Q. Kangchenjunga mountain is located in which state of India? ਕੰਗਚਨਜੰਗਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ?
- Sikkim (ਸਿੱਕਮ ਵਿੱਚ)
Q. Which is the oldest mountain range of India? ਭਾਰਤ ਦੀ ਸਭ ਤੋਂ ਪੁਰਾਣੀ ਪਰਬਤ ਲੜੀ ਕਿਹੜੀ ਹੈ?
- Aravali (ਅਰਾਵਲੀ)
Q. Which is the highest peak of the Aravalli mountain ? ਅਰਾਵਲੀ ਪਰਬਤ ਦੀ ਸਭ ਤੋਂ ਉੱਚੀ ਚੋਟੀ ਨੂੰ ਕੀ ਕਿਹਾ ਜਾਂਦਾ ਹੈ?
- Guru Shikhar (ਗੁਰੂ ਸ਼ਿਖਰ)
Q. What is the height of the highest peak of Himalayas? ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਕਿੰਨੀ ਹੈ?
- ( 8850 ਮੀਟਰ)
Q. Which is the largest glacier? ਸਭ ਤੋਂ ਵੱਡਾ ਗਲੇਸ਼ੀਅਰ ਕਿਹੜਾ ਹੈ?
- Siachin (ਸਿਆਚਿਨ)
Q. The route from Jammu to Srinagar passes through which pass? ਜੰਮੂ ਤੋਂ ਸ਼੍ਰੀਨਗਰ ਜਾਣ ਵਾਲਾ ਰਸਤਾ ਕਿਸ ਪਾਸ ਤੌਂ ਲੰਘਦਾ ਹੈ?
ਬਨਿਹਾਲ ਪਾਸ Banihal Pass
Q. Where is Khyber Pass located? ਖੈਬਰ ਪਾਸ ਕਿੱਥੇ ਸਥਿਤ ਹੈ?
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ (between Pakistan and Afghanistan)
Q. In which state is the Nathula Pass located?
- ਨਾਥੁਲਾ ਪਾਸ ਕਿਸ ਰਾਜ ਵਿੱਚ ਸਥਿਤ ਹੈ?
- (ਸਿੱਕਮ ਵਿੱਚ) In Sikkim
Q. Paldhar Pass connects which two states? ਪਾਲਧਰ ਪਾਸ ਕਿਹੜੇ - ਦੋ ਰਾਜਾਂ ਨੂੰ ਜੋੜਦਾ ਹੈ?
- ਕੇਰਲ ਅਤੇ ਤਾਮਿਲਨਾਡੂ
- Kerala and Tamil Nadu - (ਕੇਰਲ ਅਤੇ ਤਾਮਿਲਨਾਡੂ)
Q. What is the position of India in the world in terms of area ਖੇਤਰਫਲ ਦੇ ਲਿਹਾਜ਼ ਨਾਲ ਦੁਨੀਆ ਵਿੱਚ ਭਾਰਤ ਦਾ ਸਥਾਨ ਕੀ ਹੈ?
- ਸੱਤਵਾਂ- 7th
Q. Which hills lie between Narmada and Tapti rivers?
ਨਰਮਦਾ ਅਤੇ ਤਾਪਤੀ ਨਦੀਆਂ ਦੇ ਵਿਚਕਾਰ ਕਿਹੜੀਆਂ ਪਹਾੜੀਆਂ ਹਨ?
ਸਤਪੁਰਾ ਦੀਆਂ ਪਹਾੜੀਆਂ
Satpura hills