ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਕੀਤਾ ਰੈਗੂਲਰ, ਨੋਟੀਫਿਕੇਸ਼ਨ ਜਾਰੀ( ਪੜ੍ਹੋ)
ਚੰਡੀਗੜ੍ਹ 26 ਦਸੰਬਰ ; ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ ਮਿਤੀ 11-06-2014 ਅਤੇ 23-09-2014 ਦੀਆਂ ਮੀਟਿੰਗਾਂ ਵਿਚ ਕੀਤੇ
ਗਏ ਫੈਸਲੋਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲੇ ਅਧਿਆਪਕਾਂ/ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਉਚਿਤ ਆਦੇਸ਼ ਜਾਰੀ ਕਰਨ ਦੇ ਅਧਿਕਾਰ ਪ੍ਰਬੰਧਕੀ ਵਿਭਾਗ ਨੂੰ ਦਿੱਤੇ ਗਏ ਹਨ ।
24-07-2019 ਨੂੰ ਹੋਈ ਮੀਟਿੰਗ ਦੌਰਾਨ ਲਏ ਗਏ ਫੈਸਲੇ ਦੇ
ਸਨਮੁੱਖ ਰਾਜ ਦੇ ਗ੍ਰਾਂਟ ਇੰਨ ਇੰਡ ਕਾਲਜਾਂ ਵਿਚ ਸਹਾਇਕ ਪ੍ਰੋਫੈਸਰਾਂ ਦੀਆਂ ਖਾਲੀ 1925 ਆਸਾਮੀਆਂ
ਵਿਰੁੱਧ ਤਰਤੀ 127 ਸਹਾਇਕ ਪ੍ਰੋਫੈਸਰ ਜਿੰਨ੍ਹਾਂ ਦੇ ਤਿੰਨ ਸਾਲ ਮਿਤੀ 04-09-2018 ਨੂੰ ਪੂਰੇ ਹੋ ਚੁੱਕੇ
ਹਨ, ਨੂੰ ਉਨ੍ਹਾਂ ਦੇ ਤਿੰਨ ਸਾਲ ਪੂਰੇ ਚੈਣ ਦੀ ਮਿਤੀ ਤੋਂ ਰੈਗੂਲਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ।
ਰਾਜ ਦੇ ਗ੍ਰਾਂਟ ਇੰਨ ਏਡ ਕਾਲਜਾਂ ਵਿਚ ਭਰਤੀ ਨਾਨ-ਟੀਚਿੰਗ ਸਟਾਢ, ਜਿਨ੍ਹਾਂ ਨੇ ਤਿੰਨ ਸਾਲ ਦਾ ਸਮਾਂ
ਪੂਰਾ ਕਰ ਲਿਆ ਹੈ, ਉਨ੍ਹਾਂ ਦੀਆਂ ਸੇਵਾਵਾਂ ਨੂੰ ਵੀ ਸਹਾਇਕ ਪ੍ਰੋਫੈੱਸਰਾਂ ਵਾਂਗ ਹੀ ਰੈਗੂਲਰ ਕਰਨ ਦੀ
ਪ੍ਰਵਾਨਗੀ ਦਿੱਤੀ ਗਈ ਹੈ ।
👆👆👆👆👆👆👆👆👆👆👆👆
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
- 6th Pay commission: ਪੈਨਸ਼ਨ ਰਿਵੀਜਨ ਲਈ ਵਿੱਤ ਵਿਭਾਗ ਵਲੋਂ ਪੱਤਰ ਜਾਰੀ