ਆਪਣੀ ਪੋਸਟ ਇਥੇ ਲੱਭੋ

Friday, 29 April 2022

BIG BREAKING : ਪੰਜਾਬ ਦੇ ਸਮੂਹ ਸਕੂਲਾਂ ਵਿੱਚ 15 ਮਈ ਤੋਂ ਛੁਟੀਆਂ
 ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧਣ ਦੇ ਮੱਦੇਨਜ਼ਰ ਪੰਜਾਬ ਰਾਜ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 02-05-2022 ਤੋਂ 14-05-2022 ਤੱਕ ਸਮਾਂ ਸਾਰਨੀ ਪੰਜਾਬ ਸਰਕਾਰ ਵੱਲੋਂ ਹੇਠ ਲਿਖੇ ਅਨੁਸਾਰ ਬਦਲ ਦਿੱਤੀ ਗਈ ਹੈ:-

 ਸਕੂਲ ਪੱਧਰ : ਸਕੂਲ ਲੱਗਣ ਦਾ ਸਮਾਂ 

 

 ਪ੍ਰਾਇਮਰੀ : ਸਵੇਰੇ 7.00 ਵਜੇ ਤੋਂ ਸਵੇਰੇ 11.00 ਵਜੇ ਤੱਕ ਖੁੁੱਲਣਗੇ।  ਮਿਡਲ/ਹਾਈ/ ਸੀਨੀਅਰ ਸੈਕੰਡਰੀ ਸਵੇਰੇ : 7.00 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤੱਕ  ਖੁੁੱਲਣਗੇ।


 ਸਮੂਹ ਸਕੂਲਾਂ ਵਿੱਚ ਗਰਮੀ ਰੁੱਤ ਦੀਆਂ ਛੁੱਟੀਆਂ ਮਿਤੀ 15.05.2022 ਤੋਂ 30.6.2022 ਤੱਕ ਇਸ ਸ਼ਰਤ ਤੇ ਕੀਤੀਆਂ  ਹਨ ਕਿ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਮਿਤੀ 16.5.2022 ਤੋਂ 31.5.2022 ਤੱਕ ਆਨ ਲਾਈਨ ਕਲਾਸਾਂ ਲਗਾਈਆਂ ਜਾਣਗੀਆਂ। 


ਹੁਕਮਾਂ ਦੀ ਕਾਪੀ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

RECENT UPDATES

Today's Highlight