ਤਕਨੀਕੀ ਖ਼ਾਮੀਆਂ ਕਰਕੇ ਵਾਪਸ ਲਿਆ ਪੰਚਾਇਤਾਂ ਨੂੰ ਭੰਗ ਕਰਨ ਦਾ ਫ਼ੈਸਲਾ: ਪੰਚਾਇਤ ਮੰਤਰੀ

 ਤਕਨੀਕੀ ਖ਼ਾਮੀਆਂ ਕਰਕੇ ਵਾਪਸ ਲਿਆ ਪੰਚਾਇਤਾਂ ਨੂੰ ਭੰਗ ਕਰਨ ਦਾ ਫ਼ੈਸਲਾ: ਪੰਚਾਇਤ ਮੰਤਰੀ 

ਚੰਡੀਗੜ੍ਹ, 31 ਅਗਸਤ 2023

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੋਕਤੰਤਰ ਦੀ ਨੀਂਹ ਅਖਵਾਉਂਦੀਆਂ ਪੰਚਾਇਤਾਂ ਨੂੰ ਭੰਗ ਕਰਨ ਸਬੰਧੀ ਫ਼ੈਸਲਾ ਤਕਨੀਕੀ ਖ਼ਾਮੀਆਂ ਕਰਕੇ ਵਾਪਸ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਸਮੇਂ ਸਿਰ ਕਰਵਾਉਣ ਲਈ ਵਚਨਬੱਧ ਹੈ। 



JOBS IN LUDHIANA : ਡੀ.ਬੀ.ਈ.ਈ. ਵਲੋਂ ਭਲਕੇ ਪਹਿਲੀ ਸਤੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

 *ਡੀ.ਬੀ.ਈ.ਈ. ਵਲੋਂ ਭਲਕੇ ਪਹਿਲੀ ਸਤੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ*

ਲੁਧਿਆਣਾ, 31 ਅਗਸਤ (000) - ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 01 ਸਤੰਬਰ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।



ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋੋਂ ਪ੍ਰਾਰਥੀਆਂ ਨੂੰ ਰੋੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਭਲਕੇ ਲੱਗਣ ਵਾਲੇ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਸਨਰਾਈਜ ਪਾਵਰ, ਟੀਚ ਆਨ ਲੀਡ, ਸੱਤਿਆ ਮਾਈਕਰੋ ਫਾਇਨਾਂਸ, ਐਚ.ਡੀ. ਫਾਇਨਾਂਸ, ਰੀਬੇਬਲ ਕੰਸਲਟੈਂਸੀ, ਵਾਸਟ ਲਿੰਕਰ ਅਤੇ ਈਸਟਰਨ ਓਕਸ ਆਦਿ ਸ਼ਾਮਲ ਹਨ।

ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ 10ਵੀ, 12ਵੀ, ਆਈ.ਟੀ.ਆਈ (ਸਾਰੇ ਟਰੇਡ), ਡਿਪਲੋੋਮਾ ਹੋੋਲਡਰ, ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ), ਪੋਸਟ ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ) ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ।

ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਉਮੀਦਵਾਰਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਹੋੋਣਾ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਪ੍ਰਾਰਥੀ ਆਪਣਾ ਬਾਇਉ ਡਾਟਾ ਵੀ ਨਾਲ ਲੈ ਕੇ ਇਸ ਕੈਂਪ ਵਿੱਚ ਸ਼ਮੂਲਿਅਤ ਕਰਣ।

ਡੀ.ਬੀ.ਈ.ਈ. ਦੇ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਮਿਸ ਸੁਖਮਨ ਮਾਨ ਨੇ ਦੱਸਿਆ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 'ਤੇ ਵੀ ਸੰਪਰਕ ਕਰ ਸਕਦਾ ਹੈ।

GOOD NEWS:ਪੰਜਾਬ ਸਰਕਾਰ ਵੱਲੋਂ 168 ਫਿਜੀਕਲ ਐਜੂਕੇਸ਼ਨ ਅਧਿਆਪਕਾਂ ਦੀ ਭਰਤੀ ਲਈ ਪੀ ਟੈਟ ਦੀ ਸ਼ਰਤ ਹਟਾਈ

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਜਨਤਕ ਨਿਯੁਕਤੀਆਂ ਤਹਿਤ ਵਿਗਿਆਪਨ ਨੰ: 08/22-2021ਭਡ(3,7,8)/20227476 ਮਿਤੀ 08.01 .2022 ਰਾਹੀ 168 ਫਿਜੀਕਲ ਐਜੂਕੇਸਨ ਮਾਸਟਰ/ਮਿਸਟ੍ਰੈਸ ਭਰਤੀ ਕਰਨ ਸਬੰਧੀ ਇਸਤਿਹਾਰ ਦਿੱਤਾ ਗਿਆ ਸੀ, ਦਿੱਤੇ ਗਏ ਇਸਤਿਹਾਰ ਅਨੁਸਾਰ ਅਪਲਾਈ ਕਰਨ ਵਾਲੇ ਉਮੀਦਾਵਰਾਂ ਨੂੰ ਆਰ.ਟੀ.ਈ. ਐਕਟ ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 (PSTET-2) ਪਾਸ ਕੀਤਾ ਹੋਣਾ ਲਾਜਮੀ ਲਿਖਿਆ ਗਿਆ ਸੀ। 




 ਉਪਰੋਕਤ ਸੂਰਤ ਦੇ ਸਬੰਧ ਵਿਚ ਪੰਜਾਬ ਸਰਕਾਰ ਦੇ ਹੁਕਮ ਨੰ : SED-EDU5019/24/ 20234 EDU5/628471(1-3) ਮਿਤੀ 25-8-2023 ਰਾਹੀਂ ਹੋਏ ਹੁਕਮਾਂ ਦੇ ਸਨਮੁੱਖ 168 ਫਿਜੀਕਲ ਐਜੂਕੇਸਨ ਮਾਸਟਰ/ਮਿਸਟ੍ਰੈਸ ਦੀ ਭਰਤੀ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2(PSTET-2) ਪਾਸ ਕੀਤਾ ਹੋਣਾ ਲਾਜਮੀ ਨਹੀ ਹੈ। ਉਪਰੋਕਤ ਹੁਕਮਾਂ ਤਹਿਤ ਵਿਭਾਗ ਵਲੋਂ 168 ਫਿਜੀਕਲ ਐਜੂਕੇਸਨ ਮਾਸਟਰ/ਮਿਸਟ੍ਰੈਸ ਦੀ ਭਰਤੀ ਲਈ ਲਏ ਗਏ 150 ਅੰਕਾਂ ਦੇ ਲਿਖਤੀ ਟੈਸਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਮੈਰਿਟ ਬਣਾਈ ਜਾਵੇਗੀ ।


ਲੁਧਿਆਣਾ 31 ਅਗਸਤ *ਸਿੱਖਿਆ ਮੰਤਰੀ ਬੈਂਸ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ*

 

*ਸਿੱਖਿਆ ਮੰਤਰੀ ਬੈਂਸ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ*


*- ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਬੁਨਿਆਦੀ ਢਾਂਚੇ 'ਚ ਹੋਰ ਸੁਧਾਰ ਲਿਆਉਣ ਬਾਰੇ ਵੀ ਕੀਤੀ ਵਿਚਾਰ ਚਰਚਾ*

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕਰਦਿਆਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।


ਸਿੱਖਿਆ ਮੰਤਰੀ ਸ. ਬੈਂਸ ਵਲੋਂ ਸ਼ਹੀਦ ਸੁਖਦੇਵ ਥਾਪਰ ਕੰਨਿਆ ਸੀ.ਸੈ. ਸਕੂਲ, ਭਾਰਤ ਨਗਰ ਦਾ ਦੌਰਾ ਕਰਦਿਆਂ ਪੀ.ਡਬਲਿਊ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲ ਦੇ ਸੁੰਦਰੀਕਰਣ ਤੇ ਨਵੀਨੀਕਰਣ ਲਈ ਨਵੇਂ ਡਿਜਾਇਨ ਤਿਆਰ ਕੀਤੇ ਜਾਣ।


ਇਸ ਤੋਂ ਬਾਅਦ ਉਨ੍ਹਾਂ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਸਰਾਭਾ ਨਗਰ ਦਾ ਨੀਰੀਖਣ ਕੀਤਾ। ਉਨ੍ਹਾਂ ਸਕੂਲ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਬੱਚਿਆਂ ਨਾਲ ਸਾਂਝ ਪਾਈ ਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।


ਬਾਅਦ ਵਿੱਚ, ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ, ਸੁਨੇਤ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾਵੇਗਾ, ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾ ਕੇ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਦਿੱਤਾ ਜਾਵੇਗਾ. 


ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ ਅਤੇ ਇਹਨਾਂ ਦੀ ਪੜ੍ਹਾਈ ਬੇਹੱਦ ਜ਼ਰੂਰੀ ਹੈ, ਜਿਸ ਨਾਲ ਉਹ ਇਕ ਬਿਹਤਰ ਪੰਜਾਬ ਅਤੇ ਸਮਾਜ ਦੀ ਸਿਰਜਣਾ ਕਰਨਗੇ।

PUNJAB ANGANWADI MERIT LIST DISTT WISE OUT II PUNJAB ANGANWADI RESULT 2023 OUT, DOWNLOAD HERE

PUNJAB ANGANWADI BHRTI RESULT 2023 : PUNJAB ANGANWADI MERIT LIST DISTT WISE 2023 : ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਪ੍ਰਕਿਰਿਆ ਪੂਰੀ, ਮੁੱਖ ਮੰਤਰੀ ਭਗਵੰਤ ਮਾਨ ਸੌਂਪ ਰਹੇ ਹਨ ਨਿਯੁਕਤੀ ਪੱਤਰ


 
ਆਂਗਣਵਾੜੀ ਵਰਕਰਾਂ ਦੀਆਂ ਜ਼ਿਲ੍ਹਾ ਵਾਇਜ਼ ਮੈਰਿਟ ਸੂਚੀਆਂ ਕੀਤੀਆਂ ਜਾ ਰਹੀਆਂ ਹਨ।
ਜਲੰਧਰ, ਲੁਧਿਆਣਾ, ਬਰਨਾਲਾ, ਫਰੀਦਕੋਟ ,ਰੋਪੜ, ਮੋਹਾਲੀ , ਪਟਸੰਗਰੂਰ ਆਦਿ ਜ਼ਿਲੇ ਦੀਆਂ ਲਿਸਟਾਂ ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ ਕਰੋ 

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023  

ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  4569 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ, ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ 'ਤੇ ਯੰਗ ਇਸਤਰੀ ਉਮੀਦਵਾਰਾਂ ਤੋਂ ਮਿਤੀ 17.02.2023 ਤੋਂ ਮਿਤੀ 09.03.2023, ਸ਼ਾਮ 5.00 ਵਜੇ ਤੱਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ।

ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਜ਼ਿਲ੍ਹਾਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿੱਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਹੇਠਾਂ ਦਿਤਾ  ਗਿਆ ਹੈ।  

Anganwadi merit Punjab  Anganwadi merit list Punjab  Punjab ANGANWADI merit list 2023 

ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ  ਵੱਲੋਂ ਦਸਤੀ ਅਤੇ ਰਜਿਸਟਰਡ ਪੋਸਟ (ਆਫ਼ਲਾਈਨ ਵਿਧੀ) ਰਾਹੀਂ ਪ੍ਰਾਪਤ ਹੋਈਆਂ ਅਰਜੀਆਂ ਦੀ ਸਕਰੂਟਨੀ, ਮੈਰਿਟ ਸੂਚੀ ਤਿਆਰ ਕਰਨ ਲਈ ਅਤੇ ਕੌਂਸਲਿੰਗ/ਦਸਤਾਵੇਜਾਂ ਦੀ ਪੜਤਾਲ ਸਬੰਧੀ ਹੇਠ ਲਿਖੇ ਅਨੁਸਾਰ ਚੋਣ ਕਮੇਟੀ ਦਾ ਗਠਨ ਕੀਤਾ ਹੈ. 

Committee  for Preparation of Punjab  Anganwadi merit list 2023 

 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਮੈਰਿਟ ਸੂਚੀ ਤਿਆਰ ਕਰਨ ਲਈ ਅਤੇ ਕੌਂਸਲਿੰਗ/ਦਸਤਾਵੇਜਾਂ ਦੀ ਪੜਤਾਲ ਕਰਨ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਹੇਠਾਂ ਅਨੁਸਾਰ ਕਮੇਟੀ ਬਣਾਈ ਗਈ ਹੈ। 

  • ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ - ਚੇਅਰਪਰਸਨ
  • ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ -ਮੈਂਬਰ ਸਕੱਤਰ
  •  ਸਬੰਧਤ ਤਹਿਸੀਲ ਭਲਾਈ ਅਫ਼ਸਰ- ਮੈਂਬਰ 
  • ਸਬੰਧਤ ਸੀਨੀਅਰ ਮੈਡੀਕਲ ਅਫ਼ਸਰ - ਮੈਂਬਰ 

Process for preparation of Punjab Anganwadi Helper and Worker  Merit List : 

ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਦੇ ਦਫਤਰਾਂ  ਵਿੱਚ ਪ੍ਰਾਪਤ ਅਰਜੀਆਂ ਦੀ, ਚੋਣ ਕਮੇਟੀ ਵੱਲੋਂ ਕੀਤੀ ਗਈ ਸਕਰੂਟਨੀ ਦੇ ਅਧਾਰ ‘ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।  ਮੈਰਿਟ ਅਨੁਸਾਰ ਸਿਰਫ਼ ਪਹਿਲੇ 3 ਬਿਨੈਕਾਰਾਂ ਨੂੰ ਕੌਂਸਲਿੰਗ/ਦਸਤਾਵੇਜ਼ਾਂ ਦੀ ਪੜਤਾਲ ਲਈ ਬੁਲਾਇਆ ਜਾਵੇਗਾ ਅਤੇ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਇਹ ਪ੍ਰਕ੍ਰਿਆ ਇਸ਼ਤਿਹਾਰ ਦੀ ਅੰਤਿਮ ਮਿਤੀ ਤੋਂ ਅਗਲੇ 15 ਦਿਨਾਂ ਵਿੱਚ ਮੁਕੰਮਲ ਕਰਨ ਲਈ ਹਦਾਇਤਾਂ ਹਨ ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਜਲਦ ਮੁਕੰਮਲ ਕਰ ਲਈ ਜਾਵੇਗੀ। 
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਲੋਂ 28 ਜੂਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ  ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਜਲਦ ਮੁਕੰਮਲ ਕਰ ਲਈ ਜਾਵੇਗੀ। 

Finalization of Punjab Anganwadi Merit List  2023 : 

ਅੰਤਿਮ ਸੂਚੀ ਤਿਆਰ ਕਰਨ ਉਪਰੰਤ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਇਹ ਮੈਰਿਟ ਸੂਚੀ ਸਬੰਧਤ ਚੇਅਰਪਰਸਨ ਬਲਾਕ ਸੰਮਤੀ ( ਪੇਂਡੂ ਖੇਤਰ ਲਈ ) ਅਤੇ ਪ੍ਰਧਾਨ ਨਗਰ ਕੌਂਸਲ / ਕਾਰਪੋਰੇਸ਼ਨ / ਨਗਰ ਪੰਚਾਇਤ ( ਸ਼ਹਿਰੀ ਖੇਤਰ ਲਈ ) ਪਾਸ ਪ੍ਰਵਾਨਗੀ ਹਿੱਤ ਭੇਜੀ ਜਾਵੇਗੀ।  ਨੋਟੀਫਿਕੇਸ਼ਨ ਅਨੁਸਾਰ  10 ਦਿਨਾ ਦੇ ਅੰਦਰ-ਅੰਦਰ ਅੰਤਿਮ ਮੈਰਿਟ ਸੂਚੀ ਦੀ ਮੰਨਜੂਰੀ ਦੇਣੀ ਪਵੇਗੀ ਨਹੀਂ ਤਾ ਇਸ ਸਬੰਧੀ  ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ, ਇਸ ਸਬੰਧੀ ਲਿਖਤੀ ਇੰਦਰਾਜ ਦਰਜ ਕਰੇਗਾ।

APPOINTMENT LETTER TO ANGANWADI HELPER AND WORKER :   ਅੰਤਿਮ ਸੂਚੀ  ਤਿਆਰ ਹੋਣ ਉਪਰੰਤ  ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਯੋਗ ਉਮੀਦਵਾਰ ਨੂੰ ਨਿਯੁਕਤੀ ਪੱਤਰ ਦੇਣ ਵਿੱਚ ਸਮਰੱਥ ਹੋਵੇਗਾ। 
ਆਂਗਣਵਾੜੀ ਮੈਰਿਟ ਸੂਚੀ 2023 ਮਹੱਤਵ ਪੂਰਨ ਮਿਤੀਆਂ
ਆਂਗਣਵਾੜੀ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 9-10 ਮਾਰਚ 2023
ਆਂਗਣਵਾੜੀ ਭਰਤੀ ਦੀ ਮੈਰਿਟ ਸੂਚੀ ਜਾਰੀ ਹੋਣ ਦੀ ਮਿਤੀ 30 ਅਗਸਤ 2023
ਆਂਗਣਵਾੜੀ ਵਰਕਰਾਂ - ਹੈਲਪਰਾਂ ਨਿਯੁਕਤੀ ਪੱਤਰ ਮਿਲਣ ਦੀ ਮਿਤੀ 30 ਅਗਸਤ 2023
ਹੋਰ ਜਾਣਕਾਰੀ ਲਈ ਟੈਲੀਗ੍ਰਾਮ ਚੈਨਲ ਜੁਆਇਨ ਕਰੋ  ਇਥੇ ਕਲਿਕ ਕਰੋ

PUNJAB ANGANWADI MERIT LIST 2023 IMPORTANT DATES

PUNJAB ANGANWADI MERIT LIST 2023 IMPORTANT DATES
Last date for applying anganwadi jobs 9-10 March 2023
Date for the release of Anganwadi merit list 2023 30 August 2023
Date of issue of appointment letter to Anganwadi worker and helper  30 August 2023
For More updates Join Telegram


DISTT WISE ANGANWADI  MERIT LIST 2023  

Distt wise Anganwadi merit list Punjab 2023 :  ਪੰਜਾਬ ਸਰਕਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਵੱਲੋਂ ਆਂਗਣਵਾੜੀ ਵਰਕਰਾਂ , ਹੈਲਪਰਾਂ ਅਤੇ ਮਿੰਨੀ ਵਰਕਰਾਂ  ਦੀਆਂ ਮੈਰਿਟ ਸੂਚੀਆਂ ਤਿਆਰ  ਕੀਤੀਆਂ ਜਾ  ਰਹੀਆਂ ਹਨ।  ਆਂਗਣਵਾੜੀ ਵਰਕਰਾਂ , ਹੈਲਪਰਾਂ ਅਤੇ ਮਿੰਨੀ ਵਰਕਰਾਂ  ਦੀਆਂ ਮੈਰਿਟ ਸੂਚੀਆਂ ਅਪ੍ਰੈਲ ਮਹੀਨੇ ਦੇ ਪਹਿਲੇ ਜਾਂ ਦੂਜੇ ਹਫ਼ਤੇ  ਰਿਲੀਜ ਕਰਨ ਦੀ ਸੰਭਾਵਨਾ ਹੈ।  ਹੇਠਾਂ ਦਿਤੇ ਲਿੰਕ ਤੇ ਜਿਲਾ ਵਾਰ ਮੈਰਿਟ ਸੂਚੀਆਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਉਮੀਦਵਾਰਾਂ ਨੇ ਇਹਨਾਂ ਅਸਾਮੀਆਂ ਲਈ ਅਪਲਾਈ  ਕੀਤਾ ਹੈ , ਉਹ ਇਸ ਪੇਜ ਨੂੰ ਰਰਿਫਰੈੱਸ ਕਰਦੇ ਰਹਿਣ ANGANWADI MERIT LIST 2023 PUNJAB . PUNJAB Anganwadi MERIT LIST 2023  

PUNJAB ANGANWADI MERIT CALCULATOR: 


Punjab anganwadi recruitment district wise list

NAME OF DISTRICT NUMBER OF POSTS MERIT LIST 
Amritsar.nic.in anganwadi Merit list 2023   401 Download here 
Barnala.nic.in anganwadi Merit list 2023   162 DOWNLOAD HERE 
Bathinda.inc.in anganwadi Merit list 2023   281 download here 
Faridkot.nic.in  anganwadi Merit list 2023   112 MERIT LIST 1, 2
Fatehgarh Sahibnic.in anganwadi Merit list 2023   152 DOWNLOAD HERE 
Ferozpur.nic.in anganwadi Merit list 2023   178 MERIT LIST 1 , 23, 4
Fazilka anganwadi Merit list 2023   135 Download here 
Gurdaspur anganwadi Merit list 2023   339 12, ALL 
Hoshiarpur anganwadi Merit list 2023   447 Merit list 1,23
Jalandhar anganwadi Merit list 2023   440 Download here 
Kapurthala anganwadi Merit list 2023   .. Download here
Ludhiana anganwadi Merit list 2023   573 Download here
Malerkotla anganwadi Merit list2023   70 Download here 
Mansa anganwadi Merit list 2023   211 DOWNLOAD HERE 
Moga anganwadi Merit list 2023   168 Download here 
Sri Muktsar Sahib.nic.in anganwadi Merit list 2023   296 Download here 
Pathankot.nic.in anganwadi Merit list 2023   93 Download here MERIT LIST
Patiala.nic.in anganwadi Merit list 2023   329 1,2,3,4,5,6,7,8,9
Rupnagar.nic.in (Ropar) anganwadi Merit list 2023   111 MERIT 1 MERIT 2 MERIT 3 
Sahibzada Ajit Singh Nagar( Mohali) Merit list 2023  117  1,  ,34
Sangrur.nic.in anganwadi Merit list 2023   252 DOWNLOAD HERE 
Shahid Bhagat Singh Nagar ( Nawansahr ) Merit list 2023 230 DOWNLOAD HERE 1  ,
Tarn Taran anganwadi Merit list 2023   164 Download here 
JOIN TELEGRAM ANGANWADI BHARTI 2023 ALL UPDATE 

AMRITSAR ANGANWADI MERIT LIST 2023 
BARNALA ANGANWADI MERIT LIST 2023 
BATHINDA  ANGANWADI MERIT LIST 2023 
FARIDKOT ANGANWADI MERIT LIST 2023 
FATEHGARH ANGANWADI MERIT LIST 2023 
FEROZPUR ANGANWADI MERIT LIST 2023 
FAZILKA ANGANWADI MERIT LIST 2023 
GURDASPUR ANGANWADI MERIT LIST 2023 
Hoshiarpur ANGANWADI MERIT LIST 2023 
TARAN TARN ANGANWADI MERIT LIST 2023 
NAWANSHR ANGANWADI MERIT LIST 2023 
 SAS NAGAR ANGANWADI MERIT LIST 2023 
ROOPNAGAR ANGANWADI MERIT LIST 2023 
PATIALA ANGANWADI MERIT LIST 2023 
Pathankot ANGANWADI MERIT LIST 2023 
MUKATSAR SAHIB ANGANWADI MERIT LIST 2023 
Malerkotla ANGANWADI MERIT LIST 2023 
Mansa  ANGANWADI MERIT LIST 2023 
MOGA ANGANWADI MERIT LIST 2023 
Ludhiana ANGANWADI MERIT LIST 2023 
Kapurthala ANGANWADI MERIT LIST 2023 
Jalandhar ANGANWADI MERIT LIST 2023 



PUNJAB ANGANWADI JOBS 2023 , Anganwadi Recruitment Punjab 2023 www.sswcd.punjab.gov.in Recruitment 2023, PUNJAB ANGANWADI MERIT LIST DISTT WISE 2023 , PUNJAB ANGAWADI CUT OFF LIST DISTT WISE 2023, PUNJAB ANGANWADI MERIT CALCULATOR 2023




Directorate, Social Security and Women and Child Development Department, Punjab has invited applications for the recruitment of Anganwadi Workers (Main), Mini Anganwadi Workers and Anganwadi Helpers. This post will provide complete information regarding the recruitment of Anganwadi Workers (Main), Mini Anganwadi Workers and Anganwadi Helpers. In this post Anganwadi Workers (Main), Mini Anganwadi Workers and Anganwadi Helpers recruitment notification, number of vacancies per district, Anganwadi Workers (Main) Mini Anganwadi Workers and Anganwadi Helpers salary, age, how to apply all information will be updated. . 

PUNJAB ANGANWADI WORKER-HELPER MERIT CALCULATOR: ਦੇਖੋ ਆਪਣੀ ਮੈਰਿਟ, ਇਥੇ 



DISTT WISE ANGANWADI VACANCY  LISTS, PUNJAB AANGANWADI BHARTI 2023 JILA WISE LISTS , PUNJAB ANGANWADI Recruitment SALARY OF ANGANWADI WORKER, SALARY OF MINI ANGANWADI WORKER, SALARY OF AANGANWADI HELPER anganwadi post in punjab , Anganwadi Jobs in Punjab.




sswcd.punjab.gov.in anganwadi 2023

ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਲਈ ਅਰਜ਼ੀਆਂ ਦੀ  ਮੰਗ ਕੀਤੀ ਗਈ ਹੈ।  ਇਸ ਪੋਸਟ ਵਿਚ ਆਂਗਣਵਾੜੀ ਵਰਕਰਾਂ (ਮੇਨ),  ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਸਬੰਧੀ ਪੂਰੀ ਜਾਣਕਾਰੀ ਦਿਤੀ ਜਾਵੇਗੀ।  ਇਸ ਪੋਸਟ ਵਿਚ ਆਂਗਣਵਾੜੀ ਵਰਕਰਾਂ (ਮੇਨ), ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਸਬੰਧੀ ਨੋਟੀਫਿਕੇਸ਼ਨ , ਜਿਲੇਵਾਰ ਅਸਾਮੀਆਂ ਦੀ ਗਿਣਤੀ , ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ  ਸੈਲਰੀ , ਉਮਰ , ਕਿਵੇਂ ਅਪਲਾਈ  ਕਰਨਾ ਹੈ ਸਾਰੀ ਜਾਣਕਾਰੀ ਅੱਪਡੇਟ ਕੀਤੀ ਜਾਵੇਗੀ।  

PUNJAB AANGANWADI RECRUITMENT 2023  VACANCY DETAILS , PUNJAB ANGANWADI JOBS 2023

PUNJAB AANGANWADI BHARTI 2023 ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ
1 ਆਂਗਣਵਾੜੀ ਵਰਕਰ 1016
2 ਮਿੰਨੀ ਆਂਗਣਵਾੜੀ ਵਰਕਰ 129
3 ਆਂਗਣਵਾੜੀ ਹੈਲਪਰ 4569
PUNJAB AANGANWADI BHARTI 2023 : 
The Punjab Govt has released official notification for the recruitment of Anganwadi worker( Main) , Mini  Anganwadi worker, and Anganwadi helper . All candidates  should apply before the last dates.

PUNJAB AANGANWADI BHARTI 2023 IMPORTANT DATES
Starting dates for application 17-02-2023
last dates for application 09-03-2023

ਪੰਜਾਬ ਰਾਜ ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  4569 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ, ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ 'ਤੇ ਯੰਗ ਇਸਤਰੀ ਉਮੀਦਵਾਰਾਂ ਤੋਂ ਮਿਤੀ 17.02.2023 ਤੋਂ ਮਿਤੀ 09.03.2023, ਸ਼ਾਮ 5.00 ਵਜੇ ਤੱਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਜ਼ਿਲ੍ਹਾਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿੱਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਵਿਭਾਗ ਦੀ ਵੈੱਬਸਾਈਟ www.sswcd.punjab.gov.in ਅਤੇ ਸਬੰਧਤ ਜ਼ਿਲ੍ਹੇ ਦੀ ਵੈੱਬਸਾਈਟ 'ਤੇ ਉਪਲਬਧ ਹੈ।

PUNJAB AANGANWADI RECRUITMENT 2023 IMPORTANT HIGHLIGHTS
Name of post Anganwadi worker, Anganwadi helper
State Punjab
Name of department Department of Social Security And Women & Child Development
Total Posts 5714
official website https://sswcd.punjab.gov.in
Application Mode offline
official notification available ( download below)


ਆਂਗਣਵਾੜੀ ਵਰਕਰਾਂ ਭਰਤੀ ਲਈ  ਵਿਦਿਅਕ ਯੋਗਤਾ   (Educational Qualification for Anganwadi Workers Recruitment) 

ਵਿਦਿਅਕ ਯੋਗਤਾ ਆਂਗਣਵਾੜੀ ਵਰਕਰ (ਮੇਨ ਅਤੇ ਮਿੰਨੀ) ਲਈ

(i) ਘੱਟੋ-ਘੱਟ 10+2 ਪਾਸ ਕੀਤੀ ਹੋਵੇ; ਅਤੇ

(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ 

ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |


ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ:  Educational Qualification for Anganwadi Helper Recruitment:

ਆਂਗਣਵਾੜੀ ਹੈਲਪਰ ਲਈ
(1) ਘੱਟੋ-ਘੱਟ 10ਵੀਂ / ਮੈਟ੍ਰਿਕ ਪਾਸ ਕੀਤੀ ਹੋਵੇ; ਅਤੇ

(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ | ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |

ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ :   Age for Recruitment of Anganwadi Worker/Helper: 

ਉੁਮਰ ( 01.01.2023 ਤੱਕ )

i. ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 35 ਸਾਲ ਹੋਵੇਗੀ।

ii. ਅਨੁਸੂਚਿਤ/ਪਿਛੜੀਆਂ ਜਾਤੀਆਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 40 ਸਾਲ ਹੋਵੇਗੀ।

ਦਿਵਿਆਂਗਜਨ ਸ਼੍ਰੇਣੀ ਦੇ ਬਿਨੈਕਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 45 ਸਾਲ ਹੋਵੇਗੀ। ਅਤੇ ਸੰਬਧਤ ਬਿਨੈਕਾਰ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋ ਜਾਰੀ ਯੂ.ਡੀ.ਆਈ.ਡੀ.(UDID) ਕਾਰਡ ਪੇਸ਼ ਕਰਨਾ ਹੋਵੇਗਾ।

iv. ਵਿਸ਼ੇਸ਼ ਸ਼੍ਰੇਣੀ - ਵਿਧਵਾ, ਤਲਾਕਸ਼ੁਦਾ ਜਾਂ NRI ਤੋਂ ਪੀੜਤ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 45 ਸਾਲ ਹੋਵੇਗੀ। 

ਰਿਹਾਇਸ਼

ਅਰਜ਼ੀਆਂ ਮੰਗੇ ਜਾਣ ਸਮੇਂ ਬਿਨੈਕਾਰ ਦੀ ਰਿਹਾਇਸ਼ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ

ਪੇਂਡੂ ਖੇਤਰ ਲਈ :


1. ਸੰਬੰਧਤ ਗ੍ਰਾਮ ਪੰਚਾਇਤ/ਗ੍ਰਾਮ ਸਭਾ ਦੇ ਖੇਤਰ ਦੀ ਵਸਨੀਕ ਹੋਣਾ ਚਾਹੀਦਾ ਹੈ। 

ਸ਼ਹਿਰੀ ਖੇਤਰ ਲਈ :

॥ ਸਾਰੇ ਪ੍ਰਕਾਰ ਦੇ ਸ਼ਹਿਰਾਂ ਵਿੱਚ ਸਬੰਧਤ ਵਾਰਡ ਦਾ ਵਸਨੀਕ ਹੋਣਾ ਚਾਹੀਦਾ ਹੈ।

ਰਿਹਾਇਸ਼ ਨਾਲ ਸਬੰਧਤ ਸਬੂਤ

 (ੳ) ਵੋਟਰ ਸ਼ਨਾਖਤੀ ਕਾਰਡ ਅਤੇ ਤਾਜ਼ਾ ਵੋਟਰ ਸੂਚੀ (ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋ ਜਾਰੀ) ਵਿੱਚ ਇੰਦਰਾਜ ਹੋਵੇ।

(ਅ)ਅਧਾਰ ਕਾਰਡ 

PUNJAB AANGANWADI Recruitment 2023 DISTT WISE NUMBER OF VACANCIES:  

पंजाब आंगनवाड़ी भर्ती जिलेवार सूची/पंजाब आंगनवाड़ी भर्ती जिलेवार लिस्ट/ ਪੰਜਾਬ ਆਂਗਣਵਾੜੀ ਭਰਤੀ 2023 ਜਿਲੇ ਵਾਈਜ਼ ਅਸਾਮੀਆਂ ਦਾ ਵੇਰਵਾ / ਨੋਟੀਫਿਕੇਸ਼ਨ 

Punjab anganwadi recruitment district wise list

NAME OF DISTRICT NUMBER OPOSTS OFFICIAL NOTIFICATION
Amritsar.nic.in anganwadi recruitment 2023   401 Download here 
Barnala.nic.in anganwadi recruitment 2023   162 DOWNLOAD HERE 
Bathinda.inc.in anganwadi recruitment 2023   281 download here 
Faridkot.nic anganwadi recruitment 2023   112 Download here 
Fatehgarh Sahib anganwadi recruitment 2023   152 DOWNLOAD HERE 
Ferozpur.nic.in anganwadi recruitment 2023   178 DOWNLOAD HERE 
Fazilka anganwadi recruitment 2023   135 Download here 
Gurdaspur anganwadi recruitment 2023   339 DOWNLOAD HERE 
Hoshiarpur anganwadi recruitment 2023   447 DOWNLOAD HERE 
Jalandhar anganwadi recruitment 2023   440 Download here 
Kapurthala anganwadi recruitment 2023   .. ..
Ludhiana anganwadi recruitment 2023   573 Download here
Malerkotla anganwadi recruitment 2023   70 Download here 
Mansa anganwadi recruitment 2023   211 DOWNLOAD HERE 
Moga anganwadi recruitment 2023   168 Download here 
Sri Muktsar Sahib.nic.in anganwadi recruitment 2023   296 Download here 
Pathankot.nic.in anganwadi recruitment 2023   93 ਡਾਊਨਲੋਡ 
Patiala.nic.in anganwadi recruitment 2023   329 DOWNLOAD HERE
Rupnagar.nic.in (Ropar) anganwadi recruitment 2023   111 DOWNLOAD HERE 
Sahibzada Ajit Singh Nagar( Mohali)  117 Download here 
Sangrur.nic.in anganwadi recruitment 2023   252 DOWNLOAD HERE 
Shahid Bhagat Singh Nagar 230 DOWNLOAD HERE 
Tarn Taran anganwadi recruitment 2023   164 Download here 
JOIN TELEGRAM ANGANWADI BHARTI 2023 ALL UPDATE 

ਆਂਗਣਵਾੜੀ ਵਰਕਰ/ਹੈਲਪਰ ਦੀ ਚੋਣ ਪ੍ਰਕ੍ਰਿਆ ਅਤੇ ਵਿਧੀ 


i. ਬਿਨੈ-ਪੱਤਰ ਲੈਣ ਦੀ ਵਿਧੀ: ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਨਿਰਧਾਰਿਤ ਕੀਤੇ ਗਏ ਪ੍ਰੋਫਾਰਮੇ ਅਨੁਸਾਰ ਹੀ ਬਿਨੈ-ਪੱਤਰ ਦਸਤੀ ਜਾਂ ਰਿਜਸਟਰਡ ਪੋਸਟ ਰਾਹੀਂ ਲਏ ਜਾਣਗੇ | ਬਿਨੈਕਾਰ ਆਪਣੇ ਬਿਨੈ-ਪੱਤਰ, ਸਬੰਧਤ ਦਸਤਾਵੇਜ਼ਾਂ ਦੀਆਂ ਸਵੈ-ਤਸਦੀਕਸ਼ੁਦਾ ਕਾਪੀਆਂ ਸਮੇਤ, ਨਿਸ਼ਚਿਤ ਸਮੇਂ ਦੌਰਾਨ ਕੇਵਲ ਇਲਾਕੇ ਦੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ (CDPOs) ਨੂੰ ਯੋਗ ਵਿਧੀ ਨਾਲ਼ ਜਮ੍ਹਾਂ ਕਰਵਾਏਗਾ ਅਤੇ ਇਸ ਦੀ ਰਸੀਦ ਪ੍ਰਾਪਤ ਕਰੇਗਾ |

ਆਂਗਣਵਾੜੀ ਵਰਕਰ ਅਤੇ  ਮਿਨੀ ਆਂਗਣਵਾੜੀ ਵਰਕਰ ਲਈ ਇੰਜ ਬਣੇਗੀ ਮੈਰਿਟ DOWNLOAD HERE  

ਲੜੀ ਨੰਬਰ  ਵਿਦਿਅੱਕ ਯੋਗਤਾ (Y)  ਕੁਲ ਅੰਕ  ( X) 
1                 10+2                    70 ਅੰਕ  
(70/100)*Y%)( ਜੇਕਰ ਕਿਸੇ ਬਿਨੈਕਾਰ ਦੇ 68 ਪ੍ਰਤੀਸ਼ਤ ਨੰਬਰ ਹਨ ਤਾਂ (70/100)* 68)= 47.6 ਅੰਕ ਲੱਗਣਗੇ 


2 .        ਗ੍ਰੈਜੁਏਸ਼ਨ ਡਿਗਰੀ :    10 ਅੰਕ 
(10/100)*Y% ਜੇਕਰ ਕਿਸੇ ਬਿਨੈਕਾਰ ਦੇ 75 ਪ੍ਰਤੀਸ਼ਤ ਨੰਬਰ ਹਨ ਤਾਂ ((10/100) X 75)=7.5 ਅੰਕ ਲੱਗਣਗੇ 


3. B.Ed/NTT/ETT :  10 ਅੰਕ  
(10/100)* Y% ਜੇਕਰ ਕਿਸੇ ਬਿਨੈਕਾਰ ਦੇ 5 ਪ੍ਰਤੀਸ਼ਤ ਨੰਬਰ ਹਨ ਤਾਂ (10/100) X 52)=5.20 ਅੰਕ ਲੱਗਣਗੇ 

4 ਪੋਸਟ ਗ੍ਰੈਜੁਏਸ਼ਨ ਡਿਗਰੀ 5 ਅੰਕ 
(5/100)*Y% ਜੇਕਰ ਕਿਸੇ ਬਿਨੈਕਾਰ ਦੇ 70 ਪ੍ਰਤੀਸ਼ਤ ਨੰਬਰ ਹਨ ਤਾਂ ((5/100)* 70)=3.50 ਅੰਕ ਲੱਗਣਗੇ 

5. ਵਿਧਵਾ ਜਾਂ ਤਲਾਕਸ਼ੁਦਾ ਜਾਂ NRI ਦੁਆਰਾ ਛੱਡੀ ਨਿਆਸ਼ਰਿਤ ਔਰਤ : 5 ਅੰਕ  (ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ NRI ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ UID ਦੀ ਕਾਪੀ ਉਪਲਬਧ ਕਰਵਾਉਣ ਤੇ ਨੰਬਰ ਮਿਲਣਯੋਗ ਹੋਣਗੇ।)


ਆਂਗਣਵਾੜੀ ਹੈਲਪਰਾਂ  ਲਈ ਇੰਜ ਬਣੇਗੀ ਮੈਰਿਟ DOWNLOAD HERE  

ਲੜੀ ਨੰਬਰ ਵਿਦਿਅੱਕ ਯੋਗਤਾ (Y) ਕੁਲ ਅੰਕ ( X) 
1.                 10th :               70 ਅੰਕ 
ਉਦਾਹਰਣ 
(70/100) Y%) (ਜੇਕਰ ਕਿਸੇ ਬਿਨੈਕਾਰ ਦੇ 68 ਪ੍ਰਤੀਸ਼ਤ ਨੰਬਰ ਹਨ ਤਾਂ (70/100)* 68)= 47.6 ਅੰਕ ਲੱਗਣਗੇ.
ਮਨ ਲਓ 10 ਵੀਂ ਜਮਾਤ ਵਿੱਚ 80 % ਅੰਕ ਪ੍ਰਾਪਤ ਕੀਤੇ ਗਏ ਹਨ। ਤਾਂ ਉਸ ਉਮੀਦਵਾਰ ਨੂੰ 10 ਵੀਂ ਜਮਾਤ ਦੇ 70 ਅੰਕਾਂ ਵਿੱਚੋਂ  70*80/100 = 56 ਅੰਕ ਮਿਲਣਗੇ।


2 10+2  : 10 ਅੰਕ
  ( (10/100)*Y% ਜੇਕਰ ਕਿਸੇ ਬਿਨੈਕਾਰ ਦੇ 65 ਪ੍ਰਤੀਸ਼ਤ ਨੰਬਰ ਹਨ ਤਾਂ ((10/100) 65) =6.50 ਅੰਕ ਲੱਗਣਗੇ) 

3. ਗ੍ਰੈਜੁਏਸ਼ਨ ਡਿਗਰੀ : 10 ਅੰਕ  
(10/100)*Y% ਜੇਕਰ ਕਿਸੇ ਬਿਨੈਕਾਰ ਦੇ 75 ਪ੍ਰਤੀਸ਼ਤ ਨੰਬਰ ਹਨ ਤਾਂ ((10/100)* 75)=7.50 ਅੰਕ ਲੱਗਣਗੇ 


4 B.Ed/NTT/ETT : 5 ਅੰਕ  
(5/100)*Y% ਜੇਕਰ ਕਿਸੇ ਬਿਨੈਕਾਰ ਦੇ 52 ਪ੍ਰਤੀਸ਼ਤ ਨੰਬਰ ਹਨ ਤਾਂ ((5/100)* 52)=2.60 ਅੰਕ ਲੱਗਣਗੇ

5.ਵਿਧਵਾ ਜਾਂ ਤਲਾਕਸ਼ੁਦਾ ਜਾਂ NRI ਦੁਆਰਾ ਛੱਡੀ ਨਿਆਸ਼ਰਿਤ ਔਰਤ : 5 ਅੰਕ  (ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ NRI ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ UID ਦੀ ਕਾਪੀ ਉਪਲਬਧ ਕਰਵਾਉਣ ਤੇ ਨੰਬਰ ਮਿਲਣਯੋਗ ਹੋਣਗੇ।

ਪੰਜਾਬ ਵਿੱਚ ਆਂਗਣਵਾੜੀ ਹੈਲਪਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ

Roles and Responsibilities of Anganwari Helper (AWH) in Punjab : Read here 

ਪੰਜਾਬ ਵਿੱਚ ਆਂਗਣਵਾੜੀ ਵਰਕਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ

Roles and Responsibilities of Anganwari Worker (AWW) in Punjab : Read here 


DOCUMENTS REQUIRED TO BE SENT WITH APPLICATION FORM: 

ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀ ਸਮੇਤ ਭੇਜਣ ਵਾਲੇ ਅਟੈਸਟਡ ਡਾਕੂਮੈਂਟਾਂ ਦੀ ਸੂਚੀ।

  • 1. ਮੈਟ੍ਰਿਕ ਪਾਸ ਸਰਟੀਫਿਕੇਟ
  • 2. 12 ਵੀਂ ਪਾਸ ਸਰਟੀਫਿਕੇਟ
  • 3. ਗ੍ਰੇਜੂਏਸ਼ਨ ਪਾਸ ਸਰਟੀਫਿਕੇਟ
  • 4. ਬੀਐੱਡ / ਐਨਟੀਟੀ ਪਾਸ ਸਰਟੀਫਿਕੇਟ
  • 5. ਪੋਸਟ ਗ੍ਰੈਜੂਏਸ਼ਨ ਪਾਸ ਸਰਟੀਫਿਕੇਟ
  • 6. ਵਿਧਵਾ ਸਰਟੀਫਿਕੇਟ ( ਜੇਕਰ ਲਾਗੂ ਹੁੰਦਾ ਹੈ ਤਾਂ)
  • 7. ਕੈਟਾਗਰੀ ( SC/BC ) ਸਰਟੀਫਿਕੇਟ (ਜਿਨ੍ਹਾਂ ਲਈ ਲਾਗੂ ਹੁੰਦਾ ਹੈ)
  • 8. ਅਧਾਰ ਕਾਰਡ/ ਵੋਟਰ ਕਾਰਡ 
  • 9. ਰਿਹਾਇਸ ਦਾ ਸਰਟੀਫਿਕੇਟ ( ਰਾਸ਼ਨ ਕਾਰਡ) 

SOME COMMON QUESTIONS PUNJAB AANGANWADI RECRUITMENT 2023 

HOW TO APPLY FOR AANGANWADI BHARTI 2023 PUNJAB  ਆਂਗਣਵਾੜੀ ਵਰਕਰਾਂ (ਮੇਨ),  ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਲਈ ਅਪਲਾਈ  ਕਿਵੇਂ ਕਰਨਾ ਹੈ ? 

ਇਹਨਾਂ ਅਸਾਮੀਆਂ ਲਈ ਅਰਜ਼ੀਆਂ ਆਫਲਾਈਨ ਦਿਤੀਆਂ ਜਾਣਗੀਆਂ।   ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ ਰਾਹੀਂ, ਅੰਤਿਮ ਮਿਤੀ 9 ਮਾਰਚ 2023 ਦੇ ਸ਼ਾਮ 5.00 ਵਜੇ ਤੱਕ ਭੇਜੇ ਜਾ ਸਕਦੇ ਹਨ। ਮਿਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ) ਅਤੇ ਮੁੱਖ ਦਫਤਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬਲਾਕ ਵਾਈਜ / ਤਹਿਸੀਲ ਵਾਈਜ ਅਤੇ ਜਿਲਾਵਰ  ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀਆਂ ਖਾਲੀ ਅਸਾਮੀਆਂ ਦਾ ਵੇਰਵਾ ਜਲਦੀ ਹੀ ਅਪਡੇਟ ਕੀਤਾ ਜਾ ਰਿਹਾ ਹੈ।  ਇਸ ਪੋਸਟ ਨੂੰ ਰੈਫਰੈੱਸ ਕਰਦੇ ਰਹੋ।  

PUNJAB AANGANWADI RECRUITMENT 2023 IMPORTANT LINKS
OFFICIAL WEBSITE FOR PUNJAB AANGANWADI WORKER/ HELPER RECRUITMENT www.sswcd.punjab.gov.in
OFFICIAL ADVERTISEMENT PUNJAB AANGANWADI BHRTI 2023 DOWNLOAD HERE
OFFICIAL NOTIFICATION PUNJAB AANGANWADI BHRTI 2023 DOWNLOAD HERE 
PROFORMA FOR APPLICATION DOWNLOAD HERE 
MORE UPDATES PB.JOBSOFTODAY.IN
ਆਂਗਣਵਾੜੀ ਭਰਤੀ 2023 ਆਲ ਅਪਡੇਟ  ਜੁਆਇੰਨ ਕਰੋ ਟੈਲੀਗਰਾਮ ਚੈਨਲ Click HERE 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਪ੍ਰੋਫਾਰਮਾ ਕਿਥੇ ਮਿਲੇਗਾ ? 
ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ , ਜਲਦੀ ਹੀ ਅਪਲੋਡ ਕੀਤਾ ਜਾਵੇਗਾ।  

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ ਕੀ ਹੈ ?  18-37 ਸਾਲ 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਸੈਲਰੀ ਕਿੰਨੀ ਮਿਲੇਗੀ : 5000-7000/- (ਅਪਡੇਟ ਜਲਦੀ) 

ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਵਿੱਦਿਅਕ   ਯੋਗਤਾ ਕੀ ਹੈ ? 
ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਵਿੱਦਿਅਕ   ਯੋਗਤਾ ਗੈਜੂਏਸ਼ਨ ਹੋਵੇਗੀ।
 ਆਂਗਣਵਾੜੀ ਹੈਲਪਰ ਲਈ ਵਿੱਦਿਅਕ ਯੋਗਤਾ   10TH  PASS ਹੋਵੇਗੀ। 

ਜਿਲ੍ਹੇ ਵਾਈਜ਼/ ਬਲਾਕ ਵਾਈਜ/ ਪਿੰਡ ਵਾਈਜ   ਅਸਾਮੀਆਂ ਦਾ ਵੇਰਵਾ ਕਿਥੇ ਮਿਲੇਗਾ? 

ਜਿਲ੍ਹੇ ਵਾਈਜ਼/ ਬਲਾਕ ਵਾਈਜ/ ਪਿੰਡ ਵਾਈਜ   ਅਸਾਮੀਆਂ ਦਾ ਵੇਰਵਾ ਜਲਦੀ ਹੀ ਇਥੇ ਅਪਡੇਟ ਕੀਤਾ ਜਾ ਰਿਹਾ ਹੈ। See above distt wise vacancies 

  • पंजाब आंगनवाड़ी भर्ती जिलेवार सूची
  • punjab anganwadi recruitment 2023
  • पंजाब आंगनवाड़ी भर्ती 2023
  • punjab anganwadi recruitment 2023
  • पंजाब आंगनवाड़ी भर्ती जिलेवार सूची
  • पंजाब आंगनवाड़ी भर्ती 2023
  • पंजाब आंगनवाड़ी भर्ती जिलेवार लिस्ट
  •  पंजाब आंगनवाड़ी वर्कर सैलरी
  •  पंजाब आंगनवाड़ी भर्ती 2023
  • punjab anganwadi vacancy 2023
  • punjab anganwadi bharti 2023
  • punjab anganwadi recruitment district wise  



For the recruitment of 1016 Anganwadi Workers (Main), 129 Mini Anganwadi Workers and 4569 Anganwadi Helpers vacancies in Punjab State, from young female candidates on purely honorarium and merit basis from 17.02.2023 to 09.03.2023, 5.00 p.m. Applications are invited through offline mode. Detailed information and conditions regarding these posts like number of posts district wise, age limit, educational qualification, reservation, selection method etc. including application form, department website www.sswcd.punjab.gov.in and concerned district website. 

Educational Qualification for Anganwadi Workers Recruitment

Graduation: Applicants with child development, human development, psychology, nutrition, economics, sociology and home science subjects will be given more marks in graduation degree.

Must have passed Punjabi examination at 10th standard or above.

Educational Qualification for Anganwadi Helper Recruitment:

Educational qualification will be the metric for recruitment of Anganwadi Helper. Must have passed Punjabi examination at 10th standard or above.

Age for Recruitment of Anganwadi Worker/Helper:  Minimum age for recruitment of Anganwadi Worker/Helper will be 18 years and maximum age will be 37 years.


Age limit for Scheduled Backward Caste candidates will be 42 years. Maximum age limit for 40%-50% Handicapped candidates, who will produce certificate of physical fitness for services of Anganwadi Worker/Helper obtained from Civil Surgeon, will be 47 years. Upper age limit for widowed and divorced candidates will be 42 years.

Pay Scale: Pay scale for the anganwadi posts are different, which are as given below.

Assistant Anganwadi worker: – Fixed salary will be given 

Anganwadi worker: –  Fixed salary will be given 

What is the Salary of Anganwadi Supervisor in Punjab? 

Answer : Salary is not fixed by Punjab government, fixed HONORARIUM will be given.

What is the eligibility criteria for Anganwadi teacher in Punjab? 

Answer: For anganwadi helper 10th pass for Anganwadi worker : 10+2 pass 

What is the last date of Punjab Anganwadi?  : 9 March 2023 

What is the age limit for Anganwadi worker?

Answer: 18-35 years 

What is highest salary in Anganwadi? 15000-20000

What is the full form of ICDS?

ਸਾਂਝਾ ਅਧਿਆਪਕ ਮੋਰਚਾ ਪੰਜਾਬ 4 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜੇਗਾ

 *ਸਾਂਝਾ ਅਧਿਆਪਕ ਮੋਰਚਾ ਪੰਜਾਬ 4 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜੇਗਾ*


*ਸੰਘਰਸ਼ਾਂ ਨੂੰ ਕਾਲ਼ੇ ਕਾਨੂੰਨਾਂ ਨਾਲ ਨਹੀਂ ਦਬਾਇਆ ਜਾ ਸਕਦਾ*


ਨਵਾਂ ਸ਼ਹਿਰ 30 ਅਗਸਤ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਬਾਜ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਗੁਰਜੰਟ ਸਿੰਘ ਵਾਲੀਆ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸਲਾਣਾ, ਸੁਰਿੰਦਰ ਕੁਮਾਰ ਪੁਆਰੀ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਟੌਹੜਾ, ਨਵਪ੍ਰੀਤ ਬੱਲੀ ਆਦਿ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕੋ-ਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਵੱਲੋਂ ਸੰਘਰਸ਼ੀ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਦੀ ਨਿਖੇਧੀ ਕੀਤੀ ਗਈ। ਜਦੋਂ ਕਿ ਮੁਲਾਜ਼ਮ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਆਪਣੇ ਮਸਲੇ ਸਰਕਾਰ ਦੇ ਧਿਆਨ ਵਿੱਚ ਲਿਆ ਰਹੇ ਹਨ। ਲੋਕਤੰਤਰੀ ਪ੍ਰਣਾਲੀ ਵਿੱਚ ਸੰਘਰਸ਼ਾਂ ਨੂੰ ਕਾਲ਼ੇ ਕਾਨੂੰਨਾਂ ਨਾਲ ਨਹੀਂ ਦਬਾਇਆ ਜਾ ਸਕਦਾ।


 ਸਗੋਂ ਇਸ ਨਾਲ ਸਰਕਾਰ ਪ੍ਰਤੀ ਵਿਦਰੋਹ ਹੋਰ ਤਿੱਖਾ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 4 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਖਾਲੀ ਅਸਾਮੀਆਂ ਪੂਰੇ ਤਨਖਾਹ ਸਕੇਲ ਵਿੱਚ ਭਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਉਚੇਰੀ ਗਰੇਡ ਪੇਅ ਬਹਾਲ ਕਰਨ, 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ, ਬੰਦ ਕੀਤੇ ਭੱਤੇ ਬਹਾਲ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰਾਂ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ।

ਵੱਡੀ ਖੱਬਰ: ਪੰਚਾਇਤਾਂ / ਜ਼ਿਲ੍ਹਾ ਪ੍ਰੀਸ਼ਦਾਂ ਨੂੰ ਮਿਲੇਗੀ ਤਨਖਾਹ, ਸਰਕਾਰ ਵੱਲੋਂ ਬੈਂਕ ਲੈਣ ਦੇਣ ਸਬੰਧੀ ਨਵਾਂ ਪੱਤਰ ਜਾਰੀ

ਵੱਡੀ ਖੱਬਰ: ਪੰਚਾਇਤਾਂ / ਜ਼ਿਲ੍ਹਾ ਪ੍ਰੀਸ਼ਦਾਂ ਦੇ ਬੈਂਕ ਲੈਣ-ਦੇਣ ਨੂੰ ਤੁਰੰਤ ਪ੍ਰਭਾਵ ਨੂੰ ਬੰਦ ਕਰਨ ਬਾਰੇ, ਨਵਾਂ ਸਪਸ਼ਟੀਕਰਨ ਜਾਰੀ 


ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੂਹ  ਜਿਲ੍ਹਾ ਪ੍ਰੀਸ਼ਦਾਂ/ ਪੰਚਾਇਤ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਭੰਗ ਹੋਣ ਕਾਰਨ ਇਹਨਾਂ ਸੰਸਥਾਵਾਂ ਦੇ ਸਾਰੇ ਵਿੱਤੀ ਲੈਣ ਦੇਣ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਗਈ ਸੀ। 



ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਸੰਸਥਾਵਾਂ ਨੂੰ ਲੀਕਰ ਟੈਕਸ ਵਿਚੋ ਤਨਖਾਵਾਂ ਦੇਣ ਤੋ ਕੋਈ ਰੋਕ ਨਹੀਂ ਲਗਾਈ ਗਈ । ਤਨਖਾਵਾਂ ਨੂੰ ਛੱਡ ਕੇ ਬਾਕੀ ਵਿੱਤੀ ਲੈਣ ਦੇਣ ਤੇ ਰੋਕ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਸਮੂਹ ਅਧਿਕਾਰੀ ਆਪਣੇ ਜਿਲ੍ਹੇ ਅਤੇ ਬਲਾਕਾਂ ਅਧੀਨ ਆਉਂਦੇ ਬੈਂਕਾਂ ਦੀਆ ਸਬੰਧਤ ਸ਼ਾਖਾਵਾਂ ਨੂੰ ਅੱਜ ਹੀ ਪੱਤਰ ਪਹੁੰਚਣਾ ਯਕੀਨੀ ਬਣਾਉਣਗੇ।

6635 ETT WAITING LIST : 6635 ਈਟੀਟੀ ਭਰਤੀ ਨਵੀਂ ਸੂਚੀ ਜਾਰੀ

 

PUNJAB GIS TABLE 3rd Quarter 2023: ਜੀਆਈਐਸ ਟੇਬਲ ਤੀਜੀ ਤਿਮਾਹੀ 2023

 

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਕੈਬਿਨੇਟ ਸਬ ਕਮੇਟੀ ਨਾਲ ਮੀਟਿੰਗ ,1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ

 ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਕੈਬਿਨੇਟ ਸਬ ਕਮੇਟੀ ਨਾਲ ਮੀਟਿੰਗ ਚੰਡੀਗੜ੍ਹ ਵਿਖੇ ਹੋਈ - 


1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ ਗਈ- ਗੁਰਜੰਟ ਕੋਕਰੀ


ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ, ਕੋ-ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਡਿੰਪਲ ਰੁਹੇਲਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ, ਗਗਨਦੀਪ ਸਿੰਘ ਆਗੂਆਂ ਵਲੋਂ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਸ. ਹਰਪਾਲ ਚੀਮਾ ਜੀ ਵਿੱਤ ਮੰਤਰੀ ਪੰਜਾਬ ਅਤੇ ਸ੍ਰੀ ਅਮਨ ਅਰੋੜਾ ਜੀ ਕੈਬਨਿਟ ਸਬ ਕਮੇਟੀ ਮੈਂਬਰ ਨਾਲ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਮੀਟਿੰਗ ਅੱਜ 31 ਅਗਸਤ ਨੂੰ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਇਸ ਉਪਰੰਤ ਆਗੂਆਂ ਵੱਲੋਂ ਦੱਸਿਆ ਗਿਆ ਕਿ ਮੀਟਿੰਗ ਵਿੱਚ 01-01-2004 ਤੋਂ ਬਾਅਦ ਵੱਖ-ਵੱਖ ਸਰਕਾਰੀ, ਅਰਧ ਸਰਕਾਰੀ ਵਿਭਾਗਾਂ, ਅਦਾਰਿਆਂ, ਬੋਰਡ, ਯੂਨੀਵਰਸਿਟੀਆਂ, ਕਾਰਪੋਰੇਸ਼ਨ ਆਦਿ ਦੇ ਸਮੂਹ ਭਰਤੀ ਮੁਲਾਜ਼ਮਾਂ ਲਈ ਪੰਜਾਬ ਵਿੱਚ 01-01-2004 ਤੋਂ ਪਹਿਲਾਂ ਚੱਲਦੀ ਅਤੇ 1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ ਗਈ।


 ਜਿਸ ਵਿੱਚ 1 ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਆਗੂਆਂ ਵੱਲੋਂ ਤੱਥਾਂ ਅਤੇ ਦਸਤਾਵੇਜਾਂ ਤੇ ਅਧਾਰਤ ਗੱਲ ਕੀਤੀ ਗਈ । ਆਗੂਆਂ ਵਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਜਦੋਂ ਵੀ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਜੀ.ਪੀ.ਐਫ. ਲਗਪਗ 180 ਕਰੋੜ ਰੁਪਏ ਮਹੀਨਾ ਕਟੌਤੀ ਉਪਰੰਤ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਆਵੇਗਾ ਅਤੇ ਪੰਜਾਬ ਸਰਕਾਰ ਦਾ ਐਨ.ਪੀ.ਐਸ. ਦਾ ਸ਼ੇਅਰ ਲਗਭਗ 190 ਕਰੋੜ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਹੀ ਰਹੇਗਾ। ਜਿਸ ਨਾਲ ਸਾਨੂੰ ਲਗਭਗ 4000 ਕਰੋੜ ਸਾਲਾਨਾ ਦਾ ਮਾਲੀਆ ਇਕੱਠਾ ਹੋਵੇਗਾ। ਜਿਸ ਨਾਲ ਪੰਜਾਬ ਸਰਕਾਰ ਦੇ ਆਰਥਿਕ ਬਜਟ ਨੂੰ ਵੱਡਾ ਬਲ ਮਿਲੇਗਾ। ਮੋਰਚੇ ਵੱਲੋਂ ਰੱਖੇ ਗਏ ਤੱਥਾਂ ਭਰਭੂਰ ਪੱਤਰਾਂ ਅਤੇ ਵੇਰਵਾ ਉਤੇ ਵਿੱਤ ਮੰਤਰੀ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ। ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ 100% ਲਾਗੂ ਕਰਨੀ ਹੈ। ਆਗੂਆਂ ਵੱਲੋਂ ਵਿੱਤ ਮੰਤਰੀ ਪੰਜਾਬ, ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤੇ ਖੋਲ੍ਹ ਕੇ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇ ਅਤੇ ਐਨ.ਪੀ.ਐਸ. ਦੀ ਕਟੌਤੀ ਬਿਲਕੁਲ ਬੰਦ ਕਰ ਦਿੱਤੀ ਜਾਵੇ। ਸ਼ੇਅਰ ਮਾਰਕੀਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਦਾ ਲਗਪਗ 20,000 ਕਰੋੜ ਰੁਪਿਆ ਪਿਆ ਹੈ, ਉਸ ਨੂੰ ਵਾਪਸ ਲਿਆਉਣ ਵਿਚ ਪੰਜਾਬ ਦੇ ਮੁਲਾਜ਼ਮ ਪੰਜਾਬ ਸਰਕਾਰ ਦੇ ਨਾਲ ਖੜੇ ਹਨ। ਕੈਬਨਿਟ ਸਬ ਕਮੇਟੀ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਆਗੂਆਂ ਨੂੰ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਰ ਰਾਜਾਂ ਵਿੱਚ ਭੇਜੀਆਂ ਗਈਆਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਲਾਗੂ ਕੀਤੀਆਂ ਗਈਆਂ , ਐੱਸ. ਉ.ਪੀਜ਼. ਤੇ ਟਰਮਜ਼ ਸਬੰਧੀ ਜਾਣਕਾਰੀ ਲੈ ਲਈ ਹੈ ਅਤੇ ਜਲਦੀ ਹੀ ਚੀਫ਼ ਸੈਕਟਰੀ ਪੰਜਾਬ ਨਾਲ ਇਕ ਮੀਟਿੰਗ ਕਰਕੇ ਪੰਜਾਬ ਵਿੱਚ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਐੱਸ. ਉ. ਪੀਜ਼. ਤੇ ਸਾਰੀਆਂ ਹਦਾਇਤਾਂ- ਟਰਮਜ਼ ਜਲਦੀ ਹੀ ਲਾਗੂ ਕਰ ਦਿੱਤੀ ਜਾਣ ਗਿਆ । ਇਸ ਉਪਰੰਤ ਮੋਰਚੇ ਦੇ ਆਗੂਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਸਤੰਬਰ ਮਹੀਨੇ ਦੇ ਅੰਤ ਤੱਕ ਜੀ.ਪੀ.ਐਫ. ਕਟੌਤੀ ਸ਼ੁਰੂ ਨਹੀਂ ਕਰਦੀ ਤਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਸਤੰਬਰ ਮਹੀਨੇ ਦੇ ਅਖੀਰ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।

CHANDERYAN-3 ROVER NEW VIDEO: ਇਸਰੋ ਨੇ ਕਿਹਾ, ਪ੍ਰਗਿਆਨ ਚੰਦਾ ਮਾਮਾ ਦੀ ਗੋਦ ਵਿੱਚ ਖੇਡ ਰਿਹਾ, ਦੇਖੋ ਵੀਡਿਉ

CHANDERYAN-3 ROVER NEW VIDEO: ਇਸਰੋ ਨੇ ਕਿਹਾ, ਪ੍ਰਗਿਆਨ ਚੰਦਾ ਮਾਮਾ ਦੀ ਗੋਦ ਵਿੱਚ ਖੇਡ ਰਿਹਾ, ਦੇਖੋ ਵੀਡਿਉ



ਇਸਰੋ ਨੇ ਰੋਵਰ ਪ੍ਰਗਿਆਨ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਇਹ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਘੁੰਮ ਰਿਹਾ ਹੈ।ਘੁੰਮਣ ਦੀ ਇਹ ਫੋਟੋ ਲੈਂਡਰ ਵਿਕਰਮ ਦੇ ਇਮੇਜਰ ਕੈਮਰੇ ਦੁਆਰਾ ਲਈ ਗਈ ਹੈ।

ਇਸਰੋ ਨੇ ਲਿਖਿਆ- ਪ੍ਰਗਿਆਨ ਰੋਵਰ ਚੰਦਾ ਮਾਮਾ 'ਤੇ ਮਜ਼ਾਕ ਖੇਡ ਰਿਹਾ ਹੈ। ਲੈਂਡਰ ਵਿਕਰਮ ਉਸ (ਪ੍ਰਗਿਆਨ) ਵੱਲ ਇਸ ਤਰ੍ਹਾਂ ਦੇਖ ਰਿਹਾ ਹੈ ਜਿਵੇਂ ਕੋਈ ਮਾਂ ਪਿਆਰ ਨਾਲ ਆਪਣੇ ਬੱਚੇ ਨੂੰ ਖੇਡਦਿਆਂ ਦੇਖਦੀ ਹੋਵੇ

ਲੁਧਿਆਣਾ31 ਅਗਸਤ *ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦਾ ਕੀਤਾ ਦੌਰਾ*



ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦਾ ਕੀਤਾ ਦੌਰਾ




-ਸਿੱਖਿਆ ਮੰਤਰੀ ਵੱਲੋਂ ਅਧਿਆਪਿਕਾ ਰਵਿੰਦਰ ਕੌਰ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ


ਸਕੂਲਾਂ ਦੀ ਮੁਰੰਮਤ ਲਈ ਲੱਗਭਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ: ਹਰਜੋਤ ਸਿੰਘ ਬੈਂਸ



ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿਆਣਾ) ਦਾ ਦੌਰਾ ਕੀਤਾ ਜਿੱਥੇ ਪਿਛਲੇ ਦਿਨਾਂ ਦੌਰਾਨ ਸਕੂਲ ਦੀ ਮੁਰੰਮਤ ਦੇ ਚੱਲ ਰਹੇ ਕੰਮ ਕਾਰਨ ਹੋਈ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਅਧਿਆਪਿਕਾ ਰਵਿੰਦਰ ਕੌਰ (45) ਦੀ ਜਾਨ ਚਲੀ ਗਈ ਸੀ ਅਤੇ ਤਿੰਨ ਹੋਰ ਅਧਿਆਪਕਾਂ ਨਰਿੰਦਰਜੀਤ ਕੌਰ, ਸੁਖਜੀਤ ਕੌਰ ਅਤੇ ਇੰਦੂ ਰਾਣੀ ਜ਼ਖ਼ਮੀ ਹੋ ਗਏ ਸਨ।  

  

ਸਿੱਖਿਆ ਮੰਤਰੀ ਨੇ ਬੱਦੋਵਾਲ ਸਕੂਲ ਵਿਖੇ ਹੋਈ ਇਸ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਗਈ ਸੀ ਉਸ ਸਬੰਧ ਵਿੱਚ ਅਧਿਆਪਿਕਾ ਰਵਿੰਦਰ ਕੌਰ ਦੇ ਪਰਿਵਾਰ ਨਾਲ ਵੀ ਦੁੱਖ ਵੰਡਾਇਆ ਅਤੇ ਉਨ੍ਹਾਂ ਨੇ ਬੱਦੋਵਾਲ ਸਕੂਲ ਦੀ ਇਸ ਇਮਾਰਤ ਦਾ ਮੁਆਇਨਾ ਵੀ ਕੀਤਾ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਸਕੂਲਾਂ ਵਿੱਚ ਨਵੇਂ ਬਾਥਰੂਮ, ਨਵੇਂ ਕਮਰੇ ਅਤੇ ਪੁਰਾਣੇ ਕਮਰਿਆਂ ਦੀ ਮੁਰੰਮਤ ਲਈ ਲੱਗਭਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾਏ ਜਾ ਸਕਣ।

  

ਸ. ਬੈਂਸ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਸ ਸਕੂਲ ਦੀ ਇਮਾਰਤ ਬਣਾਉਣ ਦਾ ਠੇਕਾ ਇੱਕ ਠੇਕੇਦਾਰ ਨੂੰ ਦਿੱਤਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਦੂਸਰੀ ਮੰਜ਼ਿਲ ਉੱਤੇ ਜ਼ਿਆਦਾ ਭਾਰ ਹੋਣ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਸਕੂਲਾਂ ਵਿੱਚ ਦੁਬਾਰਾ ਸੇਫਟੀ ਚੈੱਕ ਕਰਵਾਇਆ ਗਿਆ ਹੈ ਜਿਹੜੇ ਵੀ ਸਕੂਲਾਂ ਵਿੱਚ ਉਸਾਰੀ ਅਧੀਨ ਕੰਮ ਹੋ ਰਿਹਾ ਹੈ ਅਤੇ ਉਨ੍ਹਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀਜ਼ ) ਤਿਆਰ ਕਰ ਦਿੱਤੀ ਗਈ ਹੈ ਜਿਸ ਵਿੱਚ ਕੋਈ ਵੀ ਬੱਚਾ, ਅਧਿਆਪਕ, ਮਿਡ ਡੇ ਮੀਲ ਵਰਕਰ ਉਸ ਜਗ੍ਹਾ ਦੇ ਕੋਲ ਨਹੀਂ ਜਾਣਗੇ।

  

ਸਿੱਖਿਆ ਮੰਤਰੀ ਨੇ ਕਿਹਾ ਕਿ ਸਬੰਧਿਤ ਠੇਕੇਦਾਰ ਉੱਤੇ ਐੱਫ.ਆਈ.ਆਰ ਦਰਜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜ੍ਹਾਉਣ ਦਾ ਹੈ। ਇਸ ਵਾਪਰੀ ਮੰਦਭਾਗੀ ਘਟਨਾ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ। ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਲਈ ਸਿੱਖਿਆ ਸਭ ਤੋਂ ਅਹਿਮ ਹੈ, ਉਨ੍ਹਾਂ ਦਾ ਟੀਚਾ ਵਧੀਆ ਸਕੂਲ, ਵਧੀਆ ਇਮਾਰਤਾਂ ਅਤੇ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਦਾ ਹੈ। 

  

ਇਸ ਤੋਂ ਬਾਅਦ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਬੱਦੋਵਾਲ ਦਾ ਦੌਰਾ ਵੀ ਕੀਤਾ ਜਿੱਥੇ ਇਸ ਸਕੂਲ ਦੇ ਬੱਚਿਆਂ ਦੀਆਂ ਆਰਜ਼ੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਬੱਚਿਆਂ ਨੂੰ ਕਰਵਾਈ ਜਾ ਰਹੀ ਪੜ੍ਹਾਈ ਸਬੰਧੀ ਬੱਚਿਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ।

  

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਕੇ.ਐੱਨ.ਐੱਸ.ਕੰਗ, ਉਪ ਮੰਡ ਮੈਜਿਸਟ੍ਰੇਟ (ਪੱਛਮੀ) ਸ੍ਰੀ ਹਰਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਡਿੰਪਲ ਮਦਾਨ, ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।

BIOMATRIC ATTANDANCE IN SCHOOL: ਇੰਜ ਕਰੋ ਐਕਟੀਵੇਟ ਬਾਇਓਮੈਟ੍ਰਿਕ ਮਸ਼ੀਨ

 

ਵਿੱਤ ਮੰਤਰੀ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜਲਦੀ ਮੀਟਿੰਗ ਕਰਵਾਉਣਗੇ ਮੰਤਰੀ ਗੁਰਮੀਤ ਸਿੰਘ ਖੁਡੀਆਂ

 ਵਿੱਤ ਮੰਤਰੀ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜਲਦੀ ਮੀਟਿੰਗ ਕਰਵਾਉਣਗੇ ਮੰਤਰੀ ਗੁਰਮੀਤ ਸਿੰਘ ਖੁਡੀਆਂ।   


ਲੁਧਿਆਣਾ 31 ਅਗਸਤ  

                   ਸੂਬਾ ਕਨਵੀਨਰ ਸ੍ਰੀ ਜਸਵੀਰ ਸਿੰਘ ਤਲਵਾੜਾ ਵੱਲੋਂ ਸੂਬਾ ਪ੍ਰੈੱਸ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਥੀ ਜਿਲ੍ਹਾ ਕਨਵੀਨਰ ਹਰਪ੍ਰੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨੂੰ ਮਿਲੇ । 



ਉਹਨਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸਰਕਾਰ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਦੇ ਮੁੱਦੇ ਤੇ ਚਰਚਾ ਕੀਤੀ । ਮੰਤਰੀ ਖੁੱਡੀਆਂ ਵੱਲੋਂ ਮੁਲਾਜ਼ਮਾਂ ਦੀ ਮੰਗ ਨਾਲ ਸਹਿਮਤ ਹੁੰਦਿਆਂ ਜਲਦ ਇਸ ਵਾਜਬ ਮੰਗ ਨੂੰ ਪੂਰੀ ਕਰਵਾਉਣ ਦਾ ਯਕੀਨ ਦਿਵਾਇਆ । ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਇਸ ਮਸਲੇ ਤੇ ਉਹ ਵਿੱਤ ਮੰਤਰੀ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜਲਦੀ ਮੀਟਿੰਗ ਕਰਵਾਉਣਗੇ ਤਾਂ ਜੋਂ ਮੁਲਾਜ਼ਮਾਂ ਦੀ ਇਸ ਚਿਰੋਕੋਣੀ ਮੰਗ ਦੀ ਢੁੱਕਵਾਂ ਨਿਪਟਾਰਾ ਹੋ ਸਕੇ । ਇਸ ਮੌਕੇ ਕੁਲਦੀਪ ਸ਼ਰਮਾਂ ਖੁੱਡੀਆਂ , ਗੁਰਪ੍ਰੀਤ ਸਿੰਘ ਢਿੱਲੋਂ , ਚਰਨਜੀਤ ਸਿੰਘ ਲੁਹਾਰਾ , ਅਮਰਦੀਪ ਸਿੰਘ , ਰਾਜਵਿੰਦਰ ਸਿੰਘ ਬਰਾੜ ਆਦਿ ਹਾਜਰ ਸਨ ।

PANCHAYAT ELECTION 2023: ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀ ਵਾਰਡਬੰਦੀ ਕਰਨ ਦੇ ਹੁਕਮ ਵਾਪਸ

 

BIG BREAKING: ਪਰਖ਼ਕਾਲ ਸਮੇਂ ਦੌਰਾਨ ਪੂਰੀ ਤਨਖਾਹ ਨਹੀਂ ਦੇਵੇਗੀ ਪੰਜਾਬ ਸਰਕਾਰ! ਹਾਈਕੋਰਟ ਦੇ ਹੁਕਮਾਂ ਵਿਰੁੱਧ SLP ਦਾਇਰ ਕਰਨ ਦੇ ਹੁਕਮ

 ਹਾਈਕੋਰਟ ਵੱਲੋਂ CWP No. 17064 of 2017- ਅਜੈ ਕੁਮਾਰ ਸਿੰਗਲਾ ਅਤੇ ਹੋਰ ਵਿੱਚ ਮਿਤੀ 16.02.2023 ਨੂੰ ਕੀਤੇ ਹੁਕਮਾਂ ਦੇ ਅਧਾਰ ਤੇ ਵੱਖ-ਵੱਖ ਕੋਰਟ ਕੇਸਾਂ ਵਿੱਚ ਕੀਤੇ ਜਾ ਰਹੇ ਫੈਸਲਿਆਂ ਸਬੰਧੀ (ਬਾਬਤ ਹਦਾਇਤਾਂ ਮਿਤੀ 15.01.2015 ਅਨੁਸਾਰ ਪਰਖਕਾਲ ਸਮੇਂ ਦੌਰਾਨ ਬੱਝਵੀ ਤਨਖਾਹ ਦੇਣ ਸਬੰਧੀ)। 




ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਪੱਤਰ ਮਿਤੀ 15.01.2015 ਨੂੰ (ਪਰਖਕਾਲ ਸਮੇਂ ਦੌਰਾਨ ਬੱਝਵੀ ਤਨਖਾਹ (fixed emoluments) ਦੇਣ ਬਾਰੇ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੱਖ-ਵੱਖ ਕੋਰਟ ਕੇਸਾਂ ਰਾਹੀਂ ਚੈਲਿੰਜ ਕਰਦੇ ਹੋਏ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ ਅਤੇ ਮਾਨਯੋਗ ਹਾਈਕੋਰਟ ਵੱਲੋਂ ਸਿ..ਪ. ਨੰ. 17064 ਆਫ 2017 ਕੇਸ ਵਿੱਚ ਮਿਤੀ 16.02.2023 ਨੂੰ ਪਾਸ ਕੀਤੇ ਹੁਕਮਾਂ ਦੇ ਆਧਾਰ ਤੇ ਹੁਣ ਹੋਰ ਰਿੱਟ ਪਟੀਸ਼ਨਾ Allow ਕੀਤੀਆਂ ਜਾ ਰਹੀਆਂ ਹਨ। PBJOBSOFTODAY 


ਇਸ ਸਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ  ਵਿਭਾਗ ਵੱਲੋਂ ਮਾਨਯੋਗ ਹਾਈਕੋਰਟ ਦੇ ਉਕਤ ਹੁਕਮਾਂ ਮਿਤੀ 16.02.2023 ਰਾਹੀਂ Allow ਰਿੱਟ ਪਟੀਸ਼ਨਾਂ ਵਿੱਚੋਂ ਸਿ..ਪ. ਨੰ. 31056 ਆਫ 2018 ਅਨੀਤਾ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡਿਆ ਵਿੱਚ SLP diary no. 27201 of 2023 ਦਾਇਰ ਕੀਤੀ ਹੋਈ ਹੈ। ਜਿਸਦੀ ਅਗਲੀ ਸੁਣਵਾਈ ਮਿਤੀ 04.09.2023 ਨੂੰ ਮੁੱਕਰਰ ਹੈ।

ਇਸ ਲਈ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਵੱਖ- ਵੱਖ ਕੋਰਟ ਕੇਸਾਂ ਵਿੱਚ ਹੁਕਮਾਂ ਮਿਤੀ 16.02.2013 ਦੇ ਆਧਾਰ ਤੇ Allow ਕੀਤੇ ਜਾ ਰਹੇ ਕੇਸਾਂ ਵਿੱਚ ਸਬੰਧਤ ਵਿਭਾਗਾਂ ਵੱਲੋਂ SLP ਦਾਇਰ ਕਰਨ ਲਈ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

ਹਾਈਕੋਰਟ ਦਾ ਫੈਸਲਾ, ਪਰਖ਼ ਕਾਲ ਸਮੇਂ ਦੌਰਾਨ ਮਿਲੇਗੀ ਪੂਰੀ ਤਨਖਾਹ,‌ਪੜੋ ਇਥੇ 


ESMA IN PUNJAB: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਲਾਗੂ ਕੀਤਾ ਐਸਮਾ

 


WHAT IS ESMA : READ HERE

ਵਿਜੀਲੈਂਸ ਬਿਊਰੋ ਨੇ ਦੋ ਸਾਬਕਾ ਫੌਜੀਆਂ ਨੂੰ 25 ਲੱਖ ਰੁਪਏ ਦੇ ਚੈੱਕ ਲੈਂਦੇ ਕੀਤਾ ਗ੍ਰਿਫਤਾਰ

VB ARRESTS TWO EX-ARMY PERSONNEL AMONG THREE FOR IMPERSONATING AS VIGILANCE OFFICIALS, TAKING CHEQUES WORTH RS 25L FROM LUDHIANA RESIDENT

• Four more persons nominated in the case; manhunt launched to arrest them

Chandigarh, August 30:

Punjab Vigilance Bureau (VB) arrested three persons including two ex-army personnel, who impersonated as Vigilance officials and took cheques of Rs 25 lakhs from a resident of Bhaini Salu village in Ludhiana district.



The arrested accused persons have been identified as Manjeet Singh resident of village Bhaini Salu, Paramjeet Singh of village Mehlon (Ludhiana) and Parminder Singh resident of Akash Colony, Hoshiarpur. Manjeet Singh and Parminder Singh are ex-army personnel. Parminder Singh is Incharge of World Human Rights Corporation of Punjab.

Revealing the details here today, an official spokesperson of the VB said that Palwinder Singh resident of village Bhaini Salu lodged a complaint that he had sold 18 acres of his ancestral land a few months ago. Thereafter, he received a Government notice regarding selling a Panchayat land, following which, three unknown persons came to his house on August 12, 2023 and introduced themselves as officials from Vigilance Department at Sector-17, Chandigarh.


The complainant alleged that they demanded Rs 50 Lakh from him to sort out the matter of selling panchayat land as they cited that the inquiry is pending at Chandigarh office and a case will be registered against him in this regard. In fear, the complainant agreed to pay Rs 25 Lakh and the accused persons convinced him to sign two cheques— Rs 15 Lakh and 10 Lakh— with a guarantee to return them back once receiving the amount of Rs 25 Lakh in cash. One of the accused persons also took Rs 27000 from his pocket and went away after getting his phone number.


Thereafter, the complainant has been receiving threat calls on WhatsApp for registration of a criminal case against him in case the former fails to give promised Rs 25 Lakh cash.


The spokesperson said that following the complaint, an FIR 20 dated 28.8.2023 under sections 7, 7-A of Prevention of Corruption Act and 384,120-B of IPC has been registered against Manjeet Singh of village Bhaini Salu and three unknown persons at Police Station VB, Ludhiana Range. Accused Manjeet Singh and Paramjeet Singh of village Mehlon were arrested on Monday, and now they both are on police remand till August 31. Parminder Singh, a resident of Akash Colony Hoshiarpur was also arrested on Tuesday. The VB has also nominated four more persons in the case and a manhunt has been launched to arrest the remaining accused.


Notably, accused Manjeet Singh and Paramjit Singh had made recce of the house of complainant and Parminder Singh is one of those three accused persons who went to the house of complainant on August 12.

1.24 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰਨ ਦੇ ਦੋਸ਼ ਵਿੱਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ

 ਵਿਜੀਲੈਂਸ ਵੱਲੋਂ ਕਣਕ ਵਿੱਚ 1.24 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰਨ ਦੇ ਦੋਸ਼ ਵਿੱਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ


• ਸ੍ਰੀ ਖਡੂਰ ਸਾਹਿਬ ਵਿਖੇ ਪਨਗ੍ਰੇਨ ਗੋਦਾਮ ਦੀ ਅਚਨਚੇਤ ਚੈਕਿੰਗ ਦੌਰਾਨ 989 ਕੁਇੰਟਲ ਕਣਕ ਪਾਈ ਗਈ ਗਾਇਬ



ਚੰਡੀਗੜ੍ਹ, 30 ਅਗਸਤ:

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਨਗ੍ਰੇਨ ਦੇ ਇੰਸਪੈਕਟਰ (ਗਰੇਡ-1) ਬਿਕਰਮਜੀਤ ਸਿੰਘ ਨੂੰ ਸ੍ਰੀ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਪਨਗ੍ਰੇਨ ਗੋਦਾਮਾਂ ਦੇ ਇੰਚਾਰਜ ਵਜੋਂ ਆਪਣੀ ਤਾਇਨਾਤੀ ਦੌਰਾਨ ਕਣਕ ਵਿੱਚ ਗਬਨ ਕਰਨ ਅਤੇ ਸਰਕਾਰੀ ਖ਼ਜ਼ਾਨੇ ਨੂੰ 1.24 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਕਤ ਇੰਸਪੈਕਟਰ ਹੁਣ ਗੁਰਦਾਸਪੁਰ ਵਿਖੇ ਤਾਇਨਾਤ ਹੈ ਅਤੇ ਉਸ ਨੂੰ ਮੁਅੱਤਲ ਕੀਤਾ ਗਿਆ ਹੈ।



ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਤਰਨ ਤਾਰਨ ਯੂਨਿਟ ਨੇ ਤਕਨੀਕੀ ਟੀਮ ਨਾਲ ਮਿਲ ਕੇ ਸ੍ਰੀ ਖਡੂਰ ਸਾਹਿਬ ਵਿਖੇ ਪਨਗ੍ਰੇਨ ਦੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਗੋਦਾਮਾਂ ਵਿੱਚ ਸਟੋਰ ਕੀਤੇ ਸਟਾਕ ਵਿੱਚੋਂ ਕ੍ਰਮਵਾਰ 2019-2020 ਅਤੇ 2020-2021 ਦੌਰਾਨ 760 ਕੁਇੰਟਲ ਅਤੇ 229 ਕੁਇੰਟਲ ਕਣਕ ਗਾਇਬ ਪਾਈ ਗਈ, ਜਿਸਦੀ ਕੁੱਲ ਮਾਰਕੀਟ ਕੀਮਤ 1,24,93,709 ਰੁਪਏ ਬਣਦੀ ਹੈ।


 


ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਇੰਸਪੈਕਟਰ ਬਿਕਰਮਜੀਤ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਅਤੇ ਆਈ.ਪੀ.ਸੀ. ਦੀ ਧਾਰਾ 409 ਤਹਿਤ ਮਿਤੀ 30-08-2023 ਨੂੰ ਐਫ.ਆਈ.ਆਰ. ਨੰ. 30 ਦਰਜ ਕੀਤੀ ਗਈ ਹੈ।


ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਵੱਡੀ ਖੱਬਰ: ਸਰਕਾਰੀ ਸਕੂਲ ਦੇ 2 ਅਧਿਆਪਕਾਂ ਦੀ FTEA ਸਕਾਲਰਸ਼ਿੱਪ ਐਵਾਰਡ 2024 ਲਈ ਹੋਈ ਸਿਲੈਕਸ਼ਨ

 ਵੱਡੀ ਖੱਬਰ: ਸਰਕਾਰੀ ਸਕੂਲ ਦੇ 2 ਅਧਿਆਪਕਾਂ ਦੀ FTEA ਸਕਾਲਰਸ਼ਿੱਪ ਐਵਾਰਡ 2024 ਲਈ ਹੋਈ ਸਿਲੈਕਸ਼ਨ 

ਸੂਬੇ ਦੇ ਸਰਕਾਰੀ ਸਕੂਲ ਦੇ 2 ਅਧਿਆਪਕਾਂ ਦੀ FTEA ਸਕਾਲਰਸ਼ਿੱਪ ਐਵਾਰਡ 2024 ਲਈ  ਸਿਲੈਕਸ਼ਨ  ਹੋਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹਨਾਂ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।  ਉਨ੍ਹਾਂ ਕਿਹਾ 

"ਤੁਹਾਡੇ ਸਭ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਸਰਕਾਰੀ ਸਕੂਲ ਦੇ 2 ਅਧਿਆਪਕ, ਲੈਕਚਰਾਰ ਦਿਨੇਸ਼ ਕੁਮਾਰ ਅਤੇ ਮਾਸਟਰ ਅਮਨਦੀਪ ਸਿੰਘ ਦੀ FTEA ਸਕਾਲਰਸ਼ਿੱਪ ਐਵਾਰਡ 2024 ਲਈ ਸਿਲੈਕਸ਼ਨ ਹੋਈ ਹੈ, ਦੁਨੀਆਂ ਦੇ 62 ਦੇਸ਼ਾਂ ਦੇ ਹਜ਼ਾਰਾਂ ਵਿੱਚੋਂ ਸਿਰਫ਼ ਕੁੱਝ ਚੁਨਿੰਦਾ ਅਧਿਆਪਕਾਂ ਨੂੰ ਇਹ ਐਵਾਰਡ ਮਿਲਦਾ ਹੈ, ਪੂਰੇ ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਪੂਰੀ ਦੁਨੀਆਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ, FTEA ਸਕਾਲਰਸ਼ਿੱਪ ਐਵਾਰਡ 2024 ਲਈ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ "



ਹੜਾਂ ਦੌਰਾਨ ਆਪਣੀਆਂ ਸੇਵਾਵਾਂ ਦੇਣ ਵਾਲੇ 12 ਵੀਂ ਜਮਾਤ ਦੇ ਵਿਦਿਆਰਥੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ


ਧੁੱਸੀ ਬੰਨ ਦੇ ਪਾੜ ਨੂੰ ਭਰਨ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਜਵਾਨ ਸਾਹਿਬ ਸਿੰਘ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ 


ਸਾਹਿਬ ਸਿੰਘ ਦੀ ਪੜ੍ਹਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਜਾਵੇਗਾ ਹਰ ਤਰ੍ਹਾਂ ਦਾ ਸਹਿਯੋਗ 


ਗੁਰਦਾਸਪੁਰ, 29 ਅਗਸਤ ( ) - ਬੀਤੇ ਦਿਨੀਂ ਪਿੰਡ ਜਗਤਪੁਰ-ਟਾਂਡਾ ਨੇੜੇ ਬਿਆਸ ਦਰਿਆ ਦੀ ਧੁੱਸੀ ਬੰਨ ਵਿੱਚ ਪਏ ਪਾੜ ਨੂੰ ਭਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਦਿਨ-ਰਾਤ ਮਦਦ ਕਰਨ ਵਾਲੇ ਪਿੰਡ ਮਸਤਕੋਟ ਦੇ ਨੌਜਵਾਨ ਸਾਹਿਬ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬੀਤੀ ਸ਼ਾਮ ਆਪਣੇ ਦਫ਼ਤਰ ਬੁਲਾ ਕੇ ਵਿਸ਼ੇਸ਼ ਤੌਰ `ਤੇ ਸਨਮਾਨਤ ਕੀਤਾ ਹੈ। ਕਲਾਨੌਰ ਨੇੜੇ ਪਿੰਡ ਮਸਤਕੋਟ ਦਾ ਵਸਨੀਕ ਸਾਹਿਬ ਸਿੰਘ ਇਸ ਸਮੇਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਵਡਾਲਾ ਬਾਂਗਰ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਹੈ।



ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਧੁੱਸੀ ਬੰਨ ਦੇ ਪਾੜ ਨੂੰ ਭਰਨ ਵਿੱਚ ਸਾਹਿਬ ਸਿੰਘ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਸ ਛੋਟੀ ਉਮਰੇ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਸਾਹਿਬ ਸਿੰਘ ਨੂੰ ਦੂਸਰਿਆਂ ਨਾਲੋਂ ਵੱਖਰਾ ਬਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਿੰਮਤੀ ਨੌਜਵਾਨ ਸਾਡੇ ਸਮਾਜ ਨੂੰ ਸਹੀ ਸੇਧ ਅਤੇ ਊਰਜਾ ਦੇਣ ਦਾ ਕੰਮ ਕਰਦੇ ਹਨ। ਸਾਹਿਬ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਾਬਾਸ਼ੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ ਸਿੰਘ ਦੀ 12ਵੀਂ ਦੀ ਪੜ੍ਹਾਈ ਅਤੇ ਉਸ ਤੋਂ ਬਾਅਦ ਉਸਦੀ ਆਈ.ਟੀ.ਆਈ. ਡਿਪਲੋਮਾ ਕਰਨ ਦੀ ਇੱਛਾ ਅਨੁਸਾਰ ਉਸਦੀ ਪੜ੍ਹਾਈ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ ਸਿੰਘ ਨੂੰ ਨੌਂਕਰੀ ਦਿਵਾਉਣ ਵਿੱਚ ਵੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਹਿਬ ਸਿੰਘ ਵਰਗੇ ਅਜਿਹੇ ਹਿੰਮਤੀ ਨੌਜਵਾਨਾਂ ਉੱਪਰ ਉਨ੍ਹਾਂ ਨੂੰ ਮਾਣ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ ਸਿੰਘ ਦੀ ਪੜ੍ਹਾਈ ਵਿੱਚ ਮਦਦ ਕਰਨ ਲਈ ਇੱਕ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ।


ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਧੁੱਸੀ ਬੰਨ ਵਿੱਚ ਪਏ ਪਾੜ ਨੂੰ ਭਰਿਆ ਜਾ ਰਿਹਾ ਸੀ ਤਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਰਾਤ ਦੇ 2:00 ਵਜੇ ਚੱਲ ਰਹੇ ਬਚਾਅ ਕਾਰਜ ਨੂੰ ਦੇਖਣ ਪਹੁੰਚੇ ਸਨ। ਉਸ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮ ਅਤੇ ਸੰਗਤ ਸੇਵਾ ਕਰ ਰਹੀ ਸੀ ਓਥੇ ਸਾਹਿਬ ਸਿੰਘ ਨਾਮ ਦਾ ਇਹ ਨੌਜਵਾਨ ਵੀ ਪੂਰੇ ਸਿਰੜ ਨਾਲ ਬੋਰੀਆਂ ਚੁੱਕ-ਚੁੱਕ ਕੇ ਪਾੜ ਨੂੰ ਭਰ ਰਿਹਾ ਸੀ। ਇਸ ਨੌਜਵਾਨ ਦੇ ਜਜ਼ਬੇ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਨੇ ਉਸ ਵਕਤ ਵੀ ਸਾਹਿਬ ਸਿੰਘ ਨੂੰ ਸ਼ਾਬਾਸ਼ੀ ਦਿੱਤੀ ਸੀ ਅਤੇ ਕਿਹਾ ਸੀ ਕਿ ਸਾਹਿਬ ਸਿੰਘ ਅਤੇ ਉਸਦੀ ਸੇਵਾ ਉਨ੍ਹਾਂ ਨੂੰ ਸਾਰੀ ਉਮਰ ਯਾਦ ਰਹੇਗੀ।

PM POSHAN SCHEME ( MID DAY MEAL) : 1 ਸਤੰਬਰ ਤੋਂ ਪ੍ਰੀ ਪ੍ਰਾਇਮਰੀ ਦੀ ਸਿਰਫ਼ ਇੱਕ ਜਮਾਤ ਦੇ ਵਿਦਿਆਰਥੀਆਂ ਨੂੰ ਮਿਲੇਗਾ ਦੁਪਹਿਰ ਦਾ ਖਾਣਾ

 

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends