PSEB 10TH RESULT 2023 DECLARED : 97.54 ਪ੍ਰਤਿਸ਼ਤ ਰਿਹਾ 10ਵੀਂ ਜਮਾਤ ਦਾ ਨਤੀਜਾ , ਫਰੀਦਕੋਟ ਦੀ ਗਗਨਦੀਪ ਕੌਰ 650/650 ਅੰਕ ਲੈ ਕੇ ਟਾਪਰ ਬਣੀ

PSEB 10TH RESULT 2023 DELACRED 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੇ  ਨਤੀਜੇ ਦਾ  ਐਲਾਨ 

ਚੰਡੀਗੜ੍ਹ , 26 ਮਈ 2023

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੇ  ਨਤੀਜੇ ਦਾ  ਐਲਾਨ  ਕਰ ਦਿਤਾ ਹੈ। ਦਸਵੀਂ ਸ਼੍ਰੇਣੀ  ਦੇ ਅਕਾਦਮਿਕ ਸਾਲ 2022-23 ਦੇ  ਨਤੀਜੇ ਦਾ  ਐਲਾਨ   ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਵੱਲੋਂ  ਮੀਟਿੰਗ ਰਾਹੀਂ ਪੂਰਵ ਦੁਪਹਿਰ 11:30 ਵਜੇ  ਕੀਤਾ ਗਿਆ। MORE UPDATES PB.JOBSOFTODAY.IN  97.54 ਪ੍ਰਤਿਸ਼ਤ ਰਿਹਾ 10ਵੀਂ  ਜਮਾਤ ਦਾ ਨਤੀਜਾ।   ਇਸ ਸਾਲ ਪਾਸ ਪ੍ਰਤੀਸ਼ਤਤਾ 97.54 ਫੀਸਦੀ ਰਹੀ ਹੈ। ਲੜਕੀਆਂ ਨੇ 98.46 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ ਹੈ ਜਦਕਿ ਲੜਕਿਆਂ ਨੇ 96.73 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।

ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਗਗਨਦੀਪ ਕੌਰ 650/650 ਅੰਕ ਲੈ ਕੇ ਇਸ ਸਾਲ ਟਾਪਰ ਬਣੀ ਹੈ।PB.JOBSOFTODAY.IN ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਨਵਜੋਤ  648/650 ਅੰਕ ਲੈ ਕੇ ਇਸ ਸਾਲ ਦੂਜੇ ਨੰਬਰ ਤੇ ਰਹੀ। ਹਰਮਨਦੀਪ ਕੌਰ ਸਰਕਾਰੀ ਹਾਈ' ਸਕੂਲ ਮੰਢਾਲੀ ( ਮਾਨਸਾ)  ਦੀ ਵਿਦਿਆਰਥਣ 646/600 ਅੰਕ ਲੈ ਕੇ   ਇਸ ਸਾਲ ਤੀਜੇ ਨੰਬਰ ਤੇ ਰਹੀ. 

ਇਸ ਵਾਰ ਕੁੱਲ 2,81,327 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਹਾਲਾਂਕਿ, ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ ਲਗਭਗ 2 ਪ੍ਰਤੀਸ਼ਤ ਘੱਟ ਹੈ. 

PSEB 10TH RESULT 2023 ALL STATISTICS 



PSEB 10TH RESULT 2023 IMPORTANT LINKS
DIRECT LINKS FOR STUDENTS RESULT CLICK HERE
MERIT LIST PSEB 10TH RESULT 2023 CLICK HERE
TOPPER LIST PSEB 10TH 2023 CLICK HERE
DISTT WISE PSEB RESULT 2023 CLICK HERE
SUBJECT WISE PSEB 10TH RESULT 2023 CLICK HERE
WHATSAPP GROUP PSEB STUDENTS JOIN HERE
PSEB SYLLABUS 2023-24 ALL CLASSES CLICK HERE
PSEB 12TH RESULT LINKS CLICK HERE

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends