MEDICAL REIMBURSEMENT FOR EDUCATION DEPARTMENT EMPLOYEES: ਮੈਡੀਕਲ ਬਿਲਾਂ ਸਬੰਧੀ ਹਦਾਇਤਾਂ, ਪ੍ਰੋਫਾਰਮੇਂ ਅਤੇ ਜ਼ਰੂਰੀ ਗਾਈਡਲਾਈਨਜ਼

MEDICAL REIMBURSEMENT FOR EDUCATION DEPARTMENT EMPLOYEES: PROFORMA FOR MEDICAL REIMBURSEMENT ( ESSENTIALITY CERTIFICATE APPENDIX-D)

Medical reimbursement CERTIFICATE Punjab pdf
ESSENTIALITY CERTIFICATE FOR medical REIMBURSEMENT pdf


Medical claim form Punjab Govt Employees

Essentiality certificate for medical reimbursement 

 

Medical REIMBURSEMENT CERTIFICATE pdf



: ਮੈਡੀਕਲ ਬਿਲਾਂ ਸਬੰਧੀ ਹਦਾਇਤਾਂ, ਪ੍ਰੋਫਾਰਮੇਂ ਅਤੇ ਜ਼ਰੂਰੀ ਗਾਈਡਲਾਈਨਜ਼ 

ਮੈਡੀਕਲ ਕਲੇਮਾਂ ਸਬੰਧੀ ਕਲੇਮੈਂਟ ਵੱਲੋਂ ਮੁਕੰਮਲ/ਸਹੀ ਜਾਣਕਾਰੀ   ਅਤੇ  ਦਸਤਾਵੇਜ਼ ਪੂਰੇ ਅਪਲੋਡ  ਕੀਤੇ  ਹੋਣ ਅਤੇ   ਪੜ੍ਹਨਯੋਗ  ਹੋਣ।


 ਮੈਡੀਕਲ ਕਲੇਮਾਂ ਦੀ ਜਲਦੀ ਨਿਪਟਾਰੇ ਲਈ ਕਲੇਮੈਂਟ/ਡੀ.ਡੀ.ਓ. ਵੱਲੋਂ ਅਪਲੋਡ/ਫਾਰਵਰਡ ਕਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ
ਪੋਰਟਲ ਤੇ ਦਿੱਤੇ ਗਏ ਸਾਰੇ ਕਾਲਮ ਭਰੇ ਜਾਣ, 

 

ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼:


1 ਅਸੈਂਸਿਏਲਟੀ ਸਰਟੀਫਿਕੇਟ (Essentiality Certificate)  :( DOWNLOAD HERE ਅਸੈਂਸਿਏਲਟੀ ਸਰਟੀਫਿਕੇਟ Essentiality Certificate)
2) ਸਿਹਤ ਵਿਭਾਗ ਦੀ ਮੰਜ਼ੂਰੀ

3) ਸਵੈ-ਘੋਸ਼ਣਾ ਪੱਤਰ ( SELF DECLARATION DOWNLOAD HERE)

4) ਡਿਸਚਾਰਜ ਸਰਟੀਫਿਕੇਟ(ਇਨਡੋਰ ਇਲਾਜ ਦੇ ਕੇਸ ਵਿੱਚ)/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ(ਆਊਟ ਡੋਰ ਇਲਾਜ ਦੇ ਕੇਸ ਵਿੱਚ)

5. ਨਾਲ ਦਿੱਤੇ ਗਏ ਨਮੂਨੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਾਫ-ਸਾਫ ਟਾਇਪ ਕਰਕੇ ਅਪਲੋਡ ਕੀਤਾ ਜਾਵੇ।ਨਿਰਭਰ ਪਰਿਵਾਰਿਕ ਮੈਂਬਰ ਦੇ ਇਲਾਜ ਸਬੰਧੀ ਕਲੇਮ ਵਿੱਚ ਹਲਫੀਆ ਬਿਆਨ ਵਿੱਚ ਨਿਰਭਰ ਮੈਂਬਰ ਦਾ ਕਾਰੋਬਾਰ, ਮਾਸਿਕ ਆਮਦਨ, ਜਾਇਦਾਦ ਸਬੰਧੀ ਵੇਰਵਾ, ਕੀ ਉਹ ਆਮਦਨ ਕਰ ਦਾਤਾ ਹੈ ਜਾਂ ਨਹੀਂ ਬਾਰੇ ਜ਼ਰੂਰ ਬਿਆਨ ਕੀਤਾ ਜਾਵੇ।

4. ਪੋਰਟਲ ਤੇ ਭਰੀ ਗਈ ਸੂਚਨਾ ਅਪਲੋਡ ਕੀਤੇ ਗਏ ਦਸਤਾਵੇਜ਼ ਅਨੁਸਾਰ ਹੋਣੀ ਚਾਹੀਦੀ ਹੈ।

ਸਕੂਲ ਮੁੱਖੀ/ਡੀਡੀਓ ਵੱਲੋਂ ਮੈਡੀਕਲ ਕਲੇਮ ਆਨ-ਲਾਈਨ ਫਾਰਵਰਡ ਕਰਨ ਸਮੇਂ ਧਿਆਨ ਰੱਖਣਯੋਗ ਗੱਲਾਂ:

1. ਕਰਮਚਾਰੀ ਵੱਲੋਂ ਪੋਰਟਲ ਵਿੱਚ ਭਰੀ ਗਈ ਸੂਚਨਾ ਮੁਕੰਮਲ ਅਤੇ ਸਹੀ ਹੈ।

2. ਕਰਮਚਾਰੀ ਵੱਲੋਂ Essentiality Certificate( Download here), ਸਿਹਤ ਵਿਭਾਗ ਦੀ ਮੰਜ਼ੂਰੀ, ਸਵੈ-ਘੋਸ਼ਣਾ ਪੱਤਰ ( DOWNLOAD HERE) ਡਿਸਚਾਰਜ ਸਰਟੀਫਿਕੇਟ/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ ਦਸਤਾਵੇਜ਼ ਅਪਲੋਡ ਕੀਤੇ ਗਏ ਹਨ ਅਤੇ ਪੜ੍ਹਨਯੋਗ ਹਨ।

3. ਡੀ.ਡੀ.ਓ. ਵੱਲੋਂ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਦੇ ਉਪਬੰਧਾਂ ਅਨੁਸਾਰ ਕਲੇਮ ਚੰਗੀ ਤਰ੍ਹਾਂ ਪੜ੍ਹਤਾਲ ਕਰਨ ਉਪਰੰਤ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ।

 

ਸਿਹਤ ਵਿਭਾਗ ਦੀ ਮੰਜ਼ੂਰੀ ਉਪਰੰਤ 50,000/- ਤੋਂ ਘੱਟ ਦੇ ਕਲੇਮਡੀ.ਡੀ.ਓ. ਪੱਧਰ ਤੇ ਹੀ ਮਨਜੂਰ ਹੋਣੇ ਹਨ। ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੇ ਕਲੇਮ ਹੀ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ।

MEDICAL REIMBURSEMENT COMPLETE FILE ALL PROFORMA DOWNLOAD HERE  

 
Question: ਪੈਨਸ਼ਨਰ ਦੀ ਮੌਤ ਉਪਰੰਤ ਫੈਮਿਲੀ ਪੈਨਸ਼ਨ ਪ੍ਰਾਪਤ ਕਰ ਰਹੀ ਉਸਦੀ ਪਤਨੀ ਆਪਣੇ ਮੈਡੀਕਲ ਰਿਬਰਸਮੈਂਟ ਦੇ ਬਿਲ ਕਲੇਮ ਕਰ ਸਕਦੀ ਹੈ ?

ਉਤਰ : ਹਾਂ ਜੀ, ਫੈਮਿਲੀ ਪੈਨਸ਼ਨਰ ਵੀ ਮੈਡੀਕਲ ਰੀਇਮਬਰਸਮੈਂਟ ਦੇ ਬਿਲ ਕਲੇਮ ਕਰ ਸਕਦਾ ਹੈ।

Question: ਕਰਮਚਾਰੀ ਵਲੋਂ ਇੱਕ ਸਾਲ ਪਹਿਲਾਂ ਕਰਵਾਏ ਇਲਾਜ ਲਈ ਮੈਡੀਕਲ ਰੀਇਮਬਰਸਮੈਂਟ ਦਾ ਕੇਸ ਭੇਜਿਆ ਜਾ ਸਕਦਾ ਹੈ ? 


 ਉਤਰ - ਨਹੀਂ ਜੀ ਕਰਮਚਾਰੀ ਵਲੋਂ ਆਪਣੇ ਕਰਵਾਏ ਇਲਾਜ ਦਾ ਕੇਸ ਛੇ ਮਹੀਨੇ ਦੇ ਅੰਦਰ ਹੀ ਭੇਜਣਾ ਜ਼ਰੂਰੀ ਹੁੰਦਾ ਹੈ। 


ਕੀ ਨੂੰਹ ਅਪਣੀ ਸੱਸ ਦੇ ਮੈਡੀਕਲ ਬਿੱਲ ਕਲੇਮ ਕਰਵਾ ਸਕਦੀ ਹੈ ?

 ਉੱਤਰ - ਮੈਡੀਕਲ ਅਟੈਂਡੈਂਟ ਰੂਲਜ 1940 ਅਨੁਸਾਰ ਪਰਿਵਾਰ ਦੀ ਪਰਿਭਾਸ਼ਾ ਵਿੱਚ ਸਰਕਾਰੀ ਕਰਮਚਾਰੀ ਦੀ ਪਤਨੀ (ਜਿਸ ਵਿੱਚ ਕਾਨੂੰਨੀ ਤੌਰ ਤੇ ਵੱਖ ਹੋਈ ਪਤਨੀ ਵੀ ਸ਼ਾਮਲ ਹੈ। ਅਤੇ ਇਸਤਰੀ ਕਰਮਚਾਰੀ ਦੋ ਕੇਸ ਵਿਚ ਪਤੀ ਜੋ ਕਿ ਉਸ ਨਾਲ ਰਹਿੰਦਾ ਜਾਂ ਰਹਿੰਦੀ ਹੈ ਅਤੇ ਦੋ ਦੀ ਹੱਦ ਤੱਕ ਉਸ ਤੇ ਪੂਰੀ ਤਰ੍ਹਾਂ ਆਸ਼ਰਿਤ ਬੱਚੇ ( ਜਿਸ ਵਿਚ ਮਤਰਏ, ਕਾਨੂੰਨੀ ਤੌਰ ਤੇ ਗੋਦ ਲਏ ਬੱਚੇ ਸ਼ਾਮਲ ਹਨ ) ਅਤੇ ਮਾਤਾ ਪਿਤਾ ਜੋ ਕਿ ਉਸ ਨਾਲ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਉਹਨਾਂ ਤੇ ਆਸ਼ਰਿਤ ਹਨ ਦਾ ਮੈਡੀਕਲ ਕਲਮ ਮਿਲਣਯੋਗ ਹੈ। ਇਸ ਤਰਾਂ ਨੂੰਹ ਆਪਣੀ ਸੱਸ ਦੇ  ਮੈਡੀਕਲ ਬਿਲ ਕਲੇਮ ਕਰ ਸਕਦੀ ਹੈ।




 

Medical reimbursement form punjab 


Medical reimbursement form punjab pdf 


Medical reimbursement form pdf 

Rate list MEDICAL reimbursement punjab 


MEDICAL reimbursement certificate form
punjab pdf

medical reimbursement form 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends