Nawanshr .nic.in Anganwadi RECRUITMENT 2023, SbsNagar anganwadi ward wise vacancy list ,
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ
ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 67 ਆਂਗਣਵਾੜੀ ਵਰਕਰਾਂ (ਮੇਨ ) 04 ਆਂਗਣਵਾੜੀ ਵਰਕਰਾਂ ( ਮਿਨੀ ) ਅਤੇ 159 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ਤੇ ਯੋਗ ਇਸਤਰੀ ਉਮੀਦਵਾਰਾਂ ਤੋਂ 17-02- 2023 ਤੋਂ ਮਿਤੀ 09.03.2023, ਸ਼ਾਮ 5:00 ਵਜੇ ਤਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
Qualification for anganwadi recruitment Nawanshahr , Punjab
ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰ-ਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਬਲਾਕ ਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਜ਼ਿਲ੍ਹਾ ਦੀ ਵੈੱਬਸਾਈਟ `ਤੇ ਉਪਲਬਧ ਹੈ।
Saheed Bhagat singh Nagar anganwadi recruitment helpline number
ਇਸ ਤੋਂ ਇਲਾਵਾ ਇਸ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਨਵਾਂਸ਼ਹਿਰ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫਤਰ ਨਾਲ ਸੰਪਰਕ ਕਰੋ।
Apply offline for Anganwadi Vacancies in Punjab
ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ) ਰਾਹੀਂ, ਅੰਤਿਮ ਮਿਤੀ ਸ਼ਾਮ 5.00 ਵਜੇ ਤਕ ਭੇਜੇ ਜਾ ਸਕਦੇ ਹਨ। ਮਿੱਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ, ਅਤੇ ਮੁੱਖ ਦਫਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨੋਟ:- ਅਸਾਮੀਆਂ ਦੀ ਗਿਣਤੀ ਸੰਕਤਕ ਹੈ ਅਤੇ ਸਰਕਾਰ ਜਾਂ ਵਿਭਾਗ ਦੀਆਂ ਹਦਾਇਤਾਂ ਦੇ ਸਨਮੁਖ ਘੱਟ ਜਾਂ ਵਧ ਸਕਦੀ ਹੈ।
Anganwadi RECRUITMENT 2023
OFFICIAL NOTIFICATION Amritsar ANGANWADI RECRUITMENT DOWNLOAD HERE.
PROFORMA FOR APPLICATION, AGE , QUALIFICATION, DOCUMENTS REQUIRED FOR APPLYING ,ALL DETAILS, DOWNLOAD HERE
ਆਂਗਣਵਾੜੀ ਵਰਕਰ ਭਰਤੀ ਆਲ ਅਪਡੇਟ ਟੈਲੀਗਰਾਮ ਚੈਨਲ