Amritsar anganwadi ward wise vacancy list out:

Amritsar.nic.in Anganwadi RECRUITMENT 2023, Amritsar anganwadi ward wise vacancy list , 

ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ

ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ  ਜ਼ਿਲ੍ਹਾ ਅੰਮ੍ਰਿਤਸਰ ਵਿਚ 61 ਆਂਗਣਵਾੜੀ ਵਰਕਰਾਂ (ਮੇਨ )  7 ਆਂਗਣਵਾੜੀ ਵਰਕਰਾਂ  ( ਮਿਨੀ ) ਅਤੇ 333 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ਤੇ ਯੋਗ ਇਸਤਰੀ ਉਮੀਦਵਾਰਾਂ ਤੋਂ 17022023 ਤੋਂ ਮਿਤੀ 09.03.2023, ਸ਼ਾਮ 5:00 ਵਜੇ ਤਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।




Qualification for anganwadi recruitment Amritsar, Punjab 

ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰ-ਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਬਲਾਕ ਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਜ਼ਿਲ੍ਹਾ ਦੀ ਵੈੱਬਸਾਈਟ  `ਤੇ ਉਪਲਬਧ ਹੈ। 

Amritsar anganwadi recruitment helpline number 

ਇਸ ਤੋਂ ਇਲਾਵਾ ਇਸ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਲੰਧਰ  ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫਤਰ ਨਾਲ ਸੰਪਰਕ ਕਰੋ। 



Apply offline for Anganwadi Vacancies in Punjab 

ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ) ਰਾਹੀਂ, ਅੰਤਿਮ ਮਿਤੀ ਸ਼ਾਮ 5.00 ਵਜੇ ਤਕ ਭੇਜੇ ਜਾ ਸਕਦੇ ਹਨ। ਮਿੱਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ, ਅਤੇ ਮੁੱਖ ਦਫਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨੋਟ:- ਅਸਾਮੀਆਂ ਦੀ ਗਿਣਤੀ ਸੰਕਤਕ ਹੈ ਅਤੇ ਸਰਕਾਰ ਜਾਂ ਵਿਭਾਗ ਦੀਆਂ ਹਦਾਇਤਾਂ ਦੇ ਸਨਮੁਖ ਘੱਟ ਜਾਂ ਵਧ ਸਕਦੀ ਹੈ। 

Anganwadi RECRUITMENT 2023 

OFFICIAL NOTIFICATION  Amritsar ANGANWADI RECRUITMENT DOWNLOAD HERE.


PROFORMA FOR APPLICATION, AGE , QUALIFICATION, DOCUMENTS REQUIRED FOR APPLYING ,ALL DETAILS,  DOWNLOAD  HERE  

ਆਂਗਣਵਾੜੀ ਵਰਕਰ ਭਰਤੀ ਆਲ ਅਪਡੇਟ  ਟੈਲੀਗਰਾਮ ਚੈਨਲ 

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends