ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕਿਨੇਂ ਲਈ? ਪੜ੍ਹੋ
ਸਿੱਧੂ ਮੂਸੇ ਵਾਲਾ ਦੀ ਮੌਤ ਦੀ ਜ਼ਿਮੇਵਾਰੀ ਕੈਨੇਡਾ ਨਿਵਾਸੀ ਗੋਲਡੀ ਵਲੋਂ ਲਈ ਗਈ ਹੈ, ਇਸ ਸਬੰਧੀ ਰਿਤੇਸ਼ ਲਾਖੀ ਪਤਰਕਾਰ ਵਲੋਂ ਟਵੀਟ ਰਾਹੀਂ ਦਾਵਾ ਕੀਤਾ ਗਿਆ ਹੈ।
*ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੇ ਮਾਡਿਊਲ ਨੇ ਸਿੱਧੂ ਮੂਸੇਵਾਲਾ 'ਤੇ ਹਮਲਾ ਕੀਤਾ।
Breaking News
— Ritesh Lakhi (@RiteshLakhi) May 29, 2022
Canada Based gangster #Goldy #Brar takes responsibility for killing #Sidhu #moosewala, admits his module executed today's attack killings
Reporting tonight on #RiteshLakhiUnplugged
YouTube