ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ

 

ਭਰਤੀ ਲਈ ਇੰਟਰਵਿਊ ਸੂਚਨਾ ਸਥਾਨਕ ਸਰਕਾਰ ਵਿਭਾਗ) ਸਫਾਈ ਸੇਵਕਾਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਕਰਨ ਲਈ ਇੰਟਰਵਿਊ ਰੱਖਣ ਸਬੰਧੀ ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿਚ ਨਗਰ ਸੁਧਾਰ ਟਰੱਸਟ, ਪਟਿਆਲਾ ਵਿਖੇ 14 ਸਫਾਈ ਸੇਵਕਾਂ ਦੀ ਕੰਟਰੈਕਟ ਬੇਸਿਸ 'ਤੇ ਡੀ.ਸੀ. ਰੇਟਾਂ ਦੇ ਆਧਾਰ 'ਤੇ ਭਰਤੀ ਲਈ ਰੱਖੀ ਗਈ ਇੰਟਰਵਿਊ ਵਿਚ ਉਮੀਦਵਾਰੁ ਆਪਣੀ ਯੋਗਤਾ ਦੇ ਅਸਲ ਦਸਤਾਵੇਜ਼ (ਜਿਵੇਂ ਕਿ ਜਨਮਉਮਰ, ਵਿੱਦਿਅਕ ਯੋਗਤਾ, ਤਜਰਬਾ, ਪੰਜਾਬ ਵਾਸੀ ਅਤੇ ਜਾਤੀ ਦਾ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਆਦਿ) ਲੈ ਕੇ ਹੋਠ ਲਿਖੇ | ਅਨੁਸਾਰ ਦਰਸਾਈ ਗਈ ਮਿਤੀ ਅਤੇ ਸਮੇਂ 'ਤੇ ਭਾਗ ਲੈਣਾ ਯਕੀਨੀ ਬਣਾਏਗਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends