Showing posts with label ਸਫਾਈ ਕਰਮਚਾਰੀ ਭਰਤੀ 2021. Show all posts
Showing posts with label ਸਫਾਈ ਕਰਮਚਾਰੀ ਭਰਤੀ 2021. Show all posts

SAFAI SEWAK BHARTI : ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ

 

ਦਫਤਰ ਨਗਰ ਕੌਂਸਲ, ਭੁੱਚੋ ਮੰਡੀ (ਬਠਿੰਡਾ) ਵੱਲੋਂ   ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਸਬੰਧੀ ਸੂਚਨਾ।
  ਨਗਰ ਕੌਂਸਲ, ਭੁੱਚੋ ਮੰਡੀ ਵਿਖੇ 17 ਸਫਾਈ ਸੇਵਕਾਂ ਅਤੇ 3 ਸੀਵਰਮੈਨਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਮਿਤੀ 01.11.2021 ਤੱਕ ਅਰਜ਼ੀਆਂ ਦੀ ਮੰਗ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ। 


ਜਿਨ੍ਹਾਂ ਵਿਅਕਤੀਆ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਹੋਇਆ ਹੈ, ਉਹ ਵਿਅਕਤੀ ਮਿਤੀ 05.07.2022, ਦਿਨ ਮੰਗਲਵਾਰ, ਸਮਾਂ ਸਵੇਰੇ 11.00 ਵਜੇ ਆਪਣੇ ਅਸਲ ਦਸਤਾਵੇਜ਼ਾਂ ਦੀ ਪੜਤਾਲ ਸਬੰਧੀ ਸਿਲੈਕਸ਼ਨ ਕਮੇਟੀ ਸਨਮੁਖ ਸ਼ਾਂਤੀ ਹਾਲ, ਨੇੜੇ ਰਾਮ ਬਾਗ, ਭੁੱਚੋ ਮੰਡੀ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। 





862 ਸਫ਼ਾਈ ਸੇਵਕ ਅਤੇ ਸੀਵਰਮੈਨ ਅਸਾਮੀਆਂ ਤੇ ਭਰਤੀ , ਉਮੀਦਵਾਰਾਂ ਦੀਆਂ ਸੂਚੀਆਂ ਫਾਈਨਲ, ਇਥੇ ਕਰੋ ਚੈਕ

 

ਦਫ਼ਤਰ ਨਗਰ ਨਿਗਮ, ਹੁਸ਼ਿਆਰਪੁਰ ਵੱਲੋਂ ਸਫ਼ਾਈ ਸੇਵਕ ਅਤੇ ਸੀਵਰਮੈਨ ਦੀਆਂ ਅਸਾਮੀਆਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਲਈ ਸਫ਼ਾਈ ਸੇਵਕਾਂ ਦੇ ਕੁੱਲ 862 ਉਮੀਦਵਾਰਾਂ ਵਿਚੋਂ ਮੈਰਿਟ ਦੇ ਆਧਾਰ ਤੋਂ ਪਹਿਲੇ 450 ਉਮੀਦਵਾਰਾਂ ਅਤੇ ਸੀਵਰਮੈਨਾਂ ਦੇ ਕੁੱਲ 245 ਉਮੀਦਵਾਰਾਂ ਵਿਚੋਂ ਮੈਰਿਟ ਦੇ ਆਧਾਰ ਤੋਂ  ਪਹਿਲੇ 115 ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਸਿਲੈਕਸ਼ਨ ਕਮੇਟੀ ਰਾਹੀਂ ਮਿਤੀ 21.03.222 ਤੋਂ 29.03.2022 (ਸਿਵਾਏ ਗਜ਼ਟਿਡ ਛੁੱਟੀ) ਤੱਕ ਕਰਨ ਲਈ ਕਾਉਂਸਲਿੰਗ ਕੀਤੀ ਗਈ ਹੈ।


 ਸਿਲੈਕਸ਼ਨ ਕਮੇਟੀ ਵੱਲੋਂ ਉਕਤ ਕਾਊਂਸਲਿੰਗ ਵਿਚ ਗੈਰ-ਹਾਜ਼ਰ ਉਮੀਦਵਾਰਾਂ, ਹਾਜ਼ਰ ਹੋਏ ਉਮੀਦਵਾਰਾਂ ਵਿਚੋਂ ਯੋਗ ਉਮੀਦਵਾਰਾਂ ਅਤੇ ਰੱਦ ਕੀਤੇ ਗਏ ਉਮੀਦਵਾਰਾਂ ਦੀਆਂ ਸੂਚੀਆਂ ਫਾਈਨਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰਕਾਸ਼ਨਾ ਇਸ ਪਬਲਿਕ ਨੋਟਿਸ ਰਾਹੀਂ ਨਗਰ ਨਿਗਮ ਦੀ ਵੈੱਬਸਾਈਟ www.mchoshiarpur.in ਅਤੇ ਨਗਰ ਨਿਗਮ ਦੇ ਨੋਟਿਸ ਬੋਰਡ 'ਤੇ ਕੀਤੀ ਗਈ ਹੈ। 


 ਜੇਕਰ ਕਿਸੇ ਉਮੀਦਵਾਰ ਨੂੰ ਇਨ੍ਹਾਂ ਫਾਈਨਲ ਕੀਤੀਆਂ ਸੂਚੀਆਂ 'ਤੇ ਕੋਈ ਇਤਰਾਜ਼ ਹੈ ਤਾਂ ਉਹ ਮਿਤੀ 20.04.2022 ਤੋਂ ਮਿਤੀ 22.04.21022 (ਸ਼ਾਮ 5.00 ਵਜੇ ਤੱਕ ਆਪਣਾ ਇਤਰਾਜ਼ ਨਗਰ ਨਿਗਮ, ਹੁਸ਼ਿਆਰਪੁਰ ਦੀ ਈ ਮੇਲ ਆਈਡੀ: eomchsp@gmail.com ਤੇ ਭੇਜ ਸਕਦਾ ਹੈ ਜਾਂ ਦਫ਼ਤਰ ਦੇ ਕਮਰਾ ਨੰ: 14 ਵਿਖੇ ਦਸਤੀ ਤੌਰ ਤੇ ਦੇ ਸਕਦਾ ਹੈ।

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING 
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )
 


NAGAR PANCHAY BHADSON RECRUITMENT: ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ 7 ਜਨਵਰੀ ਤੱਕ

 


ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ

ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 

ਨਗਰ ਕੌਂਸਲ  ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 



 Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)


ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ 



NAGAR COUNCIL SAHNEWAL: ਦਰਜ਼ਾ 4 ਅਸਾਮੀਆਂ ਦੀ ਭਰਤੀ ਲਈ, ਇੰਟਰਵਿਊ ਸ਼ਡਿਊਲ

 

ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ

ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 

ਨਗਰ ਕੌਂਸਲ  ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 



 Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)


ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ 



ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ




ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ

ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 

ਨਗਰ ਕੌਂਸਲ  ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 



 Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)


ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ 




ਨਗਰ ਪੰਚਾਇਤ, ਭੂਲਥ, ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

  ਦਫ਼ਤਰ ਨਗਰ ਪੰਚਾਇਤ, ਭੂਲਥ, 


ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ ਸੂਚਨਾ 



 ਨਗਰ ਨਗਰ ਪੰਚਾਇਤ, ਭੂਲਥ ਵੱਲੋਂ ਹੇਠ ਲਿਖੇ ਵੇਰਵੇ ਅਨੁਸਾਰ ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਕਰਨ ਲਈ ਯੋਗ ਉਮੀਦਵਾਰ ਪਾਸੋਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ: 

ਅਸਾਮੀ ਦਾ ਨਾਮ :. ਸਵਾਈ ਸੇਵਕ

ਅਸਾਮੀਆਂ ਦੀ ਗਿਣਤੀ : 25

 ਮਿਹਨਤਾਨਾ : ਕੰਟਰੈਕਟ ਤੋਂ ਰੱਖੇ ਸਵਾਈ ਸੇਵਕਾਂ ਨੂੰ ਕਿਰਤ ਵਿਭਾਗ, (ਕੰਟਰੈਕਟ ਆਧਾਰ 'ਤੇ) ਪੰਜਾਬ ਵੱਲੋਂ ਨਿਰਧਾਰਤ ਲੇਬਰ ਰੇਟਾਂ (ਡੀ ਸੀ, ਰੋਟ) ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ।



 ਅਪਲਾਈ ਕਰਨ ਲਈ ਅੰਤਿਮ ਮਿਤੀ ਸ਼ਾਮ 0.5.00 ਵਜੇ ਤੱਕ ਭਰਤੀ ਨਾਲ ਸਬੰਧਤ ਯੋਗਤਾਵਾਂ, ਮਾਪਦੰਡਾਂ, ਸ਼ਰਤਾਂ ਅਤੇ ਹੋਰ ਵੇਰਵਿਆਂ ਲਈ http://lgpunjab.gov.in ਤੇ ਲਾਗਆਨ ਕੀਤਾ ਜਾ ਸਕਦਾ ਹੈ ਜਾਂ ਦਫਤਰੀ ਸਮੇਂ ਦੌਰਾਨ ਕਿਸੇ ਵੀ ਕੰਮਕਾਜ ਵਾਲੇ ਦਿਨ ਇਹ ਸ਼ਰਤਾਂ ਦੇਖੀਆਂ ਜਾ ਸਕਦੀਆਂ ਹਨ ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ ਰੋਸਟਰ ਅਨੁਸਾਰ ਸਰਕਾਰ ਦੀ ਪ੍ਰਵਾਨਗੀ ਆਉਣ ਉਪਰੰਤ ਕੀਤੀ ਜਾਵੇਗੀ।



Important links

ਆਫਿਸਿਅਲ ਨੋਟੀਫਿਕੇਸ਼ਨ ਅਤੇ ਅਪਲਾਈ ਕਰਨ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 





NAGAR COUNCIL ADAMPUR :ਨਗਰ ਕੌਂਸਲ, ਆਦਮਪੁਰ ਵਲੋਂ ਕਾਂਟਰੈਕਟ ਆਧਾਰ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

Municipal Council, Adampur, Jalandhar ਦਫ਼ਤਰ ਨਗਰ ਕੌਂਸਲ, ਆਦਮਪੁਰ, ਜਲੰਧਰ 

ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ ਸੂਚਨਾ 


 ਨਗਰ ਕੌਂਸਲ, ਆਦਮਪੁਰ ਵੱਲੋਂ ਹੇਠ ਲਿਖੇ ਵੇਰਵੇ ਅਨੁਸਾਰ ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਕਰਨ ਲਈ ਯੋਗ ਉਮੀਦਵਾਰ ਪਾਸੋਂ ਦਰਖਾਸਤਾਂ ਦੀ ਮੰਗ ਕੀਤੀ ਗਈ  ਹੈ: |  ਅਸਾਮੀ ਦਾ ਨਾਮ :. ਸਵਾਈ ਸੇਵਕ
ਅਸਾਮੀਆਂ ਦੀ ਗਿਣਤੀ : 28 
 ਮਿਹਨਤਾਨਾ :  ਕੰਟਰੈਕਟ ਤੋਂ ਰੱਖੇ ਸਵਾਈ ਸੇਵਕਾਂ ਨੂੰ ਕਿਰਤ ਵਿਭਾਗ, (ਕੰਟਰੈਕਟ ਆਧਾਰ 'ਤੇ)  ਪੰਜਾਬ ਵੱਲੋਂ ਨਿਰਧਾਰਤ ਲੇਬਰ ਰੇਟਾਂ (ਡੀ ਸੀ, ਰੋਟ) ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ।


 ਅਪਲਾਈ ਕਰਨ ਲਈ ਅੰਤਿਮ ਮਿਤੀ 6.1 22, ਸ਼ਾਮ 0.5.00 ਵਜੇ ਤੱਕ ਭਰਤੀ ਨਾਲ ਸਬੰਧਤ ਯੋਗਤਾਵਾਂ, ਮਾਪਦੰਡਾਂ, ਸ਼ਰਤਾਂ ਅਤੇ ਹੋਰ ਵੇਰਵਿਆਂ ਲਈ http://lgpunjab.gov.in ਤੇ ਲਾਗਆਨ ਕੀਤਾ ਜਾ ਸਕਦਾ ਹੈ ਜਾਂ ਦਫਤਰੀ ਸਮੇਂ ਦੌਰਾਨ ਕਿਸੇ ਵੀ ਕੰਮਕਾਜ ਵਾਲੇ ਦਿਨ ਇਹ ਸ਼ਰਤਾਂ ਦੇਖੀਆਂ ਜਾ ਸਕਦੀਆਂ ਹਨ ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ ਰੋਸਟਰ ਅਨੁਸਾਰ ਸਰਕਾਰ ਦੀ ਪ੍ਰਵਾਨਗੀ ਆਉਣ ਉਪਰੰਤ ਕੀਤੀ ਜਾਵੇਗੀ।

Important links:





NAGAR COUNCIL AMRITSAR RECRUITMENT 2021

 

ਸਰਕਾਰੀ ਨੌਕਰੀ: 576 ਅਸਾਮੀਆਂ ਤੇ ਭਰਤੀ, 28 ਦਸੰਬਰ ਤੱਕ ਕਰੋ ਅਪਲਾਈ

 

ਨਗਰ ਨਿਗਮ, ਅੰਮ੍ਰਿਤਸਰ  ਵਲੋਂ ਸਫ਼ਾਈ ਸੇਵਕਾਂ ਦੀ ਭਰਤੀ 




 ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਸਫ਼ਾਈ ਸੇਵਕਾਂ ਦੀਆਂ 576 ਅਸਾਮੀਆਂ ਡੀਸੀ. ਰੇਟ /ਕੰਟਰੈਕਟ ਬੇਸ ਤੇ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


.

ਯੋਗਤਾਵਾਂ: ਯੋਗ ਉਮੀਦਵਾਰ ਪੰਜਾਬੀ ਪੜ੍ਹ ਲਿਖ ਸਕਦਾ ਹੋਵੇ 
ਉਮਰ:  ਇੰਟਰਵਿਊ ਦੀ ਮਿਤੀ ਤੱਕ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ (ਐਸਸੀ. ਲਈ 5 ਸਾਲ ਅਤੇ ਬੀ ਸੀ, ਲਈ 3 ਸਾਲ ਦੀ ਉਪਰਲੀ ਉਮਰ ਹੱਦ ਵਿਚ ਛੋਟ)।


ਇਛੁੱਕ ਉਮੀਦਵਾਰ ਹੇਠ ਲਿਖੇ ਪ੍ਰੋਫਾਰਮੇ ਅਨੁਸਾਰ ਆਪਣਾ ਬਿਨੈਪੱਤਰ ਸਹਿਤ ਵਿੱਦਿਅਕ ਯੋਗਤਾ ਦੇ ਤਸਦੀਕਸ਼ੁਦਾ ਦਸਤਾਵੇਜ਼, ਕੈਟੇਗਰੀ ਸਰਟੀਫਿਕੇਟ ਦੀ ਕਾਪੀ, ਨਗਰ ਨਿਗਮ, ਅਮ੍ਰਿਤਸਰਮ ਦੇ, ਰਣਜੀਤ ਐਵੇਨਿਊ ਦਫ਼ਤਰ ਵਿਚ ਸਥਿਤ ਸਿਹਤ ਅਫ਼ਸਰ ਦੇ ਦਫ਼ਤਰ ਵਿਖੇ ਮਿਤੀ 28/12/2021 ਤਕ ਸਵੇਰੇ 10:00 ਵਜੇ ਤੋਂ ਸ਼ਾਮ 4.00 ਵਜੇ ਤੱਕ ਹਾਜ਼ਰ ਹੋ ਕੇ ਜਮਾਂ ਕਰਵਾ ਸਕਦੇ ਹਨ। ਜਿਹੜੇ ਉਮੀਦਵਾਰਾਂ ਨੇ ਪਹਿਲਾਂ ਕੰਮ ਕੀਤਾ ਹੈ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਸਬੰਧੀ ਕੋਈ ਵੀ ਟੀ.ਏ./ ਡੀ.ਏ. ਨਹੀਂ ਦਿੱਤਾ ਜਾਵੇਗਾ। 




ਪਰਫੋਰਮਾ ਹੇਠਾਂ ਦਿੱਤੇ ਅਨੁਸਾਰ ਬਣਾ ਲਿਆ ਜਾਵੇ;

 ਉਮੀਦਵਾਰ ਦਾ ਨਾਮ ਅਤੇ ਪਤਾ 
ਪਿਤਾ/ਪਤੀ ਦਾ ਨਾਮ
  ਜਨਮ ਮਿਤੀ (ਸਕੂਲ ਸਰਟੀਫਿਕੇਟ ਅਨੁਸਾਰ)
 ਵਿੱਦਿਅਕ ਯੋਗਤਾ ਤਜਰਬਾ (ਜੇਕਰ ਕੋਈ ਹੋਵੇ। 
 ਕੈਟੇਗਰੀ ਐਸ.ਸੀ./ਐਸ.ਟੀ./ ਬੀ ਸੀ./ਅਪੰਗ ਜਾਂ ਹੋਰ 



ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ

 

ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਸਫ਼ਾਈ ਸੇਵਕ ਦੀਆਂ (ਠੇਕਾ ਆਧਾਰ) ’ਤੇ ਅਸਾਮੀਆਂ ਦੀ ਭਰਤੀ ਲਈ ਅਸਲ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ।

 ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਨਗਰ ਕੌਂਸਲ, ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ 34 ਸਫ਼ਾਈ ਸੇਵਕ ਅਤੇ 7 ਸੀਵਰ ਮੈਨਾਂ ਦੀ ਭਰਤੀ ਕੀਤੀ ਜਾਣੀ ਹੈ। ਇਸ ਸਬੰਧੀ ਜਿਨ੍ਹਾਂ ਪ੍ਰਾਰਥੀਆਂ ਵੱਲੋਂ ਭਰਤੀ ਲਈ ਦਰਖ਼ਾਸਤਾਂ ਦਿੱਤੀਆਂ ਹੋਈਆਂ ਹਨ। 


ਉਸ ਸਬੰਧੀ ਮਿਤੀ 14.12 20121 ਨੂੰ ਸਵੇਰੇ 11.00 ਵਜੇ ਦਫ਼ਤਰ ਨਗਰ ਕੌਂਸਲ, ਸੁਨਾਮ ਵਿਖੇ ਅਸਲ ਦਸਤਾਵੇਜ਼ ਦੀ ਚੈਕਿੰਗ ਕੀਤੀ ਜਾਵੇਗੀ। 


ਇਸ ਲਈ ਪ੍ਰਾਰਥੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਮਿਤੀ ਅਤੇ ਸਮੇਂ 'ਤੇ ਅਸਲ ਦਸਤਾਵੇਜ਼ ਲੈ ਕੇ ਦਫ਼ਤਰ ਨਗਰ ਕੌਂਸਲ, ਸੁਨਾਮ ਵਿਖੇ ਹਾਜ਼ਰ ਹੋਵੇ। ਜੇ ਕੋਈ ਲਾਭਪਾਤਰੀ ਦਿੱਤੀ ਮਿਤੀ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਵੱਲੋਂ ਦਿੱਤੀ ਦਰਖ਼ਾਸਤ ਤੇ ਵਿਚਾਰ ਨਹੀਂ ਕੀਤਾ ਜਾਵੇਗਾ। 


180 ਸਫ਼ਾਈ ਸੇਵਕਾਂ ਦੀ ਅਸਾਮੀਆਂ ਤੇ ਭਰਤੀ ਲਈ ਦਸਤਾਵੇਜ਼ਾਂ ਦੀ ਪੜਤਾਲ ਦਾ ਸ਼ਡਿਊਲ ਜਾਰੀ

 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੋਸਲ, ਸਰਹਿੰਦ ਫਤਿਹਗੜ ਸਾਹਿਬ ਵਿਖੇ 180 ਸਫ਼ਾਈ ਸੇਵਕਾਂ ਦੀ ਕੰਟਰੈਕਟ  ਬੇਸ ਤੇ ਭਰਤੀ ਕਰਨ ਸਬੰਧੀ ਇਸ਼ਤਿਹਾਰ ।

ਇਨ੍ਹਾਂ 180 ਸਫ਼ਾਈ ਸੇਵਕਾਂ ਦੀ ਕੰਟਰੈਕਟ ਬੇਸ ਤੇ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖਾਸਤਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਮਿਤੀ 14 ਦਸੰਬਰ ਤੋਂ 15 ਦਸੰਬਰ  ਤੱਕ ਸਵੇਰੇ 9 ਵਜੇ ਤੋਂ ਸ਼ਾਮ 4  ਵਜੇ ਤੱਕ ਦਫ਼ਤਰ ਨਗਰ ਕੌਂਸਲ, ਸਰਹਿੰਦ-ਫਤਿਹਗੜ ਸਾਹਿਬ ਵਿਖੇ ਨਗਰ ਕੌਂਸਲ ਵੱਲੋਂ ਬਣਾਈ ਗਈ ਸਬ-ਕਮੇਟੀ ਵੱਲੋਂ ਚੈੱਕ ਕਰਨ ਲਈ ਨਿਰਧਾਰਤ ਕੀਤੀ ਗਈ ਹੈ।


 ਇਸ ਲਈ ਉਕਤ ਮਿਤੀ ਅਤੇ ਸਮੇਂ 'ਤੇ ਪ੍ਰਾਰਥੀ ਨਿੱਜੀ ਤੌਰ ਤੇ ਆਪਣੇ ਅਸਲ ਦਸਤਾਵੇਜ਼ ਚੁੱਕ ਝਰਵਾਉਣ ਲਈ ਸਬ-ਕਮੇਟੀ ਸਾਹਮਣੇ ਹਾਜ਼ਰ ਹੋਣ। ਇਸ ਸਬੰਧੀ ਕੋਈ ਵੀ ਵੱਖ ਪੱਤਰ ਜਾਰੀ ਨਹੀਂ ਕੀਤੇ ਜਾਣਗੇ। ਕੋਈ ਟੀਏ/ ਏ. ਇਸ ਉਦੇਸ਼ ਲਈ ਨਹੀਂ ਦਿੱਤਾ ਜਾਵੇਗਾ।



ਨਗਰ ਨਿਗਮ ਵਲੋਂ 175 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ

  ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ

  ਦਫ਼ਤਰ ਨਗਰ ਨਿਗਮ, ਕਪੂਰਥਲਾ ਵੱਲੋਂ ਹੇਠ ਲਿਖੀਆਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਭਰਤੀ ਲਈ ਰਜਿਸਟਰਡ ਡਾਕ ਜਾਂ ਦਸਤੀ ਰ `ਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। 

ਪੋਸਟ ਦਾ ਨਾਂ : ਸਫ਼ਾਈ ਸੇਵਕ

ਅਸਾਮੀਆਂ ਦੀ ਗਿਣਤੀ:  130

ਪੋਸਟ ਦਾ ਨਾਂ : ਸੀਵਰਮੈਨ  

ਅਸਾਮੀਆਂ ਦੀ ਗਿਣਤੀ: 45

 ਭਰੀਆਂ ਜਾਣ ਵਾਲੀਆਂ ਅਸਾਮੀਆਂ ਨੂੰ  ਮਿਹਨਤਾਨਾ (ਰੁ. ਵਿਚ) ਸਵਾਈ ਕਿਰਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ, ਕਪੂਰਥਲਾ ਵੱਲ ਸੇਵਕ ਸਮੇਂਂ- ਸਮੇਂ 'ਤੇ ਨਿਰਧਾਰਤ ਰੇੇੇਟਾਂ ਅਨੁਸਾਰ ਦਿੱਤਾ ਜਾਵੇਗਾ।



 

 ਭਰਤੀ ਸਬੰਧੀ ਭਰੇ ਜਾਣ ਵਾਲੇ ਫਾਰਮ ਸਬੰਧੀ ਸੂਚਨਾ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ, ਕਪੂਰਥਲਾ-14d501 ਦੇ ਮੁੱਖ ਦਫ਼ਤਰ ਤੋਂ, ਵੱਬਸਾਈਟ www.kapurtha.gov.in ਅਤੇ ਵੈੱਬਸਾਈਟ http: /gpunjab.gov.in 'ਤੇ ਵੇਖੀ ਪਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਨਿਯਮਾਂ/ਸ਼ਰਤਾਂ ਅਤੇ ਹੋਰ ਸਬੰਧਤ ਸੂਚਨਾ ਇਨ੍ਹਾਂ ਵੱਬਸਾਈਟਾਂ 'ਤੇ ਅਪਲੋਡ ਕੀਤੀ ਜਾਵੇਗੀ। 

________________________________________

_______________________________________



 ਉਮੀਦਵਾਰ ਆਪਣੇ ਬਿਨੈ-ਪੱਤਰ ਮਿਤੀ 26.11.2021 ਤੋਂ ਮਿਤੀ 10.12.2021 (ਸਮਾਂ ਸ਼ਾਮ 50 ਵਜੇ) ਤੱਕ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ , ਕਪੂਰਥਲਾ- 144601 ਦੇ ਦਫ਼ਤਰ ਵਿਖੇ ਬਣ ਮੀਟਿੰਗ ਹਾਲ ਵਿਚ ਦਸਤੀ ਤੌਰ ਤੇ ਜਾਂ ਰਜਿਸਟਰਡ ਡਾਕ ਰਾਹੀਂ ਜਮਾਂ ਕਰਵਾ ਸਕਦਾ ਹੈ।


 ਮਿਤੀ 10.12.2021 ਸ਼ਾਮ 5.00 ਵਜੇ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਅਤੇ ਕਿਸੇ ਹੋਰ ਵਿਧੀ ਰਾਹੀਂ ਪ੍ਰਾਪਤ ਬਿਨੈ ਪੱਤਰ ਰੱਦ ਸਮਝੇ ਜਾਣਗੇ।  ਭਰਤੀ ਸਬੰਧੀ ਸੂਚਨਾ ਵਿਚ ਜੇਕਰ ਕੋਈ ਸੋਧ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਦਾ ਵੇਰਵਾ ਉਕਤ ਵੱਬਸਾਈਟਾਂ ਤੇ ਅਪਲੋਡ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਉਕਤ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ।

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 353 ਅਸਾਮੀਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ, ਅਰਜ਼ੀਆਂ ਆਨਲਾਈਨ




PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 

ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ

 

ਭਰਤੀ ਲਈ ਇੰਟਰਵਿਊ ਸੂਚਨਾ ਸਥਾਨਕ ਸਰਕਾਰ ਵਿਭਾਗ) ਸਫਾਈ ਸੇਵਕਾਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਕਰਨ ਲਈ ਇੰਟਰਵਿਊ ਰੱਖਣ ਸਬੰਧੀ ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿਚ ਨਗਰ ਸੁਧਾਰ ਟਰੱਸਟ, ਪਟਿਆਲਾ ਵਿਖੇ 14 ਸਫਾਈ ਸੇਵਕਾਂ ਦੀ ਕੰਟਰੈਕਟ ਬੇਸਿਸ 'ਤੇ ਡੀ.ਸੀ. ਰੇਟਾਂ ਦੇ ਆਧਾਰ 'ਤੇ ਭਰਤੀ ਲਈ ਰੱਖੀ ਗਈ ਇੰਟਰਵਿਊ ਵਿਚ ਉਮੀਦਵਾਰੁ ਆਪਣੀ ਯੋਗਤਾ ਦੇ ਅਸਲ ਦਸਤਾਵੇਜ਼ (ਜਿਵੇਂ ਕਿ ਜਨਮਉਮਰ, ਵਿੱਦਿਅਕ ਯੋਗਤਾ, ਤਜਰਬਾ, ਪੰਜਾਬ ਵਾਸੀ ਅਤੇ ਜਾਤੀ ਦਾ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਆਦਿ) ਲੈ ਕੇ ਹੋਠ ਲਿਖੇ | ਅਨੁਸਾਰ ਦਰਸਾਈ ਗਈ ਮਿਤੀ ਅਤੇ ਸਮੇਂ 'ਤੇ ਭਾਗ ਲੈਣਾ ਯਕੀਨੀ ਬਣਾਏਗਾ।


MOHALI :ਨਗਰ ਨਿਗਮ 1020 ਅਸਾਮੀਆਂ ਦੀ ਭਰਤੀ ਲਈ, ਜ਼ਰੂਰੀ ਸੂਚਨਾ

 

ਦਫਤਰ ਨਗਰ ਨਿਗਮ ਮਿਊਂਸਪਲ ਭਵਨ, ਸੈਕਟਰ-68, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)  

(ਸਫਾਈ ਸੇਵਕ ਅਤੇ ਸੀਵਰਮੈਨਾਂ ਦੀ ਭਰਤੀ ਸਬੰਧੀ) ਨਗਰ ਨਿਗਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੋਨਾਂ ਦੀ ਠੇਕੇ 'ਤੇ ਭਰਤੀ ਲਈ ਮਿਤੀ 06.11.2011 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।


 ਇਸ ਸਬੰਧੀ ਉਮੀਦਵਾਰਾਂ ਦੇ ਦਸਤਾਵੇਜ਼ ਚੈੱਕ ਕਰਨ ਲਈ ਇਸ ਨਗਰ ਨਿਗਮ ਵੱਲੋਂ ਸੈਕਟਰ-7 (ਨਜ਼ਦੀਕ ਪਿੰਡ ਮਟੌਰ) ਵਿਖੇ ਸਥਿਤ ਕਮਿਉਨਿਟੀ ਸੈਂਟਰ ਵਿਖੇ ਮਿਤੀ 25.11. 2021 ਤੇ 27.11 .21 ਤੱਕ ਅਤੇ 29. 11. 2021 ਤੋਂ 01.12 .
2021 ਤੱਕ ਕਾਊਂਸਲਿੰਗ ਰੱਖੀ ਹੈ ।


ਇਸ ਲਈ ਸੰਬੰਤ ਉਮੀਦਵਾਰ ਆਪਣੀ ਯੋਗਤਾ ਹੈ ਦੇ ਅਸਲ ਦਸਤਾਵੇਜ਼ ਜਿਵੇਂ ਕਿ ਜਨਮ ਮਿਤੀ/ਉਮਰ ਦੇ ਸਬੂਤ ਦੇ ਦਸਤਾਵੇਜ਼, ਵਿੱਦਿਅਕ ਯੋਗਤਾ ਦੇ , ਸਰਟੀਫਿਕੇਟ ਵਰਗ (ਕੈਟਾਗਿਰੀ) ਦਾ ਸਰਟੀਫਿਕੇਟ, ਪੰਜਾਬ ਦਾ ਵਸਨੀਕ ਹੋਣ ਦਾ ਸਬੂਤ, ਤਜਰਬਾ ਸਰਟੀਫਿਕੇਟ ਆਦਿ ਲੈ ਕੇ Website: www.mcmohali.org 'ਤੇ ਅਪਲੋਡ ਸਮੇਂ ਸਾਰਣੀ ਵਿਚ ਦਰਸਾਈਆਂ ਮਿਤੀਆਂ ਨੂੰ ਸਵੇਰੇ 10.00 ਵਜੇ ਕਾਊਂਸਲਿੰਗ ਲਈ ਹਾਜ਼ਰ ਆਉਣਾ ਯਕੀਨੀ ਬਣਾਉਣ।

 ਬਾਕੀ ਦੀ ਡਿਟੇਲ ਉਕਤ ਵੈੱਬਸਾਈਟ 'ਤੇ ਮੁਹੱਈਆ ਕਰਵਾਈ ਗਈ ਹੈ।


💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends