ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਮਿਲਣਗੇ ਵੱਖ-ਵੱਖ ਵਿਸ਼ਿਆਂ ਦੇ 4000 ਤੋਂ ਵੱਧ ਅਧਿਆਪਕ (ਹਰਦੀਪ ਸਿੰਘ ਸਿੱਧੂ)

 ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਮਿਲਣਗੇ ਵੱਖ-ਵੱਖ ਵਿਸ਼ਿਆਂ ਦੇ 4000 ਤੋਂ ਵੱਧ ਅਧਿਆਪਕ


ਅਧਿਆਪਕਾਂ ਵੱਲ੍ਹੋਂ ਵਿਧਾਇਕ ਡਾ.ਵਿਜੈ ਸਿੰਗਲਾ ਦਾ ਕੀਤਾ ਵਿਸ਼ੇਸ਼ ਸਨਮਾਨ, ਮੁੱਖ ਮੰਤਰੀ ਦਾ ਕੀਤਾ ਧੰਨਵਾਦ


ਹਰਦੀਪ ਸਿੰਘ ਸਿੱਧੂ/ਮਾਨਸਾ


ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ ਸੁਧਾਰਾਂ ਚ ਕੀਤੀਆਂ ਜਾ ਰਹੇ


ਕ੍ਰਾਂਤੀਕਾਰੀ ਤਬਦੀਲੀਆਂ ਸਦਕਾ ਸੂਬੇ ਦੇ ਸਰਕਾਰੀ ਸਕੂਲ ਦੇਸ਼ ਭਰ ਦੇ ਮੋਹਰੀ ਸਕੂਲਾਂ ਚ ਆਪਣਾ ਨਾਮ ਨਾਮ ਦਰਜ ਕਰਵਾਉਣਗੇ। ਇਸ ਗੱਲ ਦਾ ਦਾਅਵਾ ਵਿਧਾਇਕ ਡਾ.ਵਿਜੈ ਸਿੰਗਲਾ ਨੇ ਮਾਨਸਾ ਵਿਖੇ ਨਵੇਂ ਅਧਿਆਪਕਾਂ ਦੀ ਮੁੱਢਲੀ ਟਰੇਨਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਪਹਿਲੇ ਸਾਲ ਹੀ ਸਿੱਖਿਆ ਖੇਤਰ ਚ ਕੀਤੀ ਰਿਕਾਰਡ ਭਰਤੀ ਨਾਲ ਪਹਿਲੇ ਸੈਸ਼ਨ ਦੌਰਾਨ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਚ ਵੱਡਾ ਸੁਧਾਰ ਹੋਇਆ ਹੈ,ਵੱਡੀ ਗਿਣਤੀ ਚ ਵਿਦਿਆਰਥੀਆਂ ਦੀਆਂ ਮੈਰਿਟਾਂ ਆਈਆਂ ਹਨ।

     ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ 4000 ਤੋਂ ਵੱਧ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੇ ਹੋਰ ਮਾਹਿਰ ਅਧਿਆਪਕ ਮਿਲਣਗੇ, ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਵੱਖ-ਵੱਖ ਅਧਿਆਪਕਾਂ ਦੀਆਂ ਭਰਤੀਆਂ ਲਟਕਾਈਆਂ ਜਾ ਰਹੀਆਂ ਸਨ,ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ 6000 ਤੋਂ ਵੱਧ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ, ਹੁਣ ਮਾਸਟਰ ਕਾਡਰ ਦੀ ਭਰਤੀ ਨੂੰ ਨੇਪਰੇ ਚਾੜ੍ਹਿਆ ਗਿਆ ਹੈ,ਇਸ ਤੋਂ ਇਲਾਵਾ ਹੋਰ ਵੱਖ-ਵੱਖ ਅਸਾਮੀਆਂ ਨੂੰ ਭਰਿਆ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਆਏ ਨਤੀਜਿਆਂ ਦੌਰਾਨ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਹੋਰ ਸ਼ਾਨਦਾਰ ਰਹੀ ਹੈ,ਹੁਣ ਜਦੋਂ ਵੱਡੀ ਗਿਣਤੀ ਵਿੱਚ ਨਵੇਂ ਅਧਿਆਪਕ ਛੁੱਟੀਆਂ ਤੋਂ ਬਾਅਦ ਸਕੂਲਾਂ ਚ ਜਾਣਗੇ ਤਾਂ ਨਤੀਜੇ ਹੋਰ ਬੇਹਤਰ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਇਨ੍ਹਾਂ ਅਧਿਆਪਕਾਂ ਨੂੰ ਕਾਬਲ ਰਿਸੋਰਸ ਪਰਸਨਾਂ ਵੱਲ੍ਹੋਂ ਬਲਜਿੰਦਰ ਸਿੰਘ ਜੌੜਕੀਆਂ ਡੀ.ਐੱਮ,ਮਨਪ੍ਰੀਤ ਵਾਲੀਆ ਅੰਗਰੇਜ਼ੀ ਬੀ.ਐੱਮ,ਮੇਵਾ ਸਿੰਘ ਬਰਾੜ ਸਮਾਜਿਕ ਸਿੱਖਿਆ, ਜਸਪ੍ਰੀਤ ਸਿੰਘ ਅੰਗਰੇਜ਼ੀ,ਸਤਵੀਰ ਸਿੰਘ ਸਮਾਜਿਕ ਸਿੱਖਿਆ,ਰਿੰਕੂ ਮਿੱਢਾ ਹਿੰਦੀ ਨੇ ਸਿੱਖਿਆ ਦੇ ਹਰ ਪੱਖ ਤੋਂ ਟਰੇਨਿੰਗ ਦਿੱਤੀ।ਇਹ ਟਰੇਨਿੰਗ ਨੂੰ ਬੇਹਤਰ ਬਣਾਉਣ ਲਈ ਡਿਪਟੀ ਡੀਈਓ ਡਾ.ਵਿਜੈ ਮਿੱਢਾ, ਡਾਈਟ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਨੇ ਵਿਸ਼ੇਸ਼ ਯਤਨ ਕੀਤੇ।

Holiday in anganwadi: ਆਂਗਣਵਾੜੀ ਸੈਂਟਰਾਂ ਵਿੱਚ ਛੁੱਟੀਆਂ, ਹੁਕਮ ਜਾਰੀ

 

YELLOW ALERT : : ਪੰਜਾਬ ਲਈ ਯੈਲੋ ਅਲਰਟ ਜਾਰੀ , ਤੇਜ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ


YELLOW ALERT : ਪੰਜਾਬ ਲਈ  ਯੈਲੋ ਅਲਰਟ ਜਾਰੀ , ਤੇਜ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ  

ਚੰਡੀਗੜ੍ਹ , 31 ਮਈ  

ਮੌਸਮ ਵਿਭਾਗ ਚੰਡੀਗੜ੍ਹ , 31 ਮਈ ਅਤੇ 1 ਜੂਨ  ਲਈ ਯੈਲੋ ਅਲਰਟ ਜਾਰੀ ਕੀਤਾ ਹੈ।  ਤਾਜਾ ਪ੍ਰੈਸ ਰਿਲੀਜ ਅਨੁਸਾਰ  31 ਮਈ ‌‌‌‌‌‌‌ਨੂੰ  ਪੂਰੇ ਸੂਬੇ ਵਿੱਚ  ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ, 1 ਜੂਨ ਨੂੰ ਵੀ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ  ਗਰਜ ਚਮਕ/ ਤੇਜ ਹਵਾਵਾਂ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਚਲਣਗੀਆਂ।   

ਧਰਨਾ ਪ੍ਰਦਰਸ਼ਨ ਤੇ ਡ੍ਰੋਨ ਉਡਾਉਣ ਤੇ ਲੱਗੀ ਪਾਬੰਦੀ, ਹੁਕਮ ਜਾਰੀ

 

TRANSFER 2023: ਆਮ ਬਦਲੀਆਂ ਅਤੇ ਤੈਨਾਤੀਆਂ ਦੀ ਸਮਾਂ ਸੀਮਾ ਵਿੱਚ ਵਾਧਾ

TRANSFER 2023: ਆਮ ਬਦਲੀਆਂ ਅਤੇ ਤੈਨਾਤੀਆਂ ਦੀ ਸਮਾਂ ਸੀਮਾ ਵਿੱਚ ਵਾਧਾ 

ਚੰਡੀਗੜ੍ਹ, 31 ਮਈ 2023


 ਪੰਜਾਬ ਸਰਕਾਰ ਵੱਲੋਂ  ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 10.4.2023 ਤੋਂ ਮਿਤੀ 31.5.2023 ਤੱਕ ਰੱਖਿਆ ਗਿਆ ਸੀ। ਹੁਣ ਇਸ ਸਮਾਂ- ਸੀਮਾ ਵਿੱਚ ਮਿਤੀ 15.06.2023 ਤੱਕ ਹੋਰ ਵਾਧਾ ਕੀਤਾ ਗਿਆ ਹੈ। ਮਿਤੀ 15.06.2023 ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ ਅਤੇ ਸਿਰਫ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ। ਨਿੱਜੀ ਕਾਰਣਾਂ ਕਰਕੇ ਬਦਲੀ ਮਾਨਯੋਗ ਮੁੱਖ ਮੰਤਰੀ  ਦੀ ਪ੍ਰਵਾਨਗੀ ਉਪਰੰਤ ਹੀ ਕੀਤੀ ਜਾ ਸਕੇਗੀ।CM LIVE: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਜਨਤਕ

 CM LIVE: ਮੁੱਖ ਮੰਤਰੀ ਭਗਵੰਤ ਵੱਲੋਂ ਮਾਨ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਕੀਤੀ ਜਨਤਕ , ਦੇਖੋ ਵੀਡਿਉ 10TH AND 12TH RECHECKING/RE-EVALUATION 2023: ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਚੈਕਿੰਗ / ਰੀ - ਵੈਲੂਏਸ਼ਨ ਦਾ ਸ਼ਡਿਊਲ ਜਾਰੀ

10TH AND 12TH RECHECKING/RE-EVALUATION 2023: ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਚੈਕਿੰਗ / ਰੀ - ਵੈਲੂਏਸ਼ਨ ਦਾ ਸ਼ਡਿਊਲ ਜਾਰੀ 


ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਰੀ- ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ / ਕਾਰਗੁਜਾਰੀ ਵਧਾਉਣ ਦਾ ਨਤੀਜਾ ਕ੍ਰਮਵਾਰ ਦਸਵੀਂ ਸ਼੍ਰੇਣੀ ਦਾ ਮਿਤੀ 26-05-2023 ਅਤੇ ਬਾਰ੍ਹਵੀਂ ਸ਼੍ਰੇਣੀ ਦਾ ਮਿਤੀ 24-05-2023 ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ ।ਇਨ੍ਹਾਂ ਪਰੀਖਿਆਵਾਂ ਨਾਲ ਸਬੰਧਤ ਪਰੀਖਿਆਰਥੀ ਜੇਕਰ ਚੈਕਿੰਗ / ਰੀ - ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨ –ਲਾਈਨ ਫਾਰਮ ਅਤੇ ਫੀਸ ਭਰਨ ਲਈ ਮਿਤੀ 31-05-2073 ਤੋਂ 14-06-2023 ਤੱਕ ਦਾ ਸਮਾਂ ਦਿੱਤਾ ਗਿਆ ਹੈ।


 ਪਰੀਖਿਆਰਥੀ ਆਨ –ਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਦੀ ਜਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬੱਧ ਹੈ।

PUNJAB CABINET PORTFOLIO: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ

 


TEACHER TRANSFER 3RD PHASE : ਬਦਲੀਆਂ ਦਾ ਤੀਜਾ ਗੇੜ ਸ਼ੁਰੂ, ਪੜ੍ਹੋ

 

ਸ਼੍ਰੀ ਅਨੰਦਪੁਰ ਸਾਹਿਬ ਵਿਖੇ 03 ਜੂਨ ਦੀ ਸੂਬਾਈ ਰੈਲੀ ਵਿੱਚ ਹੋਵੇਗੀ ਵੱਧ ਚੜ੍ਹ ਕੇ ਸ਼ਮੂਲੀਅਤ**

 ਸ਼੍ਰੀ ਅਨੰਦਪੁਰ ਸਾਹਿਬ ਵਿਖੇ 03 ਜੂਨ ਦੀ ਸੂਬਾਈ ਰੈਲੀ ਵਿੱਚ ਹੋਵੇਗੀ ਵੱਧ ਚੜ੍ਹ ਕੇ ਸ਼ਮੂਲੀਅਤ**   


                   ‌        **ਕੇਂਦਰ ਦੀ ਮੋਦੀ ਸਰਕਾਰ ਵਲੋਂ ਇਨਸਾਫ਼ ਲੈਣ ਲਈ ਜੂਝ ਰਹੀਆਂ ਔਰਤ ਪਹਿਲਵਾਨਾਂ 'ਤੇ ਕੀਤੇ ਤਸ਼ੱਸਦ ਦੀ ਕੀਤੀ ਤਿੱਖੀ ਨਿਖੇਧੀ**                       ਜਲੰਧਰ:31 ਮਈ(jobsoftoday)                     ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹੈਂਕੜ ਭਰਪੂਰ ਵਤੀਰਾ ਵਰਤਦੇ ਹੋਏ ਜਥੇਬੰਦੀ ਦੇ ਆਗੂਆਂ ਨਾਲ ਬਦਸਲੂਕੀ ਕਰਦੇ ਹੋਏ, ਉਹਨਾਂ ਨੂੰ ਥਾਣੇ ਵਿੱਚ ਬੰਦ ਕਰਵਾਉਣ ਦੇ ਵਿਰੋਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1406-22 ਬੀ, ਚੰਡੀਗੜ੍ਹ ਵਲੋਂ 03 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਵਿੱਚ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਭਰਵੀਂ ਮੀਟਿੰਗ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਦੇ ਮੰਤਰੀ ਸਤ੍ਹਾ ਦੇ ਨਸ਼ੇ ਵਿੱਚ ਚੂਰ ਹੋ ਕੇ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਹੈਂਕੜ ਭਰਪੂਰ ਵਤੀਰਾ ਦਿਖਾਉਂਦੇ ਹੋਏ ਆਗੂਆਂ ਨਾਲ ਬਦਸਲੂਕੀ ਕਰਨ ਰਹੇ ਹਨ। ਆਗੂਆਂ ਨਾਲ ਮੁਲਾਜ਼ਮਾ ਮੰਗਾਂ ਸੰਬੰਧੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੂੰ ਡਿਕਟੇਟਰਸਾਹੀ ਪਹੁੰਚ ਅਪਣਾਉਂਦੇ ਹੋਏ ਥਾਣੇ ਵਿੱਚ ਬੰਦ ਕਰਵਾਇਆ ਜਾ ਰਿਹਾ ਹੈ।ਜਿਸ ਦੀ ਤਾਜ਼ਾ ਮਿਸਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 24 ਮਈ ਨੂੰ ਪ.ਸ.ਸ.ਫ.ਦੇ ਸੂਬਾ ਪ੍ਰਧਾਨ ਅਤੇ ਪੰਜਾਬ -ਯੂ.ਟੀ.ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਕਨਵੀਨਰ ਅਤੇ ਕੋਆਰਡੀਨੇਟਰ ਸਾਥੀ ਸਤੀਸ਼ ਰਾਣਾ ਨੂੰ ਸੈਕਟਰ 03 ਚੰਡੀਗੜ੍ਹ ਦੇ ਥਾਣੇ ਵਿੱਚ ਬੰਦ ਕਰਵਾ ਕੇ ਦਿੱਤੀ ਹੈ। ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਇਹੋ ਜਿਹੀਆਂ ਘਿਨੌਣੀਆਂ ਕਾਰਵਾਈਆਂ ਨੂੰ ਪੰਜਾਬ ਦੇ ਜੁਝਾਰੂ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ 03 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਪੰਜਾਬ ਨੂੰ ਮੂੰਹ ਤੋੜ ਜਵਾਬ ਦੇਣਗੇ। ਸਾਥੀ ਬਾਸੀ ਨੇ ਸਮੂਹ ਜ਼ਿਲ੍ਹਾ/ਬਲਾਕ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੂਰਾ ਪੂਰਾ ਜ਼ੋਰ ਲਗਾ ਕੇ ਤਿਆਰੀ ਕਰਦੇ ਹੋਏ ਰੈਲੀ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਗੰਭੀਰਤਾ ਨਾਲ ਗੱਲਬਾਤ ਕਰਨ ਅਤੇ ਮੰਗਾਂ ਦਾ ਯੋਗ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ। ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਵੱਖਰਾ-ਵੱਖਰਾ ਮਤਾ ਪਾਸ ਕਰਕੇ ਜੰਤਰ ਮੰਤਰ ਦਿੱਲੀ ਵਿੱਚ ਯੌਨ ਸ਼ੋਸ਼ਣ ਦਾ ਸ਼ਿਕਾਰ ਔਰਤ ਪਹਿਲਵਾਨਾਂ ਵਲੋਂ ਇਨਸਾਫ਼ ਲੈਣ ਲਈ ਚੱਲ ਰਹੇ ਧਰਨੇ ਅਤੇ ਪ੍ਰਦਰਸ਼ਨ ਤੇ 28 ਮਈ ਨੂੰ ਦਿੱਲੀ ਪੁਲਿਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਤਸ਼ੱਦਦ ਕਰਨ ਅਤੇ ਕੇਸ ਦਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਔਰਤ ਪਹਿਲਵਾਨਾਂ ਨੂੰ ਤੁਰੰਤ ਇਨਸਾਫ਼ ਦਿੰਦੇ ਹੋਏ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਔਹਦੇ ਤੋਂ ਬਰਖਾਸਤ ਕਰਦੇ ਹੋਏ ਗ੍ਰਿਫਤਾਰ ਕੀਤਾ ਜਾਵੇ। ਦੂਜੇ ਮਤੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ ਤੇ ਚੱਲਦੇ ਹੋਏ ਪੰਜਾਬ ਸਰਕਾਰ ਵੱਲੋਂ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵੱਲੋਂ ਸੰਮਨ ਜਾਰੀ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ ਕੀਤਾ ਜਾ ਰਿਹਾ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੀ ਅਨੰਦਪੁਰ ਸਾਹਿਬ ਦੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਨੂੰ ਵੱਡੀ ਗਿਣਤੀ ਵਿੱਚ ਯਕੀਨ ਬਣਾਉਣ ਲਈ ਹੇਠਲੇ ਪੱਧਰ ਤੱਕ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਰੈਲੀ ਵਿੱਚ ਸ਼ਮੂਲੀਅਤ ਲਈ ਜਲੰਧਰ ਸ਼ਹਿਰ, ਆਦਮਪੁਰ, ਨਕੋਦਰ, ਸ਼ਾਹਕੋਟ, ਨੂਰਮਹਿਲ, ਫਿਲੌਰ,ਗੁਰਾਇਆ ਅਤੇ ਰੁੜਕਾ ਕਲਾਂ ਤੋਂ ਵਹੀਕਲ ਚਲਾਉਣ ਦਾ ਫੈਸਲਾ ਕੀਤਾ ਗਿਆ। ਪ੍ਰੈੱਸ ਰਾਹੀਂ ਸਮੂਹ ਮੁਲਾਜ਼ਮਾਂ ਨੂੰ ਆਪਣੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਅਤੇ ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਕਰਨ ਲਈ 03 ਜੂਨ ਦੀ ਸੂਬਾਈ ਰੈਲੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਧ ਤੋਂ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਕੁਮਾਰ ਵਿਰਦੀ, ਨਿਰਮੋਲਕ ਸਿੰਘ ਹੀਰਾ,ਅਕਲ ਚੰਦ ਸਿੰਘ, ਕੁਲਦੀਪ ਵਾਲੀਆ,ਕਰਨੈਲ ਫਿਲੌਰ, ਬਲਜੀਤ ਸਿੰਘ ਕੁਲਾਰ,ਦੀਪਕ ਕੁਮਾਰ, ਸੂਰਤੀ ਲਾਲ ਭੋਗਪੁਰ, ਬਲਵੀਰ ਸਿੰਘ ਅਤੇ ਕੁਲਦੀਪ ਸਿੰਘ ਕੌੜਾ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵਿਸ਼ੇਸ਼ ਤੌਰ'ਤੇ ਹਾਜ਼ਰ ਹੋਏ।


SUSPEND : ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਕਿਤਾਬਾਂ ਨਾ ਮਿਲਣ ‘ਤੇ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਸਮੇਤ 3 ਨੂੰ ਮੁਅੱਤਲ ਕਰਨ ਦੇ ਹੁਕਮ


ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਕਿਤਾਬਾਂ ਨਾ ਮਿਲਣ ‘ਤੇ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਸਮੇਤ 3 ਨੂੰ ਮੁਅੱਤਲ ਕਰਨ ਦੇ ਹੁਕਮ

ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ (ਐਲੀਮੈਂਟਰੀ) ਅਤੇ ਬਲਾਕ ਸਿੱਖਿਆ ਅਫ਼ਸਰ ਨੂੰ ਸ਼ੋਅ ਕਾਅਜ਼ ਨੋਟਿਸ ਜਾਰੀ ਕਰਨ ਦੇ ਹੁਕਮ 


ਚੰਡੀਗੜ੍ਹ, 30 ਮਈ:

ਪੰਜਾਬ ਦਾ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਭਗਵਾਨ ਸਿੰਘ, ਸ੍ਰੀ ਲਖਨ ਸਿੰਘ ਡਿਪਟੀ ਮੈਨੇਜਰ ਮੋਹਾਲੀ ਡਿੱਪੂ ਅਤੇ ਜਸਪ੍ਰੀਤ ਸਿੰਘ ਅੰਕੜਾ ਸਹਾਇਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ ਜਿਸ ਦੌਰਾਨ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਨੂੰ ਅਜੇ ਤੱਕ ਅੰਗਰੇਜ਼ੀ ਵਿਸ਼ੇ ਦੀ ਕਿਤਾਬ ਨਹੀਂ ਮਿਲੀ ਹੈ ਜਿਸ ਉਪਰੰਤ ਸਿੱਖਿਆ ਮੰਤਰੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਿਤਾਬਾਂ ਦੀ ਵੰਡ ਬਾਰੇ ਡਾਟਾ ਲੈ ਕੇ ਪੇਸ਼ ਹੋਣ ਲਈ ਕਿਹਾ ਗਿਆ। ਡਾਟੇ ਨੂੰ ਵਾਚਣ ਤੋਂ ਪਤਾ ਲੱਗਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਹਪ੍ਰਵਾਹੀ ਕਾਰਨ 3500 ਕਿਤਾਬਾਂ ਛਾਪਣ ਤੋਂ ਰਹਿ ਗਈਆਂ ਜਿਸ ਕਾਰਨ ਡੇਰਾ ਬਸੀ ਬਲਾਕ ਵਿੱਚ 1135 ਅਤੇ ਬਨੂੜ ਬਲਾਕ ਵਿੱਚ 1400 ਅੰਗਰੇਜ਼ੀ ਵਿਸ਼ੇ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਪ੍ਰਾਪਤ ਨਹੀਂ ਹੋਈਆਂ। 

SUMMER CAMP IN SCHOOL, NEW INSTRUCTIONS ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਭਗਵਾਨ ਸਿੰਘ, ਸ੍ਰੀ ਲਖਨ ਸਿੰਘ ਡਿਪਟੀ ਮੈਨੇਜਰ ਮੋਹਾਲੀ ਡਿੱਪੂ ਅਤੇ ਜਸਪ੍ਰੀਤ ਸਿੰਘ ਅੰਕੜਾ ਸਹਾਇਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕੀਤਾ ਜਾਵੇ ਅਤੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ (ਐਲੀਮੈਂਟਰੀ) ਅਤੇ ਬਲਾਕ ਸਿੱਖਿਆ ਅਫ਼ਸਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਜਾਵੇ।

BREAKING NEWS: ਇੰਦਰਵੀਰ ਸਿੰਘ ਨਿੱਝਰ ਦਾ ਅਸਤੀਫ਼ਾ, ਵਿਧਾਇਕ ਬਲਕਾਰ ਸਿੰਘ ਭਲਕੇ ਬਣਨਗੇ ਮੰਤਰੀ

BREAKING NEWS: ਇੰਦਰਵੀਰ ਸਿੰਘ ਨਿੱਝਰ ਦਾ ਅਸਤੀਫ਼ਾ, ਵਿਧਾਇਕ ਬਲਕਾਰ ਸਿੰਘ ਭਲਕੇ ਬਣਨਗੇ ਮੰਤਰੀ 

ਚੰਡੀਗੜ੍ਹ, 30 ਮਈ 2023

ਪੰਜਾਬ ਮੰਤਰੀ ਮੰਡਲ ਤੋਂ ਇੰਦਰਵੀਰ ਸਿੰਘ ਨਿੱਝਰ ਦਾ ਅਸਤੀਫਾ, ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਭਲਕੇ ਮੰਤਰੀ ਬਣਾਏ  ਜਾਣਗੇ।

BREAKING: ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫਾ

BREAKING: ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫਾ 


ਇਸ ਸਮੇਂ ਦੀ ਸਭ ਤੋਂ ਵੱਡੀ ਖੱਬਰ ਸਾਹਮਣੇ ਆਈ ਹੈ,ਪੰਜਾਬ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕੋਲ ਲੋਕਲ ਬਾਡੀਜ ਵਿਭਾਗ ਸੀ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਹੈ।
ਪੰਜਾਬ ਸਰਕਾਰ ਵੱਲੋਂ ਮਾਲ ਅਫਸਰਾਂ ਦੇ ਤਬਾਦਲੇ

 

PSEB 8TH REAPPEAR EXAM: ਅਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਲਈ ਆਖਰੀ ਮਿਤੀ ਵਿੱਚ ਵਾਧਾ

 

SCHOOL MANAGEMENT COMMITTEE: ਨਵੀਂ ਬਣੀ ਐਸ ਐਮ ਸੀ ਕਮੇਟੀ ਸਬੰਧੀ ਸਮੂਹ ਸਕੂਲਾਂ ਨੂੰ ਨਵੇਂ ਹੁਕਮ ਜਾਰੀ

ਸਮੂਹ ਜਿਲ੍ਹਿਆਂ ਦੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਵੀਂ ਬਈ ਐਸ.ਐਮ.ਸੀ.ਕਮੇਟੀ ਦੇ ਮਤੇ ਦੀ ਬੀ.ਪੀ.ਈ.ਉਜ ਵੱਲੋਂ ਤਸਦੀਕ ਸ਼ੁਦਾ ਕਾਪੀ ਅਤੇ ਨਵੇ ਚੁੱਏ ਗਏ ਚੇਅਰਪਰਸਨ ਦੇ ਹਸਤਾਖਰ ਅਤੇ ਯੂਜਰ ਆਈ.ਈ.ਡੀ. ਅਪਡੇਟ ਕਰਨ ਲਈ ਲੋੜੀਂਦੀ ਸੂਚਨਾ AXIS Bank ਦੀ ਸਬੰਧਤ ਸ਼ਾਖਾ 10 ਜੂਨ ਤੱਕ ਮੁਹੱਈਆਂ ਕਰਵਾ ਕਰਵਾਉਣ। ਪੜ੍ਹੋ ਪੱਤਰ 


MEDAL 🏅 TO BE THROWN IN GANGA TODAY:ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਵੱਡਾ ਫੈਸਲਾ, ਅੱਜ 6 ਵਜੇ ਗੰਗਾ'ਚ ਸੁੱਟਣਗੇ ਮੈਡਲ

ਵੱਡੀ ਖ਼ਬਰ: ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਵੱਡਾ ਫੈਸਲਾ, ਕਿਹਾ- 'ਗੰਗਾ 'ਚ ਸੁੱਟਾਂਗੇ ਮੈਡਲ'*ਨਵੀਂ ਦਿੱਲੀ 30 ਮਈ 2023

ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ - ਅਸੀਂ ਆਪਣੇ ਜਿਤੇ ਹੋਏ ਮੈਡਲਾਂ ਨੂੰ  'ਗੰਗਾ 'ਚ ਸੁੱਟਾਂਗੇ। 


ਪਹਿਲਵਾਨਾਂ ਨੇ ਕਿਹਾ

28 मई को जो हुआ वह आप सबने देखा. पुलिस ने हम लोगों के साथ क्या व्यवहार किया. हमें कितनी बर्बरता से गिरफ़्तार किया. हम शांतिपूर्ण आंदोलन कर रहे थे. हमारे आंदोलन की जगह को भी पुलिस ने तहस नहस कर हमसे छीन लिया और अगले दिन गंभीर मामलों में हमारे ऊपर ही एफ़आईआर दर्ज कर दी गई. क्या महिला पहलवानों ने अपने साथ हुए यौन उत्पीड़न के लिए न्याय माँगकर कोई अपराध कर दिया है. पुलिस और तंत्र हमारे साथ अपराधियों जैसा व्यवहार कर रही है, जबकि उत्पीड़क खुली सभाओं में हमारे ऊपर फबतियाँ कस रहा है. टीवी पर महिला पहलवानों को असहज कर देनी वाली अपनी घटनाओं को क़बूल करके उनको ठहाकों में तब्दील कर दे रहा है. यहाँ तक कि पास्को एक्ट को बदलवाने की बात सरेआम कह रहा है. हम महिला पहलवान अंदर से इतना ऐसा महसूस कर रही हैं कि इस देश में हमारा कुछ बचा नहीं है. हमें वे पल याद आ रहे हैं जब हमने ओलंपिक, वर्ल्ड चैंपियनशिप में मेडल जीते थे.


अब लग रहा है कि क्यों जीते थे. क्या इसलिए जीते थे कि तंत्र हमारे साथ ऐसा घटिया व्यवहार करे. हमें घसीटे और फिर हमें ही अपराधी बना दे.


कल पूरा दिन हमारी कई महिला पहलवान खेतों में छिपती फिरी हैं. तंत्र को पकड़ना उत्पीड़क को चाहिए था, लेकिन वह पीड़ित महिलाओं को उनका धरना ख़त्म करवाने, उन्हें तोड़ने और डराने में लगा हुआ है.


अब लग रहा है कि हमारे गले में सजे इन मेडलों का कोई मतलब नहीं रह गया है. इनको लौटाने की सोचने भर से हमें मौत लग रही थी, लेकिन अपने आत्म सम्मान के साथ समझौता करके भी क्या जीना.

यह सवाल आया कि किसे लौटाएँ. हमारी राष्ट्रपति को, जो ख़ुद एक महिला हैं. मन ने ना कहा, क्योंकि वह हमसे सिर्फ़ 2 किलोमीटर बैठी सिर्फ़ देखती रहीं, लेकिन कुछ भी बोली नहीं.


हमारे प्रधानमंत्री को, जो हमें अपने घर की बेटियाँ बताते थे. मन नहीं माना, क्योंकि उन्होंने एक बार भी अपने घर की बेटियों की सुध - बुध नहीं ली. बल्कि नयी संसद के उद्घाटन में हमारे उत्पीड़क को बुलाया और वह तेज सफ़ेदी वाली चमकदार कपड़ों में फ़ोटो खिंचवा रहा था. उसकी सफ़ेदी हमें चुभ रही थी. मानो कह रही हो कि मैं ही तंत्र हूँ.


इस चमकदार तंत्र में हमारी जगह कहाँ हैं, भारत के बेटियों की जगह कहाँ हैं. क्या हम सिर्फ़ नारे बनकर या सत्ता में आने भर का एजेंडा बनकर रह गई हैं.


मेडल अब हमें नहीं चाहिए क्योंकि इन्हें पहनाकर हमें मुखौटा बनाकर सिर्फ़ अपना प्रचार करता है यह तेज सफ़ेदी वाला तंत्र. और फिर हमारा शोषण करता है. हम उस शोषण के ख़िलाफ़ बोलें तो हमें जेल में डालने की तैयारी कर लेता है.


इन मेलों को हम गंगा में बहाने जा रहे हैं, क्योंकि वह गंगा माँ हैं. जितना पवित्र हम गंगा मानते हैं उतनी ही पवित्रता से हमने मेहनत कर इन मेडलों को हासिल किया था. ये मेडल सारे देश के लिए ही पवित्र हैं और पवित्र मेडल को रखने की सही जगह पवित्र माँ गंगा ही हो सकती है, न कि हमें मुखौटा बना फ़ायदा लेने के बाद हमारे उत्पीड़क के साथ खड़ा हो जाने वाला हमारा अपवित्र तंत्र


मेडल हमारी जान हैं, हमारी आत्मा हैं. इनके गंगा में बह जाने के बाद हमारे जीने का भी कोई मतलब रह नहीं जाएगा. इसलिए हम


मेडल हमारी जान हैं, हमारी आत्मा हैं. इनके गंगा में बह जाने के बाद हमारे जीने का भी कोई मतलब रह नहीं जाएगा. इसलिए हम इंडिया गेट पर आमरण अनशन पर बैठ जाएँगे. इंडिया गेट हमारे उन शहीदों की जगह है जिन्होंने देश के लिए अपनी देह त्याग दी. हम उनके जीतने पवित्र तो नहीं हैं लेकिन अंतर्राष्ट्रीय स्तर पर खेलते वक्त हमारी भावना भी उन सैनिकों जैसी ही थी.


अपवित्र तंत्र अपना काम कर रहा है और हम अपना काम कर रहे हैं. अब लोक को सोचना होगा कि वह अपनी इन बेटियों के साथ खड़े हैं या इन बेटियों का उत्पीड़न करने वाले उस तेज सफ़ेदी वाले तंत्र के साथ.


आज शाम 6 बजे हम हरिद्वार में अपने मेडल गंगा में प्रवाहित कर देंगे.


इस महान देश के हम सदा आभारी रहेंगे.

SCHOOL OF EMINENCE ADMISSION 2023 : ਸਕੂਲ ਆਫ ਐਮੀਨੈਂਸ ਪ੍ਰੀਖਿਆ ਲਈ ਜਾਣੋ ਪੂਰੀ ਪ੍ਰੋਸੱਸ


ADMISSION IN SCHOOL OF EMINENCE, PUNJAB : 

ਪੰਜਾਬ ਸਰਕਾਰ ਸਿੱਖਿਆ  ਵਿਭਾਗ ਵਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਉਮਦਾ ਮਿਆਰ ਦੀ ਸਿੱਖਿਆ  ਦੇਣ ਲਈ ਸਰਕਾਰੀ ਸਕੂਲਾਂ ਨੂੰ  SCHOOL OF EMINENCE ਬਣਾਇਆ ਗਿਆ ਹੈ।  ਪਹਿਲੇ ਫੇਜ ਵਿਚ 117 ਸਰਕਾਰੀ  ਸਕੂਲਾਂ ਨੂੰ SCHOOL OF EMINENCE ਬਣਾਇਆ ਗਿਆ ਹੈ। SAMPLE QUESTION PAPER FOR SCHOOL OF EMINENCE ADMISSION 2023 


SAMPLE PAPER FOR SCHOOL OF EMINENCE ADMISSION TEST 2023 : Students can download the sample paper and can prepare for admission in Schools of Eminence.

HOW TO APPLY FOR ADMISSION IN SCHOOL OF EMINENCE?

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ SCHOOL OF EMINENCE ਵਿਖੇ ਦਾਖ਼ਲਿਆ ਲਈ ਆਨਲਾਈਨ ਪੋਰਟਲ ਲਾਂਚ ਕੀਤਾ ਗਿਆ ਹੈ।  ਇਹਨਾਂ ਸਕੂਲਾਂ ਵਿਚ ਦਾਖਲੇ ਲਈ ਇੱਛੁਕ ਵਿਦਿਆਰਥੀ ਆਨਲਾਈਨ  ਅਪਲਾਈ ਕਰ ਸਕਦੇ ਹਨ।  

LINK FOR ONLINE ADMISSION IN SCHOOL OF EMINENECE :   

ਪੰਜਾਬ ਸਰਕਾਰ ਸਿੱਖਿਆ  ਵਿਭਾਗ ਵਲੋਂ ਬਣਾਏ ਸਕੂਲ ਆਫ ਐਮੀਨੈਂਸ ਵਿਚ 9 ਵੀਂ  ਅਤੇ 11 ਵੀਂ ਜਮਾਤ ਵਿਚ ਦਾਖਲਿਆਂ ਲਈ ਆਨਲਾਈਨ ਅਪਲਾਈ  ਕੀਤਾ ਜਾਵੇਗਾ।   ਇਹਨਾਂ ਸਕੂਲਾਂ ਵਿਚ ਦਾਖਲਿਆਂ ਲਈ ਆਨਲਾਈਨ ਲਿੰਕ ਜਾਰੀ ਕੀਤਾ ਗਿਆ ਹੈ।  ਆਨਲਾਈਨ ਅਪਲਾਈ  ਕਰਨ ਲਈ ਲਿੰਕ ਇਥੇ ਕਲਿਕ ਕਰੋ : LINK FOR ONLINE ADMISSION IN SCHOOL OF EMINENECE.

PROCEDURE FOR ONLINE ADMISSION IN SCHOOL OF EMINENCE IN PUNJAB: 

 ਸਕੂਲ ਆਫ ਐਮੀਨੈਂਸ ਵਿਚ ਦਾਖਲੇ ਲਈ ਹੇਠਾਂ ਦਿਤੇ ਸਟੈਪ ਅਨੁਸਾਰ ਅਪਲਾਈ  ਕਰੋ 
1. Go to the official website for online admission in School of Eminence or Click on the link here 
2. New page will open select "class" 9th or 11th 
3. Now enter epunjab Id of student 
4. Now fill your date of birth. 
5 Now click on the Verify Button. 
6 . fill details and select school for admission 

 

 

SYLLABUS/ STRUCTURE OF QUESTION PAPER: DOWNLOAD HERE 

FACILITIES IN SCHOOL OF EMINENCE IN PUNJAB 


School of Eminence' ਵਿੱਚ ਗੁਣਾਤਮਕ ਅਤੇ ਸਰਵਪੱਖੀ ਸਿੱਖਿਆ ਦਾ ਵਾਤਾਵਰਣ ਸਿਰਜਣ ਲਈ ਮੋਟੇ ਤੌਰ ਤੇ ਹੇਠ ਲਿਖੀਆਂ facilities ਹੋਣਗੀਆਂ:


a. Excellent infrastructure,
b. e- Resources and multimedia for digital education,
c. Well equipped libraries and laboratories, 
d. Sport facilities and
e. Facilities for other extra-curricular activities

 LIST OF SCHOOL OF EMINENCE IN PUNJAB 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਦਾ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ,"ਪੰਜਾਬ ਲਈ ਇਤਿਹਾਸਕ ਦਿਨ..

ਮੁਹਾਲੀ ਵਿਖੇ ਪੰਜਾਬ ਦੇ ਪਹਿਲੇ #SchoolOfEminence ਦਾ ਉਦਘਾਟਨ ਕੀਤਾ…ਇਹ ਨਵੇਂ ਯੁੱਗ ਦੇ 117 ਸਰਕਾਰੀ ਸਕੂਲ ਪੂਰੇ ਪੰਜਾਬ ‘ਚ ਖੋਲ੍ਹਾਂਗੇ…ਇਨ੍ਹਾਂ ਦੇ ਨਾਮ ਵੀ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਮ ‘ਤੇ ਹੀ ਰੱਖਾਂਗੇ…

ਮੇਰੀ ਸਰਕਾਰ ਦਾ ਮਕਸਦ ਬੱਚਿਆਂ ਨੂੰ ਸ਼ਾਨਦਾਰ ਸਕੂਲ ਤੇ ਸ਼ਾਨਦਾਰ ਸਿੱਖਿਆ ਦੇਣਾ ਹੈ" 

List of schools of EMINENCE will be available here soon : DOWNLOAD HERE 


ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਮੈਡੀਕਲ (ਐਮ.ਬੀ.ਬੀ.ਐਸ.), ਆਈ.ਆਈ.ਟੀ., ਐਮ.ਬੀ.ਏ. ਅਤੇ ਕਾਨੂੰਨ ਦੇ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰੇਗਾ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 75 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਜਦਕਿ ਬਾਕੀ 25 ਫੀਸਦੀ ਸੀਟਾਂ ਪ੍ਰਾਈਵੇਟ ਸਕੂਲਾਂ ਲਈ ਰਾਖਵੀਆਂ ਹੋਣਗੀਆਂ। ਮਾਪੇ ਇਸ ਪੋਰਟਲ 'ਤੇ 10 ਮਾਰਚ ਤੱਕ ਅਪਲਾਈ ਕਰ ਸਕਦੇ ਹਨ। 

DATE OF WRITTEN EXAMINATION FOR ADMISSION IN  SCHOOLS OF EMINENCE 


ਜ਼ਿਲ੍ਹੇ ਦੇ SOE  ਅਧੀਨ ਚੁਣੇ ਗਏ ਸਕੂਲਾਂ ਵਿੱਚ SOE ਸਕੂਲਾਂ ਦੇ ਨੇੜਲੇ ਫੀਡਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ 9ਵੀਂ ਅਤੇ 11ਵੀਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਮਿਤੀ 19-03-2023 (ਐਤਵਾਰ) ਨੂੰ
ਦਾਖਲਾ ਪ੍ਰੀਖਿਆ ਲਈ ਜਾ ਰਹੀ ਹੈ।

OVERVIEW SCHOOL OF EMINENCE 

In the first phase, 117 Government senior secondary schools across all 23 districts of Punjab have been chosen to embark
on the journey to be transformed into "Schools of Eminence." These schools will cater to students from classes 9th to 12th.Admission into a 'School of Eminence' in a specified
geographical cluster will be based on an aptitude test and further screening. The intake of students to be 75% from Government schools and 25% from other schools. 

VISION OF SCHOOL OF EMINENCE 


The “Schools of Eminence” program aims to re-imagine education in Government schools
envisioning holistic development of students and preparing them to be responsible 21st-century citizens


MISSION OF SCHOOL OF EMINENCE 


To build centers of excellence to redefine education for students of Punjab by providing enriching learning experiences through innovative pedagogical practices, world-class infrastructure, visionary school leadership and demonstrative capabilities that can be scaled.  

OBJECTIVE OF SCHOOL OF EMINENCE 


To fulfil the vision of the Government of Punjab towards school education
and to showcase the implementation of all aspects of NEP 2020.
To provide learning spaces for students to imbibe knowledge, to grow in a safe and joyful environment and to nurture their intrinsic curiosity for their physical, cognitive, social and emotional development through
contemporary pedagogical practices
To make SoEs a demonstrative ground for other schools, to develop champion school heads and academic leaders and to enable a shared understanding of excellence in education for scalable solutions


Questions about school of EMINENCE admission.


Can we apply offline for admission in schools of EMINENCE
Answer: No. Students will have to apply online only.

In which class students can take admission in schools of EMINENCE?
Answer: students can take admission in schools of EMINENCE in 9th and 11th class only. 

What is the last dates for admission in schools of EMINENCE? 
Answer: Last date for submission of application online is 15th March 2023
What is the procedure of admission in schools of EMINENCE in Punjab? 

Answer: admission will be done Merit on the basis of written test SCHOOL OF EMINENCE RESULT 11 AND 9 CLASS LINK: ਸਕੂਲ ਆਫ ਐਮੀਨੈਂਸ ਪ੍ਰੀਖਿਆ ਦਾ ਨਤੀਜਾ 2023 , SCHOOL OF EMINENCE QUESTION PAPER 2023

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ ਲਈ ਗਈ ਸੀ। 9 ਵੀਂ ਜਮਾਤ ਵਿੱਚ ਦਾਖ਼ਲੇ ਦੀ ਪ੍ਰੀਖਿਆ 28 ਮਾਰਚ 2023 ਨੂੰ ਲਈ ਗਈ ਸੀ ਅਤੇ 11 ਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ 16 ਅਪ੍ਰੈਲ 2023 ਨੂੰ ਲਈ ਗਈ ਸੀ।


 

Answer key for school of Eminence test :

ਸਕੂਲ ਸਿੱਖਿਆ ਵਿਭਾਗ ਵੱਲੋਂ  9ਵੀਂ ਜਮਾਤ ਵਿੱਚ ਦਾਖ਼ਲੇ ਦੀ ਪ੍ਰੀਖਿਆ ਲਈ ਆੰਸਰ ਕੀਅ 29 ਮਾਰਚ ਨੂੰ ਜਾਰੀ ਕੀਤੀ ਗਈ ਸੀ। DOWNLOAD HERE

11 ਵੀਂ ਜਮਾਤ ਵਿੱਚ ਦਾਖ਼ਲੇ ਪ੍ਰੀਖਿਆ ਦੀ ਆੰਸਰ ਕੀਅ  ਜਾਰੀ ਕਰ ਦਿੱਤੀ ਗਈ ਹੈ। Link for downloading Answer key


School of Eminence result  2023 : 

ਆਪਣੇ ਪਾਠਕਾਂ ਲਈ ਦਸ ਦੇਈਏ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਆਫ ਐਮੀਨੈਂਸ ਪ੍ਰੀਖਿਆ  9 ਵੀਂ ਜਮਾਤ ਵਿੱਚ ਦਾਖ਼ਲੇ ਲਈ  ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।  ਨਤੀਜਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ । ਜਿਹੜੇ ਵਿਦਿਆਰਥੀ ਕੁਆਲੀਫਾਈ ਕਰ ਗਏ ਹਨ, ਸਿਰਫ ਉਨ੍ਹਾਂ ਦਾ ਨਤੀਜਾ ਹੀ ਦੇਖਿਆ ਜਾਵੇਗਾ।


11 ਵੀਂ ਜਮਾਤ ਦੀ ਪ੍ਰੀਖਿਆ ਲਈ ਨਤੀਜਾ  ਘੋਸ਼ਿਤ , ਕਰ ਦਿੱਤਾ ਗਿਆ ਹੈ। ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ 

ALSO READ: 

PSEB 8TH RESULT 2023 CHEK RESULT HERE 

SCHOOL OF EMINENCE  ADMISSION 2023 IMPORTANT LINKS


SCHOOL OF EMINENCE LINKS
School of Eminence result (9th) Click here
School of Eminence (11th) Click here 
School of Eminence answer key ( 9th) Click here
School of Eminence answer key ( 11th) result Click here
School of Eminence 9th question paper Download here 1. 2.
School of Eminence 11th question paper Download here

UNIFORM GRANT 2023: ਪ੍ਰੀ ਪ੍ਰਾਇਮਰੀ ਤੋਂ ਮਿਡਲ ਦੇ ਵਿਦਿਆਰਥੀਆਂ ਲਈ ਯੂਨੀਫ਼ਾਰਮ ਗਰਾਂਟ ਜਾਰੀ, ਟਾਈ, ਬੈਲਟ, ਆਈਕਾਰਡ ਵੀ ਮਿਲਣਗੇ

 

ਸੀਨੀ. ਸਹਾਇਕ ਡੀਈਓ ਦਫ਼ਤਰ ਲੁਧਿਆਣਾ ਮਹਿੰਦਰ ਸਿੰਘ ਨੂੰ ਸਦਮਾ ਮਾਤਾ ਦੀ ਮੌਤ

 ਸੀਨੀ. ਸਹਾਇਕ ਡੀਈਓ ਦਫ਼ਤਰ ਲੁਧਿਆਣਾ ਮਹਿੰਦਰ ਸਿੰਘ ਨੂੰ ਸਦਮਾ ਮਾਤਾ ਦੀ ਮੌਤ

ਲੁਧਿਆਣਾ, 30 ਮਈ 2023 

ਸੀਨੀਅਰ ਸਹਾਇਕ ਡੀਈਓ ਦਫ਼ਤਰ ਲੁਧਿਆਣਾ  ਮਹਿੰਦਰ ਸਿੰਘ ਦੀ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ 24.05.2023 ਦਿਨ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਮਿਤੀ 02.06.2023 ਦਿਨ ਸ਼ੁੱਕਰਵਾਰ ਨੂੰ ਦੁਪਹਿਰ 1.00 ਤੋਂ 1.30 ਵਜੇ ਤੱਕ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਪਿੰਡ ਮਹਿਦੂਦਾਂ (ਲੁਧਿ:) ਵਿਖੇ ਪਵੇਗਾ।

LOK HIT TRANSFER: ਲੋਕ ਹਿਤ ਵਿੱਚ ਸਕੂਲ ਮੁਖੀਆਂ ਦੇ ਤਬਾਦਲੇ

 

BREAKING:2 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸੇਵਾਵਾਂ ਪ੍ਰਿਮੈਚਿਊਰ ਰਿਟਾਇਰਮੈਂਟ

 

SUMMER HOLIDAY NOTIFICATION PUNJAB SCHOOL 2023

 


SUMMER HOLIDAYS IN PUNJAB: ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਘੋਸ਼ਿਤ

 


SUMMER HOLIDAYS IN PUNJAB 2023

ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਾਲ 2023 ਦੌਰਾਨ ਮਿਤੀ 01.06.2023 ਤੋਂ 02.07.2023 ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ Read here

CHANDIGARH DC RATE 2023-24: ਸਾਲ 2023-24 ਲਈ ਡੀਸੀ ਰੇਟ ਲਿਸਟ ਜਾਰੀ, ਘੰਟੇ ਘੱਟ ਤਨਖਾਹ 20000 ਰੁਪਏ

 

CHANDIGARH DC RATES 2022-23 AND 2023-24: NEW DC RATES UPTO 31-03-2023 DOWNLOAD HERE

OFFICE OF THE DEPUTY COMMISSIONER, CHANDIGARH. ORDER.
 The following minimum rates of wages for the employees are fixed and to be paid out of contingencies in various departments of Chandigarh District w.e.f. 01.04.2022 to 31.03.2023 (both days inclusive) under terms and conditions.


CHANDIGARH DC RATE 2023-24 DOWNLOAD HERE 

School holiday

RESTRICTED HOLIDAY ON 19 SEPTEMBER 2023 READ NOTIFICATION: 19 ਸਤੰਬਰ ਦੀ ਛੁੱਟੀ, ਪੜ੍ਹੋ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ

HOLIDAY ON 19 SEPTEMBER 2023: ਪੰਜਾਬ ਸਰਕਾਰ ਨੇ ਸੰਵਤਸਰੀ ਮੌਕੇ ਕੀਤਾ ਛੁੱਟੀ ਦਾ ਐਲਾਨ ਚੰਡੀਗੜ੍ਹ  15 ਸਤੰਬਰ 2023 (Pb.jobsoftoday.in) Jain Samvatsari 202...

Trends

RECENT UPDATES