
 6635 ETT STATION ALLOTMENT LIST DISTT FAZILKA DOWNLOAD HERE 

JOIN TELEGRAM FOR LATEST UPDATE ON ETT RECRUITMENT 2022 👈👈

 

Also read: 6635 ਅਧਿਆਪਕਾਂ ਦੀ ਭਰਤੀ, ਬਣਿਆ ਅਨੋਖਾ ਰਿਕਾਰਡ 




DISTT LUDHIANA ETT LISTS
DISTT LUDHIANA ETT STATION ALLOTMENT LIST SEE HERE 

Distt Taran Taran ETT LISTS 
DISTT TARAN TARAN ETT STATION ALLOTMENT LIST DOWNLOAD HERE  



6635 ETT DISTT HOSHIARPUR STATION ALLOTMENT LIST DOWNLOAD HERE 


6635 ETT DISTT PATIALA
6635 ETT STATION ALLOTMENT LIST DISTT PATIALA DOWNLOAD HERE 




💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends