PUNJAB SCHOOL TIME TABLE 2022: 2 ਮਈ, 2022 ਤੋਂ 14 ਮਈ, 2022 ਤੱਕ ਦਾ ਟਾਈਮ ਟੇਬਲ

 ਚੰਡੀਗੜ੍ਹ 29 ਅਪ੍ਰੈਲ

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ 2 ਮਈ, 2022 ਤੋਂ 14 ਮਈ, 2022 ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਸਮੂਹ ਪ੍ਰਾਇਮਰੀ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲਣਗੇ। ਸਮੂਹ ਮਿਡਲ ,ਹਾਈ  ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 7 ਵਜੇ ਤੋਂ 12:30 ਵਜੇ ਤੱਕ ਖੁੱਲਣਗੇ।



 ਇਸ ਸਮੇਂ ਦੌਰਾਨ ਸਮੂਹ ਮਿਡਲ ,ਹਾਈ  ਅਤੇ ਸੀਨੀਅਰ ਸਕੂਲਾਂ  ਦਾ ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ


*2 ਮਈ, 2022 ਤੋਂ 14 ਮਈ, 2022 ਤੱਕ*


 ਪੀਰੀਅਡ                        ਸਮਾਂ

ਸਵੇਰ ਦੀ ਸਭਾ                     07.00-07.20

      1                               07.20-07.55

      2                               07.55-08.30

      3                               08.30-09.05

      4                               09.05-09.40

      5                               09.40-10.15

   ਅੱਧੀ ਛੂੱਟੀ                       10.15-10.45

      6                               10.45-11.20

      7                               11.20-11.55

      8                                11.55-12.30

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends