MUKATSAR SAHIB ANGANWADI VACANCY LIST OUT: 296 ਅਸਾਮੀਆਂ ਤੇ ਭਰਤੀ

MUKATSAR.nic.in Anganwadi RECRUITMENT 2023, SbsNagar anganwadi ward wise vacancy list , MUKATSAR ANGANWADI JOBS 2023 

ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ

ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ  ਮੁਕਤਸਰ ਸਾਹਿਬ    ਵਿਚ 21  ਆਂਗਣਵਾੜੀ ਵਰਕਰਾਂ (ਮੇਨ )  08 ਆਂਗਣਵਾੜੀ ਵਰਕਰਾਂ  ( ਮਿਨੀ ) ਅਤੇ 267  ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ਤੇ ਯੋਗ ਇਸਤਰੀ ਉਮੀਦਵਾਰਾਂ ਤੋਂ 17-02- 2023 ਤੋਂ ਮਿਤੀ 09.03.2023, ਸ਼ਾਮ 5:00 ਵਜੇ ਤਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।


Qualification for anganwadi recruitment Mukatsar , Punjab 

ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰ-ਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਬਲਾਕ ਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਜ਼ਿਲ੍ਹਾ ਦੀ ਵੈੱਬਸਾਈਟ  `ਤੇ ਉਪਲਬਧ ਹੈ। 

Sri Mukatsar sahib   anganwadi recruitment helpline number 

ਇਸ ਤੋਂ ਇਲਾਵਾ ਇਸ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਮੁਕਤਸਰ ਸਾਹਿਬ ਅਤੇ   ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫਤਰ ਨਾਲ ਸੰਪਰਕ ਕਰੋ।


Apply offline for Anganwadi Vacancies in Punjab 

ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ) ਰਾਹੀਂ, ਅੰਤਿਮ ਮਿਤੀ ਸ਼ਾਮ 5.00 ਵਜੇ ਤਕ ਭੇਜੇ ਜਾ ਸਕਦੇ ਹਨ। ਮਿੱਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ, ਅਤੇ ਮੁੱਖ ਦਫਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨੋਟ:- ਅਸਾਮੀਆਂ ਦੀ ਗਿਣਤੀ ਸੰਕਤਕ ਹੈ ਅਤੇ ਸਰਕਾਰ ਜਾਂ ਵਿਭਾਗ ਦੀਆਂ ਹਦਾਇਤਾਂ ਦੇ ਸਨਮੁਖ ਘੱਟ ਜਾਂ ਵਧ ਸਕਦੀ ਹੈ। 

Anganwadi RECRUITMENT 2023 

OFFICIAL NOTIFICATION  Sri Mukatsar sahib ANGANWADI RECRUITMENT DOWNLOAD HERE.


PROFORMA FOR APPLICATION, AGE , QUALIFICATION, DOCUMENTS REQUIRED FOR APPLYING ,ALL DETAILS,  DOWNLOAD  HERE  

ਆਂਗਣਵਾੜੀ ਵਰਕਰ ਭਰਤੀ ਆਲ ਅਪਡੇਟ  ਟੈਲੀਗਰਾਮ ਚੈਨਲ 

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends