ਨਾਨ-ਬੋਰਡ ਜਮਾਤਾਂ ਲਈ ਮਾਰਚ 2022 ਦੀ ਟਰਮ-2 ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ
ਸਕੂਲ ਸਿੱਖਿਆ ਵਿਭਾਗ, ਵੱਲੋਂ ਬੋਰਡ ਦੀ ਟਰਮ-2 ਪ੍ਰੀਖਿਆਵਾਂ 2022 ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਿਤੀ 21-03-2022 ਤੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਨਾਨ-ਬੌਰਡ ਜਮਾਤਾਂ ਦੇ ਵਿਦਿਆਰਥੀਆਂ ਦੀ ਟਰਮ-2 ਪ੍ਰੀਖਿਆ ਕਰਵਾਈ ਜਾ ਰਹੀ ਹੈ.
COVID-19 ਕਰਕੇ ਸਕੂਲ ਨੂੰ ਦਿੱਤੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੱਧਰ ਤੇ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਡੇਟਸ਼ੀਟ ਬਣਾ ਕੇ ਨਾਨ-ਬੋਰਡ ਜਮਾਤਾਂ 1 ਤੋਂ 11(all streams) ਦਾ Term॥ ਸਫਲਤਾ ਪੂਰਵਕ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
PSEB NON BOARD CLASSES DATE SHEET DOWNLOAD HERE
ਇਹ Term-ll ਪ੍ਰੀਖਿਆ ਮਿਤੀ 21 March - 2022 ਤੋਂ March 31, 2022 ਤਕ ਕਰਵਾਈ ਜਾਵੇਗੀ।
ਇਹ Termਮੀਪ੍ਰੀਖਿਆਂ offline ਲੈ ਲਈ ਜਾਵੇ ਅਤੇ ਇਸ ਲਈ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਮੁਕੰਮਲ ਦੂਹਰਾਈ ਕਰਵਾਉਣ ਲਈ ਲਿਖਿਆ ਗਿਆ ਹੈ।
ਇਸ ਪ੍ਰੀਖਿਆ ਲਈ ਟਰਮ-2 ਸਿਲੇਬਸ ਵਿੱਚੋਂ ਅਤੇ ਟਰਮ 2 ਲਈ ਬੋਰਡ ਵੱਲੋਂ ਜਾਰੀ ਪ੍ਰਸ਼ਨ ਪੱਤਰ ਦੇ ਨਮੂਨੇ ਅਤੇ ਅੰਕਾਂ ਦੀ ਵੰਡ ਦੀ ਤਰਜ਼ ਤੇ ਹੀ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣਗੇ।
Non-board ਜਮਾਤਾਂ ਦੇ ਪ੍ਰਸ਼ਨ ਪੱਤਰ ਬਨਾਉਣ ਸਮੇਂ ਵਿਭਾਗ ਵੱਲੋਂ Non-board ਜਮਾਤਾਂ ਦੇ ਜਾਰੀ ਨਮੂਨੇ ਦੇ ਪ੍ਰਸ਼ਨ ਪੱਤਰ ਅਤੇ ਅੰਕਾਂ ਦੀ ਵੰਡ ਦੀ ਤਰਜ ਤੇ ਤਿਆਰ ਕੀਤੇ ਜਾਣ ਅਤੇ ਇਸ ਦੀ ਕਾਪੀ ਟਰਮ-॥ ਪ੍ਰੀਖਿਆ ਰੈਣ ਉਪਰੰਤ ਸੰਬੰਧਤ BMT/BM/DM ਨੂੰ ਸਕੂਲ ਮੁੱਖੀ ਵੱਲੋਂ ਲਾਜ਼ਮੀ ਤੌਰ ਤੇ ਜਮਾ ਕਰਵਾਓਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
Also read: PSEB BOARD EXAM 2022
- PSEB BOARD EXAM: SYLLABUS FOR NON BOARD CLASSESS https://bit.ly/3op0JNq
- PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ https://bit.ly/3B2Dde7
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼ https://bit.ly/3uy89BF
- PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ https://bit.ly/3guosY5
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER) https://bit.ly/3gsLvSY
Term॥ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ 100% ਸ਼ਮੂਲੀਅਤ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਇਸ ਪ੍ਰੀਖਿਆ ਦਾ ਪੂਰਾ ਰਿਕਾਰਡ ਵਿਸ਼ਾ-ਵਾਚ, ਜਮਾਤ-ਵਾਈਜ਼ ਅਤੇ ਵਿਦਿਆਰਥੀ-ਵਾਈਜ਼ ਰੱਖਿਆ ਜਾਵੇ ਅਤੇ ਮਿਤੀ ਅਪ੍ਰੈਲ 05, 2022 ਤਕ ਨਤੀਜਾ ਘੋਸ਼ਿਤ ਕਰ ਦਿੱਤਾ ਜਾਵੇ ਅਤੇ ਇਸ ਦਿਨ ਹੀ ਮਾਪੇ-ਅਧਿਆਪਕ ਮਿਲਨੀ ਕਰਕੇ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੈਸ਼ਨ 2022-23 ਦੇ ਦਾਖਲੇ ਲਈ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।