PUNJAB ETT RECRUITMENT 2022: ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ

 #PUNJAB ETT RECRUITMENT 2022#

ਈਟੀਟੀ ਪੋਸਟਾਂ ਤੇ ਭਰਤੀ ਲਈ ਉਮੀਦਵਾਰਾਂ ਲਈ ਵੱਡੀ ਖਬਰ ਹੈ। ਸਿੱਖਿਆ ਵਿਭਾਗ ਵੱਲੋਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। 



ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਵਿੱਚ 26554 ਅਸਾਮੀਆਂ ਤੇ ਭਰਤੀ ਲਈ ਕੈਬਨਿਟ ਵਲੋਂ ਮੰਜੂਰੀ ਦਿਤੀ ਗਈ ਸੀ। ਅੱਜ ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨੋਟਿਸ ਜਾਰੀ ਕੀਤਾ ਹੈ। 


ਇਹ ਭਰਤੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤੀ ਜਾਵੇਗੀ, ਜਿਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤੀ ਜਾਵੇਗੀ।

Important Highlights of posts:

Name of Post : ELEMENTARY TEACHER  

NUMBER OF POSTS : 5994

QUALIFICATION: AS PER OFFICIAL NOTIFICATION.

Name of the ett  recruitment authority:  Education Recruitment Board, Punjab (PERB)

Recruitment for Elementary Training Teachers (ETT) 2022 Punjab


TOTAL No. of Posts Released 5994 

ETT Notification June 2022 : July 2022

APPLICATION starts by : August 2022 

LAST DATE FOR APPLYING FOR ETT POSTS: August 2022 

EXAM Date of Punjab ETT Teacher RECRUITMENT (Soon)

OFFICIAL WEBSITE https://educationrecruitmentboard.

IMPORTANT LINKS :

PUNJAB ETT RECRUITMENT  2022 : OFFICIAL NOTIFICATION ( SOON)

PUNJAB ETT RECRUITMENT  2022 : OFFICIAL WEBSITE ssapunjab.org

PUNJAB ETT RECRUITMENT  2022 : QUALIFICATION (SOON HERE)

PUNJAB ETT RECRUITMENT  2022 : START DATE FOR APPLYING ; JUNE  2022

PUNJAB ETT RECRUITMENT  2022 : QUALIFICATION ( SOON HERE)

   ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE

PUNJAB ETT RECRUITMENT  2022 :AGE FOR APPLYING ( AS PER NOTIFICATION

PUNJAB ETT RECRUITMENT  2022 : OFFICIAL NOTIFICATION

ETT RECRUITMENT 2022: SYLLABUS FOR PUNJAB ETT RECRUITMENT 2022 ( DOWNLOAD HERE)



ਈਟੀਟੀ ਭਰਤੀ ਲਈ ਅਥਾਰਟੀ:  ਐਜੂਕੇਸ਼ਨ ਰਿਕਰੂਟਮੈਂਟ ਬੋਰਡ

(ਈਟੀਟੀ) ਲਈ ਕੀਤੀ ਜਾ ਰਹੀ  ਭਰਤੀ   ਪੋਸਟਾਂ ਦੀ ਕੁੱਲ ਸੰਖਿਆ : 5994

 ਈਟੀਟੀ ਨੋਟੀਫਿਕੇਸ਼ਨ ਮਈ 2022 : 6-7 ਮਈ 2022 ਐਪਲੀਕੇਸ਼ਨ ਸ਼ੁਰੂ ਹੋਣ ਦੀ ਮਿਤੀ   6-7 ਮਈ 2022 (ਸ਼ਨੀਵਾਰ) ਤੱਕ  ਹੋਵੇਗੀ । 

ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ
August 2022 
 ਪੰਜਾਬ ਈਟੀਟੀ ਅਧਿਆਪਕ ਭਰਤੀ ਦੀ ਪ੍ਰੀਖਿਆ ਮਿਤੀ (ਜਲਦੀ) ਅਧਿਕਾਰਤ ਵੈੱਬਸਾਈਟ https://educationrecruitmentboard. ਤੇ ਅਪਲੋਡ ਕੀਤੀ ਜਾਵੇਗੀ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends