PATIALA.NIC.IN ANGANWADI WORKER-HELPER RECRUITMENT PATIALA WARD WISE ANGANWADI VACANCY LIST 2023 , PATIALA VILLAGE WISE ANGANWADI VACANCY DETAILS 2023 , PATIALA ANGANWADI PROFORMA FOR APPLICATION, PATIALA ANGANWADI WORKER HELPER QUALIFICATION DETAILS 2023
PATIALA WARD WISE ANGANWADI VACANCY DETAILS 2023: ਜ਼ਿਲ੍ਹਾ ਪ੍ਰੋਗਰਾਮ ਅਫਸਰ, PATIALA ਵੱਲੋਂ,ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ।
DISTT PATIALA ANGANWADI RECRUITMENT 2023 VACANCY DETAILS
PATIALA ANGANWADIBHARTI 2023 VACANCY DETAILS |
ਪੋਸਟ ਦਾ ਨਾਮ | ਪੋਸਟਾਂ ਦੀ ਗਿਣਤੀ |
---|---|---|
1 | ਆਂਗਣਵਾੜੀ ਵਰਕਰ | 61 |
2 | ਮਿੰਨੀ ਆਂਗਣਵਾੜੀ ਵਰਕਰ | 8 |
3 | ਆਂਗਣਵਾੜੀ ਹੈਲਪਰ | 260 |
ANGANWADI VACANCY DISTT PATIALA DETAILS
ਜ਼ਿਲ੍ਹਾ PATIALA ਵਿੱਚ 61 ਆਂਗਨਵਾੜੀ ਵਰਕਰਾਂ (ਮੇਨ),08 ਮਿੰਨੀ ਆਂਗਨਵਾੜੀ ਵਰਕਰਾਂ ਅਤੇ 260 ਆਂਗਨਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ, ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ਤੇ ਯੋਗ ਇਸਤਰੀ ਉਮੀਦਵਾਰਾਂ ਤੋਂ ਮਿਤੀ 17.02.2023 ਤੋਂ ਮਿਤੀ 09.03.2023, ਸ਼ਾਮ 05.00 ਵਜੇ ਤੱਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
PATIALA ANGANWADI RECRUITMENT 2023 IMPORTANT DATES:
STARTING DATE OF APPLICATION: 17.02.2023
LAST DATE OF APPLICATION: 09.03.2023
PATIALA NIC IN ANGANWADI WORKER-HELPER RECRUITMENT 2023
ਖਾਲੀ ਅਸਾਮੀਆਂ ਦਾ ਵੇਰਵਾ ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਜ਼ਿਲ੍ਹਾਵਾਰ ਅਸਾਮੀਆਂ ਦੀ ਗਿਣਤੀ, ਉਮਰ ਦੀ ਹੱਦ, ਵਿੱਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਨਾਲ ਸਬੰਧਤ ਵੇਰਵਾ ਸਮੇਤ ਅਰਜ਼ੀ ਫਾਰਮ ਹੇਠਾਂ ਦਿੱਤਾ ਗਿਆ ਹੈ
ਆਂਗਣਵਾੜੀ ਵਰਕਰਾਂ ਭਰਤੀ ਲਈ ਵਿਦਿਅਕ ਯੋਗਤਾ (Educational Qualification for Anganwadi Workers Recruitment )
ਵਿਦਿਅਕ ਯੋਗਤਾ ਆਂਗਣਵਾੜੀ ਵਰਕਰ (ਮੇਨ ਅਤੇ ਮਿੰਨੀ) ਲਈ(i) ਘੱਟੋ-ਘੱਟ 10+2 ਪਾਸ ਕੀਤੀ ਹੋਵੇ; ਅਤੇ(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |
ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ: Educational Qualification for Anganwadi Helper Recruitment:
ਆਂਗਣਵਾੜੀ ਹੈਲਪਰ ਲਈ(1) ਘੱਟੋ-ਘੱਟ 10ਵੀਂ / ਮੈਟ੍ਰਿਕ ਪਾਸ ਕੀਤੀ ਹੋਵੇ; ਅਤੇ(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ | ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |
ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ।
ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਉਮਰ : Age for Recruitment of Anganwadi Worker/Helper:
ਉੁਮਰ ( 01.01.2023 ਤੱਕ )i. ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 35 ਸਾਲ ਹੋਵੇਗੀ।ii. ਅਨੁਸੂਚਿਤ/ਪਿਛੜੀਆਂ ਜਾਤੀਆਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 40 ਸਾਲ ਹੋਵੇਗੀ।ਦਿਵਿਆਂਗਜਨ ਸ਼੍ਰੇਣੀ ਦੇ ਬਿਨੈਕਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 45 ਸਾਲ ਹੋਵੇਗੀ। ਅਤੇ ਸੰਬਧਤ ਬਿਨੈਕਾਰ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋ ਜਾਰੀ ਯੂ.ਡੀ.ਆਈ.ਡੀ.(UDID) ਕਾਰਡ ਪੇਸ਼ ਕਰਨਾ ਹੋਵੇਗਾ।iv. ਵਿਸ਼ੇਸ਼ ਸ਼੍ਰੇਣੀ - ਵਿਧਵਾ, ਤਲਾਕਸ਼ੁਦਾ ਜਾਂ NRI ਤੋਂ ਪੀੜਤ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 45 ਸਾਲ ਹੋਵੇਗੀ।
ਰਿਹਾਇਸ਼
ਅਰਜ਼ੀਆਂ ਮੰਗੇ ਜਾਣ ਸਮੇਂ ਬਿਨੈਕਾਰ ਦੀ ਰਿਹਾਇਸ਼ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ
ਪੇਂਡੂ ਖੇਤਰ ਲਈ :
1. ਸੰਬੰਧਤ ਗ੍ਰਾਮ ਪੰਚਾਇਤ/ਗ੍ਰਾਮ ਸਭਾ ਦੇ ਖੇਤਰ ਦੀ ਵਸਨੀਕ ਹੋਣਾ ਚਾਹੀਦਾ ਹੈ।
ਸ਼ਹਿਰੀ ਖੇਤਰ ਲਈ :
॥ ਸਾਰੇ ਪ੍ਰਕਾਰ ਦੇ ਸ਼ਹਿਰਾਂ ਵਿੱਚ ਸਬੰਧਤ ਵਾਰਡ ਦਾ ਵਸਨੀਕ ਹੋਣਾ ਚਾਹੀਦਾ ਹੈ।
ਰਿਹਾਇਸ਼ ਨਾਲ ਸਬੰਧਤ ਸਬੂਤ
(ੳ) ਵੋਟਰ ਸ਼ਨਾਖਤੀ ਕਾਰਡ ਅਤੇ ਤਾਜ਼ਾ ਵੋਟਰ ਸੂਚੀ (ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋ ਜਾਰੀ) ਵਿੱਚ ਇੰਦਰਾਜ ਹੋਵੇ।
(ਅ)ਅਧਾਰ ਕਾਰਡ
ਇਸ ਤੋਂ ਇਲਾਵਾ ਇਸ ਜਾਣਕਾਰੀ ਲਈ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
PUNJAB AANGANWADI RECRUITMENT 2023 | IMPORTANT LINKS |
---|---|
OFFICIAL WEBSITE FOR PATIALA ANGANWADI WORKER/ HELPER RECRUITMENT |
www.sswcd.punjab.gov.in |
WARD WISE/VILLAGE WISE LIST ANGANWADI WORKER-HELPER | HELPER, WORKER ( MAIN) MINI WORKER |
OFFICIAL NOTIFICATION PATIALA AANGANWADI BHRTI 2023 | DOWNLOAD HERE |
PROFORMA FOR APPLICATION ANGANWADI WORKER/HELPER | DOWNLOAD HERE |
PUNJAB DISTT WISE ANGANWADI VACANCY DETAILS | SEE HERE ✅ |
ਆਂਗਣਵਾੜੀ ਭਰਤੀ 2023 ਆਲ ਅਪਡੇਟ ਜੁਆਇੰਨ ਕਰੋ ਟੈਲੀਗਰਾਮ ਚੈਨਲ | Click HERE |
ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਪਲਾਈ ਕਿਵੇਂ ਕਰਨਾ ਹੈ? HOW TO APPLY FOR ANGANWADI WORKER/HELPER POSTS
ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਆਫਲਾਈਨ ਦਿਤੀਆਂ ਜਾਣਗੀਆਂ। ਅਰਜ਼ੀਆਂ ਲਈ ਪ੍ਰੋਫਾਰਮਾ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ( ਕਰ ਆਪਣੇ ਬਲਾਕ / ਪਿੰਡ/ ਵਾਰਡ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ( CDPO) ਕੋਲ ਜਮ੍ਹਾਂ ਕਰਵਾਉਣਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 16 ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ( CDPO ) ਉਹਨਾਂ ਦੇ ਪਤੇ ਅਤੇ ਮੋਬਾਇਲ ਨੰਬਰ ਹੇਠਾਂ ਦਿੱਤੇ ਗਏ ਹਨ।
ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ) ਰਾਹੀਂ, ਅੰਤਿਮ ਮਿਤੀ 9 ਮਾਰਚ ਦੇ ਸ਼ਾਮ 05.00 ਵਜੇ ਤੱਕ ਭੇਜੇ ਜਾ ਸਕਦੇ ਹਨ।
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈
DOCUMENTS REQUIRED TO BE SENT WITH APPLICATION FORM:
ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀ ਸਮੇਤ ਭੇਜਣ ਵਾਲੇ ਅਟੈਸਟਡ ਡਾਕੂਮੈਂਟਾਂ ਦੀ ਸੂਚੀ।
- 1. ਮੈਟ੍ਰਿਕ ਪਾਸ ਸਰਟੀਫਿਕੇਟ
- 2. 12 ਵੀਂ ਪਾਸ ਸਰਟੀਫਿਕੇਟ
- 3. ਗ੍ਰੇਜੂਏਸ਼ਨ ਪਾਸ ਸਰਟੀਫਿਕੇਟ
- 4. ਬੀਐੱਡ / ਐਨਟੀਟੀ ਪਾਸ ਸਰਟੀਫਿਕੇਟ
- 5. ਪੋਸਟ ਗ੍ਰੈਜੂਏਸ਼ਨ ਪਾਸ ਸਰਟੀਫਿਕੇਟ
- 6. ਵਿਧਵਾ ਸਰਟੀਫਿਕੇਟ ( ਜੇਕਰ ਲਾਗੂ ਹੁੰਦਾ ਹੈ ਤਾਂ)
- 7. ਕੈਟਾਗਰੀ ( SC/BC ) ਸਰਟੀਫਿਕੇਟ ( ਜਿਨ੍ਹਾਂ ਲਈ ਲਾਗੂ ਹੁੰਦਾ ਹੈ)
- 8. ਅਧਾਰ ਕਾਰਡ/ ਵੋਟਰ ਕਾਰਡ
- 9. ਰਿਹਾਇਸ ਦਾ ਸਰਟੀਫਿਕੇਟ ( ਰਾਸ਼ਨ ਕਾਰਡ)
Address of DISTT SOCIAL SECURITY AND WOMEN AND CHILD DEVELOPMENT DEPARTMENT PATIALA 9814041223
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ PATIALA
ਈ-ਮੇਲ:
PATIALA ਜ਼ਿਲ੍ਹੇ ਦੇ CDPO ਦੀ ਸੂਚੀ ਅਤੇ ਮੋਬਾਈਲ ਫੋਨ ਨੰਬਰ
JOIN TELEGRAM AANGANWADI BHARTI 2023 ਪੰਜਾਬ ਆਂਗਣਵਾੜੀ ਭਰਤੀ 2023 ALL UPDATE
ਆਂਗਣਵਾੜੀ ਵਰਕਰ/ਹੈਲਪਰ ਦੀ ਚੋਣ ਪ੍ਰਕ੍ਰਿਆ ਅਤੇ ਵਿਧੀ
ਆਂਗਣਵਾੜੀ ਵਰਕਰ ਅਤੇ ਮਿਨੀ ਆਂਗਣਵਾੜੀ ਵਰਕਰ ਲਈ ਇੰਜ ਬਣੇਗੀ ਮੈਰਿਟ DOWNLOAD HERE
ਆਂਗਣਵਾੜੀ ਹੈਲਪਰਾਂ ਲਈ ਇੰਜ ਬਣੇਗੀ ਮੈਰਿਟ DOWNLOAD HERE
ਪੰਜਾਬ ਵਿੱਚ ਆਂਗਣਵਾੜੀ ਹੈਲਪਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ
ਪੰਜਾਬ ਵਿੱਚ ਆਂਗਣਵਾੜੀ ਵਰਕਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ
SOME COMMON QUESTIONS PUNJAB AANGANWADI RECRUITMENT 2023
What is the Salary of Anganwadi Supervisor in Punjab?
Answer : Salary is not fixed by Punjab government, fixed HONORARIUM will be given.
What is the eligibility criteria for Anganwadi teacher in Punjab?
Answer: For anganwadi helper 10th pass for Anganwadi worker : 10+2 pass
What is the last date of Punjab Anganwadi? : 9 March 2023
What is the age limit for Anganwadi worker?
Answer: 18-35 years
What is highest salary in Anganwadi? 15000-20000
What is the full form of ICDS?
ਪੰਜਾਬ ਵਿੱਚ ਆਂਗਣਵਾੜੀ ਸੁਪਰਵਾਈਜ਼ਰ ਦੀ ਤਨਖਾਹ ਕਿੰਨੀ ਹੈ?
ਜਵਾਬ: ਤਨਖਾਹ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਨਹੀਂ ਕੀਤੀ ਗਈ ਹੈ, ਨਿਸ਼ਚਤ ਹੋਨਰੀਅਮ ( ਮਾਣਭੇਟਾ) ਦਿੱਤਾ ਜਾਵੇਗਾ।
ਪੰਜਾਬ ਵਿੱਚ ਆਂਗਣਵਾੜੀ ਅਧਿਆਪਕਾ ਲਈ ਯੋਗਤਾ ਦੇ ਮਾਪਦੰਡ ਕੀ ਹਨ?
ਜਵਾਬ: ਆਂਗਣਵਾੜੀ ਹੈਲਪਰ ਲਈ 10ਵੀਂ ਪਾਸ ਆਂਗਣਵਾੜੀ ਵਰਕਰ ਲਈ: 10+2 ਪਾਸ
ਪੰਜਾਬ ਆਂਗਣਵਾੜੀ ਦੀ ਆਖਰੀ ਮਿਤੀ ਕੀ ਹੈ? : 9 ਮਾਰਚ 2023
ਆਂਗਣਵਾੜੀ ਵਰਕਰ ਦੀ ਉਮਰ ਸੀਮਾ ਕਿੰਨੀ ਹੈ?
ਜਵਾਬ: 18-35 ਸਾਲ
ਆਂਗਣਵਾੜੀ ਵਿੱਚ ਸਭ ਤੋਂ ਵੱਧ ਤਨਖਾਹ ਕਿੰਨੀ ਹੈ? 15000-20000
ICDS ਦਾ ਪੂਰਾ ਰੂਪ ਕੀ ਹੈ?