Psssb Dairy Inspector Recruitment 2022:ਡੇਅਰੀ ਵਿਕਾਸ ਇੰਸਪੈਕਟਰ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ, ਅਪਲਾਈ ਕਰਨ ਲਈ ਲਿੰਕ ਐਕਟਿਵ

 

 ਇਸ਼ਤਿਹਾਰ ਨੰਬਰ 15 ਆਫ 2021  ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰ. 15 ਆਫ 2021 ਰਾਹੀਂ ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ 25 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।




 ਹੁਣ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਆਪਣੇ ਪੱਤਰ ਮਿਤੀ 18.05.2022 ਰਾਹੀਂ ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 ਦੀਆਂ 12 ਹੋਰ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ ਹੈ। 


ਇਸ ਲਈ ਡੇਅਰੀ ਵਿਕਾਸ ਇੰਸਪੈਕਟਰ ਦੀਆਂ ਵੱਖ-ਵੱਖ ਕੈਟਾਗਰੀ ਦੀਆਂ ਕੁੱਲ 37 ਅਸਾਮੀਆਂ ਭਰਨ ਲਈ ਦੁਬਾਰਾ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬਸਾਈਟ 'ਤੇ ਉਪਲਬਧ ਹੈ। 
  • NAME OF POST : Dairy development Inspector  
  • TOTAL POSTS : 37
  • QUALIFICATION FOR THE RECRUITMENT OF CLERK  : Should possess degree . a femacs ad3-2 Bachelor of Technology in Dairy Technology OR Bachelor in Science Dairying in Dairy Technology or Dairy Husbandry from a recognized University. He has passed Matriculation examination with Punjabi as one of the compulsory or elective subjects or any other equivalent examination in Punjabi Language. 
AGE  :   18-37  YEARS, AGE RELAXATION AS PER RULES.

SALARY :
 SALARY   :  25000/- PER MONTH AS PER 6TH PAY COMMISSION 


FEES  DETAILS: 
General : 1000/-
SC/BC/EWS= 250/-
EXSM = 200/-
HANDICAPPED:  500/-

Important Links 

Official Notification  download here 

link for application : click here  



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT KNOW YOUR ELECTED SARPANCH/ PANCH :  ਆਪਣੇ ਪਿੰਡ ਦੇ...

RECENT UPDATES

Trends