SAFAI SEWAK BHARTI : ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ

 

ਦਫਤਰ ਨਗਰ ਕੌਂਸਲ, ਭੁੱਚੋ ਮੰਡੀ (ਬਠਿੰਡਾ) ਵੱਲੋਂ   ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਸਬੰਧੀ ਸੂਚਨਾ।
  ਨਗਰ ਕੌਂਸਲ, ਭੁੱਚੋ ਮੰਡੀ ਵਿਖੇ 17 ਸਫਾਈ ਸੇਵਕਾਂ ਅਤੇ 3 ਸੀਵਰਮੈਨਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਮਿਤੀ 01.11.2021 ਤੱਕ ਅਰਜ਼ੀਆਂ ਦੀ ਮੰਗ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ। 


ਜਿਨ੍ਹਾਂ ਵਿਅਕਤੀਆ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਹੋਇਆ ਹੈ, ਉਹ ਵਿਅਕਤੀ ਮਿਤੀ 05.07.2022, ਦਿਨ ਮੰਗਲਵਾਰ, ਸਮਾਂ ਸਵੇਰੇ 11.00 ਵਜੇ ਆਪਣੇ ਅਸਲ ਦਸਤਾਵੇਜ਼ਾਂ ਦੀ ਪੜਤਾਲ ਸਬੰਧੀ ਸਿਲੈਕਸ਼ਨ ਕਮੇਟੀ ਸਨਮੁਖ ਸ਼ਾਂਤੀ ਹਾਲ, ਨੇੜੇ ਰਾਮ ਬਾਗ, ਭੁੱਚੋ ਮੰਡੀ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। 





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends