Sunday, 29 May 2022

BREAKING NEWS: ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕਿਨੇਂ ਲਈ? ਪੜ੍ਹੋ

ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕਿਨੇਂ ਲਈ? ਪੜ੍ਹੋ 

ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕੈਨੇਡਾ ਨਿਵਾਸੀ ਗੋਲਡੀ ਵਲੋਂ ਲਈ ਗਈ ਹੈ, ਇਸ ਸਬੰਧੀ  ਰਿਤੇਸ਼ ਲਾਖੀ ਪਤਰਕਾਰ ਵਲੋਂ ਟਵੀਟ ਰਾਹੀਂ ਦਾਵਾ ਕੀਤਾ ਗਿਆ ਹੈ। 

*ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੇ ਮਾਡਿਊਲ ਨੇ ਸਿੱਧੂ ਮੂਸੇਵਾਲਾ 'ਤੇ ਹਮਲਾ ਕੀਤਾ।

 

ਸਿੱਧੂ ਮੂਸੇ ਵਾਲਾ ਦੀ ਮੌਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਕਿਹਾ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ ਹੈਂਡਲ ਰਾਹੀਂ ਕਿਹਾ

"ਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ..ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ..ਮੇਰੀ ਦਿਲੋਂ ਹਮਦਰਦੀ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ ਹਨ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ.."BREAKING NEWS: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ, '

 ਪਿੰਡ ਜਵਾਹਰਕੇ ਨੇੜੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ 'ਤੇ ਗੋਲੀ ਚੱਲਣ ਦੀ ਖ਼ਬਰ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਇਸ ਘਟਨਾ 'ਚ ਸਿੱਧੂ ਮੂਸੇ ਵਾਲਾ ਸਮੇਤ 3 ਲੋਕ ਜ਼ਖਮੀ ਹੋ ਗਏ। 

Update : ਨਹੀਂ ਰਹੇ ਸਿੱਧੂ ਮੂਸੇ ਵਾਲਾ , ਮੂਸੇ ਵਾਲਾ 'ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।  ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਜਿਥੇ  ਉਸ ਦੀ ਮੌਤ ਹੋ ਗਈ। ਐਸ ਐਸ ਪੀ ਮਾਨਸਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
IMPORTANT QUESTIONS ON GEOGRAPHY: GEOGRAPHY QUESTIONS IN PUNJABI -ENGLISH IMPORTANT FOR ALL EXAMS

Q. What is the length of coastline of mainland India? 
ਭਾਰਤ ਦੀ ਮੁੱਖ ਭੂਮੀ (main land) ਦੇ ਸਮੁੰਦਰੀ ਤੱਟ ਦੀ ਲੰਬਾਈ ਕਿੰਨੀ ਹੈ? 

 • 6100 km 


Q. What is the length of India's land border? ਭਾਰਤ ਦੀ ਜ਼ਮੀਨੀ ਸਰਹੱਦ ਦੀ ਲੰਬਾਈ ਕਿੰਨੀ ਹੈ?

 • 15200 kms


Q. What is the distance from the equator to the southern tip of India? ਭੂਮੱਧ ਰੇਖਾ ਤੋਂ ਭਾਰਤ ਦੇ ਦੱਖਣ ਸਿਰੇ ਦੀ ਦੂਰੀ ਕਿੰਨੀ ਹੈ?

 • 876 km


Q. What is the difference between Indian Standard Time and Greenwich Mean Time? Indian Standard Time ਅਤੇ ਗ੍ਰੀਨਵਿਚ ਸਮੇਂ ਵਿੱਚ ਕੀ ਅੰਤਰ ਹੈ

 • 5½hrs


Q. Name the place where India's standard time comes from? ਭਾਰਤ ਦਾ standard time ਕਿੱਥੋਂ ਲਿਆ ਗਿਆ ਹੈ

 • IST taken from a place called Naini near Allahabad


Q. What is the latitudes of the southern boundary of the Indian mainland? ਭਾਰਤ  ਦੀ ਦੱਖਣੀ ਸੀਮਾ ਕਿੰਨੇ ਅਕਸ਼ਾਂਸ਼ਾਂ 'ਤੇ ਹੈ

 • 8 ° 4 '  


Q. How many  states does  Tropic of Cancer passes in India? ਕਰਕ ਰੇਖਾ ਕਿੰਨੇ ਰਾਜਾਂ ਵਿੱਚੋਂ ਲੰਘਦੀ  ਹੈ?

 • 8 states .  Rajasthan, Gujarat, Madhya Pradesh, Chhattisgarh, Jharkhand, West Bengal, Tripura and Mizoram  ( trick GRM Chai Jhan, Tum Mi Wha)


Q. With which country does India's water border meet? ਭਾਰਤ ਦੀ ਜਲ ਸਰਹੱਦ ਕਿਹੜੇ ਦੇਸ਼ ਨਾਲ ਮਿਲਦੀ ਹੈ?

 •  Maldives, Sri Lanka, Bangladesh, Myanmar and Pakistan


Q. How many countries touches India Border?  ਭਾਰਤ ਦੀ ਜ਼ਮੀਨੀ ਸਰਹੱਦ ਨਾਲ ਕਿਹੜੇ-ਕਿਹੜੇ ਦੇਸ਼ ਲੱਗਦੇ ਹਨ?

 • ਬੰਗਲਾਦੇਸ਼, ਚੀਨ, ਪਾਕਿਸਤਾਨ, ਨੇਪਾਲ, ਵਰਮਾ, ਭੂਟਾਨ Bangladesh, China, Pakistan, Nepal, Verma, Bhutan 

Q. Which countries are in the north of India?  ਭਾਰਤ ਦੇ ਉੱਤਰ ਵਿੱਚ ਕਿਹੜੇ ਦੇਸ਼ ਹਨ? 

 • (3) China, Nepal, Bhutan - ਚੀਨ, ਨੇਪਾਲ, ਭੂਟਾਨ


Q. Which country lies  in the east of India? ਭਾਰਤ ਦੇ ਪੂਰਬ ਵਿੱਚ ਕਿਹੜਾ ਦੇਸ਼ ਹੈ

 •   Bangladesh


Q.Which country is in the west of India? ਭਾਰਤ ਦੇ ਪੱਛਮ ਵਿੱਚ ਕਿਹੜਾ ਦੇਸ਼ ਹੈ?

 •   Pakistan 


Q. Which ocean is in the southwest of India ? ਭਾਰਤ ਦੇ ਦੱਖਣ-ਪੱਛਮ ਵਿੱਚ ਕਿਹੜਾ ਸਾਗਰ ਹੈ?- 

 • ਅਰਬ ਸਾਗਰ ( Arabian Sea) 

 

Q. Which is the bay in the southeast of India? ਭਾਰਤ ਦੇ ਦੱਖਣ-ਪੂਰਬ ਵਿੱਚ ਕਿਹੜੀ ਖਾੜੀ ਹੈ? 

 •   Bay of Bengal   (ਬੰਗਾਲ ਦੀ ਖਾੜੀ)


Q. Which ocean is in the south of India? ਭਾਰਤ ਦੇ ਦੱਖਣ ਵਿੱਚ ਕਿਹੜਾ ਸਾਗਰ ਹੈ?

 •  Indian Ocean  (ਹਿੰਦ ਮਹਾਸਾਗਰ)


Q.The eastern hills separate India from which country?  ਪੂਰਵਾਂਚਲ ਦੀਆਂ ਪਹਾੜੀਆਂ ਭਾਰਤ ਨੂੰ ਕਿਸ ਦੇਸ਼ ਤੋਂ ਵੱਖ ਕਰਦੀਆਂ ਹਨ? 

 •  Myanmar  ( ਮਿਆਂਮਾਰ )


Q.The Gulf of Mannar and the Palak Strait separate India from which country? ਮੰਨਾਰ ਦੀ ਖਾੜੀ ਅਤੇ ਪਾਲਕ ਸਟ੍ਰੇਟ ਭਾਰਤ ਨੂੰ ਕਿਸ ਦੇਸ਼ ਤੋਂ ਵੱਖ ਕਰਦੇ ਹਨ? 

 • Sri Lanka (ਸ਼੍ਰੀਲੰਕਾ)


Q. What is the latitude of the whole of India ?ਭਾਰਤ ਦਾ ਅਕਸ਼ਾਂਸ਼ ਵਿਸਤਾਰ ਕੀ ਹੈ 

 •  8 ° 4 'to 37 ° 6' North latitude


Q. Which line crosses the middle of India? ਕਿਹੜੀ ਰੇਖਾ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ? 

 • Tropic of Cancer  ( ਕਰਕ ਰੇਖਾ )


Q. What is the extent ( length ) of India from North to South ?ਭਾਰਤ ਦਾ ਉੱਤਰ ਤੋਂ ਦੱਖਣ ਤੱਕ ਵਿਸਤਾਰ ਕਿੰਨਾ ਹੈ ?

 •   3214 km 


Q. What is the extent of India from East to West? ਭਾਰਤ ਦਾ ਪੂਰਬ ਤੋਂ ਪੱਛਮ ਤੱਕ ਵਿਸਤਾਰ ਕਿੰਨਾ ਹੈ ?

 •  2933 km


Q. Where the Andaman and Nicobar Islands are located? ਅੰਡੇਮਾਨ ਅਤੇ ਨਿਕੋਬਾਰ ਟਾਪੂ ਕਿੱਥੇ ਸਥਿਤ ਹੈ?


 • In the Bay of Bengal  (ਬੰਗਾਲ ਦੀ ਖਾੜੀ ਵਿੱਚ)


Q.What is the southern tip of India called ?ਭਾਰਤ ਦੇ ਦੱਖਣੀ ਸਿਰੇ ਨੂੰ ਕੀ ਕਿਹਾ ਜਾਂਦਾ ਹੈ - 

 • Indira Point (ਇੰਦਰਾ ਪੁਆਇੰਟ)


Q. Indira Point is also known by another name , what is that? ਇੰਦਰਾ ਪੁਆਇੰਟ ਨੂੰ ਹੋਰ ਕਿਸ ਨਾਂ ਨਾਲ  ਜਾਣਿਆ ਜਾਂਦਾ ਹੈ? 

 • Pygmalion Point  (ਪਿਗਮਿਲੀਅਨ ਪੁਆਇੰਟ)


Q. Which countries seem to have India's land border ?ਭਾਰਤ ਦੀ ਜ਼ਮੀਨੀ ਸਰਹੱਦ ਨਾਲ ਕਿਹੜੇ-ਕਿਹੜੇ ਦੇਸ਼ ਲੱਗਦੇ ਹਨ? 

 • Afghanistan, Bangladesh, China, Pakistan, Nepal, Myanmar, Bhutan


Q. Percentage of India's area compared to the area of ​​the world? ਭਾਰਤ ਦਾ ਖੇਤਰਫਲ ਵਿਸ਼ਵ ਦੇ  ਖੇਤਰਫਲ ਕਿੰਨਾ ਹੈ - 2. 42%

 • 2. 42% 


Q. What percentage of the world's population lives in India ? ਦੁਨੀਆ ਦੀ ਕੁੱਲ ਆਬਾਦੀ ਦਾ ਕਿੰਨਾ ਪ੍ਰਤੀਸ਼ਤ ਭਾਰਤ ਵਿੱਚ ਰਹਿੰਦਾ ਹੈ

 • 17%


Q. What is the total area of ​​India 

 • 32,87,263 sq. Km


MERITORIOUS SCHOOL ADMISSION QUESTION PAPER PDF : DOWNLOAD HERE

 ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਵਿੱਚ  ਸੈਸ਼ਨ 2022-23 ਦੇ ਦਾਖਲਿਆਂ ਲਈ ਹਰੇਕ ਸਾਲ   ਮੁਕਾਬਲਾ ਪ੍ਰੀਖਿਆ ਕਰਵਾਈ ਜਾਂਦੀ ਹੈ। ਸਾਲ 2022 ਲਈ ਇਹ ਪ੍ਰੀਖਿਆ 29 ਮਈ ਨੂੰ ਕਰਵਾਈ ਗਈ। 

ਜਿਹੜੇ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਦੀ ਸਹੁਲਤ ਲਈ ਸਾਲ 2022-23 ਦਾ ਪ੍ਰਸ਼ਨ ਪੱਤਰ ਉਪਲਬਧ ਹੈ। ਪ੍ਰਸ਼ਨ ਪੱਤਰ ਡਾਊਨਲੋਡ ਕਰ, ਵਿਦਿਆਰਥੀ ਆਪਣੀ ਤਿਆਰੀ ਕਰ ਸਕਦੇ ਹਨ।

LINK FOR DOWNLOADING MERITORIOUS SCHOOL ADMISSION QUESTION PAPER  Given bolow.

HOW TO APPLY FOR MERITORIOUS SCHOOL ADMISSION session 2023 

ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਫਾਰਮ ਭਰਨ ਲਈ SPEPS:- 


 1.ਸਭ ਤੋਂ ਪਹਿਲਾਂ ssapunjab.org ਵੈਬਸਾਈਟ ਓਪਨ ਕਰੋ ‌


 2. ਵੈਬਸਾਈਟ ਓਪਨ ਕਰਨ ਉਪਰੰਤ ‌ Admission in meritorious schools ਲਿੰਕ 'ਤੇ ਕਲਿੱਕ ਕਰੋ। ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ https://www.meritoriousschools.com/


 3. ਲਿੰਕ Registration for 11&12 'ਤੇ ਕਲਿੱਕ ਕਰੋ।

ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ https://www.meritoriousschools.com/verify-students.aspx


 4. ਪੇਜ ਓਪਨ ਹੋਣ ਉਪਰੰਤ ਆਧਾਰ ਕਾਰਡ ਨੰਬਰ ਭਰੋ।

 5.ਉਸ ਤੋਂ ਬਾਅਦ ਮੋਬਾਈਲ ਫੋਨ ਤੇ OTP ਆਵੇਗਾ, ਓਟੀਪੀ ਭਰੋ ।


 6 .ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਜਿਸ ਸਕੂਲ ਦੇ ਵਿਚ ਤੁਸੀਂ ਹੁਣ ਦਸਵੀਂ ਕਲਾਸ ਕਰ ਰਹੇ ਹੋ ਉਸ ਸਕੂਲ ਦਾ DISE Code ਭਰੋ।


 7.ਉਸ ਤੋਂ ਬਾਅਦ ਆਪਣਾ ਨਾਮ, ਪਿਤਾ ਦਾ ਨਾਮ, ਆਪਣੀ ਜਾਤੀ ਭਰਨ ਉਪਰੰਤ ਆਪਣੀ ਫੋਟੋ ਅਤੇ ਆਪਣੇ ਸਾਈਨ ਅਪਲੋਡ ਕਰੋ। ( ਦੋਵਾਂ ਦੀਆਂ ਫੋਟੋਆਂ ਮੋਬਾਈਲ ਫੋਨ 'ਚ ਸੇਵ ਹੋਣੀਆਂ ਚਾਹੀਦੀਆਂ ਹਨ।)


 9. ਇਸ ਤੋਂ ਬਾਅਦ ਆਪਣੀ ਫੀਸ (NEFT and Debit card ) ਰਾਹੀਂ ਆਨਲਾਈਨ ਭਰੋ , ਅਖੀਰ ਵਿੱਚ ਤੁਹਾਡੇ ਰਜਿਸਟਰਡ ਫੋਨ ਦੇ ਉੱਪਰ ਤੁਹਾਨੂੰ ਫਾਰਮ ਭਰੇ ਜਾਣ ਦਾ ਮੈਸੇਜ ਪ੍ਰਾਪਤ ਹੋਵੇਗਾ। 


MERITORIOUS SCHOOL ADMISSION QUESTION PAPER PDF  DOWNLOAD HERE

ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਖੇੜੀ ਰਾਜਾ ਸਿੰਘ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ

 *ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਖੇੜੀ ਰਾਜਾ ਸਿੰਘ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ* 


ਦੇਵੀਗੜ੍ਹ /ਪਟਿਆਲਾ ( ) 29 ਮਈ   

ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਰਾਜਾ ਸਿੰਘ ਦੇ ਸਕੂਲ ਇੰਚਾਰਜ ਸ੍ਰੀਮਤੀ ਤ੍ਰਿਪਤਾ ਮੈਡਮ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆ ਪਿੰਡ ਵਾਸੀਆਂ ਨੇ ਛੋਟੇ ਛੋਟੇ ਬੱਚਿਆਂ ਲਈ ਸਕੂਲ ਨੂੰ ਇਨਵਰਟਰ ਦਾਨ ਕੀਤਾ ਸਕੂਲ ਇੰਚਾਰਜ ਮੈਡਮ ਤ੍ਰਿਪਤਾ ਨੇ ਦੱਸਿਆ ਕਿ ਐੱਸਐੱਮਸੀ ਮੈਂਬਰਾਂ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਦੀ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਪਹਿਲਾਂ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਇਸੇ ਸਦਕਾ ਪਿੰਡ ਦੇ ਦਾਨੀ ਸੱਜਣਾਂ ਨੇ ਸਕੂਲ ਨੂੰ ਗਰਮੀ ਦਾ ਮੌਸਮ ਦੇਖਦੇ ਹੋਏ ਸਕੂਲ ਨੂੰ ਇਨਵਰਟਰ ਭੇਟ ਕੀਤਾ । ਸਕੂਲ ਅਧਿਆਪਕ ਸ੍ਰੀ ਅਮਰੀਕ ਸਿੰਘ ਤੇ ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਰ ਤਰੱਕੀ ਲਈ ਵੀ ਪਿੰਡ ਵਾਸੀਆਂ ਨੇ ਵੱਧ ਚਡ਼੍ਹ ਕੇ ਯੋਗਦਾਨ ਦੇਣ ਦਾ ਵਾਅਦਾ ਕੀਤਾ । ਇਸ ਸਮੇਂ ਪਿੰਡ ਵਾਸੀ ਭਰਪੂਰ ਸਿੰਘ ,ਹਾਕਮ ਸਿੰਘ ਜਸਵੀਰ ਸਿੰਘ, ਬਲਜੀਤ ਸਿੰਘ ਜਸਪ੍ਰੀਤ ਸਿੰਘ , ਭਾਈ ਹਰਭਜਨ ਸਿੰਘ (ਗ੍ਰੰਥੀ ) , ਭੁਪਿੰਦਰ ਸਿੰਘ ਜੁਪਿੰਦਰ ਸਿੰਘ ,ਦਵਿੰਦਰ ਸਿੰਘ , ਲਖਵਿੰਦਰ ਸਿੰਘ ,ਜੰਗ ਸਿੰਘ ,ਸੰਦੀਪ ਕੁਮਾਰ , ਬਲਬੀਰ ਸਿੰਘ, ਪਵਨ ਕੁਮਾਰ ,ਸਕੂਲ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਸ੍ਰੀਮਤੀ ਬੇਬੀ, ਸਫ਼ਾਈ ਸੇਵਕ ਬਬਲੀ ਦਾ ਸਮੂਹ ਸਕੂਲ ਅਧਿਆਪਕਾਂ ਨੇ ਬੱਚਿਆਂ ਦੇ ਲਈ ਇਨਵਰਟਰ ਦਾਨ ਕਰਨ ਤੇ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ।

Geography General knowledge Questions: Geography GK Important questions in Punjabi

Q. Kangchenjunga mountain is located in which state of India? ਕੰਗਚਨਜੰਗਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? 

 • Sikkim (ਸਿੱਕਮ ਵਿੱਚ)  


Q. Which is the oldest mountain range of India? ਭਾਰਤ ਦੀ ਸਭ ਤੋਂ ਪੁਰਾਣੀ ਪਰਬਤ ਲੜੀ ਕਿਹੜੀ ਹੈ?

 • Aravali (ਅਰਾਵਲੀ) 


Q. Which is the highest peak of the Aravalli mountain ? ਅਰਾਵਲੀ ਪਰਬਤ ਦੀ ਸਭ ਤੋਂ ਉੱਚੀ ਚੋਟੀ ਨੂੰ ਕੀ ਕਿਹਾ ਜਾਂਦਾ ਹੈ?

 • Guru Shikhar (ਗੁਰੂ ਸ਼ਿਖਰ) 

Q. What is the height of the highest peak of Himalayas? ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਕਿੰਨੀ ਹੈ?

 • ( 8850 ਮੀਟਰ) 


Q. Which is the largest glacier? ਸਭ ਤੋਂ ਵੱਡਾ ਗਲੇਸ਼ੀਅਰ ਕਿਹੜਾ ਹੈ? 

 • Siachin (ਸਿਆਚਿਨ)


Q. The route from Jammu to Srinagar passes through which pass? ਜੰਮੂ ਤੋਂ ਸ਼੍ਰੀਨਗਰ ਜਾਣ ਵਾਲਾ ਰਸਤਾ ਕਿਸ ਪਾਸ ਤੌਂ  ਲੰਘਦਾ ਹੈ?

 • ਬਨਿਹਾਲ ਪਾਸ  Banihal Pass


Q. Where is Khyber Pass located?  ਖੈਬਰ ਪਾਸ ਕਿੱਥੇ ਸਥਿਤ ਹੈ?

 • ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ  (between Pakistan and Afghanistan)


Q. In which state is the Nathula Pass located?

- ਨਾਥੁਲਾ ਪਾਸ ਕਿਸ ਰਾਜ ਵਿੱਚ ਸਥਿਤ ਹੈ?

 • (ਸਿੱਕਮ ਵਿੱਚIn Sikkim
COMPETITION HELPLINE : QUIZZES ON CURRENT AFFAIRS, GENERAL KNOWLEDGE, HISTORY , GEOGRAPHY ETC  ਫ੍ਰੀ ਕਰੋ ਤਿਆਰੀ CLICK HERE

Q. Paldhar Pass connects which two states?  ਪਾਲਧਰ ਪਾਸ ਕਿਹੜੇ - ਦੋ ਰਾਜਾਂ ਨੂੰ ਜੋੜਦਾ ਹੈ?

- ਕੇਰਲ ਅਤੇ ਤਾਮਿਲਨਾਡੂ


 • Kerala and Tamil Nadu - (ਕੇਰਲ ਅਤੇ ਤਾਮਿਲਨਾਡੂ)


Q. What is the position of India in the world in terms of area ਖੇਤਰਫਲ ਦੇ ਲਿਹਾਜ਼ ਨਾਲ ਦੁਨੀਆ ਵਿੱਚ ਭਾਰਤ ਦਾ ਸਥਾਨ ਕੀ ਹੈ? 

 • ਸੱਤਵਾਂ- 7th


Q. Which hills lie between Narmada and Tapti rivers? 

ਨਰਮਦਾ ਅਤੇ ਤਾਪਤੀ ਨਦੀਆਂ ਦੇ ਵਿਚਕਾਰ ਕਿਹੜੀਆਂ ਪਹਾੜੀਆਂ ਹਨ?


 •  ਸਤਪੁਰਾ ਦੀਆਂ ਪਹਾੜੀਆਂ

   Satpura hills 


COMPETITION HELPLINE : QUIZZES ON CURRENT AFFAIRS, GENERAL KNOWLEDGE, HISTORY , GEOGRAPHY ETC  ਫ੍ਰੀ ਕਰੋ ਤਿਆਰੀ CLICK HERE

Masked Aadhaar :ਕੇਂਦਰ ਸਰਕਾਰ ਦੀ ਐਡਵਾਇਜ਼ਰੀ ਆਧਾਰ ਫੋਟੋਕਾਪੀ ਨਹੀਂ, ਸਿਰਫ ਮਾਸਕਡ ਆਧਾਰ ਹੀ ਕਰੋ ਸਾਂਝਾ,

 Masked Aadhaar  :ਕੇਂਦਰ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ  ਆਧਾਰ ਦੀ  ਫੋਟੋਕਾਪੀ ਨਹੀਂ, ਸਿਰਫ ਮਾਸਕਡ ਆਧਾਰ ਹੀ ਸਾਂਝਾ ਕੀਤਾ ਜਾਵੇ। ਕਿਉਂਕਿ ਆਧਾਰ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਹੋ ਸਕਦਾ ਹੈ।Pay commission: ਮੁਲਾਜ਼ਮਾਂ ਲਈ ਵੱਡੀ ਖੱਬਰ, ਤਨਖ਼ਾਹਾਂ ਵਿੱਚ ਹੋਵੇਗਾ ਵਾਧਾ, ਪੜ੍ਹੋ ਪੂਰੀ ਖਬਰ

NEW DELHI 29MAY 2022

7th Pay commission:  ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਸਰਕਾਰੀ ਕਰਮਚਾਰੀ ਹੋ ਅਤੇ ਤਨਖਾਹ ਵਾਧੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਜੁਲਾਈ ਤੋਂ ਤੁਹਾਡੇ ਖਾਤੇ 'ਚ ਜ਼ਿਆਦਾ ਪੈਸੇ ਆਉਣਗੇ।.ਏਆਈਸੀਪੀਆਈ ਇੰਡੈਕਸ ਮੁਤਾਬਕ ਇਸ ਵਾਰ ਸਰਕਾਰ ਡੀਏ ਵਿੱਚ ਪੂਰੇ 4 ਫੀਸਦੀ ਦਾ ਵਾਧਾ ਕਰ ਸਕਦੀ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਡੀਏ 34 ਫੀਸਦੀ ਤੋਂ ਵਧ ਕੇ 38 ਫੀਸਦੀ ਹੋ ਜਾਵੇਗਾ।

6TH PAY COMMISSION ALL UPDATE/ IMPORTANT NOTIFICATION READ HERE

ਸਾਲ 2022 ਦੇ ਪਹਿਲੇ ਦੋ ਮਹੀਨਿਆਂ ਵਿੱਚ ਸੂਚਕਾਂਕ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਜਨਵਰੀ ਵਿੱਚ ਇਹ 125.1, ਫਰਵਰੀ ਵਿੱਚ 125 ਅਤੇ ਮਾਰਚ ਵਿੱਚ 126 ਸੀ। ਦੂਜੇ ਪਾਸੇ ਜੇਕਰ ਅਪ੍ਰੈਲ, ਮਈ ਅਤੇ ਜੂਨ 'ਚ ਇਹ 126 ਤੋਂ ਉਪਰ ਰਹਿੰਦਾ ਹੈ ਤਾਂ ਸਰਕਾਰ ਡੀ.ਏ. ਵਿੱਚ 4 ਪ੍ਰਤੀਸ਼ਤ ਦਾ ਵਾਧਾ ਕਰ ਸਕਦੀ ਹੈ।

RECENT UPDATES

Today's Highlight