[LIVE] PSEB 10TH RESULT OUT: ਸਰਕਾਰੀ ਸਕੂਲ ਦੀ ਵਿਦਿਆਰਥਣ ਸੂਬੇ ਵਿਚ ਪਹਿਲੇ ਨੰਬਰ ਤੇ, 97.94 ਪ੍ਰਤੀਸ਼ਤ ਰਿਹਾ ਨਤੀਜਾ 10 ਵੀਂ ਜਮਾਤ ਦਾ ਨਤੀਜਾ , ( DOWNLOAD RESULT, MERIT LIST , SUBJECT WISE RESULT, DISTT WISE PASS PERCENTAGE)




CHANDIGARH 5 JULY 2022 ( PB.JOBSOFTODAY.IN)

PSEB 10TH RESULT 2022 ,  PSEB 10TH TOPPER LIST 2022, PSEB 10TH RESULT SUBJECT WISE, PSEB 10TH RESULT MERIT LIST 2022, PSEB 10TH RESULT LINK  

 ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ  10 ਵੀਂ ਜਮਾਤ ਦਾ ਨਤੀਜਾ ਐਲਾਨ  ਦਿਤਾ ਹੈ।  ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ 10ਵੀਂ ਜਮਾਤ ਦਾ ਨਤੀਜਾ  97.94 ਪ੍ਰਤੀਸ਼ਤ ਰਿਹਾ। ਉਹਨਾਂ ਦਸਿਆ ਕਿ ਕੁਲ  323361 ਵਿਦਿਆਰਥੀ 10ਵੀਂ  ਜਮਾਤ  ਦੀ ਪ੍ਰੀਖਿਆ ਵਿਚ ਅਪੀਅਰ ਹੋਵੇ , ਜਿਨ੍ਹਾਂ ਵਿਚੋਂ  316699  ਪਾਸ ਹੋਏ,   ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ ਦਸਵੀਂ  ਦੇ ਨਤੀਜੇ ਵਿੱਚ ਨੈਨਸੀ ਰਾਣੀ ਪੁਤ੍ਰੀ ਸ਼੍ਰੀ ਰਾਮ ਕ੍ਰਿਸ਼ਨ  ਸਹਸ ਸਕੂਲ ਸਤਿਏ ਵਾਲਾ ਜਿਲਾ ਫਿਰੋਜਪੁਰ  ਦੀ ਵਿਦਿਆਰਥਣ  ਨੇ 99.08% ਅੰਕ ਲੈਕੇ  ਪੰਜਾਬ ਵਿਚੋਂ ਪਹਿਲੇ ਸਥਾਨ ਤੇ ਰਹੀ  


ਉਹਨਾਂ ਦਸਿਆ ਕਿ  ਦਿਲਪ੍ਰੀਤ ਕੌਰ ਪੁਤ੍ਰੀ ਸ਼੍ਰੀ ਰੱਬੀ ਸਿੰਘ , ਗੁਰੂ ਤੇਗ ਬਹਾਦਰ ਪਬਲਿਕ ਸਸ  ਸਕੂਲ  ਸਂਗਰੂਰ ਦੀ ਵਿਦਿਆਰਥਣ  99.08% ਅੰਕ ਲੈਕੇ   ਪੰਜਾਬ ਵਿਚੋਂ ਦੂਜੇ  ਸਥਾਨ ਤੇ ਰਹੀ ਅਤੇ ਕੋਮਲ ਪ੍ਰੀਤ ਕੌਰ ਪੁਤ੍ਰੀ ਤਰਸੇਮ ਸਿੰਘ  ਢਾਲ ਪਬਲਿਕ  ਸਕੂਲ ਸੰਗਰੂਰ  ਦੀ ਵਿਦਿਆਰਥਣ  98.77% ਅੰਕ ਲੈਕੇ  ਪੰਜਾਬ ਵਿਚੋਂ  ਤੀਜੇ ਸਥਾਨ ਤੇ ਰਹੀ।  ਇਸ ਵਾਰ ਵੀ ਪਹਿਲੀਆਂ 3 ਪੁਜੀਸ਼ਨਾਂ ਲੜਕੀਆਂ ਨੇ ਹਾਸਿਲ ਕੀਤੀਆਂ।

ਕੁਲ ਰੈਗੂਲਰ ਵਿਦਿਆਰਥੀ 311545 ਅਪੀਅਰ ਹੋਵੇ ਜਿਨ੍ਹਾਂ ਵਿਚੋਂ 308527 ਪਾਸ ਹੋਏ, ਇਹਨਾਂ ਦੀ ਪਾਸ ਪ੍ਰਤੀਸ਼ਤ 99.6% ਰਹੀ। 

( PSEB 10th Topper List 2022 Download here ..PB.JOBSOFTODAY.IN) 


PSEB 10TH BOARD RESULT DISTT WISE PASS PERCENTAGE: ਜਿਲਾ ਵਾਈਜ ਪਾਸ ਪ੍ਰਤੀਸ਼ਤਤਾ : ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ   10 ਵੀਂ ਦੇ ਨਤੀਜੇ ਵਿਚ ਪਾਸ  ਪ੍ਰਤਿਸ਼ਤ ਦੇ ਹਿਸਾਬ ਨਾਲ ਜਿਲ੍ਹਾ  ਗੁਰਦਸਪੂਰ ਪਹਿਲੇ ਸਥਾਨ ਤੇ ਰਿਹਾ , ਅਤੇ ਜਿਲਾ ਗੁਰਦਸਪੂਰ ਦੂਜੇ ਸਥਾਨ ਤੇ ਰਿਹਾ  12ਵੀਂ ਜਮਾਤ ਦੇ  ਨਤੀਜ਼ਿਆਂ ਵਿਚ ਜਿਲ੍ਹਾ ਪਠਾਨਕੋਟ  ਪਹਿਲਾ ਸਥਾਨ ਹਾਸਿਲ ਕੀਤਾ ਸੀ।  ( PSEB DISTT WISE PASS PERCENTAGE DOWNLOAD HERE PB.JOBSOFTODAY.IN


HOW TO CHECK PSEB 10TH RESULT 2022, READ HERE 

PSEB 10TH BOARD RESULT 2022 MERIT LIST : 10ਵੀਂ  ਦੇ ਨਤੀਜੇ ਦੇ ਮੈਰਿਟ ਸੂਚੀ 

ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10 ਵੀਂ ਦੇ ਨਤੀਜੇ ਦੀ ਮੈਰਿਟ ਸੂਚੀ ਜਾਰੀ  ਕਰ ਦਿਤੀ ਹੈ।   ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ 10ਵੀਂ ਜਮਾਤ ਦੇ  ਨਤੀਜੇ ਵਿਚ     112 ਵਿਦਿਆਰਥੀਆਂ ਨੇ  ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ।  ( PSEB 10TH BOARD RESULT MERIT LIST DOWNLOAD HERE - PB.JOBSOFTODAY.IN)  ਪਾਓ ਹਰੇਕ ਅਪਡੇਟ ਮੋਬਾਈਲ ਤੇ ਜੁਆਇਨ ਕਰੋ ਟੈਲੀਗ੍ਰਾਮ ਚੈਨਲ। 

PSEB 10TH RESULT SUBJECT WISE RESULT 2022 : DOWNLOAD HERE ( PB.JOBSOFTODAY.IN)


PSEB 10TH BOARD RESULT LINK : ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10 ਵੀਂ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ  

PSEB 10TH CLASS RESULT LINK  CLICK HERE ( LINK ACTIVE SOON)  

ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਲਿੰਕ , ਜਲਦੀ ਹੀ ਐਕਟਿਵ ਹੋ ਜਾਵੇਗਾ , ਵਿਦਿਆਰਥੀਆਂ ਇਸ ਪੋਸਟ ਨੂੰ ਰਿਫ੍ਰੇਸ ਕਰਦੇ ਰਹਿਣ ਨਤੀਜਾ ਲਿੰਕ ਜਲਦੀ ਹੀ ਐਕਟਿਵ ਹੋ ਜਾਵੇਗਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends