ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਲਈ ਜਲਦੀ ਹੀ ਨਤੀਜਾ ਘੋਸ਼ਿਤ ਕਰੇਗਾ, ਨਤੀਜਾ ਦੇਖਣ ਲਈ ਲਿੰਕ ਇੱਥੇ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ।
ਇਸ ਪੋਸਟ ਵਿੱਚ ਤੁਸੀਂ ਆਪਣੇ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤ ਪਤਾ ਕਰਨਾ ਪਤਾ ਕਰੋਗੇ।
ਵਿਦਿਆਰਥੀਓ ਇਸ ਵਾਰ 12 ਵੀਂ ਜਮਾਤ ਦੀ ਪ੍ਰੀਖਿਆ ਦੇ ਕੁਲ ਅੰਕ 500 ਹਨ । ਹੁਣ ਮਨ ਲਓ ਤੁਸੀਂ 450 ਨੰਬਰ ਪ੍ਰਾਪਤ ਕੀਤੇ ਹਨ ਤਾਂ ਆਪਣੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰਨ ਲਈ ਤੁਸੀਂ 450 ਨੂੰ 100 ਨਾਲ ਗੁਣਾਂ ਕਰੋ ਅਤੇ 500 ਨਾਲ ਭਾਗ ਕਰਨ ਤੇ ਤੁਹਾਡੇ ਨੰਬਰਾਂ ਦੀ ਪ੍ਰਤੀਸ਼ਤ ਆ ਜਾਵੇਗੀ।
ਜਾਂ ਫਿਰ ਜਿਨੇ ਨੰਬਰ ਪ੍ਰਾਪਤ ਕੀਤੇ ਉਨ੍ਹਾਂ ਨੂੰ 5 ਨਾਲ ਭਾਗ ਕਰਨ ਤੇ ਪ੍ਰਤੀਸ਼ਤ ਆ ਜਾਵੇਗੀ।
ਰਿਜਲਟ ਡਾਊਨਲੋਡ ਕਰਨ ਲਈ ਲਿੰਕ, ਇਥੇ ਕਲਿੱਕ ਕਰੋ