PSEB BOARD RESULT TODAY : ਸਿੱਖਿਆ ਬੋਰਡ ਵੱਲੋਂ ਨਤੀਜੇ ਦੀ ਘੋਸ਼ਣਾ ( LINK FOR DOWNLOADING)

 ਵਿਦਿਆਰਥੀਆਂ ਲਈ ਵੱਡੀ ਖੱਬਰ : 12 ਵੀਂ ਅਤੇ 10ਵੀਂ ਜਮਾਤ ਦਾ ਨਤੀਜੇ ਦਾ ਇੰਤਜ਼ਾਰ ਖਤਮ (LINK UPDATED)

PSEB 12th RESULT JUNE 2022 , CHECK HERE 

ਚੰਡੀਗੜ੍ਹ 24 ਜੂਨ, (PB JOBSOFTODAY) 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਅਤੇ 10 ਵੀਂ    ਜਮਾਤ ਦੇ ਨਤੀਜੇ ਸਬੰਧੀ ਵੱਡੀ ਖੱਬਰ ਸਾਹਮਣੇ ਆਈ ਹੈ। ਜਿਹਨਾਂ ਵਿਦਿਆਰਥੀਆਂ ਨੇ 10 ਵੀ 12 ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ ਉਨ੍ਹਾਂ ਲਈ ਵੱਡੀ ਖੱਬਰ ਹੈ। 



12 ਵੀਂ ਜਮਾਤ ਦਾ ਨਤੀਜਾ ਇਸ ਦਿਨ:  ਪ੍ਰਾਪਤ ਜਾਣਕਾਰੀ ਅਨੁਸਾਰ  12 ਵੀਂ ਜਮਾਤ ਦਾ ਨਤੀਜਾ ਅੱਜ ਯਾਨੀ  28 ਜੂਨ ਨੂੰ ਐਲਾਨਿਆ ਜਾਵੇਗਾ  । ਨਤੀਜੇ ਸਬੰਧੀ ਜਾਣਕਾਰੀ ਪਾਓ ਸਬ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੇ ਜੁਆਈਨ ਕਰੋ 👉 ਟੈਲੀਗਰਾਮ ਚੈਨਲ  

👉👉PSEB 12TH CLASS RESULT JUNE 2022 LINK CLICK HERE ( ACTIVE SOON)👈👈

10 ਵੀਂ ਜਮਾਤ ਦਾ ਨਤੀਜਾ ਇਸ ਦਿਨ: , ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦਾ ਨਤੀਜਾ 29-30 ਜੂਨ ਨੂੰ ਐਲਾਨਿਆ ਜਾਵੇਗਾ।


🌟ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਨਤੀਜੇ ਸਬੰਧੀ ਜਾਣਕਾਰੀ ਇਸ ਪੋਸਟ ਤੇ  ਸਬ ਤੋਂ ਪਹਿਲਾਂ ਅਪਡੇਟ  ਕਰਾਂਗੇ। ਇਸ ਲਈ ਇਸ ਪੇਜ ਨੂੰ ਰਿਫਰੈਸ ਕਰਦੇ ਰਹੋ। 

PSEB 10TH CLASS RESULT JUNE 2022 LINK CLICK HERE ( ACTIVE SOON)

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends