JUNIOR DRAFTSMAN RECRUITMENT 2023-24: ਜੂਨੀਅਰ ਡਰਾਫਟਸਮੈਨ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

PUNJAB JUNIOR DRAFTSMAN RECRUITMENT 2023
ADVERTISEMENT NUMBER : 11/2023


ਇਸ਼ਤਿਹਾਰ ਨੰਬਰ 11/2023
Punjab State Agricultural Marketing Board रोभां Junior Draftsman ਦੀਆਂ 21 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਮਿਤੀ 31.12.2023 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਤੀ 23.12.2023 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ।

Name of post: Junior draftsman ( Civil and Electrical/ Mechanical) 

Number of posts : 21

QUALIFICATION FOR JUNIOR DRAFTSMAN ( AS PER OFFICIAL NOTIFICATION) 

ਵਿਦਿਅਕ ਯੋਗਤਾ;  ਜੂਨੀਅਰ ਡਰਾਫਟਸਮੈਨ  (ਸਿਵਲ)
Department of Water Supply and Sanitation, Punjab Junior Draftsman (Civil) 
Qualification: 
The posts of direct appointment shall be filled up from amongst those candidates who are Matriculates with Two year National Trade Certificate in Draftsman (Civil) from Industrial Training Institute as prescribed by Ministry of Skill Development & Entrepreneurship, Government of India or Government of Punjab. or Three year diploma in Civil Engineering or its higher qualification from a University or Institution recognized by UGC or AICTE or MHRD


Age for the recruitment of Junior Draftsman recruitment 2023

ਉਮਰ ਸੀਮਾ : ( as per official notification)
ਉਪਰੋਕਤ ਅਸਾਮੀਆਂ ਲਈ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ :- ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 
ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ। 
ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।਼਼ 



Important Dates: 
  • Date of releasing official notification; 23-12-2023( Saturday) 
  • Starting of online application : 23-12-2023 (Saturday)
  • Last date for submission of application  : 31-12-2023
  • Last date for submission of fees : 31-12-2023
Pay scale for Junior draftsman : 25500 ( pay matrix Level 4)

How to apply for Junior draftsman  vacancy in Punjab 2023

  • ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬਸਾਈਟ https:/sssb.punjab.gov.in ਤੇ ਮਿਤੀ 23-12-2023 ਤੋਂ ਆਨਲਾਈਨ ਐਪਲੀਕੇਸ਼ਨ ਦਿਤੀ  ਜਾ ਸਕਦੀ ਹੈ. ਅਪਲਾਈ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।  
  • JUNIOR DRAFTSMAN SELECTION PROCESS: WRITTEN EXAMINATION
  • SYLLABUS FOR JUNIOR DRAFTSMAN RECRUITMENT 2023: UPLOADING HERE (SOON)
  • Link for applying Junior Draftsman posts in Punjab  ਐਪਲੀਕੇਸ਼ਨ ਜਮਾ ਕਰਨ ਲਈ ਲਿੰਕ :  ਇਥੇ ਕਲਿੱਕ  ਕਰੋ 
  • LINK FOR OFFICIAL NOTIFICATION JUNIOR DRAFTSMAN RECRUITMENT 2023-24 : ਕਲਿਕ ਕਰੋ 

Important question Junior Draftsman recruitment 2023 :

Q.1   what is the qualification for the recruitment of Junior draftsman  posts in punjab ?
  • Answer: for details about qualification, please read above. 
  • Answer: 18-37  as relaxation as per rules 
  • Answer.You can apply for the Junior draftsman posts in punjab through the link given above.
Q.2   What is the age  for the recruitment of Junior draftsman posts in punjab?

Q3 . How can i apply for  Junior draftsman posts in punjab?

Q4. What is the syllabus for the Junior draftsman posts in Punjab?
Ans: download syllabus here ( Available soon)  

Q5. Written test date  Junior draftsman posts in Punjab.
Answer:  March 2024 ( expected)

Q6. Date of result Junior draftsman posts in Punjab?
Answer: April May -2024 


 Q6. How to apply for Junior draftsman posts in Punjab?
Answer: Link for application is available see above.

Q7. What is the pay scale for Junior draftsman  in Punjab?
Answer: Pay Scale for Junior draftsman in Punjab is 25500/- ( Pay Matrix Level -4 ) 


 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends