PSEB 12TH RESULT 2022: ਸਰਕਾਰੀ ਸਕੂਲ ਦੀ ਵਿਦਿਆਰਥਣ ਸੂਬੇ ਵਿੱਚ ਦੂਜੇ ਨੰਬਰ ਤੇ

 PSEB 12 TH CLASS RESULT 2022 OUT 


ਮੋਹਾਲੀ, 28 ਜੂਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ। 12 ਵੀਂ ਜਮਾਤ ਦੇ ਨਤੀਜੇ ਵਿੱਚ  ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਟਾਪ ਦੀਆਂ 3  ਪੁਜੀਸ਼ਨਾ ਚੌਂ ਦੂਜੀ ਪੁਜੀਸ਼ਨ  ਹਾਸਲ ਕਰ ਸਰਕਾਰੀ ਸਕੂਲਾਂ ਦਾ ਨਾਂ ਰੌਸ਼ਨ ਕੀਤਾ। ਜ਼ਿਲ੍ਹਾ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਨੇ 99.40% ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।



ਸਰਕਾਰੀ ਸਕੂਲ ਜ਼ਿਲ੍ਹਾ ਮਾਨਸਾ ਦੀ ਅਰਸ਼ ਪ੍ਰੀਤ ਕੌਰ ਨੇ 99.40% ਅੰਕ ਪ੍ਰਾਪਤ ਕਰਕੇ, ਸੂਬੇ ਵਿੱਚ ਦੂਜਾ ਸਥਾਨ ਹਾਸਲ ਕੀਤਾ।






ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 



ALSO read: 



Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends