PUNJAB LOCAL GOVERNMENT RECRUITMENT 2022; ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ, ਨੋਟਿਸ ਜਾਰੀ

 

ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਸਰਵਿਸ ਗਰੁੱਪ-ਏ ਅਤੇ ਬੀ ਦੀਆਂ ਅਸਾਮੀਆਂ ਸਬੰਧੀ ਪੰਜਾਬ ਲੋਕ ਸੇਵਾ ਕਮਿਸਨ, ਪਟਿਆਲਾ ਅਤੇ ਸਰਵਿਸ ਗਰੁੱਪ-ਸੀ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ, ਮੋਹਾਲੀ ਨੂੰ ਭੇਜੇ ਮੰਗ ਪੱਤਰਾਂ ਅਨੁਸਾਰ ਉਨ੍ਹਾਂ ਵੱਲੋਂ ਹੇਠ ਲਿਖਿਆਂ ਅਸਾਮੀਆਂ ਦਾ ਵਿਗਿਆਪਨ ਦਿੱਤਾ ਜਾਣਾ ਹੈ:-

 ਆਉਣ ਵਾਲੀ ਭਰਤੀ ਸਰਵਿਸ ਗਰੁੱਪ-ਏ ਦੀਆਂ ਅਸਾਮੀਆਂ  

 ਅਸਾਮੀਆਂ ਦਾ ਨਾਮ : ਅਸਾਮੀਆਂ ਦੀ  ਗਿਣਤੀ 
 ਸਰਵਿਸ  ਗਰੁੱਪ -ਏ 
  • ਸਹਾਇਕ ਟਾਊਨ ਪਲਾਨਰ  :  37 
  • ਸਹਾਇਕ ਆਰਕੀਟੈਕਟ  : 10 

 

ਗਰੁੱਪ-ਬੀ  ਦੀਆਂ ਅਸਾਮੀਆਂ  
ਸਰਵਿਸ  ਗਰੁੱਪ -ਬੀ 
  • ਬਿਲਡਿੰਗ ਇੰਸਪੈਕਟਰ (ਤਕਨੀਕੀ)  : 157 
  • ਹੈਡ ਡਰਾਫਟਸਮੈਨ : 27
  • ਡਰਾਫਟਸਮੈਨ : 91 
  • ਲੇਖਾ ਅਫਸਰ : 08
  • ਲੇਖਕਾਰ ਗ੍ਰੇਡ- I: 10 
  • ਲੇਖਕਾਰ ਗ੍ਰੇਡ-II  :  29
  • ਸੈਨਟਰੀ ਇੰਸਪੈਕਟਰ :  10 
  • ਸੀਨੀਅਰ ਸਹਾਇਕ/ਇੰਸਪੈਕਟਰ : 62  
  •  ਡਵੀਜਨਲ ਲੇਖਾਕਾਰ :   11 

ਗਰੁੱਪ-ਸੀ   ਦੀਆਂ ਅਸਾਮੀਆਂ  
 ਸਰਵਿਸ  ਗਰੁੱਪ -ਸੀ 
  •  ਕਲਰਕ (ਲੀਗਲ) 79 

ਗਰੁੱਪ-ਏ ਅਤੇ ਬੀ ਦੀਆਂ ਅਸਾਮੀਆਂ ਸਬੰਧੀ ਪੰਜਾਬ ਲੋਕ ਸੇਵਾ ਕਮਿਸਨ, ਪਟਿਆਲਾ ਅਤੇ ਸਰਵਿਸ ਗਰੁੱਪ-ਸੀ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕਰਵਾਈ ਜਾਵੇਗੀ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends