ਸਰਕਾਰੀ ਨੌਕਰੀ: 576 ਅਸਾਮੀਆਂ ਤੇ ਭਰਤੀ, 28 ਦਸੰਬਰ ਤੱਕ ਕਰੋ ਅਪਲਾਈ

 

ਨਗਰ ਨਿਗਮ, ਅੰਮ੍ਰਿਤਸਰ  ਵਲੋਂ ਸਫ਼ਾਈ ਸੇਵਕਾਂ ਦੀ ਭਰਤੀ 




 ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਸਫ਼ਾਈ ਸੇਵਕਾਂ ਦੀਆਂ 576 ਅਸਾਮੀਆਂ ਡੀਸੀ. ਰੇਟ /ਕੰਟਰੈਕਟ ਬੇਸ ਤੇ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


.

ਯੋਗਤਾਵਾਂ: ਯੋਗ ਉਮੀਦਵਾਰ ਪੰਜਾਬੀ ਪੜ੍ਹ ਲਿਖ ਸਕਦਾ ਹੋਵੇ 
ਉਮਰ:  ਇੰਟਰਵਿਊ ਦੀ ਮਿਤੀ ਤੱਕ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ (ਐਸਸੀ. ਲਈ 5 ਸਾਲ ਅਤੇ ਬੀ ਸੀ, ਲਈ 3 ਸਾਲ ਦੀ ਉਪਰਲੀ ਉਮਰ ਹੱਦ ਵਿਚ ਛੋਟ)।


ਇਛੁੱਕ ਉਮੀਦਵਾਰ ਹੇਠ ਲਿਖੇ ਪ੍ਰੋਫਾਰਮੇ ਅਨੁਸਾਰ ਆਪਣਾ ਬਿਨੈਪੱਤਰ ਸਹਿਤ ਵਿੱਦਿਅਕ ਯੋਗਤਾ ਦੇ ਤਸਦੀਕਸ਼ੁਦਾ ਦਸਤਾਵੇਜ਼, ਕੈਟੇਗਰੀ ਸਰਟੀਫਿਕੇਟ ਦੀ ਕਾਪੀ, ਨਗਰ ਨਿਗਮ, ਅਮ੍ਰਿਤਸਰਮ ਦੇ, ਰਣਜੀਤ ਐਵੇਨਿਊ ਦਫ਼ਤਰ ਵਿਚ ਸਥਿਤ ਸਿਹਤ ਅਫ਼ਸਰ ਦੇ ਦਫ਼ਤਰ ਵਿਖੇ ਮਿਤੀ 28/12/2021 ਤਕ ਸਵੇਰੇ 10:00 ਵਜੇ ਤੋਂ ਸ਼ਾਮ 4.00 ਵਜੇ ਤੱਕ ਹਾਜ਼ਰ ਹੋ ਕੇ ਜਮਾਂ ਕਰਵਾ ਸਕਦੇ ਹਨ। ਜਿਹੜੇ ਉਮੀਦਵਾਰਾਂ ਨੇ ਪਹਿਲਾਂ ਕੰਮ ਕੀਤਾ ਹੈ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਸਬੰਧੀ ਕੋਈ ਵੀ ਟੀ.ਏ./ ਡੀ.ਏ. ਨਹੀਂ ਦਿੱਤਾ ਜਾਵੇਗਾ। 




ਪਰਫੋਰਮਾ ਹੇਠਾਂ ਦਿੱਤੇ ਅਨੁਸਾਰ ਬਣਾ ਲਿਆ ਜਾਵੇ;

 ਉਮੀਦਵਾਰ ਦਾ ਨਾਮ ਅਤੇ ਪਤਾ 
ਪਿਤਾ/ਪਤੀ ਦਾ ਨਾਮ
  ਜਨਮ ਮਿਤੀ (ਸਕੂਲ ਸਰਟੀਫਿਕੇਟ ਅਨੁਸਾਰ)
 ਵਿੱਦਿਅਕ ਯੋਗਤਾ ਤਜਰਬਾ (ਜੇਕਰ ਕੋਈ ਹੋਵੇ। 
 ਕੈਟੇਗਰੀ ਐਸ.ਸੀ./ਐਸ.ਟੀ./ ਬੀ ਸੀ./ਅਪੰਗ ਜਾਂ ਹੋਰ 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends