ਜਿਹੜੇ ਵਿਦਿਆਰਥੀ ਵਜੀਫੇ ਦੇ ਯੋਗ ਹਨ, ਉਹਨਾਂ ਦਾ ਬੈਂਕ ਅਕਾਊਂਟ ਐਕਟਿਵ ਹੋਣਾ
ਚਾਹੀਦਾ ਹੈ,ਬੈਂਕ ਖਾਤਾ ਅਧਾਰ ਨਾਲ ਸੀਡਿਡ ਹੋਣਾ ਚਾਹੀਦਾ ਹੈ ਅਤੇ ਮਰਜ ਹੋਈਆਂ ਬੈਂਕਾਂ ਦੇ
IFSC ਕੋਡ ਅਪਡੇਟ ਹੋਏ ਚਾਹੀਦੇ ਹਨ ।
ਇਨਕਮ ਬੇਸਡ ਸਕੀਮਾਂ ਅਧੀਨ ਇਨਕਮ ਸਰਟੀਫਿਕੇਟ ਅਤੇ ਕਿੱਤਾ ਬੋਸਡ ਸਕੀਮਾਂ ਅਧੀਨ
ਕਿੱਤਾ ਸਰਟੀਫੋਕਟ ਲੋੜੀਂਦਾ ਹੈ।
ਇਸ ਲਈ ਆਪ ਦੇ ਅਧੀਨ ਆਉਂਦੇ ਸਕੂਲ
ਮੁਖੀਆਂ/ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਯੋਗ ਵਿਦਿਆਰਥੀਆਂ ਦੇ ਇਨਕਮ
ਸਰਟੀਫਿਕੇਟ, ਕਿੱਤਾ ਸਰਟੀਫੋਕਟ, ਜਾਤੀ ਸਰਟੀਫਿਕੇਟ ਅਤੇ ਡੋਮੀਸਾਈਲ ਸਰਟੀਫਿਕੇਟ
ਬਣਾ ਲਏ ਜਾਣ"