BIG SAD NEWS : ਚੋਣ ਡਿਊਟੀ ਤੇ ਜਾਂਦੇ ਸਮੇਂ , ਹਾਦਸੇ ਵਿੱਚ ਅਧਿਆਪਕ ਪਤੀ ਪਤਨੀ ਦੀ ਮੌਤ

BIG SAD NEWS : ਚੋਣ ਡਿਊਟੀ ਤੇ ਜਾਂਦੇ ਸਮੇਂ , ਹਾਦਸੇ ਵਿੱਚ ਅਧਿਆਪਕ ਪਤੀ ਪਤਨੀ ਦੀ ਮੌਤ 


ਮਾਨਸਾ, 14 ਦਸੰਬਰ 2025 ( ਜਾਬਸ ਆਫ ਟੁਡੇ) 

ਇੱਕ ਭਿਆਨਕ ਹਾਦਸੇ ਦੌਰਾਨ ਅਧਿਆਪਕ ਪਤੀ ਪਤਨੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਜਸਕਰਨ ਸਿੰਘ ਭੁੱਲਰ ਅੰਗਰੇਜ਼ੀ ਮਾਸਟਰ ਸਹਸ ਖੋਟੇ (ਜ਼ਿਲ੍ਹਾ ਮੋਗਾ) ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਅੱਜ ਸਵੇਰੇ ਚੋਣ ਡਿਊਟੀ ਦੇਣ ਜਾਂਦਿਆਂ ਕਾਰ ਸੂਏ ਚ ਡਿੱਗਣ ਕਾਰਨ ਐਕਸੀਡੈਂਟ ਹੋ ਗਿਆ।



ਬਾਘਾ ਪੁਰਾਣਾ ਦੇ ਪਿੰਡ ਸੰਗਤਪੁਰਾ ਕੋਲੇ ਟੀਚਰ ਕਮਲਜੀਤ ਕੌਰ ਪਤਨੀ ਜਸਕਰਨ ਸਿੰਘ ਵਾਸੀ ਮਾਨਸਾ ਹਾਲ ਆਬਾਦ ਧੂੜਕੋਟ ਰਣਸੀਂਹ ਦਾ ਸਵੇਰੇ ਧੁੰਦ ਕਾਰਨ ਐਕਸੀਡੈਂਟ ਹੋ ਗਿਆ| ਦੋਵੇਂ ਹੀ ਮੀਆਂ ਬੀਵੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ | 

ਪ੍ਰਾਪਤ ਜਾਣਕਾਰੀ ਅਨੁਸਾਰ  ਜਸਕਰਨ ਸਿੰਘ ਆਪਣੀ  ਪਤਨੀ ਨੂੰ ਮਾੜੀ ਮੁਸਤਫਾ ਡਿਊਟੀ ਤੇ ਛੱਡਣ ਆ ਰਹੇ ਸਨ ਡੁੱਬਣ ਕਾਰਨ ਦੋਵੇਂ ਸਾਡੇ ਵਿਚਕਾਰ ਨਹੀਂ ਰਹੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends