PSSSB RECRUITMENT 2023-24 : ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾ, ਅਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮਾਂ ਅਨੁਸਾਰ ਗਰੁੱਪ-ਬੀ ਦੀਆਂ ਅਸਾਮੀਆਂ ਨੂੰ ਭਰਨ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ 23/12/2023 ਤੋਂ 31/12/2023 ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ।
1. ਤਕਨੀਕੀ ਸਹਾਇਕ:-01
2. ਜਿਲ੍ਹਾ ਖਜ਼ਾਨਚੀ:- 01
3. ਖੋਜ ਸਹਾਇਕ ਗ੍ਰੇਡ-ਏ-08
ਤਨਖਾਹ ਸਕੇਲ ਅਤੇ ਭੱਤੇ:-
1. ਤਕਨੀਕੀ ਸਹਾਇਕ:-
ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਅਨੁਸਾਰ (Minium pay admissible as per 7th pay CPC) Rs. 35,400/- (level 6)
2. ਜਿਲ੍ਹਾ ਖਜ਼ਾਨਚੀ:-
1. ਜਿਲ੍ਹਾ ਖਜ਼ਾਨਚੀ ਦੀ ਤਨਖਾਹ ਪੇਅ ਮੈਟਰਿਕਸ ਲੇਵਲ-6 ਵਿੱਚ ਰੁਪਏ 35,400/ ਲਾਗੂ ਹੈ।
2) ਵਿਭਾਗੀ ਸੇਵਾ ਨਿਯਮਾਂ ਵਿੱਚ ਉਚੇਰਾ ਸਕੇਲ ਦੇਣ ਦਾ ਕੋਈ ਉਪਬੰਧ ਨਹੀਂ ਹੈ।
3. ਖੋਜ ਸਹਾਇਕ ਗ੍ਰੇਡ-ਏ
3. 35,400/-
PSSSB RECRUITMENT 2023-24 IMPORTANT DATES
ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ:23-12-2023
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ: 23-12-2023
ਆਨਲਾਈਨ ਅਪਲਾਈ/ਸਬਮਿਟ ਕਰਨ ਦੀ ਆਖਰੀ ਮਿਤੀ: 31-12-2023
ਫੀਸ ਭਰਨ ਦੀ ਆਖਰੀ ਮਿਤੀ: 02-01-2024
Age : 18-37 Years
ਤਕਨੀਕੀ ਸਹਾਇਕ ਲਈ ਯੋਗਤਾ
(a) Should have passed 10+2 Examination form a recognized University or Institution and should possess three years course in Aircraft Maintenance Engineering, approved by the Director General, Civil Aviation Government of India, New Delhi; or Should possess Bachelor’s degree in engineering in Aeronautical or mechanical or Computer Science or Electronics and Telecommunication from a recognized University or Institution; (b) In both cases candidate should have minimum