HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

 

Punjab School Holidays Homework June 2026

ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ

SCERT / PSEB Holiday Homework 2026

Punjab School Holidays Homework 2026: ਪੰਜਾਬ ਸਕੂਲ ਸਿੱਖਿਆ ਵਿਭਾਗ (PSEB) ਅਤੇ SCERT ਵੱਲੋਂ ਜੂਨ 2026 ਦੀਆਂ ਗਰਮੀਆਂ ਦੀਆਂ ਛੁੱਟੀਆਂ (Read) ਲਈ ਵਿਦਿਆਰਥੀਆਂ ਦਾ ਹੋਮਵਰਕ (Holidays Homework) ਅਧਿਕਾਰਤ ਤੌਰ 'ਤੇ ਜਾਰੀ ਕਿਤਾ ਜਾ ਰਿਹਾ ਹੈ। ਇਹ ਹੋਮਵਰਕ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ (10+2) ਜਮਾਤ ਤੱਕ ਦੇ ਸਮੂਹ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਹੈ।

ਮਹੱਤਵਪੂਰਨ ਵੇਰਵੇ:
  • ਵਿਭਾਗ ਦਾ ਨਾਮ: ਸਕੂਲ ਸਿੱਖਿਆ ਵਿਭਾਗ, ਪੰਜਾਬ (SCERT Punjab)
  • ਸੈਸ਼ਨ: 2026-27
  • ਛੁੱਟੀਆਂ ਦਾ ਮਹੀਨਾ: ਜੂਨ 2026
  • ਜਮਾਤਾਂ: ਪਹਿਲੀ ਤੋਂ 12ਵੀਂ (10+2)

ਵਿਦਿਆਰਥੀਆਂ ਦੀ ਸਹੂਲਤ ਲਈ, ਅਸੀਂ ਹੇਠਾਂ ਸਾਰੀਆਂ ਜਮਾਤਾਂ ਦੇ ਹੋਮਵਰਕ ਨੂੰ ਡਾਊਨਲੋਡ ਕਰਨ ਲਈ ਸਿੱਧੇ ਲਿੰਕ ਪ੍ਰਦਾਨ ਕੀਤੇ ਹਨ। ਤੁਸੀਂ ਆਪਣੀ ਜਮਾਤ ਅਨੁਸਾਰ ਲਿੰਕ 'ਤੇ ਕਲਿੱਕ ਕਰਕੇ PDF ਫਾਈਲ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ।

ਸੀਨੀਅਰ ਸੈਕੰਡਰੀ ਕਲਾਸਾਂ (10+2) ਲਈ ਹੋਮਵਰਕ

ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਿਛਲੇ ਸਾਲ 2025 ਲਈ ਆਪਣੇ ਸਾਇੰਸ, ਕਾਰਮਸ ਅਤੇ ਆਰਟਸ ਗਰੁੱਪ ਦਾ ਹੋਮਵਰਕ ਹੇਠਾਂ ਦਿੱਤੇ ਅਧਿਕਾਰਤ ਡਰਾਈਵ ਲਿੰਕਸ ਤੋਂ ਡਾਊਨਲੋਡ ਕਰ ਸਕਦੇ ਹਨ:

ਕਲਾਸ 1ਵੀਂ ਤੋਂ 10ਵੀਂ ਲਈ ਵੱਖਰੇ ਡਾਊਨਲੋਡ ਲਿੰਕ

ਹੇਠਾਂ ਪਹਿਲੀ ਤੋਂ ਦਸਵੀਂ ਜਮਾਤ ਦੇ ਹੋਮਵਰਕ ਦੇ ਲਿੰਕ ਦਿੱਤੇ ਗਏ ਹਨ। ਲਿੰਕਸ ਦੀ ਵਧੇਰੇ ਜਾਣਕਾਰੀ ਅਤੇ ਰੋਜ਼ਾਨਾ ਅਪਡੇਟਸ ਲਈ ਤੁਸੀਂ pb.jobsoftoday.in 'ਤੇ ਜਾ ਸਕਦੇ ਹੋ:

11ਵੀਂ ਜਮਾਤ (Class 11) Holidays Homework
12ਵੀਂ ਜਮਾਤ (Class 12) Holidays Homework
Mission Samarth Holidays Homework
2025
ਜਮਾਤ / ਵਿਸ਼ਾ ਡਾਊਨਲੋਡ ਲਿੰਕ
Class 10+2 (ਬਾਰ੍ਹਵੀਂ ਜਮਾਤ 2025) - PDF 1 Click Here to Download
Class 10+1 / 10+2 - PDF 2 ( 2025) Click Here to Download

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends