Labels
Sunday, 10 April 2022
IIT ROOPNAGAR RECRUITMENT 2022: ਆਈਆਈਟੀ ਰੂਪਨਗਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ, 30 ਅਪ੍ਰੈਲ ਤੱਕ ਕਰੋ ਅਪਲਾਈ
IIT ROOPNAGAR RECRUITMENT 2022
Click Here for detailed Advertisement
Click on the link(s) given below to apply online
1) Registrar - Click Here to Apply online
2) Deputy Registrar - Click Here to Apply online
3) Assistant Registrar [On deputation] - Click Here to Apply online
4) Assistant Student Counselor - Click Here to Apply online
5) Junior Engineer (Civil) [On deputation] - Click Here to Apply online
6) Nursing Orderly - Click Here to Apply online
ONLINE TEACHER TRANSFER LINK FOR APPLYING ONLINE:
ਪੰਜਾਬ ਸਰਕਾਰ ਵੱਲੋਂ ਅੱਜ ਪੱਤਰ ਜਾਰੀ ਕਰ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਲ 2022 ਲਈ ਬਦਲੀਆਂ ਲਈ ਪੋਰਟਲ 11 ਅਪਰੈਲ ਤੋਂ ਓਪਨ ਹੋ ਜਾਣਗੇ।
![]() |
ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਲਈ ਆਨਲਾਈਨ ਟਰਾਂਸਫਰ ਸਿਸਟਮ ਸ਼ੁਰੂ ਕੀਤਾ ਗਿਆ ਹੈ। ਬਦਲੀਆਂ ਦੇ ਚਾਹਵਾਨ ਅਧਿਆਪਕ ਅਤੇ ਨਾਨ ਟੀਚਿੰਗ ਕਰਮਚਾਰੀ ਆਨਲਾਈਨ ਅਪਲਾਈ ਕਰ ਸਕਣਗੇ।
ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਬਦਲੀਆਂ ਦੀ ਅੰਤਮ ਮਿਤੀ 30 ਮਈ 2022 ਹੋਵੇਗੀ ਇਸ ਤੋਂ ਬਾਅਦ ਬਦਲੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਪ੍ਰੰਤੂ ਮੁੱਖ ਮੰਤਰੀ ਦੇ ਆਦੇਸ਼ਾਂ ਤੇ ਇਸ ਮਿਤੀ ਤੋਂ ਬਾਅਦ ਵੀ ਬਦਲੀਆਂ ਹੋ ਸਕਣਗੀਆਂ।
LINK FOR ONLINE TEACHER TRANSFER ( ACTIVATING SOON)