Saturday, 11 June 2022

HEAT WAVE : ਗਰਮੀ ਦੇ ਕਹਿਰ ਦੇ ਚਲਦਿਆਂ, ਪਸ਼ੂਆਂ ਲਈ ਕੂਲਰ ਦਾ ਪ੍ਰਬੰਧ ਕਰਨ ਦੀ ਐਡਵਾਈਜਰੀ ਜਾਰੀ

 ਲੁਧਿਆਣਾ 11 ਜੂਨ


ਪੀ.ਏ.ਯੂ. ਵੱਲੋਂ ਅੱਜ ਪੈ ਰਹੀ ਹੱਡ ਲੂਹਣ ਵਾਲੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਲਈ ਪਸ਼ੂਆਂ ਅਤੇ ਫ਼ਸਲਾਂ ਨੂੰ ਬਚਾਉਣ ਬਾਰੇ ਸਿਫ਼ਾਰਸ਼ਾਂ ਜਾਰੀ ਕੀਤੀਆਂ ਗਈਆਂ । ਇਸ ਬਾਰੇ ਹੋਰ ਗੱਲ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਸਧਾਰਨ ਤੋਂ 4 ਡਿਗਰੀ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਸਧਾਰਨ ਤੋਂ 2 ਤੋਂ 4 ਡਿਗਰੀ ਵਧੇਰੇ ਦਰਜ਼ ਕੀਤਾ ਗਿਆ ਹੈ । ਬੀਤੇ ਦਿਨੀਂ ਬਠਿੰਡਾ ਵਿੱਚ 46.8 ਦਰਜੇ ਨਾਲ ਸਭ ਤੋਂ ਵੱਧ ਤਾਪਮਾਨ ਦੇਖਿਆ ਗਿਆ ।

 ਇਸ ਦੇ ਨਤੀਜੇ ਵਜੋਂ ਖੇਤ ਫ਼ਸਲਾਂ ਅਤੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਇਸ ਨਾਲ ਪਾਣੀ ਦੀ ਮੰਗ ਵਿੱਚ ਵਾਧਾ ਹੋਇਆ ਹੈ । ਤਾਜ਼ਾ ਪੁੰਗਰੇ ਬੂਟੇ ਧੁੱਪ ਕਾਰਨ ਝੁਲਸ ਸਕਦੇ ਹਨ । ਝੋਨੇ ਦੀ ਪਨੀਰੀ ਅਤੇ ਨਰਮੇ ਦੇ ਹੁਣੇ ਹੁਣੇ ਜੰਮੇ ਬੂਟੇ ਵੀ ਇਸ ਸਖਤ ਗਰਮੀ ਤੋਂ ਪ੍ਰਭਾਵਿਤ ਹੋ ਸਕਦੇ ਹਨ । ਸਬਜ਼ੀਆਂ ਵਿੱਚ ਇਸ ਗਰਮੀ ਦਾ ਵਿਆਪਕ ਪ੍ਰਭਾਵ ਦੇਖਿਆ ਜਾ ਸਕਦਾ ਹੈ ਅਤੇ ਮੂੰਗੀ ਦੇ ਫੁੱਲ ਝੜ ਸਕਦੇ ਹਨ ।


ਉਹਨਾਂ ਕਿਹਾ ਕਿ ਫ਼ਸਲਾਂ ਉੱਪਰ ਗਰਮੀ ਦੇ ਪ੍ਰਭਾਵ ਅਤੇ ਪਾਣੀ ਦੀ ਕਮੀ ਦਾ ਲਗਾਤਾਰ ਸਰਵੇਖਣ ਕਿਸਾਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ । ਸਮੇਂ-ਸਮੇਂ ਫ਼ਸਲਾਂ ਨੂੰ ਲੋੜ ਅਨੁਸਾਰ ਸਿੰਚਾਈ ਦੀ ਜ਼ਰੂਰਤ ਪਵੇਗੀ । ਫ਼ਲਦਾਰ ਬੂਟਿਆਂ ਜਿਨਾਂ ਵਿੱਚ ਹੁਣੇ ਲਾਏ ਪੌਦੇ ਅਤੇ ਫ਼ਲ ਦੇ ਰਹੇ ਬੂਟੇ ਸ਼ਾਮਿਲ ਹਨ, ਵੀ ਵੱਧ ਧਿਆਨ ਦੀ ਮੰਗ ਕਰਨਗੇ । ਇਸਲਈ ਬਾਗਬਾਨੀ ਫ਼ਸਲਾਂ ਜਿਨਾਂ ਵਿੱਚ ਅੰਬ, ਲੀਚੀ, ਨਾਸ਼ਪਾਤੀ ਅਤੇ ਕਿੰਨੂ ਜਾਤੀ ਦੇ ਬਾਗਾਂ ਵਿੱਚ ਨਮੀਂ ਬਣਾਈ ਰੱਖਣ ਲਈ ਢੁੱਕਵੀ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਗਰਮੀ ਦਾ ਪ੍ਰਭਾਵ ਘੱਟ ਕਰਨ ਲਈ ਪਰਾਲੀ ਦੇ ਛੌਰੇ ਅਤੇ ਮਲਚ ਦੀ ਵਰਤੋਂ ਕੀਤੀ ਜਾ ਸਕਦੀ ਹੈ ।


ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਨੂੰ ਵੀ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਪਾਣੀ ਦੀ ਕਮੀ ਅਤੇ ਲੂ ਤੋਂ ਬਚਾਉਣ ਲਈ ਪਸ਼ੂਆਂ ਨੂੰ ਸਾਫ਼-ਸੁਥਰੇ ਅਤੇ ਖੁੱਲੇ ਪਾਣੀ ਤੋਂ ਇਲਾਵਾ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉ । ਪਸ਼ੂਆਂ ਦੇ ਸਰੀਰ ਦਾ ਤਾਪਮਾਨ ਘਟਾਉਣ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਨਹਾਉਂਦੇ ਵੀ ਰਹੋ । ਵਿਦੇਸ਼ੀ ਨਸਲ ਦੀਆਂ ਗਾਵਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖਿਆਂ ਅਤੇ ਕੂਲਰਾਂ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ ।

ANTI DRUG AWARENESS CAMPAIGN: ਸਿੱਖਿਆ ਵਿਭਾਗ ਵੱਲੋਂ "ਨਸ਼ੇ ਤੋਂ ਅਜ਼ਾਦੀ" ਅਧੀਨ ਗਤੀਵਿਧੀਆਂ ਸਬੰਧੀ ਪੱਤਰ

 

Priority basis jobs : ਤਰਸ ਦੇ ਆਧਾਰ ਤੇ ਨਿਯੁਕਤੀਆਂ ਲਈ ਪੁਰਾਣਾ ਪੱਤਰ‌ ਵਾਪਸ, ਨਵੀਆਂ ਸ਼ਰਤਾਂ ਲਾਗੂ

 

WEATHER ALERT : ਮੌਸਮ ਵਿਭਾਗ ਵੱਲੋਂ ਗਰਮੀ ਦੀ ਲਹਿਰ, ਅਤੇ ਗਰਜ ਚਮਕ ਦੀ ਚੇਤਾਵਨੀ

 

ਪੰਜਾਬ ਭਰ ਵਿੱਚ 15 ਤੋਂ 26 ਜੂਨ ਤੱਕ ਗ੍ਰਾਮ ਸਭਾ ਦੇ ਇਜਲਾਸ ਹੋਣਗੇ, ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਤੀ ਜਾਣਕਾਰੀ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਅੱਜ ਗ੍ਰਾਮ ਸਮਗਰੀ ਵਿਕਾਸ ਗ੍ਰਾਮ ਸਭਾ ਦੀ ਭੂਮਿਕਾ ਸਬੰਧੀ ਇੱਕ ਇਜਲਾਸ ਕਰਵਾਇਆ ਗਿਆ ਜਿਸ ਵਿੱਚ ਜਲੰਧਰ ਅਧੀਨ ਪੈਂਦੇ 7 ਜ਼ਿਲ੍ਹਿਆਂ ਦੇ ਕਰੀਬ 1500 ਸਰਪੰਚਾਂ ਨੇ ਸ਼ਿਰਕਤ ਕੀਤੀ। 


ਧਾਲੀਵਾਲ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਦਾ ਵਿਕਾਸ ਗ੍ਰਾਮ ਸਭਾਵਾਂ ਦੀ ਮਜ਼ਬੂਤੀ ਨਾਲ ਹੀ ਸੰਭਵ ਹੈ। ਇਸ ਦੇ ਨਾਲ ਹੀ ਉਨ੍ਹਾਂ ਸੈਮੀਨਾਰ ਵਿੱਚ ਹਾਜ਼ਰ ਸਰਪੰਚਾਂ ਨੂੰ ਪੱਖਪਾਤ ਤੋਂ ਉਪਰ ਉਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ ਮੁੜ ਹਰਿਆ ਭਰਿਆ ਬਣਾਇਆ ਜਾ ਸਕੇ। 15 ਜੂਨ ਤੋਂ 26 ਜੂਨ ਤੱਕ ਪੰਜਾਬ ਭਰ ਵਿੱਚ ਸੈਸ਼ਨ ਲਗਾਏ ਜਾਣਗੇ ਅਤੇ ਇਸ ਸਬੰਧੀ ਸਰਪੰਚਾਂ ਨੂੰ ਜਾਗਰੂਕ ਕਰਨ ਲਈ ਅੱਜ ਇਹ ਸੈਮੀਨਾਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜਾ ਸੈਮੀਨਾਰ 13 ਜੂਨ ਨੂੰ ਲੁਧਿਆਣਾ ਅਤੇ ਤੀਜਾ ਸੈਮੀਨਾਰ 14 ਜੂਨ ਨੂੰ ਬਠਿੰਡਾ ਵਿਖੇ ਹੋਵੇਗਾ।

ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਲਈ ਕੰਟੀਨਿਊਸਨ ਪ੍ਰੋਫਾਰਮਾ 29 ਜੂਨ ਤੱਕ ਮੰਗੇਂ

 

SALARY ISSUE : ਡੂੰਘੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਨੇ ਜਾਰੀ ਨਹੀਂ ਕੀਤੀਆਂ ਡੀ.ਡੀ.ਓ ਪਾਵਰਾਂ,

 ਡੀਡੀਓ ਪਾਵਰਾਂ ਨਾ ਜਾਰੀ ਕਰਨ ਕਾਰਣ ਸੈਂਕੜੇ ਅਧਿਆਪਕ ਤਨਖ਼ਾਹੋਂ ਵਾਂਝੇ

ਡੀ.ਟੀ.ਐੱਫ.ਪੰਜਾਬ ਨੇ ਸਿੱਖਿਆ ਮੰਤਰੀ ਪਾਸੋਂ ਤੁਰੰਤ ਹੱਲ ਦੀ ਕੀਤੀ ਮੰਗ

ਡੂੰਘੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਨੇ ਜਾਰੀ ਨਹੀਂ ਕੀਤੀਆਂ ਡੀ.ਡੀ.ਓ ਪਾਵਰਾਂਡੀ.ਟੀ.ਐੱਫ.ਪੰਜਾਬ ਨੇ ਪੁਰਾਣੀ ਡੀ.ਡੀ.ਓ.ਪਾਲਿਸੀ ਜਾਰੀ ਕਰਨ ਅਤੇ 75 ਫ਼ੀਸਦੀ ਕੋਟੇ ਤਹਿਤ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦੀ ਭਰਤੀ ਮੁਕੰਮਲ ਕਰਨ ਦੀ ਮੰਗ    


ਅੰਮ੍ਰਿਤਸਰ, 11 ਜੂਨ 2022: ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਡੀ.ਓ. ਪਾਵਰਾਂ ਅਲਾਟ ਕਰਨ ਦੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਸੈਂਕੜੇ ਅਧਿਆਪਕ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਸੱਖਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾਈ ਵਿੱਤ ਸਕੱਤਰ ਅਸ਼ਵਨੀ ਅਵਸਥੀ-ਕਮ-ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ 7 ਅਪ੍ਰੈਲ 2022 ਨੂੰ ਮਿਲੀ ਅਦਾਲਤੀ ਸਟੇਅ ਸਦਕਾ ਹਫਤੇ ਦੇ ਤਿੰਨ ਦਿਨ ਦੂਰ ਦੁਰਾਡੇ ਦੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਵਿੱਚ ਡਿਊਟੀ ਨਿਭਾਅ ਰਹੇ, ਬਹੁਤ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਵੱਲੋਂ ਦੂਹਰਾ ਚਾਰਜ਼ ਛੱਡ ਦਿੱਤਾ ਗਿਆ ਸੀ। ਵਾਧੂ ਸਕੂਲਾਂ ਦਾ ਚਾਰਜ ਛੱਡਣ ਕਾਰਣ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਨਿੱਕਲਣ ਵਿੱਚ ਰੁਕਾਵਟ ਪੈਦਾ ਹੋ ਗਈ। ਇਸ ਰੁਕਾਵਟ ਦੇ ਦੋ ਮਹੀਨਿਆਂ ਤੋਂ ਵਧੇਰੇ ਸਮਾਂ ਬੀਤਣ ਅਤੇ ਸਿੱਖਿਆ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮਸਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਸੰਵੇਦਨਹੀਣਤਾ ਅਤੇ ਢਿੱਲੇ ਰਵੱਈਏ ਤੋਂ ਕੰਮ ਲਿਆ ਗਿਆ। ਜਿਸ ਕਾਰਨ ਹਜਾਰਾਂ ਅਧਿਆਪਕਾਂ ਨੂੰ ਮਾਰਚ, ਅਪ੍ਰੈਲ, ਮਈ ਮਹੀਨਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਅਤੇ ਅਧਿਆਪਕਾਂ ਨੂੰ ਭਾਰੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

   ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਡੀ.ਟੀ.ਐਫ.ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਖਹਿਰਾ ਅਤੇ ਚਰਨਜੀਤ ਸਿੰਘ ਰਾਜਧਾਨ, ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੇ ਆਗੂਆਂ ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਸੁਖਵਿੰਦਰ ਸਿੰਘ ਬਿੱਟਾ,ਗੁਰਪ੍ਰੀਤ ਸਿੰਘ ਨਾਭਾ, ਰਾਜੇਸ਼ ਕੁਮਾਰ ਪਰਾਸ਼ਰ, ਵਿਪਨ ਰਿਖੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਮੱਲੀਆਂ, ਕੁਲਦੀਪ ਸਿੰਘ ਤੌਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਚਰਨਜੀਤ ਸਿੰਘ ਭੱਟੀ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਬਖਸ਼ੀਸ਼ ਸਿੰਘ ਬੱਲ ਆਦਿ ਵੱਲੋਂ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਵਿੱਚ ਫੌਰੀ ਦਖਲ ਦੇਣ ਅਤੇ ਸਬੰਧਿਤ ਸਕੂਲਾਂ ਦੀਆਂ ਡੀ.ਡੀ.ਓ. ਪਾਵਰਾਂ ਨੇੜਲੇ ਸਕੂਲ ਮੁਖੀਆਂ ਨੂੰ ਅਲਾਟ ਕਰਕੇ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਨਾਲ ਇਹ ਵੀ ਪੁਰਜ਼ੋਰ ਮੰਗ ਕੀਤੀ ਗਈ ਕੀ ਪੁਰਾਣੀ ਡੀ.ਡੀ.ਓ. ਪਾਲਿਸੀ ਲਾਗੂ ਕੀਤੀ ਜਾਵੇ, ਨਿਯਮਾਂ ਅਧੀਨ ਬਣਦੇ 75% ਕੋਟੇ ਤਹਿਤ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਅਤੇ ਭਰਤੀ ਪ੍ਰਕਿਰਿਆ ਦੇ ਮੁਕੰਮਲ ਨਾ ਹੋਣ ਤੱਕ ਸਕੂਲ ਦੇ ਸੀਨੀਅਰ ਅਧਿਆਪਕ ਨੂੰ ਡੀਡੀਓ ਪਾਵਰਾਂ ਅਲਾਟ ਕੀਤੀਆਂ ਜਾਣ ਤਾਂ ਜੋ ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਤਨਖਾਹਾਂ ਨਿਰਵਿਘਨ ਮਿਲ ਸਕਣ।    


VIDHAN SABHA SESSION: ਵਿਧਾਨ ਸਭਾ ਸੈਸ਼ਨ ਦੋਰਾਨ, ਅਧਿਆਪਕਾਂ ਦੀਆਂ ਅਸਾਮੀਆਂ ਸਬੰਧੀ ਮੰਗੀ ਤੁਰੰਤ ਜਾਣਕਾਰੀ,

 

ਵੱਡੀ ਖ਼ਬਰ: ਮਾਸਟਰ ਕੇਡਰ ਤੋਂ ਪਦ ਉੱਨਤ ਸਾਰੇ ਲੈਕਚਰਾਰਾਂ ਦਾ ਹੋਵੇਗਾ DEPARTMENTAL TEST , ਹਦਾਇਤਾਂ ਜਾਰੀ

 

 

 

ਵੱਡੀ ਖ਼ਬਰ: ਮਾਸਟਰ ਕੇਡਰ ਤੋਂ ਪਦ ਉੱਨਤ ਸਾਰੇ ਲੈਕਚਰਾਰਾਂ ਦਾ ਹੋਵੇਗਾ DEPARTMENTAL TEST , ਹਦਾਇਤਾਂ ਜਾਰੀ  ਸਿੱਖਿਆ  ਵਿਭਾਗ ਅਗਸਤ, 2018 ਤੋਂ ਬਾਅਦ ਪ੍ਰਮੋਟ ਹੋਏ ਸਾਰੇ ਲੈਕਚਰਾਰਾਂ ਦਾ ਵਿਭਾਗੀ ਟੈਸਟ ਲਵੇਗਾ, ਸਾਰੇ ਲੈਕਚਰਾਰਾਂ ਨੂੰ ਇਹ ਟੈਸਟ ਦੇਣਾ ਲਾਜ਼ਮੀ ਹੈ । 

ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ
 ਇਹ ਵਿਭਾਗੀ ਟੈਸਟ ਸਾਲ ਵਿੱਚ ਦੋ ਵਾਰ ਹੋਵੇਗਾ ਅਤੇ ਇਸ ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ ਦਿੱਤੇ ਜਾਣਗੇ । 


ਟੈਸਟ ਵਿਚ ਕੁੱਲ 75 ਮਲਟੀਪਲ ਚੁਆਇਸ ਪ੍ਰਸ਼ਨ ਹੋਣਗੇ। 4, ਟੈਸਟ ਹਲ ਕਰਨ ਲਈ 90 ਮਿੰਟ ਦਾ ਸਮਾਂ ਦਿੱਤਾ ਜਾਵੇਗਾ। 


ਪ੍ਰਸ਼ਨ ਪੱਤਰ ਦੇ ਦੋ ਭਾਗ 
5. ਪ੍ਰਸ਼ਨ ਪੱਤਰ ਦੇ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ ਲੈਕਚਰਾਰ ਦੇ ਵਿਸ਼ੇ ਨਾਲ ਸੰਬੰਧਿਤ 50 ਪ੍ਰਸ਼ਨ ਅਤੇ ਦੂਜੇ ਭਾਗ ਵਿੱਚ ਕੰਪਿਊਟਰ ਦੀ ਆਮ ਜਾਣਕਾਰੀ ਨਾਲ ਸੰਬੰਧਿਤ 25 ਪ੍ਰਸ਼ਨ 


ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ

ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ ਹੋਣਗੇ। 
 ਕੰਪਿਊਟਰ ਨਾਲ ਸੰਬੰਧਿਤ 25 ਪ੍ਰਸ਼ਨ ਲੈਕਚਰਾਰਾਂ ਦੀ ਕੰਪਿਊਟਰ proficiency ਚੈੱਕ ਕਰਨ ਦੇ ਮੰਤਵ ਨਾਲ ਬਣਾਏ ਜਾਣਗੇ । ਹਰ ਪ੍ਰਸ਼ਨ ਦੇ ਉੱਤਰ ਦੀਆਂ ਚਾਰ ਆਪਸ਼ਨਸ ਹੋਣਗੀਆਂ । 
 ਲੈਕਚਰਾਰ ਦੇ ਆਪਣੇ ਵਿਸ਼ੇ ਅਤੇ ਕੰਪਿਊਟਰ ਵਿੱਚ ਵਿੱਚ ਅਲੱਗ-ਅਲੱਗ 33 % ਅੰਕ ਪ੍ਰਾਪਤ ਕਰਨੇ ਪਾਸ ਹੋਣ ਲਈ ਜਰੂਰੀ ਹੌਣਗੇ । ਪੋਰਟਲ ਖੁੱਲਣ ਤੇ ਲੈਕਚਰਾਰ ਈ-ਪੰਜਾਬ ਸਕੂਲ ਦੀ ਵੈਬਸਾਈਟ ਤੋਂ ਆਪਣੀ ਸਟਾਫ ਆਈ.ਡੀ. ਵਿੱਚ ਲੌਗ-ਇੰਨ ਕਰਕੇ ਟੈਸਟ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਸਮੇਂ ਸਮੇਂ ਤੇ ਵਿਭਾਗ ਦੀ ਵੈੱਬਸਾਈਟ ssapunjab.org ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ।

ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਪਦ ਉੱਨਤ ਲੈਕਚਰਾਰਾਂ ਦਾ  ਵਿਭਾਗੀ ਟੈਸਟ  ਲਈ ਸਿਲੇਬਸ ਜਾਰੀ ਕਰ ਦਿੱਤਾ ਹੈ। 

ਵਿਸ਼ਾ ਵਾਇਜ਼ ਸਿਲੇਬਸ ਕਰੋ ਡਾਊਨਲੋਡ

ਕਦੋਂ ਹੋਵੇਗਾ ਟੈਸਟ? 
ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਪਦ ਉੱਨਤ ਲੈਕਚਰਾਰਾਂ ਦਾ  ਵਿਭਾਗੀ ਟੈਸਟ 12 ਦਸੰਬਰ 2021 ਨੂੰ ਲਿਆ ਜਾਵੇਗਾ।


GNDU ADMISSION 2022-23: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਕੋਰਸਾਂ ਵਿੱਚ ਦਾਖਲੇ ਲਈ ਸ਼ਡਿਊਲ ਜਾਰੀ

 

GURU NANAK DEV UNIVERSITY, AMRITSAR Joint Admission and Counselling for M.Ed., B.A./B.Sc.B.Ed. and B.Ed. M.Ed. Course (2022-23)Admission to M.Ed. course in the Department of Education and all the Affiliated Colleges of Education of Guru Nanak Dev University, Amritsar through Common Entrance Test and Centralized Counselling and


B.A./B.Sc.B.Ed. four years integrated course and B.Ed. M.Ed. three years integrated course in Affiliated Colleges of Guru Nanak Dev University, Amritsar shall be conducted by the University through Centralized Counselling (on the basis of qualifying marks). 


Admission is also open to other programmes of the department namely M.A. Education, M.A. Education (Educational Management & Leadership), B.Ed. Special Education (MD), B.Sc. (Hons.), Certificate/Diploma courses in Early Childhood Care and Education and Diploma Course in Educational Management & Leadership. 

For registration and further details, visit website http://www.gnduadmissions.orgਵੱਡੀ ਖੱਬਰ: ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਮੁਲਾਜ਼ਮ ਹੁਣ ਹੋ ਜਾਣ ਸਾਵਧਾਨ, ਮੁੱਖ ਮੰਤਰੀ ਕਰਨਗੇ ਕਾਰਵਾਈ

 ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਮੁਲਾਜ਼ਮ ਹੁਣ ਹੋ ਜਾਣ ਸਾਵਧਾਨ, ਮੁੱਖ ਮੰਤਰੀ ਕਰਨਗੇ ਕਾਰਵਾਈ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਉਨ੍ਹਾਂ ਦੇ ਧਿਆਨ ਚ ਬਹੁਤ ਕੇਸ ਆਏ ਨੇ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਨੇ..ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ -ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ"


JUNIOR DRAFTSMAN RECRUITMENT : ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਆਖਰੀ ਮੌਕਾ

 

PATWARI RECRUITMENT 2022:ਪਟਵਾਰੀਆਂ ਦੇ ਨਿਯੂਕਤੀ ਪੱਤਰਾਂ ਵਿੱਚ ਨਵੀਆਂ ਸ਼ਰਤਾਂ ਲਗਾਉਣ ਦੇ ਹੁਕਮ

 PATWARI RECRUITMENT PUNJAB 2022 

ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀ ਭਰਤੀ ਸਬੰਧੀ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹਨ।


ਡਾਇਰੈਕਟਰ, ਭੌਂ ਰਿਕਾਰਡ, ਪੰਜਾਬ ਵੱਲੋਂ ਜਿਲ੍ਹਿਆਂ ਦੀ ਵੰਡ ਉਪਰੰਤ   ਵਿੱਚ ਭੇਜੇ ਗਏ ਉਮੀਦਵਾਰਾਂ ਨੂੰ ਬਤੌਰ ਪਟਵਾਰੀ ਉਮੀਦਵਾਰ ਨਿਯੁਕਤੀ ਪੱਤਰ ਜਾਰੀ ਕਰਨ ਸਮੇਂ ਇਹ ਸ਼ਰਤ ਲਗਾਈ ਜਾਵੇੇਗੀ ਕਿ ਉਮੀਦਵਾਰ ਦੀ ਉਸਦੇ ਜਿਲ੍ਹੇ ਵਿੱਚੋਂ 5 ਸਾਲ ਤੋਂ ਪਹਿਲਾ ਦੂਸਰੇ ਜਿਲ੍ਹੇ ਵਿੱਚ ਬਦਲੀ ਨਹੀਂ ਹੋਵੇਗੀ, ਪ੍ਰੰਤੂ ਅਣ-ਵਿਆਹੀਆ ਇਸਤਰੀ ਪਟਵਾਰੀ ਉਮੀਦਵਾਰਾਂ ਨੂੰ ਇਸ ਸ਼ਰਤ ਤੋਂ ਛੋਟ ਹੋਵੇਗੀ। 


 ਇਸ ਤੋਂ ਇਲਾਵਾ ਨਿਯੁਕਤੀ ਪੱਤਰ ਵਿੱਚ ਇਹ ਵੀ ਦਰਜ ਕਰ ਦਿੱਤਾ ਜਾਵੇ ਕਿ "The Punjab Revenue Patwari, Class III Service Rules, 1966 ਵਿੱਚ ਵਿਭਾਗ ਵੱਲੋਂ ਸੋਧ ਕੀਤੀ ਜਾ ਰਹੀ ਹੈ। ਇਸ ਲਈ ਨਵੇਂ ਜੁਆਇੰਨ ਕਰਨ ਵਾਲੇ ਪਟਵਾਰੀ ਉਮੀਦਵਾਰਾਂ ਤੇ ਸੋਧੇ ਹੋਏ ਨਿਯਮ ਹੀ ਲਾਗੂ ਹੋਣਗੇ।

BFUHS RECRUITMENT 2022: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਟੀਚਿਂਗ, ਨਾਨ ਟੀਚਿਂਗ ਅਤੇ ਸਟਾਫ ਨਰਸ ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ

 BFSU RECRUITMENT  2022

ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ 

BABA FARID UNIVERSITY OF HEALTH SCIENCES SADIQ ROAD, FARIDKOT (PUNJAB) - 151203 Ph.: 01639-256232, 256236 RECRUITMENT NOTICE Advt. No. BFU-22/2  Online applications are invited w.e.f 13/06/2022 to 30/06/2022 from eligible candidates through University website i.e www.bfuhs.ac.in for the recruitment of various non-teaching and para medical posts 
Anaesthesia Technician, 
Assistant Librarian, 
Cashier, 
Clerk+Cashier, 
Child Psychologist, 
Dental Mechanic, 
Dialysis Assistant, 
Dialysis Technician, 
ECG Technician, 
EEG Technician, 
Health Visitor, 
Hostel Warden, 
Lab Attendant, 
Medical Lab Technician Grade- 2, 
Media Maker, 
Medical/Psychiatric Social Worker, 
Occupational Therapist, 
Operation Theatre Assistant, Optometrist/Refractionist, 
 Orthopedist, Physiotherapist (JR), 
Radiographer and 
Staff Nurse at Dr. B.R Ambedkar State Institute of Medical Sciences Society, S.A.S Nagar (Mohali).
For Eligibility, terms & conditions & other information visit university website i.e www.bfuhs.ac.in 
 Online applications are invited w.e.f 13.06.2022 to 01.07.2022 from eligible candidates through University website i.e www.bfuhs.ac.in for the recruitment to the posts of 
Professor-(8), 
 Associate Professor- (15), 
Assistant Professor-(32), 
Director (ACI, Bathinda)-(01), Lecturer (Clinical Psychology)-(01), 
Lecturer (Statistics)-(01), MCWO cum Lecturer-(01) on regular basis at constituent colleges/institutions of Baba Farid University of Health Sciences, Faridkot (Guru Gobind Singh Medical College & Hospital, Faridkot and Advanced Cancer Institute, Bathinda). 

Important links: 
 

 

 For Application fee, speciality wise detail of posts, Category wise distribution and other terms & conditions, visit University website: www.bfuhs.ac.in. REGISTRAR
 PUNJAB HEALTH DEPARTMENT RECRUITMENT 2022: ਪੰਜਾਬ ਸਿਹਤ ਵਿਭਾਗ ਵੱਲੋਂ 2156 ਅਸਾਮੀਆਂ ਤੇ ਭਰਤੀ, ਨੋਟਿਸ ਜਾਰੀ

ਪੰਜਾਬ ਸਿਹਤ ਵਿਭਾਗ ਵੱਲੋਂ 2156 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇਹਨਾਂ ਭਰਤੀਆਂ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਇੱਛੁਕ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜਨ ਉਪਰੰਤ ਅਪਲਾਈ ਕਰ ਸਕਦੇ ਹਨ।

PUNJAB HEALTH DEPARTMENT RECRUITMENT 2022 

PUNJAB HEALTH DEPARTMENT RECRUITMENT 2022 OFFICIAL NOTIFICATION LINK PDF  : SEE LINK BELOW

PUNJAB HEALTH DEPARTMENT RECRUITMENT 2022 LINK FOR APPLYING  2022:( AVAILABLE SOON) 

ਸਿਹਤ ਵਿਭਾਗ ਭਰਤੀ 2022 ਆਫੀਸ਼ੀਅਲ ਵੈਬਸਾਈਟ   : health.punjab.gov.in 

ਸਿਹਤ ਵਿਭਾਗ ਭਰਤੀ 2022 ਆਫੀਸ਼ੀਅਲ ਇਸਤਿਹਾਰ ਜਾਰੀ ਹੋਣ ਦੀ ਮਿਤੀ : ਮਈ 2022

ਪੰਜਾਬ ਸਿਹਤ ਵਿਭਾਗ  ਭਰਤੀ 2022  : ਲਾਸ੍ਟ ਡੇਟ ਫਾਰ ਅੱਪਲੀਕੇਸਨ ( AVAILABLE SOON

PUNJAB HEALTH DEPARTMENT RECRUITMENT 2022 

PUNJAB HEALTH DEPARTMENT RECRUITMENT 2022 OFFICIAL NOTIFICATION LINK PDF  : LINK AVAILABLE SOON

PUNJAB HEALTH DEPARTMENT RECRUITMENT 2022 LINK FOR APPLYING  2022:( AVAILABLE SOON

ਸਿਹਤ ਵਿਭਾਗ ਭਰਤੀ 2022 ਆਫੀਸ਼ੀਅਲ ਵੈਬਸਾਈਟ   : health.punjab.gov.in 

ਸਿਹਤ ਵਿਭਾਗ ਭਰਤੀ 2022 ਆਫੀਸ਼ੀਅਲ ਇਸਤਿਹਾਰ ਜਾਰੀ ਹੋਣ ਦੀ ਮਿਤੀ : ਮਈ 2022

ਪੰਜਾਬ ਸਿਹਤ ਵਿਭਾਗ  ਭਰਤੀ 2022  : ਲਾਸ੍ਟ ਡੇਟ ਫਾਰ ਅੱਪਲੀਕੇਸਨ ( AVAILABLE SOON

IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

PPSC VETERINARY OFFICERS RECRUITMENT 2022: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ 200 ਅਸਾਮੀਆਂ ਤੇ ਭਰਤੀ , ਲਈ ਅਰਜ਼ੀਆਂ ਮੰਗੀਆਂ

 VETERINARY OFFICERS RECRUITMENT IN PUNJAB 2022

RECRUITMENT TO 200 POSTS OF VETERINARY OFFICERS IN THE DEPARTMENT OF ANIMAL HUSBANDRY, FISHERIES AND DAIRY DEVELOPMENT, GOVERNMENT OF PUNJAB. INTRODUCTION. The Punjab Public Service Commission (PPSC) has been established under Article 315 of the Constitution of India, with the basic purpose of recruiting officials in various departments of the Government as per the requisitions sent by the Government in this regard from time to time.


ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ 200 ਅਸਾਮੀਆਂ ਤੇ ਭਰਤੀ.

 
The Punjab Public Service Commission invites Online Application Formsfrom eligible candidates for recruitment to 200 posts of Veterinary Officers in the Department of Animal Husbandry, Fisheries and Dairy Development, Government of Punjab.

Name of Post : Veterinary Officers
Number of posts : 200

PAY SCALE: 47600/- INITIAL PAY.
The minimum pay admissible for the ibid posts shall be as per Notification No.
7/204/2012-4FP1/66, Dated 15/01/2015 Government of Punjab, Department of Finance
(Finance Personnel-I Branch) Chandigarh


 ESSENTIAL QUALIFICATIONS:-
Should possess Bachelor's Degree in Veterinary Science and Animal Husbandry from a University recognized by the Veterinary Council of India; and
Should be registered with the Punjab Veterinary Council.
Punjabi of Matric or its equivalent Standard is essential 


AGE
Candidates should not be below 18 years and above 37 years of age as on 01-01-2021 


 
DURATION OF TEST
The test would be of two (02) hours duration.
SYLLABUS OF THE WRITTEN TEST
The Question Paper will be based on the given syllabus from the subject and from Logical
Reasoning, Mental ability and General Knowledge (Annexure-VIII)


MODE OF EXAMINATION
The Examination is a Pen & Paper-based Test, to be answered on the specially designed
machine gradable OMR sheet using Ball Point Pen. SUBMISSION OF APPLICATION FORM
 The candidates can ONLY apply by filling Online Application Form, a link of which is available on the website of the Commission http://ppsc.gov.in. 

Important dates 
To make new registration for applying for the post. (Step-1) :  27/06/2022 By 11:59:00 PM
To deposit the Application and Examination Fees by system generated Bank Challan Form.
(Step-2) 04/07/2022 .

Important links :
Official website www.ppsc.gov.in
Veterinary officer recruitment 2022  link for apply online 


RECENT UPDATES

Today's Highlight