Jalandhar anganwadi ward wise list out : ਜਲੰਧਰ ਵਿਖੇ 440 ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

Jalandhar.nic.in Anganwadi RECRUITMENT 2023, Jalandhar anganwadi ward wise vacancy list , 

ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ

ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ  ਜ਼ਿਲ੍ਹਾ ਜਲੰਧਰ ਵਿਚ 119 ਆਂਗਣਵਾੜੀ ਵਰਕਰਾਂ (ਮੇਨ) 2  ਆਂਗਣਵਾੜੀ ਵਰਕਰਾਂ ( ਮਿਨੀ)  ਅਤੇ 319 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ਤੇ ਯੋਗ ਇਸਤਰੀ ਉਮੀਦਵਾਰਾਂ ਤੋਂ 17022023 ਤੋਂ ਮਿਤੀ 09.03.2023, ਸ਼ਾਮ 5:00 ਵਜੇ ਤਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।



Qualification for anganwadi recruitment Jalandhar, Punjab 

ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰ-ਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਬਲਾਕ ਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਜ਼ਿਲ੍ਹਾ ਦੀ ਵੈੱਬਸਾਈਟ https://jalandhar.nic.in `ਤੇ ਉਪਲਬਧ ਹੈ। 

Jalandhar anganwadi recruitment helpline number 

ਇਸ ਤੋਂ ਇਲਾਵਾ ਇਸ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਲੰਧਰ ਫੋਨ ਨੰਬਰ 0181-2253285 ਜਾਂ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫਤਰ ਨਾਲ ਸੰਪਰਕ ਕਰੋ।

Apply offline for Anganwadi Vacancies in Punjab 

ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ) ਰਾਹੀਂ, ਅੰਤਿਮ ਮਿਤੀ ਸ਼ਾਮ 5.00 ਵਜੇ ਤਕ ਭੇਜੇ ਜਾ ਸਕਦੇ ਹਨ। ਮਿੱਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ, ਅਤੇ ਮੁੱਖ ਦਫਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨੋਟ:- ਅਸਾਮੀਆਂ ਦੀ ਗਿਣਤੀ ਸੰਕਤਕ ਹੈ ਅਤੇ ਸਰਕਾਰ ਜਾਂ ਵਿਭਾਗ ਦੀਆਂ ਹਦਾਇਤਾਂ ਦੇ ਸਨਮੁਖ ਘੱਟ ਜਾਂ ਵਧ ਸਕਦੀ ਹੈ। 

Anganwadi RECRUITMENT 2023 

OFFICIAL NOTIFICATION JALANDHAR ANGANWADI RECRUITMENT DOWNLOAD HERE.


PROFORMA FOR APPLICATION, AGE , QUALIFICATION, DOCUMENTS REQUIRED FOR APPLYING ,ALL DETAILS,  DOWNLOAD  HERE  

ਆਂਗਣਵਾੜੀ ਵਰਕਰ ਭਰਤੀ ਆਲ ਅਪਡੇਟ  ਟੈਲੀਗਰਾਮ ਚੈਨਲ 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends