ਅਸੀਂ 26797 ਸਰਕਾਰੀ ਨੌਕਰੀਆਂ ਦੇ ਕੇ ਨੌਜਵਾਨਾਂ ਨੂੰ ਕਮਾਊ ਬਣਾਇਆ: ਮੁੱਖ ਮੰਤਰੀ

 ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਸੇਧਹੀਣ ਕੀਤਾ; ਅਸੀਂ 26797 ਸਰਕਾਰੀ ਨੌਕਰੀਆਂ ਦੇ ਕੇ ਨੌਜਵਾਨਾਂ ਨੂੰ ਕਮਾਊ ਬਣਾਇਆ: ਮੁੱਖ ਮੰਤਰੀ


• ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ


• ਸਰਕਾਰੀ ਨੌਕਰੀਆਂ ਲਈ ਮੈਰਿਟ ਹੀ ਇਕੋ-ਇਕ ਯੋਗਤਾ


• ਨੌਜਵਾਨਾਂ ਨੂੰ ਪੈਰਾਸ਼ੂਟਰ ਨਹੀਂ, ਜ਼ਮੀਨ ਨਾਲ ਜੁੜੇ ਰਹਿਣ ਦਾ ਦਿੱਤਾ ਸੱਦਾ


• ਲੋਕਾਂ ਨੂੰ ਘਰਾਂ ਵਿੱਚ ਹੀ 40 ਨਾਗਰਿਕ ਸੇਵਾਵਾਂ ਮੁਹੱਈਆ ਕਰਨ ਲਈ ‘ਸਰਕਾਰ ਤੁਹਾਡੇ ਦੁਆਰ’ ਸਕੀਮ ਲਿਆਉਣ ਉਤੇ ਵਿਚਾਰ


• ਨੌਜਵਾਨਾਂ ਨੂੰ ਭੜਕਾ ਕੇ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ


ਚੰਡੀਗੜ੍ਹ, 28 ਫਰਵਰੀ:

ਸੂਬੇ ਦੇ ਨੌਜਵਾਨਾਂ ਨੂੰ ਸੇਧਹੀਣ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 26,797 ਤੋਂ ਵੱਧ ਨਿਯੁਕਤੀ ਪੱਤਰ ਦੇ ਕੇ ਨੌਜਵਾਨਾਂ ਨੂੰ ਕਮਾਊ ਬਣਾਇਆ ਹੈ ਤਾਂ ਕਿ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਇਆ ਜਾਵੇ।

ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚੀ ਭਰਤੀ ਪ੍ਰਕਿਰਿਆ ਨਿਰੋਲ ਮੈਰਿਟ ਦੇ ਆਧਾਰ ਉਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਨੌਜਵਾਨ ਸਰਕਾਰ ਦੇ ਅਨਿੱਖੜ ਅੰਗ ਬਣ ਗਏ ਹਨ ਅਤੇ ਹੁਣ ਤੋਂ ਉਨ੍ਹਾਂ ਨੂੰ ਮਿਸ਼ਨਰੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ 11 ਮਹੀਨਿਆਂ ਦੌਰਾਨ ਇੰਨੀ ਵੱਡੀ ਗਿਣਤੀ ਵਿੱਚ ਨੌਕਰੀਆਂ ਦੇਣ ਤੋਂ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪਤਾ ਚੱਲਦਾ ਹੈ ਕਿ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਖੋਲ੍ਹਣ ਲਈ ਸਰਕਾਰ ਕਿੰਨੀ ਸੰਜੀਦਾ ਹੈ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪੈਰਾਸ਼ੂਟਰ ਦੀ ਥਾਂ ਜ਼ਮੀਨ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਮੀਨ ਨਾਲ ਜੁੜਿਆ ਵਿਅਕਤੀ ਜ਼ਮੀਨ ਤੋਂ ਉੱਠ ਕੇ ਅਰਸ਼ ਫਤਹਿ ਕਰ ਸਕਦਾ ਹੈ ਅਤੇ ਇਨ੍ਹਾਂ ਮਿਹਨਤੀ ਲੋਕਾਂ ਦੀ ਹੱਦ ਆਸਮਾਨ ਹੀ ਹੁੰਦਾ ਹੈ। ਇਸ ਦੇ ਉਲਟ ਪੈਰਾਸ਼ੂਟਰ ਆਸਮਾਨ ਤੋਂ ਆਉਂਦੇ ਹਨ ਅਤੇ ਉਨ੍ਹਾਂ ਕਦੇ ਨਾ ਕਦੇ ਜ਼ਮੀਨ ਉਤੇ ਡਿੱਗਣਾ ਹੁੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਕੋ-ਇਕ ਮੰਤਵ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਪਾਸੇ ਲਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦੇ ਟੀਚੇ ਦੀ ਪੂਰਤੀ ਲਈ ਇਹ ਸਮੇਂ ਦੀ ਮੁੱਖ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਭਵਿੱਖਮੁਖੀ ਯੋਜਨਾ ਬਣਾ ਰਹੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਠੇਕੇ ਉਤੇ ਕੰਮ ਕਰਦੇ 14 ਹਜ਼ਾਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਹੈ ਅਤੇ ਕੈਬਨਿਟ ਨੇ ਇੰਨੀ ਗਿਣਤੀ ਵਿੱਚ ਹੀ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਮੌਕਾ ਹੈ ਕਿ ਪੰਜਾਬ ਪੁਲਿਸ ਨੇ 2100 ਆਸਾਮੀਆਂ ਦੀ ਭਰਤੀ ਕੱਢੀ ਹੈ ਅਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਚਾਰ ਸਾਲਾਂ ਦੌਰਾਨ ਸਿਪਾਹੀ ਦੀਆਂ 1800 ਅਤੇ ਸਬ-ਇੰਸਪੈਕਟਰਾਂ 300 ਆਸਾਮੀਆਂ ਹਰ ਸਾਲ ਭਰੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਸਨਅਤੀ ਵਿਕਾਸ ਨੂੰ ਤੇਜ਼ ਕਰਨ ਵੱਲ ਵੱਧ ਧਿਆਨ ਦੇ ਰਹੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਉਤੇ ਵਿਚਾਰ ਕਰ ਰਹੀ ਹੈ, ਜਿਸ ਤਹਿਤ ਪੰਜਾਬ ਵਾਸੀਆਂ ਨੂੰ 40 ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਦਰ ਉਤੇ ਜਾ ਕੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਸਕੀਮ ਐਪ ਜ਼ਰੀਏ ਆਨਲਾਈਨ ਮੁਹੱਈਆ ਹੋਵੇਗੀ ਅਤੇ ਨਾਗਰਿਕਾਂ ਨੂੰ ਸਿਰਫ ਇਕ ਫੋਨ ਕਾਲ ਨਾਲ ਇਸ ਸਕੀਮ ਦਾ ਲਾਭ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸੇਵਾਵਾਂ ਹਾਸਲ ਹੋਣਗੀਆਂ।

ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਖਾਸ ਕਰਕੇ ਮੀਡੀਆ ਨੂੰ ਸੱਦਾ ਦਿੱਤਾ ਕਿ ਨੌਜਵਾਨਾਂ ਨੂੰ ਭੜਕਾ ਕੇ ਸੂਬੇ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਮੂੰਹ ਨਾ ਲਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਕਮਾਤਰ ਉਦੇਸ਼ ਅਮਨ-ਸ਼ਾਂਤੀ, ਵਿਕਾਸ ਤੇ ਖੁਸ਼ਹਾਲੀ ਲਿਆਉਣਾ ਹੈ ਅਤੇ ਇਸ ਮਨੋਰਥ ਨੂੰ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀ ਦੇ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਵੱਲ ਵਧੇਰੇ ਧਿਆਨ ਦੇ ਰਹੀ ਹੈ ਤਾਂ ਕਿ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਫੂਡ ਪ੍ਰੋਸੈਸਿੰਗ ਸੈਕਟਰ ਉਤੇ ਜ਼ੋਰ ਦੇ ਰਹੀ ਹੈ ਅਤੇ ਗੰਨਾ, ਲੀਚੀ, ਲਸਣ ਅਤੇ ਕਿੰਨੂ ਸਮੇਤ ਹੋਰ ਫਲਾਂ ਲਈ ਛੇਤੀ ਹੀ ਪ੍ਰੋਸੈਸਿੰਗ ਪਲਾਂਟ ਸਥਾਪਤ ਕਰੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਮਿਲਕਫੈਡ ਰਾਹੀਂ ਦੁੱਧ ਦਾ ਉਤਪਾਦਨ ਵਧਾਉਣ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਇਸ ਦਾ ਵਿਸਤਾਰ ਹੋਰ ਸੂਬਿਆਂ ਵਿਚ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਉਤਪਾਦ ਆਲਮੀ ਪੱਧਰ ਉਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਵਿਚ ਬਹੁਤ ਪ੍ਰਸਿੱਧ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਉਤਪਾਦਾਂ ਨੇ ਪੇਂਡੂ ਅਤੇ ਖੇਤਰੀ ਮਾਰਕੀਟ ਤੋਂ ਬਾਅਦ ਘਰੇਲੂ ਅਤੇ ਕੌਮਾਂਤਰੀ ਮਾਰਕੀਟ ਵਿਚ ਵੱਡਾ ਨਾਮਣਾ ਖੱਟਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਵਸਤਾਂ ਦੀ ਪ੍ਰੋਸੈਸਿੰਗ ਰਾਹੀਂ ਹੋਰ ਮੁਨਾਫਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ।

ਸੂਬਾ ਸਰਕਾਰ ਦੇ ਲੋਕ ਪੱਖੀ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 1 ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਸੂਬੇ ਦੇ 87 ਫੀਸਦੀ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਸਾਧਾਰਨ ਪਰਿਵਾਰ ਤੋਂ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬੇ ਭਰ ਵਿਚ 500 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਲਈ ‘ਸਕੂਲ ਆਫ ਐਮੀਨੈਂਸ’ ਸਥਾਪਤ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਗਤੀਸ਼ੀਲ ਪੰਜਾਬ ਦੀ ਨਵੀਂ ਸਵੇਰ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਹਰੇਕ ਖੇਤਰ ਵਿਚ ਮੁਲਕ ਵਿਚ ਮੋਹਰੀ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਆਉਂਦੀਆਂ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਦੇ ਲੰਮੇ ਕੱਟ ਲੱਗਣ ਦੇ ਦਿਨ ਪੁੱਗ ਚੁੱਕੇ ਹਨ ਕਿਉਂਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣਨ ਵੱਲ ਵਧ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿਚ ਬਿਜਲੀ ਉਤਪਾਦਨ ਵਿਚ 83 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਪਤਵੰਤਿਆਂ ਦਾ ਸਵਾਗਤ ਕੀਤਾ।

----------------     


 PUNJAB CABINET DECISION TODAY: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ

 ਚੰਡੀਗੜ੍ਹ, 28 ਫਰਵਰੀ ( Pbjobsoftoday)

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸਾਲ 2023-24 ਲਈ ਪੰਜਾਬ ਸਰਕਾਰ ਦੀ ਸਾਲਾਨਾ ਵਿੱਤੀ ਸਟੇਟਮੈਂਟ (ਬਜਟ ਅਨੁਮਾਨ) ਨੂੰ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ।ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਦੌਰਾਨ ਲਆ ਗਿਆ।


ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 202 ਅਤੇ 204 ਦੀ ਕਲਾਜ਼ (1) ਵਿੱਚ ਸ਼ਾਮਲ ਉਪਬੰਧਾਂ ਅਨੁਸਾਰ ਪੰਜਾਬ ਦੇ ਰਾਜਪਾਲ ਦੀ ਸਿਫ਼ਾਰਸ਼ ਤੋਂ ਬਾਅਦ ਸਾਲ 2023-24 ਲਈ ਪੰਜਾਬ ਸਰਕਾਰ ਦੀ ਸਾਲਾਨਾ ਵਿੱਤੀ ਸਟੇਟਮੈਂਟ (ਬਜਟ ਅਨੁਮਾਨ) ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਣੀ ਜ਼ਰੂਰੀ ਹੈ, ਜਿਸ ਲਈ ਮੰਤਰੀ ਮੰਡਲ ਨੇ ਇਸ ਨੂੰ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕਰਨ ਦਾ ਫੈਸਲਾ ਲਿਆ ਹੈ।

ਭਾਰਤ ਦੇ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਕੈਬਨਿਟ ਨੇ ਪੰਜਾਬ ਦੇ ਰਾਜਪਾਲ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਸਾਲ 2022-23 ਦੇ ਖਰਚੇ ਲਈ ਗਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ।


ਸਾਲ 2015-16 ਤੋਂ 2018-19 ਤੱਕ ਵਾਧੂ ਖਰਚਿਆਂ ਨੂੰ ਨਿਯਮਤ ਕਰਵਾਉਣ ਲਈ ਸਦਨ ਵਿਚ ਪੇਸ਼ ਕਰਨ ਦੀ ਮਨਜੂਰੀ ਮੰਤਰੀ ਮੰਡਲ ਨੇ 2015-16 ਤੋਂ ਸਾਲ 2018-19 ਤੱਕ ਦੇ ਵਧੀਕ ਖਰਚਿਆਂ ਨੂੰ ਨਿਯਮਤ ਕਰਵਾਉਣ ਲਈ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਸੰਵਿਧਾਨ ਦੀ ਧਾਰਾ 205 ਦੀ ਉਪ ਧਾਰਾ (1) (ਬੀ) ਅਤੇ (2) ਦੇ ਅਧੀਨ ਜੇਕਰ ਕਿਸੇ ਵਿੱਤੀ ਸਾਲ ਦੌਰਾਨ ਕਿਸੇ ਵੀ ਸੇਵਾ ਉਤੇ ਕੋਈ ਰਕਮ ਜੋ ਉਸ ਸਾਲ ਸਬੰਧਤ ਸੇਵਾ ਲਈ ਨਿਰਧਾਰਤ ਗ੍ਰਾਂਟ ਤੋਂ ਵੱਧ ਖਰਚ ਕੀਤੀ ਹੋਵੇ, ਨੂੰ ਅਜਿਹੀ ਵਾਧੂ ਰਕਮ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨਾ ਹੋਵੇਗਾ ਅਤੇ ਇਸ ਲਈ ਉਸ ਤਰ੍ਹਾਂ ਕਾਰਵਾਈ ਕੀਤੇ ਜਾਵੇ, ਜਿਵੇਂ ਕਿ ਇਹ ਕਿਸੇ ਗ੍ਰਾਂਟ ਲਈ ਇਕ ਮੰਗ ਹੋਵੇ। ਵਾਧੂ ਗ੍ਰਾਂਟ ਦੀ ਮੰਗ ਪਿਛਲੇ ਸਾਲਾਂ ਦੌਰਾਨ ਦਿੱਤੀ ਗ੍ਰਾਂਟ ਤੋਂ ਵੱਧ ਕੀਤੇ ਗਏ ਖਰਚੇ ਨੂੰ ਨਿਯਮਤ ਕਰਵਾਉਣ ਲਈ ਪੇਸ਼ ਕੀਤੀ ਜਾਂਦੀ ਹੈ। ਵਾਧੂ ਗ੍ਰਾਂਟ ਦੀ ਮੰਗ ਵਿਧਾਨ ਸਭਾ ਦੇ ਸਾਹਮਣੇ ਪੂਰੇ ਸਾਲ ਦੇ ਖਰਚੇ ਦਾ ਆਡਿਟ ਹੋਣ ਉਪਰੰਤ ਅਤੇ ਭਾਰਤ ਸਰਕਾਰ ਦੇ ਕੰਪਟਰੋਲਰ ਅਤੇ ਆਡਿਟਰ ਜਨਰਲ ਦੇ ਅਧਿਕਾਰੀਆਂ ਵੱਲੋਂ ਨਮਿੱਤਣ ਲੇਖਿਆਂ ਨੂੰ ਸੰਕਲਿਤ ਕਰਨ ਅਤੇ ਲੋਕ ਲੇਖਾ ਕਮੇਟੀ ਵੱਲੋਂ ਵਿਚਾਰਨ ਉਪਰੰਤ ਹੀ ਪੇਸ਼ ਕੀਤੀ ਜਾ ਸਕਦੀ ਹੈ। ਕੈਗ ਤੇ ਹੋਰ ਰਿਪੋਰਟਾਂ ਨੂੰ ਪੇਸ਼ ਕਰਨ ਲਈ ਹਰੀ ਝੰਡੀ

ਮੰਤਰੀ ਮੰਡਲ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 151 ਦੀ ਉਪ ਧਾਰਾ (2) ਦੇ ਉਪਬੰਧਾਂ ਅਨੁਸਾਰ ਭਾਰਤ ਸਰਕਾਰ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀਆਂ ਆਡਿਟ ਰਿਪੋਰਟਾਂ ਅਤੇ ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪਰੀਖਕ ਦੀ ਰਿਪੋਰਟ ਨੂੰ ਰਾਜਪਾਲ ਦੀ ਸਿਫਾਰਸ਼ ਉਪਰੰਤ ਪੰਜਾਬ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿੱਚ ਸਦਨ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਰਿਪੋਰਟਾਂ ਵਿਚ ਪੰਜਾਬ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਸਕੀਮ ਦੇ ਲਾਗੂਕਰਣ ਉੱਤੇ ਕਾਰਗੁਜ਼ਾਰੀ ਲੇਖਾ ਪ੍ਰੀਖਿਆ (ਸਾਲ 2023 ਦੀ ਰਿਪੋਰਟ ਨੰ-1), ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪਰੀਖਕ ਦੀ ਰਾਜ ਦੇ ਵਿੱਤਾਂ ਉੱਤੇ ਲੇਖਾ ਪ੍ਰੀਖਿਆ ਰਿਪੋਰਟ 31 ਮਾਰਚ, 2022 ਨੂੰ ਸਮਾਪਤ ਹੋਏ ਸਾਲ ਲਈ (ਸਾਲ 2023 ਦੀ ਰਿਪੋਰਟ ਨੰ-2), ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪ੍ਰੀਖਕ ਦੀ ਪਾਲਣ ਲੇਖਾ ਪ੍ਰੀਖਿਆ ‘ਤੇ ਰਿਪੋਰਟ, 31 ਮਾਰਚ, 2021 ਨੂੰ ਸਮਾਪਤ ਹੋਏ ਸਾਲ ਲਈ (ਸਾਲ 2022 ਦੀ ਰਿਪੋਰਟ ਨੰਬਰ ਨੰ-3) ਅਤੇ ਸਾਲ 2021-22 ਦੇ ਵਿੱਤੀ ਲੇਖੇ ਅਤੇ ਨਮਿੱਤਣ ਲੇਖੇ ਸ਼ਾਮਲ ਹਨ।


ਉਦਯੋਗ ਵਿਭਾਗ ਦੀ ਸਾਲ 202-21 ਦੀ ਸਾਲਾਨਾ ਪ੍ਰਸ਼ਾਸਕੀ ਰਿਪੋਰਟ ਮਨਜੂਰ


ਮੰਤਰੀ ਮੰਡਲ ਨੇ ਉਦਯੋਗ ਵਿਭਾਗ ਦੀ ਸਾਲ 2020-21 ਦੀ ਸਾਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਦਾਖਲਾ ਮੁਹਿੰਮ 2023 ਸੰਬੰਧੀ ਓਰੀਅਨਟੇਸ਼ਨ ਵਰਕਸ਼ਾਪ ਵਿੱਚ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ


ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਦਾਖਲਾ ਮੁਹਿੰਮ 2023 ਸੰਬੰਧੀ ਓਰੀਅਨਟੇਸ਼ਨ ਵਰਕਸ਼ਾਪ ਵਿੱਚ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ 


ਚੰਡੀਗੜ੍ਹ, 28 ਫ਼ਰਵਰੀ: 

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਦਾਖਲਾ ਮੁਹਿੰਮ 2023 ਸੰਬੰਧੀ ਇਕ ਰੋਜ਼ਾ ਓਰੀਅਨਟੇਸ਼ਨ ਵਰਕਸ਼ਾਪ ਵਿੱਚ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲਏ ਗੈਰਹਾਜ਼ਰ ਰਹਿਣ ਵਾਲੇ ਸਿੱਖਿਆ ਅਫਸਰ (ਸੈਕਡਰੀ ਸਿੱਖਿਆ), (ਐਲੀਮੈਂਟਰੀ ਸਿੱਖਿਆ), ਡਾਇਟ ਪ੍ਰਿੰਸੀਪਲਜ਼, ਬੀ.ਪੀ.ਈ.ਉਜ. ਅਤੇ ਜ਼ਿਲ੍ਹਾ ਕੋਆਰਡੀਨੇਟਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਵਿਦਿਅਕ ਸੈਸ਼ਨ ਦੌਰਾਨ ਦਾਖਲ ਵਧਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਮਿਤੀ 17 ਫ਼ਰਵਰੀ2023 ਨੂੰ ਇੱਕ ਰੋਜ਼ਾ ਓਰੀਅਨਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਇਸ ਵਰਕਸ਼ਾਪ ਵਿੱਚ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਅੰਮ੍ਰਿਤਸਰ, ਬਰਨਾਲਾ, ਮਾਨਸਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ਼੍ਰੀ ਫ਼ਤਹਿਗੜ੍ਹ ਸਾਹਿਬ, ਮਾਨਸਾ, ਸੰਗਰੂਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

 

ਇਸੇ ਤਰ੍ਹਾਂ ਪ੍ਰਿੰਸੀਪਲ ਡਾਇਟ ਫਾਜ਼ਿਲਕਾ,ਮੋਗਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ, ਜਲੰਧਰ ਅਤੇ ਸੰਗਰੂਰ ਤੋਂ ਇਲਾਵਾ ਕੁਝ ਬੀ.ਪੀ.ਈ.ਉਜ.ਅਤੇ ਬੀ.ਐਮ.ਟੀਜ. ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਡੀਪੀਆਈ ਨੇ ਮੰਗੀ ਇੱਕੋ ਕੰਪਲੈਕਸ ਵਿੱਚ ਚੱਲ ਰਹੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਸੂਚਨਾ

 

IPS- PPS TRANSFER: ਪੰਜਾਬ ਸਰਕਾਰ ਵੱਲੋਂ 27 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

BIG BREAKING: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਤਾ ਅਸਤੀਫ਼ਾ, ਕੇਜਰੀਵਾਲ ਨੇ ਕੀਤਾ ਮੰਜ਼ੂਰ,

BIG BREAKING: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਅਸਤੀਫ਼ਾ,

ਦਿੱਲੀ, 28 ਫਰਵਰੀ 

 ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਦੋ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਊਜ਼ ਏਜੰਸੀ ANI  ਮੁਤਾਬਕ ਮੁੱਖ ਮੰਤਰੀ ਕੇਜਰੀਵਾਲ ਨੇ ਦੋਵਾਂ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਹੈ। ਅਸਤੀਫਾ ਦੇਣ ਵਾਲੇ ਦੋਵੇਂ ਆਗੂ ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਹਨ।

ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਦਲਣ ਦੀ ਪ੍ਰਕਿਰਿਆ 'ਤੇ ਇਤਰਾਜ਼

 *"ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਦਲਣ ਦੀ ਪ੍ਰਕਿਰਿਆ 'ਤੇ ਇਤਰਾਜ਼* //


 *ਸਕੂਲ ਪ੍ਰਿੰਸੀਪਲਾਂ ਨੂੰ 'ਇੱਛਾ ਵਿਰੁੱਧ' ਨਾ ਬਦਲਿਆ ਜਾਵੇ: ਡੀ.ਟੀ.ਐੱਫ.* //


28 ਫਰਵਰੀ, ਅੰਮ੍ਰਿਤਸਰ ( ): 

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲ੍ਹਿਆਂ ਦੇ 117 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ "ਸਕੂਲ ਆਫ ਐਮੀਨੈਂਸ (ਐੱਸ.ਓ.ਈ.) ਸਕੀਮ ਅਧੀਨ ਲਿਆਉਣ ਅਤੇ ਇੱਥੇ ਨੌਵੀਂ ਤੋਂ ਬਾਰਵੀਂ ਜਮਾਤਾਂ ਹੀ ਚਲਾਉਣ ਅਤੇ ਅਗਲੇ ਵਿਦਿਅਕ ਸੈਸ਼ਨ ਤੋਂ ਛੇਵੀਂ ਜਮਾਤ ਵਿੱਚ ਦਾਖਲਿਆਂ 'ਤੇ ਰੋਕ ਲਗਾਉਣ ਦਾ ਗੈਰ ਵਾਜਿਬ ਫੈਸਲਾ ਕੀਤਾ ਗਿਆ ਹੈ। ਉਥੇ ਇੱਕ ਹੋਰ ਫ਼ਰਮਾਨ ਤਹਿਤ ਇਹਨਾਂ ਸਕੂਲਾਂ ਵਿੱਚ ਮੌਜਦਾ ਸਮੇਂ ਕਾਰਜਸ਼ੀਲ ਪ੍ਰਿੰਸੀਪਲਾਂ ਨੂੰ ਹੀ ਇੱਛਾ ਅਨੁਸਾਰ ਬਰਕਰਾਰ ਨਹੀਂ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਕਈ ਪ੍ਰਿੰਸੀਪਲਾਂ ਅੱਗੇ ਦੂਰ ਦਰਾਂਡੇ ਬਦਲਣ ਦਾ ਡਰ ਮੰਡਰਾਉਣ ਲੱਗਾ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਫੈਸਲੇ 'ਤੇ ਸਖ਼ਤ ਇਤਰਾਜ਼ ਜਾਹਰ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਤੋਂ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ ਹੈ। ਦਰਅਸਲ ਸਿੱਖਿਆ ਵਿਭਾਗ ਵੱਲੋਂ "ਐੱਸ.ਓ.ਈ." ਸਕੀਮ ਅਧੀਨ ਆਉਂਦੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਨਿਯੁਕਤੀ ਲਈ ਇੱਕ 'ਗੂਗਲ ਰਿਸਪੌਂਸ ਸ਼ੀਟ' ਜਾਰੀ ਕਰਦਿਆਂ ਪੰਜਾਬ ਦੇ ਸਾਰੇ ਪ੍ਰਿੰਸੀਪਲਾਂ ਨੂੰ ਇਸ ਸ਼ੀਟ ਵਿੱਚ ਜਵਾਬ ਭਰਨ ਅਤੇ ਐੱਸ.ਓ.ਈ. ਵਿੱਚ ਕੰਮ ਕਰਨ ਦੇ ਇਛੁੱਕ ਹੋਣ 'ਤੇ ਕੋਈ ਅੱਠ ਐਮੀਨੈਂਸ ਸਕੂਲਾਂ ਦੀ ਚੋਣ ਕਰਨ ਦੀ ਹਦਾਇਤ ਕੀਤੀ ਗਈ ਹੈ। ਆਗੂਆਂ ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪ੍ਰਾਸ਼ਰ ਆਦਿ ਨੇ ਮੰਗ ਕੀਤੀ ਹੈ ਕੇ ਜਿਹੜੇ ਪ੍ਰਿੰਸੀਪਲ ਮੌਜੂਦਾ ਸਕੂਲ ਵਿੱਚ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਥੇ ਹੀ ਰਹਿਣ ਦੇਣਾ ਚਾਹੀਂਦਾ ਹੈ । ਡੀ.ਟੀ.ਐੱਫ. ਆਗੂਆਂ ਨੇ "ਐੱਸ.ਓ.ਈ." ਸਕੀਮ 'ਤੇ ਵੀ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ, ਕਿਸੇ ਵੀ ਉਸਾਰੂ ਤੇ ਵਿਗਿਆਨਕ ਸਿੱਖਿਆ ਮਾਡਲ ਵਿੱਚ ਸਭ ਤੋਂ ਪਹਿਲਾਂ ਸਿੱਖਿਆ ਦੇ ਅਧਾਰ ਭਾਵ ਪਹਿਲੀ ਤੋਂ ਅੱਠਵੀਂ ਜਮਾਤ ਦੀ ਸਿੱਖਿਆ ਨੂੰ ਉਤਮ ਅਤੇ ਮਿਆਰੀ ਬਣਾਉਣ ਦਾ ਟੀਚਾ ਹੋਣਾ ਚਾਹੀਂਦਾ ਹੈ । ਪਰ ਇਸ ਸਕੀਮ ਵਿੱਚ ਸਿੱਖਿਆ ਦੇ ਇਸ ਮੁੱਢਲੇ ਢਾਂਚੇ ਨੂੰ ਵਿਸਾਰ ਕੇ ਕੇਵਲ ਨੌਵੀਂ ਤੋਂ ਬਾਰਵੀਂ ਜਮਾਤਾਂ ਨੂੰ ਚੰਗੀ ਸਿੱਖਿਆ ਦੇਣ ਦਾ ਏਜੰਡਾ, ਵਿਦਿਅਕ ਮਨੋਵਿਗਿਆਨ ਅਨੁਸਾਰ ਬੁਨਿਆਦੀ ਸੁਧਾਰ ਕਰਨ ਦੀ ਥਾਂ, ਕੇਵਲ ਕੁਝ ਸਕੂਲਾਂ ਨੂੰ ਚਮਕਾ ਕੇ ਸਿਆਸੀ ਲਾਹਾ ਲੈਣ ਅਤੇ ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਸਿੱਖਿਆ ਦੇ ਉਜਾੜੇ ਦੀ ਹੀ ਕਵਾਇਦ ਸਾਬਤ ਹੋਵੇਗਾ।PSEB BOARD EXAM: ਮਾਰਚ ਪ੍ਰੀਖਿਆਵਾਂ ਦੌਰਾਨ ਕਿਹੜੇ ਵਿਸ਼ਿਆਂ ਦੇ ਪੇਪਰ ਹੋਣਗੇ ਕੇਂਦਰਾਂ ਵਿੱਚ ਜਮ੍ਹਾਂ, ਕਿਹੜੇ ਨਹੀਂ

 PSEB CHANGED THE TIME OF PAPER READ HERE

 

BIG BREAKING: ਬੀਐਮਟੀ, ਬੀਪੀਈਓ ਸਮੇਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਪੜ੍ਹੋ

 BIG BREAKING: ਸਿੱਖਿਆ ਬੋਰਡ ਨੇ ਬਦਲਿਆ ਪੇਪਰ ਪ੍ਰਾਪਤ ਕਰਨ ਦਾ ਸਮਾਂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਦਸਵੀਂ ਅਤੇ ਬਾਰਵੀਂ ਸ੍ਰਈ ਫਰਵਰੀ ਮਾਰਚ 2023 ਦੀ ਪ੍ਰੀਖਿਆ ਦੌਰਾਨ ਜਾਰੀ ਹਦਾਇਤਾਂ ਸਬੰਧੀ ਪੱਤਰ ਨੰ: 1001 ਮਿਤੀ 13.2.2023 ਜਾਰੀ ਕੀਤਾ ਗਿਆ ਜਿਸ ਵਿੱਚ ਦਸਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਦਾ ਸਮਾਂ 8.30 ਵਜੇ ਸਵੇਰ ਅਤੇ ਬਾਰਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਪ੍ਰਾਪਤ ਕਰਵਾਉਣ ਦਾ ਸਮਾਂ 12:30 ਦੁਪਿਹਰ ਦਰਜ ਕੀਤਾ ਗਿਆ ਹੈ। ਇਸੇ ਤਰਾਂ ਪੱਤਰ ਨੰ: 1016 ਮਿਤੀ 25.2.2023 ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਬਾਰਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਪ੍ਰੀਖਿਆ ਵਾਲੇ ਦਿਨ 12.30 ਵਜੇ ਦੁਪਹਿਰ ਰੱਖਿਆ ਗਿਆ ਸੀ। ਇਸ ਦਿੱਤੇ ਸਮੇਂ ਵਿੱਚ ਹੁਣ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਅਨੁਸਾਰ ਨਿਮਨਲਿਖਤ ਸਮੇਂ ਅਨੁਸਾਰ ਪ੍ਰਸ਼ਨ ਪੱਤਰ ਬੈਂਕਾਂ ਤੋਂ ਪ੍ਰਾਪਤ ਕੀਤੇ ਜਾਣ

 ਦਸਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ (ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਤੋਂ ਵੱਧ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਸਵੇਰੇ 8.30 ਤੋਂ 9.00 ਵਜੇ ਸਵੇਰ ਅਤੇ ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਤੋਂ ਘੱਟ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਸਵੇਰੇ900 ਤੋਂ 9:15 ਵਜੇ ਤੱਕ ਹੈ।


ਬਾਰਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ (ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਤੋਂ ਵੱਧ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਦੁਪਹਿਰ 12.30 ਤੋਂ 1.00 ਵਜੇ ਤੱਕ ਅਤੇ ਜਿਹੜੇ ਕੇਂਦਰ 3 ਕਿਲੋਮੀਟਰ ਦੇ ਘੇਰੇ ਦੇ ਅੰਦਰ ਆਉਂਦੇ ਹਨ ਉਨਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਦੁਪਹਿਰ 1.00 ਤੋਂ 1.15 ਵਜੇ ਤੱਕ ਹੈ।

ਸਮੇਂ ਦੀ ਤਬਦੀਲੀ ਤੋਂ ਇਲਾਵਾਂ ਪਹਿਲਾਂ ਜਾਰੀ ਪੱਤਰ ਵਿੱਚ ਹੋਰ ਦਿੱਤੀਆਂ ਹਦਾਇਤਾ ਪਹਿਲਾ ਵਾਲੀਆਂ ਹੀ ਹਨ ਇਨ੍ਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਨਾਲ ਨੱਥੀ ਪ੍ਰੋਫਾਰਮੇ ਵਿੱਚ ਦਰਜ ਸੂਚਨਾ ਹਰ ਰੋਜ਼ ਦਸਵੀਂ ਸ਼੍ਰੇਣੀ ਸਵੇਰੇ 10:30 ਵਜੇ ਅਤੇ ਬਾਰਵੀਂ ਸ਼੍ਰੇਣੀ 2: 30 ਵਜੇ ਮੇਲ ਆਈ.ਡੀ.conductpseb@gmail.com ਤੇ ਰਿਪੋਰਟ ਕੀਤੀ ਜਾਵੇ।READ OFFICIAL LETTER HERE 

PUNJAB BUDGET SESSION 2023: ਸੁਪਰੀਮ ਕੋਰਟ'ਚ ਹੋਈ ਸੁਣਵਾਈ, ਬਜਟ ਸੈਸ਼ਨ ਨੂੰ ਮਿਲੀ ਮੰਜੂਰੀ

PUNJAB BUDGET SESSION 2023: ਸੁਪਰੀਮ ਕੋਰਟ'ਚ ਹੋਈ ਸੁਣਵਾਈ, ਬਜਟ ਸੈਸ਼ਨ ਨੂੰ ਮਿਲੀ ਮੰਜੂਰੀ 

ਚੰਡੀਗੜ੍ਹ, 28 ਫਰਵਰੀ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੀ ਜੰਗ ਦੀ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਰਾਜਪਾਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਬਜਟ ਸੈਸ਼ਨ ਬੁਲਾਉਣ ਤੋਂ ਇਨਕਾਰ ਨਹੀਂ ਕੀਤਾ ਹੈ।ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਕਿਹਾ ਕਿ ਸੰਵਿਧਾਨਕ ਅਫ਼ਸਰਾਂ ਵਿਚਕਾਰ ਸਾਡੇ ਸੰਚਾਰ ਵਿੱਚ ਸੰਵਿਧਾਨਕ ਸੰਵਾਦ ਹੋਣਾ ਚਾਹੀਦਾ ਹੈ.. ਅਜਿਹੇ ਬਿਆਨ ਨਹੀਂ ਹੋ ਸਕਦੇ ਕਿ ਤੁਸੀਂ ਕੌਣ ਹੋ ਜਾਂ ਕੇਂਦਰ ਤੁਹਾਨੂੰ ਕਿਵੇਂ ਚੁਣਦਾ ਹੈ? ਮੁੱਖ ਮੰਤਰੀ ਦਾ ਟਵੀਟ ਭਾਵੇਂ ਕਿੰਨਾ ਵੀ ਅਣਉਚਿਤ ਕਿਉਂ ਨਾ ਹੋਵੇ, ਵਿਧਾਨ ਸਭਾ ਸੈਸ਼ਨ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। 

ਬੀਤੇ ਕੱਲ੍ਹ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਅੱਜ ਸਾਢੇ ਤਿੰਨ ਵਜੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਇਸ ਸੁਣਵਾਈ ਦੌਰਾਨ ਰਾਜਪਾਲ ਨੇ ਬਜਟ ਸੈਸ਼ਨ ਚਲਾਉਣ ਨੂੰ ਮਨਜ਼ੁੂਰੀ ਦੇ ਦਿੱਤੀ ਹੈ।

RAIN ☔ ALERT: ਅੱਜ ਤੋਂ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਨਾਲ ਹਲਕੇ ਮੀਂਹ ਪੈਣ ਦੀ ਸੰਭਾਵਨਾ

 RAIN ☔ ALERT: ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਵਿੱਚ ਆਵੇਗੀ ਗਿਰਾਵਟ 

ਚੰਡੀਗੜ੍ਹ, 27 ਫਰਵਰੀ 2023 ( pbjobsoftoday)  ਪੰਜਾਬ 'ਚ ਮੰਗਲਵਾਰ ਤੋਂ ਮੌਸਮ ਦਾ ਮਿਜ਼ਾਜ ਬਦਲ ਗਿਆ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਇਸ ਮਹੀਨੇ ਦੇ ਅੰਤਿਮ ਦਿਨ 28  ਫਰਵਰੀ  ਨੂੰ ਬਹੁਤੇ ਜ਼ਿਲ੍ਹਿਆਂ ਵਿੱਚ   ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ  28 ਫਰਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਨਵਾਂਸ਼ਹਿਰ, ਅਤੇ ਰੂਪਨਗਰ ਜ਼ਿਲਿਆਂ ਵਿੱਚ ਮੀਂਹ ਪਵੇਗਾ। 

  

1 ਅਤੇ 2 ਮਾਰਚ ਨੂੰ ਪੂਰੇ ਸੂਬੇ ਵਿੱਚ ਮੀਂਹ ਇਸਦੇ ਨਾਲ ਹੀ 1 ਅਤੇ 2  ਮਾਰਚ ਨੂੰ ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ  ਹੈ। ਹਲਕੇ ਮੀਂਹ ਨਾਲ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।‌ਮੀਂਹ ਨਾਲ ਇੱਕ ਵਾਰ ਫਿਰ ਤੋਂ ਸੂਬੇ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।ਅਜਿਹਾ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹੋਵੇਗਾ।


PSTET 2023 : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਆਨਲਾਈਨ ਅਪਲਾਈ ਕਰਨ ਦੀਆਂ ਮਿਤੀਆਂ ਵਿੱਚ ਵਾਧਾ

 

ਪੰਜਾਬ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ (ਐਸ.ਸੀ.ਈ.ਆਰ.ਟੀ. ਪੰਜਾਬ) ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਮਿਤੀ 12.03.2023 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੋਗ ਉਮੀਦਵਾਰਾਂ ਨੂੰ ਵੈਬਸਾਈਟ WWW.pstet2023.org ਤੇ ਮਿਤੀ 18.02.2023 ਤੋਂ 28.02.2023 ਤੱਕ ਇਸ ਟੈਸਟ ਲਈ ਆਨਲਾਈਨ ਅਪਲਾਈ ਕਰਨ ਲਈ ਹੁਕਮ ਨੰ: ਈ-351278 ਮਿਤੀ 17-02-2023 ਰਾਹੀਂ ਜਨਤਕ ਸੂਚਨਾ ਜਾਰੀ ਕੀਤੀ ਗਈ ਸੀ।ਦੂਰ- ਦੂਰਾਡੇ ਖੇਤਰਾਂ ਵਿੱਚ ਇੰਟਰਨੈਟ ਅਤੇ ਹੋਰ ਸਮੱਸਿਆਵਾਂ ਕਾਰਨ ਅਪਲਾਈ ਕਰਨ ਸਮੇਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨਤਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਨਲਾਈਨ ਅਪਲਾਈ ਕਰਨ ਲਈ ਮਿੱਥੀ ਮਿਤੀ ਵਿੱਚ ਦੋ ਦਿਨ ਦਾ ਵਾਧਾ ਕੀਤਾ ਗਿਆ ਹੈ।


 ਉਮੀਦਵਾਰ ਹੁਣ ਮਿਤੀ 2 ਮਾਰਚ,2023 ਤੱਕ ਅਪਲਾਈ ਕਰ ਸਕਦੇ ਹਨ। ਟੈਸਟ ਸਬੰਧੀ ਕਿਸੇ ਵੀ ਅਪਡੇਟ ਲਈ ਉਮੀਦਵਾਰਾਂ ਨੂੰ ਉਪਰੋਕਤ ਵੈਬਸਾਈਟ ਵੇਖਣ ਦੀ ਸਲਾਹ ਦਿੱਤੀ ਗਈ ਹੈ।

PUNJAB CABINET MEETING: ਪੰਜਾਬ ਸਰਕਾਰ ਦੀ ਅਹਿਮ ਮੀਟਿੰਗ, 28 ਫਰਵਰੀ ਨੂੰ, ਪੜ੍ਹੋ ਅਜੰਡਾ

 

ANSWER KEY NMMS AND PSTSE 2022: ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਐਨਐਮਐਮਐਸ (NMMS) ਅਤੇ ਪੀਐਸਟੀਐਸਈ ( PSTSE) ਅੰਸਰ ਕੀਅ ਜਾਰੀ

STATE COUNCIL OF EDUCATIONAL RESEARCH AND TRAINING (S.C.E.R.T.) PUNJAB, MOHALI  released Answer key for the National Means Cum-Merit Scholarship Examination & Punjab State Talent Search Examination  2022

ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ (ਐਸ. ਸੀ. ਈ. ਆਰ. ਟੀ.) ਪੰਜਾਬ, ਮੁਹਾਲੀ  ਵੱਲੋਂ ਨੈਸ਼ਨਲ ਮੀਨਜ਼ ਕੰਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ  2022 ਦੀ ਅੰਸਰ ਕੀਅ ਜਾਰੀ ਕਰ ਦਿੱਤੀ ਗਈ ਹੈ।


ਰਾਜ ਪੱਧਰੀ ਸਾਂਝੀ ਪ੍ਰੀਖਿਆ – 2022( State Level Joint Test - 2022)  ਜਮਾਤ ਅੱਠਵੀਂ (Class VIII) ਅੰਸਰ ਕੀਅ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਗਏ ਹਨ।


ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ (ਐਸ. ਸੀ. ਈ. ਆਰ. ਟੀ.) ਪੰਜਾਬ, ਵੱਲੋਂ  ਮੁਹਾਲੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਜਮਾਤ ਦੱਸਵੀਂ ) ਸਾਲ 2021 ਅਤੇ 2022 ਦੀ ਅੰਸਰ ਕੀਅ ਜਾਰੀ ਕਰ ਦਿੱਤੀ ਗਈ ਹੈ 

STATE COUNCIL OF EDUCATIONAL RESEARCH AND TRAINING (S.C.E.R.T.) PUNJAB, MOHALI  has released Answer key for the Punjab State Talent Search Examination (Class X) : Year 2021 & 2022 

 Link for downloading 

QUESTION PAPER NMMS AND PSTSE 2022 : DOWNLOAD HERE 

ANSWER KEY NMMS AND PSTSE 2022 ; DOWNLAOD HERE  

QUESTION PAPER PSTSE CLASS 10TH SESSION 2022 : DOWNLOAD HERE 

ANSWER KEY PSTSE CLASS 10TH : DOWNLOAD HERE 
PM SHRI LIST OF SCHOOL IN PUNJAB: ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ PM SHRI School Scheme ਸਬੰਧੀ ਸਕੂਲਾਂ ਦੀ ਸੂਚੀ , ਇਥੇ ਕਰੋ ਡਾਊਨਲੋਡ

ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ PM SHRI School Scheme  ਸਬੰਧੀ ਸਕੂਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਗਈ Centrally Sponsored Scheme PM SHRI School Scheme ਲਈ 355 ਸਕੂਲਾਂ ਦੀ ਚੋਣ ਕੀਤੀ ਜਾ ਚੁੱਕੀ ਹੈ । 

ਚੁਣੇ ਗਏ ਸਕੂਲਾਂ ਵਿੱਚ NEP-2020 ਦੇ ਸਾਰੇ parameters ਲਾਗੂ ਕੀਤੇ ਜਾਣਗੇ ਅਤੇ U- DISE+ ਦੇ ਆਧਾਰ ਤੇ infrastructure gap ਪੂਰੇ ਕਰਨ ਲਈ funding ਕੀਤੀ ਜਾਵੇਗੀ।


DOWNLOAD LIST OF PM SHRI SCHOOL IN PUNJAB 


PUNJAB POLICE RECRUITMENT:ਸਬ-ਇੰਸਪੈਕਟਰ ਦੇ ਅਹੁਦੇ ਲਈ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਨ ਦਾ ਅੱਜ ਆਖਰੀ ਦਿਨ

PUNJAB POLICE SI RECRUITMENT  : OFFICIAL NOTIFICATION RELEASED , APPLY HERE 

Punjab police has released notification for the recruitment of Sub inspector in Punjab Police. In this Post you will get all details about Punjab Police SI recruitment 2023. Online applications  are invited from Indian citizens for direct recruitment to fill vacancies of ‘Sub Inspectors  in the two cadres of (i) District Police and (ii) Armed Police. 

The recruitment for filling up the vacancies in the two cadres as mentioned above, shall be carried out through a Common Application Form (CAF) and Computer Based Test (CBT) followed by Physical Measurement Test (PMT), Physical Screening Test (PST) with specified qualifying parameters. 

ALSO READ: ਪੰਜਾਬ ਪੁਲਿਸ ਕਾਂਸਟੇਬਲ ਦੀਆਂ 1746 ਅਸਾਮੀਆਂ ਤੇ ਭਰਤੀ, ਜਾਣੋ ਪੂਰੀ ਜਾਣਕਾਰੀ 


Punjab Police recruitment https://iur.ls/punjabpolicerecruitment2023 Total vacancies: 144

Category No. of
vacancies
Vacancies reserved for
women (out of the total given
General/Open/
Unreserved
6217
Scheduled Castes Balmiki/Mazhbi Sikhs,
Punjab
156
Scheduled Castes Ramdasia & Others,
Punjab
156
Backward Classes, Punjab156
Ex-Serviceman (General), Punjab106
Ex-Serviceman Scheduled Castes
Balmiki/Mazhbi Sikh, Punjab
30
Ex-Serviceman Scheduled Castes
Ramdasia & Others, Punjab
20
Ex-Serviceman Backward Classes, Punjab30
Economically Weaker Sections, Punjab156
Wards of Police Personnel31
Wards of Freedom Fighters, Punjab10
PUNJAB POLICE SI RECRUITMENT 2023

PAY SCALE PUNAB POLICE SUB INSPECTOR

As per the Punjab Govt. Notification No. FD-FP-10MISC/87/2020-2FP1 dated 29.12.2020 pay scale of the post Sub-Inspector (Punjab Police SI) is Rs. 35,400/- and minimum pay admissible of Rs. 35,400/- per month for three years from the date of joining in service.

Punjab Police SI Recruitment : age and qualifications

Age :

Minimum age as on January 1, 2023 - 18 years
Maximum age as on January 1, 2023 - 28 years

SYLLABUS Punjab Police SI Recruitment 2023 NUMBER OF QUESTIONS
Section-1 General Awareness:
Indian Constitution and its features, Central and State Legislature, Executive & Local Government Institutions, Judicial Institutions, History & Culture of India and Punjab, Science & Technology, Indian Economy, Geography & Environment, Current Affairs (National and International) including current legal developments, Awareness of issues concerning Diversity, Ethics & vulnerable sections of society.
50
Section-2 Quantitative Aptitude & Numerical Skills:
Numbers & their relations, Simplification, Decimals and Fractions, Ratios and Proportions, Percentage, Average (Mean, Median and Mode), Profit & Loss, Simple & Compound Interest, Time and Work, Mensuration, Speed, Time and Distance, Equations.
30
Section-3 Punjabi Language Skills:
Punjabi Language skills including Sentence Completion and Structuring, Error Detection, Vocabulary (Synonyms/
Antonyms, One Word Substitution etc.), Reading Comprehension/Passage, Translation from English to
Punjabi, Precis Skills, Fill in the blanks.
20
Syllabus for the Punjab Police SI recruitment 2023
Physical Measurement Test (PMT) and Physical Screening Test (PST)
For Female Candidates(a) 800 meters run to be completed in 5 minutes (only one chance)
(b) Long Jump 2.75 meters (only 3 chances)
(c) High Jump 0.90 meters (only 3 chances)
For Male Candidates
(excluding Ex-Servicemen above 35 years of age as on January 1, 2023 )
(a) 1600 meters run to be completed in 7:00 minutes
(only one chance)
(b) Long Jump 3.65 meters (only 3 chances)
(c) High Jump 1.10 meters (only 3 chances)
For Ex-Servicemen Male
Candidates of age more than 35 years (as on January 1,
2023)
(a) 1400 meters walk and run to be completed in 12
minutes (only one chance)
(b) 10 full squats within 3 minutes (only one chance
PMT and PST for Punjab Police SI Recruitment 2023
For Female Candidates(a) 800 meters run to be completed in 5 minutes (only one chance)
(b) Long Jump 2.75 meters (only 3 chances)
(c) High Jump 0.90 meters (only 3 chances)
For Male Candidates
(excluding Ex-Servicemen above 35 years of age as on January 1, 2023 )
(a) 1600 meters run to be completed in 7:00 minutes
(only one chance)
(b) Long Jump 3.65 meters (only 3 chances)
(c) High Jump 1.10 meters (only 3 chances)
For Ex-Servicemen Male
Candidates of age more than 35 years (as on January 1,
2023)
(a) 1400 meters walk and run to be completed in 12
minutes (only one chance)
(b) 10 full squats within 3 minutes (only one chance
PMT and PST for Punjab Police SI Recruitment 2023

Relaxation up to five years in the prescribed upper age limit has been granted to the candidates belonging to the Scheduled Castes and Backward Classes, who
are residents of Punjab.

Educational Qualifications : 1. Educational qualifications for SI Recruitment In Punjab is graduation in any stream 2. Punjabi Pass up to matric

Physical standard : Minimum prescribed height for Punjab Police SI Recruitment 2023


CadreMaleFemale
Distt police5’ 7” (5 feet 7 inches)5’ 2” (5 feet 2 inches)
Armed Police5’ 7” (5 feet 7 inches)5’ 2” (5 feet 2 inches)
Physical standard for SI Recruitment

SI recruitment Selection Process

SELECTION PROCESS The selection process shall be a three stage process consisting of the following stages:
• Stage-I: Stage I will consist of three Computer Based, Multiple Choice Question (MCQ) type Papers viz. Paper I, Paper II and Paper III, of which Paper III shall be
qualifying in nature.
• Stage-II: Stage II will consist of Physical Measurement Test (PMT) and Physical Screening Test (PST). Both Physical Measurement Test and Physical Screening Test
shall be qualifying in nature.
• Stage-III: Stage III will consist of Document Scrutiny.

Stage 1

Paper-I shall comprise of 100 questions carrying four (04) marks each.

Syllabus for Punjab Police SI Recruitment 2023 :

Paper will be of total duration 2 hours and Total number of questions –100 ,Maximum marks- 400 SYLLABUS Punjab Police SI Recruitment 2023 NUMBER OF QUESTIONS
Section-1 General Awareness:
Indian Constitution and its features, Central and State Legislature, Executive & Local Government Institutions, Judicial Institutions, History & Culture of India and Punjab, Science & Technology, Indian Economy, Geography & Environment, Current Affairs (National and International) including current legal developments, Awareness of issues concerning Diversity, Ethics & vulnerable sections of society.
50
Section-2 Quantitative Aptitude & Numerical Skills:
Numbers & their relations, Simplification, Decimals and Fractions, Ratios and Proportions, Percentage, Average (Mean, Median and Mode), Profit & Loss, Simple & Compound Interest, Time and Work, Mensuration, Speed, Time and Distance, Equations.
30
Section-3 Punjabi Language Skills:
Punjabi Language skills including Sentence Completion and Structuring, Error Detection, Vocabulary (Synonyms/
Antonyms, One Word Substitution etc.), Reading Comprehension/Passage, Translation from English to
Punjabi, Precis Skills, Fill in the blanks.
20
Syllabus for the Punjab Police SI recruitment 2023
Physical Measurement Test (PMT) and Physical Screening Test (PST)
For Female Candidates(a) 800 meters run to be completed in 5 minutes (only one chance)
(b) Long Jump 2.75 meters (only 3 chances)
(c) High Jump 0.90 meters (only 3 chances)
For Male Candidates
(excluding Ex-Servicemen above 35 years of age as on January 1, 2023 )
(a) 1600 meters run to be completed in 7:00 minutes
(only one chance)
(b) Long Jump 3.65 meters (only 3 chances)
(c) High Jump 1.10 meters (only 3 chances)
For Ex-Servicemen Male
Candidates of age more than 35 years (as on January 1,
2023)
(a) 1400 meters walk and run to be completed in 12
minutes (only one chance)
(b) 10 full squats within 3 minutes (only one chance
PMT and PST for Punjab Police SI Recruitment 2023
PUNJAB POLICE SI RECRUITMENT 2023 IMPORTANT LINKS
Official website for Punjab Police SI recruitment http://www.punjabpolice.gov.in/
Link for official notification Punjab police SI Recruitment 2023Download here
Link for applying Punjab Police SI posts click here
Link for official Notification . link for applying online Punjab Police SI recruitment 2023

PES TRANSFER: ਸਿੱਖਿਆ ਵਿਭਾਗ ਵੱਲੋਂ ਪੀਈਐਸ ਅਧਿਕਾਰੀਆਂ ਦੇ ਤਬਾਦਲੇ

 

PSEB PAPER LEAK : ਸਮੇਂ ਤੋਂ ਪਹਿਲਾਂ ਬੈਂਕਾਂ ਤੋਂ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਵਾਲੇ ਕੇਂਦਰ ਕੰਟਰੋਲਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ

ਦਸਵੀਂ ਅਤੇ ਬਾਰਵੀਂ ਸ਼੍ਰੇਣੀ ਫਰਵਰੀ ਮਾਰਚ 2023 ਦੀ ਸਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਕਾਂ ਦੀ ਸੇਫ ਕਸਟੱਡੀ ਵਿੱਚ ਦੱਖਣ ਅਤੇ ਪ੍ਰੀਖਿਆ ਵਾਲੇ ਦਿਨ ਬੈਂਕ ਤੋਂ ਪ੍ਰਾਪਤ ਕਰਨ ਸਬੰਧੀ ਸਹਾਇਕ ਸਕੱਤਰ (ਕੰਡਕਟ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁੜ ਤੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸਹਾਇਕ ਸਕੱਤਰ ਵੱਲੋਂ ਸਮੂਹ ਕੇਂਦਰ ਕੰਟਰੋਲਰਾਂ ਨੂੰ ਪੱਤਰ ਲਿਖ ਹਦਾਇਤ ਕੀਤੀ ਗਈ ਹੈ ਕਿ  ਬਾਰ੍ਹਵੀਂ ਸ਼੍ਰੇਣੀ ਹਰਵਰੀ/ਮਾਰਚ 2023 ਦੀ ਮਿਤੀ 24 ਫਰਵਰੀ 2023 ਨੂੰ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਬੈਂਕਾਂ ਵਿਚੋਂ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਸਮੇਂ ਦਫਤਰ ਵੱਲੋਂ ਜਾਰੀ ਪੱਤਰ ਨੰ: 1001 ਮਿਤੀ 13.2.2023 ਰਾਹੀਂ ਜਾਹੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ । 

ALSO READ:

1 ਮਾਰਚ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਇਸ ਸਮੇਂ ਖੁੱਲਣਗੇ ਸਕੂਲ 

PUNJAB SCHOOL HOLIDAYS IN MARCH 2023: ਮਾਰਚ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੀ ਸੂਚੀ, ਦੇਖੋ ਇਥੇ 

ਭਾਵ  ਜਾਰੀ ਪੱਤਰ ਅਨੁਸਾਰ ਬਾਹਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਬੈਂਕਾਂ ਤੋਂ ਪ੍ਰਾਪਤ ਕਰਨ ਦਾ ਸਮਾਂ 12:30 ਵਜੇ ਦੁਪਹਿਰ (ਪ੍ਰੀਖਿਆ ਵਾਲੇ ਦਿਨ) ਦਰਜ ਕੀਤਾ ਹੋਇਆ ਹੈ । ਪ੍ਰੰਤੂ ਕੁੱਝ ਕੇਂਦਰ ਕੰਟਰੋਲਰਾਂ ਵੱਲੋਂ  ਪ੍ਰਸ਼ਨ ਪੱਤਰ 10.00- 11.00 ਵਜੇ ਜਾਂ ਪਹਿਲਾਂ ਹੀ ਬੈਂਕਾਂ ਤੋਂ ਪ੍ਰਾਪਤ ਕਰ ਲਏ ਗਏ ਜੋ ਕਿ  ਘੋਰ ਅਣਗਹਿਲੀ/ ਲਾਪਰਵਾਹੀ ਹੈ।

RAIN ALERT: ਸੂਬੇ ਵਿੱਚ ਅੱਜ ਤੋਂ ਲਗਾਤਾਰ 3 ਦਿਨ ਪਵੇਗਾ ਮੀਂਹ 

 ਉਕਤ ਅਣਗਹਿਲੀ ਸਬੰਧੀ ਉਚ ਅਥਾਰਟੀ ਵੱਲੋਂ ਇਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਇਸ ਲਈ  ਹਦਾਇਤ ਕੀਤੀ ਗਈ  ਹੈ ਕਿ ਪ੍ਰਸ਼ਨ ਪੱਤਰ ਬੈਂਕਾਂ ਤੋਂ ਪ੍ਰਾਪਤ ਕਰਨ ਸਮੇਂ ਦਫਤਰ ਵੱਲੋਂ ਮਿਤੀ 13.2.2023 ਰਾਹੀ ਜਾਰੀ ਪੱਤਰ  ਵਿੱਚ ਦਰਜ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ, ਜੇਕਰ ਫਿਰ ਵੀ ਪ੍ਰਸ਼ਨ ਪੱਤਰ ਜਾਰੀ ਹਦਾਇਤਾਂ ਦੇ ਉਲਟ ਦਿੱਤੇ ਸਮੇਂ ਤੋਂ ਪਹਿਲਾਂ ਬੈਂਕਾਂ ਤੋਂ ਪ੍ਰਾਪਤ ਕੀਤਾ ਗਿਆ। ਉਲੰਘਣਾ ਕੀਤੀ ਗਈ / ਲਾਪਰਵਾਹੀ ਕੀਤੀ ਗਈ ਤਾਂ ਆਪ ਵਿਰੁੱਧ ਕਾਨੂੰਨੀ ਕਾਰਵਾਈ / ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਐਫਲੀਏਟਡ ਸਕੂਲਾਂ ਆਦਿ ਲਈ ਸਰਕਾਰ ਦੇ ਚੂਲ/ ਬੋਰਡ ਦੇ ਰੂਲ ਅਨੁਸਾਰ ਕਾਰਵਾਈ ਯਕੀਨ ਹੋਵੇਗੀ।PUNJAB SCHOOL HOLIDAYS IN MARCH 2023: 8 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2023: 8 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁਟੀਆਂ ਦੀ ਸੂਚੀ ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ਮਾਰਚ ਮਹੀਨੇ 4 ਐਤਵਾਰ ਅਤੇ 1 ਸ਼ਨੀਵਾਰ ਕੰਮ ਨਹੀਂ ਹੋਵੇਗਾ। ਇਸ ਤੋਂ ਅਲਾਵਾ , 3 ਦਿਨ ਵੱਖ ਵੱਖ ਤਿਓਹਾਰਾਂ , ਸ਼ਹੀਦੀ ਦਿਹਾੜੇ ਕਾਰਨ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ।

FESTIVAL IN THE MONTH OF MARCH 2023 : ਮਾਰਚ ਮਹੀਨੇ ਹੋਲੀ ਅਤੇ  ਰਾਮਨਵਮੀ ਦੇ ਤਿਓਹਾਰ ਮਨਾਏ ਜਾਣਗੇ।  ਇਨ੍ਹਾਂ ਤਿਓਹਾਰਾਂ ਤੇ ਵੀ ਸਕੂਲ ਬੰਦ ਰਹਿਣਗੇ।   ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ  ਦੀ ਲਿਸਟ  (SCHOOL  holidays in March 2023)

PUNJAB SCHOOL HOLIDAYS LIST IN MARCH 2023 


ਮਿਤੀ ਬੰਦ ਰਹਿਣ ਦਾ ਕਾਰਨ ਕਿੱਥੇ ਬੰਦ ਰਹਿਣਗੇ
5 ਮਾਰਚ ਐਤਵਾਰ ਹਰੇਕ ਜਗ੍ਹਾ
8 ਮਾਰਚ ਹੋਲੀ ਹਰੇਕ ਜਗ੍ਹਾ
11 ਮਾਰਚ ਦੂਜਾ ਸ਼ਨੀਵਾਰ ਹਰੇਕ ਜਗ੍ਹਾ
12 ਮਾਰਚ ਐਤਵਾਰ ਹਰੇਕ ਜਗ੍ਹਾ
19 ਮਾਰਚ ਐਤਵਾਰ ਹਰੇਕ ਜਗ੍ਹਾ
23 ਮਾਰਚ ਸ਼ਹੀਦੀ ਦਿਵਸ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁੱਖਦੇਵ ਜੀ ਹਰੇਕ ਜਗ੍ਹਾ
25 ਮਾਰਚ ਐਤਵਾਰ ਹਰੇਕ ਜਗ੍ਹਾ
30 ਮਾਰਚ ਰਾਮ ਨਵਮੀ ਹਰੇਕ ਜਗ੍ਹਾ
ਪੰਜਾਬ ਗਜਟਿਡ ਹੌਲੀਡੇ ਲਿਸਟ 2023 DOWNLOAD HERE
Bank holiday in March 2023 : 9 ਦਿਨ ਬੰਦ ਰਹਿਣਗੇ ਬੈਂਕ, ਦੇਖੋ ਸੂਚੀ

DPI NAME CHANGED TO DHE : ਡੀਪੀਆਈ ਦਾ ਅਹੁਦਾ ਹੋਇਆ ਡੀਐਚਈ ( DHE) , ਨੋਟੀਫਿਕੇਸ਼ਨ ਜਾਰੀ

DPI NAME CHANGED TO DHE : ਡੀਪੀਆਈ ਦਾ ਅਹੁਦਾ ਹੋਇਆ ਡੀਐਚਈ ( DHE) , ਨੋਟੀਫਿਕੇਸ਼ਨ ਜਾਰੀ  

ਚੰਡੀਗੜ੍ਹ, 27 ਫਰਵਰੀ 2023

The Punjab Government has changed the name of DPI (Directorate of Public Instruction, Punjab) of the Department of Higher Education and Language.  

This office will now be known as Directorate of Higher Education of Punjab (DHE). Referring to the gazette notification dated 12 January 2023, the department has informed the teachers of the higher education department.

NOTIFICATION REGARDING CHANGE IN THE NAME OF DPI HIGHER EDUCATION 

A copy of the 12th January 2023 notification issued by the Principal Secretary, Higher Education and Languages ​​has also been released. 

Bank holidays in March 2023: ਮਾਰਚ ਮਹੀਨੇ 9 ਦਿਨ ਬੈਂਕਾਂ ਵਿੱਚ ਨਹੀਂ ਹੋਵੇਗਾ ਕੰਮਕਾਰ। ਦੇਖੋ ਛੁਟੀਆਂ ਦੀ ਪੂਰੀ ਸੂਚੀ

Bank holidays in March 2023: ਮਾਰਚ ਮਹੀਨੇ 9 ਦਿਨ ਬੈਂਕਾਂ ਵਿੱਚ ਨਹੀਂ ਹੋਵੇਗਾ ਕੰਮਕਾਰ। ਦੇਖੋ ਛੁਟੀਆਂ ਦੀ ਪੂਰੀ ਸੂਚੀ 

ਮਾਰਚ ਮਹੀਨੇ ਜੇਕਰ ਤੁਹਾਨੂੰ ਬੈਂਕਾਂ ਵਿੱਚ ਕਮ  ਹੈ ਤਾਂ ਇਹ ਜਾਨਣਾ ਜਰੂਰੀ ਹੈ ਕਿ  ਇਸ ਮਹੀਨੇ ਕਿੰਨੇ ਦਿਨ ਬੈਂਕ ਬੰਦ ਹੋਣਗੇ , ਅਤੇ ਕਿੰਨੇ ਦਿਨ ਕੰਮਕਾਰ ਹੋਵੇਗਾ। ਮਾਰਚ ਮਹੀਨੇ ਕੁੱਲ 9 ਦਿਨ ਬੈਂਕ ਬੰਦ ਰਹਿਣਗੇ।  ਮਾਰਚ ਮਹੀਨੇ 4 ਐਤਵਾਰ ਅਤੇ 2 ਸ਼ਨੀਵਾਰ ਕੰਮ  ਨਹੀਂ ਹੋਵੇਗਾ। ਇਸ ਤੋਂ ਅਲਾਵਾ , 3 ਦਿਨ ਵੱਖ ਵੱਖ ਜਗ੍ਹਾ ਤੇ ਬੈਂਕ ਬੰਦ ਰਹਿਣਗੇ।  FESTIVAL IN THE MONTH OF MARCH 2023 : ਮਾਰਚ ਮਹੀਨੇ ਹੋਲੀ ਅਤੇ ਗੂੜੀ ਪੜਵਾ ਅਤੇ ਰਾਮਨਵਮੀ ਦੇ ਤਿਓਹਾਰ ਮਨਾਏ ਜਾਣਗੇ।  ਇਨ੍ਹਾਂ ਤਿਓਹਾਰਾਂ ਤੇ ਅਲਗ ਅਲਗ ਸੂਬਿਆਂ ਵਿੱਚ  ਬੈਂਕ ਬੰਦ ਰਹਿਣਗੇ।  ਮਾਰਚ ਮਹੀਨੇ ਛੁਟੀਆਂ  ਦੀ ਲਿਸਟ  (Bank holidays in March 2023)

 ਦੇਖੋ :- 

ਮਿਤੀ  ਬੈਂਕ ਬੰਦ ਰਹਿਣ ਦਾ ਕਾਰਨ  ਕਿਥੇ ਬੰਦ ਰਹਿਣਗੇ 
5 ਮਾਰਚ ਐਤਵਾਰ ਹਰੇਕ ਜਗ੍ਹਾ
7 ਮਾਰਚ ਹੋਲੀ, ਹੋਲਿਕਾ ਦਹਿਨ ਕਾਨਪੁਰ, ਮੁੰਬਈ , ਨਾਗਪੁਰ
9 ਮਾਰਚ ਹੋਲੀ ਪਟਨਾ
11 ਮਾਰਚ ਦੂਜਾ ਸ਼ਨੀਵਾਰ ਹਰੇਕ ਜਗ੍ਹਾ
12 ਮਾਰਚ ਐਤਵਾਰ ਹਰੇਕ ਜਗ੍ਹਾ
19 ਮਾਰਚ ਐਤਵਾਰ ਹਰੇਕ ਜਗ੍ਹਾ
22 ਮਾਰਚ ਪਹਿਲਾ ਨਵਰਾਤ੍ਰ , ਉਗਾੜੀ ,ਬਿਹਾਰ ਡੇ ਚੇੱਨਈ,ਹੈਦਰਾਬਾਦ , ਪਟਨਾ , ਪਨਜੀ, ਨਾਗਪੁਰ,
25 ਮਾਰਚ ਚੌਥਾ ਐਤਵਾਰ ਹਰੇਕ ਜਗ੍ਹਾ
30 ਮਾਰਚ ਰਾਮ ਨਵਮੀ ਭੋਪਾਲ, ਚੰਡੀਗੜ੍ਹ, ਪਟਨਾ, ਨਾਗਪੁਰ, ਲਖਨਉ , ਰਾਂਚੀ

ਜਰੂਰੀ ਸੂਚਨਾ : ਬੈਂਕਾਂ ਵਿੱਚ  ਸਾਰੇ ਸੂਬਿਆਂ ਲਈ ਛੁਟੀਆਂ ਦੀ ਸੂਚੀ ਇਕੋ ਜਿਹੀ ਨਹੀਂ ਹੁੰਦੀ। ਰਿਜ਼ਰਵ ਬੈਂਕ ਆਫ ਇੰਡੀਆ ਅਨੁਸਾਰ  ਹਰੇਕ ਸੂਬੇ ਲਈ ਬੈਂਕਾਂ ਦੀਆਂ ਵੱਖ ਵੱਖ ਛੁਟੀਆਂ ਹੁੰਦੀਆਂ ਹਨ।  ਆਪਣੇ ਸੂਬੇ ਲਈ ਬੈਂਕਾਂ ਵਿਚ ਛੁਟੀਆਂ ਦੀ ਲਿਸਟ ਦੇਖਣ ਲਈ RBI ਵਲੋਂ ਆਪਣੀ  ਵੈਬਸਾਈਟ ਤੇ ਸੂਚੀ ਦਿੱਤੀ  ਗਈ ਹੈ। ਹਰੇਕ ਸੂਬੇ ਵਿੱਚ  ਮਾਰਚ ਮਹੀਨੇ ਬੈਂਕਾਂ ਦੀਆਂ ਛੁਟੀਆਂ ਦੀ ਸੂਚੀ  (Bank holidays in March 2023) ਦੇਖਣ ਲਈ ਇਥੇ ਕ੍ਲਿਕ ਕਰੋ 👈 

23 ਮਾਰਚ ਨੂੰ ਪੰਜਾਬ ਦੇ  ਕੁਝ ਬੈਂਕਾਂ ਵਿੱਚ ਛੁੱਟੀ ਹੋਵੇਗੀ।

ALSO READ: 

PUNJAB  SCHOOL HOLIDAYS IN MARCH 2023 : 8 ਦਿਨ ਬੰਦ ਰਹਿਣਗੇ ਵਿਦਿਅੱਕ ਅਦਾਰੇ, ਪੜ੍ਹੋ ਸੂਚੀ 
OFFICIAL NOTIFICATION PUNJAB GOVT MOHALLA CLINIC RECRUITMENT 2023

 

Mohalla clinic Punjab recruitment 2023

MOHALLA CLINICS FREE TEST: ਮੁਹੱਲਾ ਕਲੀਨਿਕਾਂ ਵਿੱਚ ਕਿਹੜੇ ਟੈਸਟ ਹੋਣਗੇ ਮੁਫ਼ਤ, ਦੇਖੋ ਸੂਚੀ

 

CONTRACT EMPLOYEE SALARY: ਪੰਜਾਬ ਸਰਕਾਰ ਕਰੇਗੀ ਕੰਟਰੈਕਟ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ

 


PUNJAB SCHOOL HOLIDAYS MARCH 2023 : 8 ਦਿਨ ਬੰਦ ਰਹਿਣਗੇ ਸਕੂਲ , ਦੇਖੋ ਛੂਟੀਆਂ ਦੀ ਸੂਚੀ

BANK HOLIDAY MARCH 2023: 9 ਦਿਨ ਬੰਦ ਰਹਿਣਗੇ ਬੈਂਕ , ਦੇਖੋ ਸੂਚੀ 

BIG BREAKING: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਲਈ ਸੁਮਰੀਮ ਕੋਰਟ ਜਾਏਗੀ ਪੰਜਾਬ ਸਰਕਾਰ

 BIG BREAKING: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਲਈ ਸੁਮਰੀਮ ਕੋਰਟ ਜਾਏਗੀ ਪੰਜਾਬ ਸਰਕਾਰ 

ਚੰਡੀਗੜ੍ਹ 26 ਫਰਵਰੀ 2023

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਲਈ ਪੰਜਾਬ ਸਰਕਾਰ   ਸੁਮਰੀਮ ਕੋਰਟ ਜਾਏਗੀ ,ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤੀ। ਉਨ੍ਹਾਂ ਕਿਹਾ,"ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਝਲਕੀਆਂ….

ਦਿੱਲੀ ਵਿੱਚ ਬਹੁਮਤ ਦੇ ਬਾਵਜੂਦ ਮੇਅਰ ਬਣਾਉਣ ਲਈ ਸੁਮਰੀਮ ਕੋਰਟ ਜਾਓ…ਡਿਪਟੀ ਮੇਅਰ ਬਣਾਉਣ ਲਈ ਸੁਪਰੀਮ ਕੋਰਟ ਜਾਓ… ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਲਈ ਸੁਮਰੀਮ ਕੋਰਟ ਜਾਣਾ ਪੈ ਰਿਹਾ ਹੈ …ਲੋਕਤੰਤਰ ਦੀ ਤਲਾਸ਼ ਜਾਰੀ ਹੈ…"MANISH SISODIA ARRESTED: ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਸੀਬੀਆਈ ਨੇ ਕੀਤਾ ਗ੍ਰਿਫਤਾਰ

MANISH SISODIA ARRESTED: ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਸੀਬੀਆਈ ਨੇ ਕੀਤਾ ਗ੍ਰਿਫਤਾਰ 

ਦਿੱਲੀ, 26 ਫਰਵਰੀ 2023

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਸ਼ਰਾਬ ਘੁਟਾਲੇ ਦੀ ਜਾਂਚ ਵਿੱਚ ਗ੍ਰਿਫ਼ਤਾਰ ਕਰ ਲਿਆ। ਅੱਜ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਜਾਂਚ ਲਈ ਬੁਲਾਇਆ ਸੀ।ਗ੍ਰਿਫਤਾਰੀ ਤੋਂ ਪਹਿਲਾਂ ਸੀਬੀਆਈ ਨੇ ਉਸ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਦੱਸਿਆ ਗਿਆ ਹੈ ਕਿ ਆਬਕਾਰੀ ਵਿਭਾਗ ਦੇ ਇੱਕ ਆਈਏਐਸ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਸਿਸੋਦੀਆ ਦਾ ਨਾਮ ਲਿਆ ਸੀ। ਅਧਿਕਾਰੀ ਨੇ ਕਿਹਾ- ਸਿਸੋਦੀਆ ਨੇ ਅਜਿਹੀ ਸ਼ਰਾਬ ਪਾਲਿਸੀ ਬਣਾਈ ਸੀ, ਜਿਸ ਨਾਲ ਸਰਕਾਰ ਨੂੰ ਫਾਇਦਾ ਨਹੀਂ ਹੁੰਦਾ, ਵਪਾਰੀਆਂ ਨੂੰ ਵੱਡਾ ਫਾਇਦਾ ਹੁੰਦਾ ਹੈ। ਇਸ ਬਿਆਨ ਦੇ ਆਧਾਰ 'ਤੇ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਗਈ।

PAPER LEAK CASE : ਪੇਪਰ ਲੀਕ ਹੋਣ ਉਪਰੰਤ ਸਿੱਖਿਆ ਵਿਭਾਗ ਸਖ਼ਤ, ਜਾਰੀ ਕੀਤੀਆਂ ਸਖ਼ਤ ਹਦਾਇਤਾਂ

 

PSEB MARKING 2024: ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ, ਬਿਮਾਰੀ ਦੀ ਹਾਲਤ ਵਿੱਚ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਜ਼ਰੂਰੀ


PSEB MARKING DUTY 2024: ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ, ਬਿਮਾਰੀ ਦੀ ਹਾਲਤ ਵਿੱਚ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਜ਼ਰੂਰੀ ਚੰਡੀਗੜ੍ਹ, 26 ਫਰਵਰੀ 2023
ਪੰਜਾਬ ਸਕੂਲ ਸਿੱਖਿਆ ਬੋਰਡ, ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ) ਅਤੇ  ਸਮੂਹ ਮਾਰਕਿੰਗ ਕੇਂਦਰ ਕੋਆਰਡੀਨੇਟਰਾਂ, ਨੂੰ ਅੱਠਵੀਂ ਸ਼੍ਰੇਣੀ ਫਰਵਰੀ 2023 ਦੀਆਂ ਪ੍ਰੀਖਿਆਵਾਂ ਦੌਰਾਨ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਹਿੱਤ ਮਾਰਕਿੰਗ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਸਬੰਧੀ ਸਹਾਇਕ ਸਕੱਤਰ ਵੱਲੋਂ ਪੱਤਰ ਜਾਰੀ ਕਰ ਹਦਾਇਤ ਕੀਤੀ ਗਈ ਹੈ ਕਿ ਮੁਲਾਂਕਣ ਦਾ ਕੰਮ ਬਹੁਤ ਅਹਿਮ ਅਤੇ ਮਿਤੀ ਬੱਧ ਹੈ ਇਸ ਲਈ ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ। ਜੇਕਰ ਕੋਈ ਅਧਿਆਪਕ ਬਿਮਾਰੀ ਦੀ ਹਾਲਤ ਵਿੱਚ ਡਿਊਟੀ ਨਹੀਂ ਦੇ ਸਕਦਾ ਤਾਂ ਘੱਟੋ- ਘੱਟ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਪੇਸ਼ ਕਰਨਾ ਪਵੇਗਾ।

ਨੇਤਰਹੀਨ ਅਧਿਆਪਕ ਦੀ ਡਿਊਟੀ ਪੇਪਰ ਮਾਰਕਿੰਗ ਵਿੱਚ ਨਾ ਲਗਾਉਣ ਅਤੇ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਲਈ 30% ਸਟਾਫ ਐਫੀਲੀਏਟਿਡ ਸਕੂਲਾਂ ਦਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਇਸਦੇ ਨਾਲ ਹੀ ਅੰਕਾਂ ਨੂੰ ਮਾਰਕਿੰਗ ਐਪ ਤੇ ਅਪਲੋਡ ਕਰਨਾ ਯਕੀਨੀ ਹੋਵੇਗਾ।  

PUNJAB ANGANWADI MERIT CALCULATOR: ਜਾਣੋ ਆਪਣੀ ਮੈਰਿਟ, ਇਥੇ ਕਲਿੱਕ ਕਰੋ 

KENDRIYA VIDYALAYA ( KV) RECRUITMENT 2023 : ਵੱਖ ਵੱਖ ਕੇਂਦਰੀ ਵਿਦਿਆਲੇ ਵੱਲੋਂ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ


The Kendriya Vidyalaya Sangathan (KVS) is a highly esteemed educational organization in India, which is responsible for the establishment and management of Kendriya Vidyalayas (KVs) across the country. KVs are a system of central government schools, which follow the CBSE curriculum and provide quality education to the children.As the academic year 2022-2023 draws to a close, KVS is gearing up for the recruitment of teachers and other staff for the next academic session. The recruitment process for KV teachers is highly competitive, and candidates need to meet strict eligibility criteria to be considered for the role. In this blog post, we will discuss the Kendriya Vidyalaya recruitment process for 2023, with a specific focus on KV recruitment in Punjab.


Eligibility criteria for Kendriya Vidyalaya recruitment 2023

The eligibility criteria for Kendriya Vidyalaya recruitment vary depending on the position being applied for. However, some common requirements include:

The candidate must be an Indian citizen.

The candidate must possess the requisite educational qualifications as per the position applied for.

The candidate must be within the prescribed age limit for the position applied for.

The detailed eligibility criteria for different positions can be found on the official KVS website.


Kendriya Vidyalaya recruitment process 2023

The Kendriya Vidyalaya recruitment process typically involves the following steps:

Notification: KVS releases a notification/advertisement  on its official website and in leading newspapers, inviting applications for various teaching and non-teaching positions.


Application: Interested candidates can apply online/ offline as per the requirement of Kendriya vidyalaya. The application form must be filled with accurate information and submitted within the prescribed timeline.


Screening: The applications received are screened, and candidates who meet the eligibility criteria are shortlisted for the next round.

Written exam: Candidates are required to appear for a written exam, which tests their knowledge of the subject they have applied for, as well as their general awareness and aptitude.


Interview: Candidates who clear the written exam are called for an interview. The interview panel assesses the candidate's subject knowledge, communication skills, and suitability for the position.


Selection: The final selection is based on the candidate's performance in the written exam and interview.

KV recruitment in PunjabCandidates who are interested in applying for KV recruitment in Punjab must keep an eye out for the official advertisement and ensure that they meet the eligibility criteria. They must also prepare diligently for the written exam and interview to maximize their chances of selection.


In conclusion, Kendriya Vidyalaya recruitment is a highly competitive process that requires candidates to possess the requisite educational qualifications and skills. Candidates who are interested in KV recruitment in Punjab must stay updated with the latest information and prepare thoroughly to succeed in the recruitment process. 


VARIOUS KENDRIYA VIDYALAYA ISSUES ADVERTISEMENT FOR THE POST OF TEACHING AND NON TEACHING VACANCIES

KENDRIYA VIDYALAYA CHANDIGARH SECTOR - ADVERTISEMENT DOWNLOAD HERE 

KENDRIYA VIDYALAYA BARNALA  - ADVERTISEMENT DOWNLOAD HERE  

KENDRIYA VIDYALAYA BATHINDA SHAWNI  - ADVERTISEMENT DOWNLOAD HERE  

KENDRIYA VIDYALAYA CHANDIMANDIR  ADVERTISEMENT DOWNLOAD HERE  

KENDRIYA VIDYALAYA GURDASPUR - ADVERTISEMENT DOWNLOAD HERE   

KENDRIYA VIDYALAYA Ghumarwin (HP) - ADVERTISEMENT DOWNLOAD HERE   


Kendriya vidyalaya Mohali Advertisement 2023 download here 

Kendriya vidyalaya Mullanpur Advertisement 2023 : download here  

Kendriya vidyalaya Faridabad advertisement download here 

Army Public school Amritsar advertisement download here  


Army Public school Bathinda advertisement Download hereDAINIK BHASKAR QUIZ ANSWERS TODAY 26 FEB , WIN PRIZES

DAINIK BHASKAR QUIZ ANSWERS TODAY 26 FEB , WIN PRIZES LINK FOR DAINIK BHASKAR QUIZ TODAY 


1. संगीतकार एआर रहमान के नाम पर किस देश में सड़क का नाम रखा गया है? sangeetakaar eaar rahamaan ke naam par kis desh mein sadak ka naam rakha gaya hai? In which country a road has been named after music composer AR Rahman??

 • कनाडा
 • मलेशिया
 • ब्राजील
 • जापान

Answer: Click here 

2. शक्तिपीठों में से एक कामाख्या देवी का मंदिर किस राज्य में है?In which state is the temple of Kamakhya Devi, one of the Shaktipeeths? shaktipeethon mein se ek kaamaakhya devee ka mandir kis raajy mein hai?

 • पंजाब
 • हिमाचल प्रदेश
 • असम
 • सिक्किम

Answer: असम

3. भारत की पहली महिला कैबिनेट मंत्री इनमें से कौन थीं? bhaarat kee pahalee mahila kaibinet mantree inamen se kaun theen? Who among the following was the first woman cabinet minister of India?

 • अमृत कौर
 • इंदिरा गांधी
 • सरोजनी नायडू
 • विजयलक्ष्मी शंकर  
Answer: अमृत कौर

4. इनमें से किस देश के नाम का अर्थ ‘40 कबीलों का देश’ है? The name of which of these countries means 'Land of 40 tribes'? inamen se kis desh ke naam ka arth ‘40 kabeelon ka desh’ hai?

 • कजाकिस्तान
 • ताजिकिस्तान
 • किर्गिस्तान
 • अफगानिस्तान

Answer: click here ✅

5. ‘इंडिया डिवाइडेड' नामक पुस्तक के लेखक इनमें से कौन हैं? 

indiya divaided naamak pustak ke lekhak inamen se kaun hain? 

Who among the following is the author of the book 'India Divided'?

 • बिपिन चंद्र पाल
 • डॉ. राजेंद्र प्रसाद
 • सुभाष चंद्र बोस
 • जवाहरलाल नेहरू
Answer:डॉ. राजेंद्र प्रसाद

ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ:) ਵੱਲੋਂ ਬੀਪੀਈਓਜ ਨੂੰ ਮੁਅੱਤਲ ਕਰਨ ਦੀ ਸ਼ਖਤ ਨਿਖੇਧੀ

 ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ:) ਵੱਲੋਂ ਬੀਪੀਈਓਜ ਨੂੰ ਮੁਅੱਤਲ ਕਰਨ ਦੀ ਸ਼ਖਤ ਨਿਖੇਧੀ


ਮੁਅੱਤਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਤੁਰੰਤ ਕੀਤੀ ਜਾਵੇ - ਪਨੂੰ , ਲਹੌਰੀਆ


ਬੀ ਪੀ ਈ ਓਜ ਵੱਲੋਂ ਰੋਸ ਵਜੋਂ ਕੀਤੇ ਜਾਣ ਵਾਲੇ ਕੋਈ ਵੀ ਪ੍ਰੋਗਰਾਮ ਜਾਂ ਸੰਘਰਸ਼ ਵਿੱਚ ਈ ਟੀ ਯੂ ਅੰਮ੍ਰਿਤਸਰ (ਰਜਿ) ਕਰੇਗੀ ਸਮਰਥਨ । ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ:) ਵੱਲੋਂ ਅੰਮ੍ਰਿਤਸਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੁਅੱਤਲ ਕਰ ਦਿੱਤੇ ਜਾਣ ਬਾਅਦ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਪਰੋਕਤ ਅਧਿਕਾਰੀਆਂ ਨੂੰ ਬਿਨਾਂ ਪੜਤਾਲ ਮੁਅੱਤਲ ਕਰਨ ਨਾਲ ਜਿੱਥੇ ਪ੍ਰਾਇਮਰੀ ਵਰਗ ਅੰਦਰ ਰੋਸ ਹੈ ਉੱਥੇ ਜਦੋਂ ਕਿ ਸਕੂਲਾਂ ਅੰਦਰ ਪ੍ਰੀਖਿਆਵਾਂ ਦਾ ਸਮਾਂ ਹੈ ਅਤੇ ਪਹਿਲਾਂ ਹੀ ਜਿਲ੍ਹੇ ਵਿੱਚ ਬੀ ਪੀ.ਈ.ਓਜ.ਦੀਆਂ ਬਹੁਤ ਪੋਸਟਾਂ ਖਾਲੀ ਹਨ ਤਾਂ ਹੁਣ ਅਜਿਹੀ ਕਾਰਵਾਈ ਨਾਲ ਬਲਾਕ ਦਫਤਰਾਂ ਦੇ ਕੰਮਾਂ-ਕਾਜਾਂ ਅਤੇ ਪ੍ਰਬੰਧਾਂ ਤੇ ਮਾੜਾ ਅਸਰ ਪਵੇਗਾ।* 

   ਈ.ਟੀ.ਯੂ. ਦੇ ਆਗੂਆਂ ਨੂੰ ਮਿਲ ਕੇ ਉਕਤ ਬੀ.ਪੀ.ਈ. ਓਜ. ਨੇ ਕਿਹਾ ਕਿ ਹਮੇਸ਼ਾ ਹੀ ਬੱਚਿਆਂ ਦੀ ਵਰਦੀ ਸਕੂਲ ਪੱਧਰ ਤੇ ਖਰੀਦੀ ਜਾਂਦੀ ਹੈ, ਇਸ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੇ ਕਦੀ ਵੀ ਦਖਲਅੰਦਾਜ਼ੀ ਨਹੀਂ ਕੀਤੀ ਜਦਕਿ ਪਹਿਲੀ ਵਾਰ ਪ੍ਰੀ - ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀ ਦੀ ਗ੍ਰਾਂਟ ਬੀ.ਪੀ.ਈ.ਓਜ. ਦੇ ਖਾਤਿਆਂ ਵਿੱਚ ਆਈ ਹੈ ਤਾਂ ਹੀ ਉਨ੍ਹਾਂ ਨੇ ਨਿਯਮਾਂ ਅਨੁਸਾਰ ਆਪਣੇ ਪੱਧਰ ਤੇ ਵਰਦੀ ਦੀ ਖਰੀਦ ਕਰਕੇ ਸਕੂਲਾਂ ਨੂੰ ਮੁਹੱਈਆ ਕਰਵਾਈ ਹੈ। ਪ੍ਰਭਾਵਿਤ ਅਫਸਰਾਂ ਦਾ ਪੱਖ ਸੁਣਨ ਉਪਰੰਤ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਦੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਉਚ ਸਿੱਖਿਆ ਅਧਿਕਾਰੀਆਂ ਤੋਂ ਮੁਅੱਤਲ ਕੀਤੇ ਗਏ ਅਧਿਕਾਰੀ ਤੁਰੰਤ ਬਹਾਲ ਕਰਨ ਦੀ ਮੰਗ ਕਰਦਿਆਂ ਇਹ ਵੀ ਕਿਹਾ ਕਿ ਮੁਅੱਤਲ ਹੋਣ ਵਾਲੇ ਬੀ ਪੀ ਈ ਓਜ ਵਿੱਚ ਸ਼ਾਮਲ ਮੈਡਮ ਰਵਿੰਦਰਜੀਤ ਕੌਰ ਭੁੱਲਰ ਦੀ ਸੇਵਾਮੁਕਤੀ 28 ਫਰਵਰੀ ਨੂੰ ਹੈ, ਜਿੰਨਾ ਨੇ ਆਪਣੀ ਲੰਮੀ ਸਰਵਿਸ ਦੌਰਾਨ ਤਨਦੇਹੀ ਨਾਲ ਕੰਮ ਕਰਦਿਆਂ ਸਟੇਟ ਅਵਾਰਡ ਅਤੇ ਕਈ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ ਹਨ। ਜਿਨ੍ਹਾਂ ਦੀ ਸੇਵਾਮੁਕਤੀ ਤੇ ਮਾਣ - ਸਤਿਕਾਰ ਦੇਣ ਦੀ ਜਗ੍ਹਾ ਮੁਅੱਤਲ ਕਰ ਦੇਣਾ ਅਤੀ ਮੰਦਭਾਗਾ ਹੈ।*

     ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਦੇ ਆਗੂਆਂ ਨੇ ਕਿਹਾ ਕਿ ਬੀ ਪੀ ਈ ਓਜ ਵੱਲੋਂ ਰੋਸ ਵਜੋਂ ਕੀਤੇ ਜਾਣ ਵਾਲੇ ਕੋਈ ਵੀ ਪ੍ਰੋਗਰਾਮ ਜਾਂ ਸੰਘਰਸ਼ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਹਰ ਪੱਖ ਤੋਂ ਸਮਰਥਨ ਕਰੇਗੀ।

      ਅੱਜ ਇਸ ਮੌਕੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਨ ਵਾਲਿਆਂ ਵਿੱਚ ਈ ਟੀ ਯੂ ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ, ਦਲਜੀਤ ਸਿੰਘ ਲਹੌਰੀਆ ਸੂਬਾ ਪ੍ਰੈਸ ਸਕੱਤਰ ,ਸਤਬੀਰ ਸਿੰਘ ਬੋਪਾਰਾਏ ਜਿਲ੍ਹਾ ਪ੍ਰਧਾਨ, ਗੁਰਿੰਦਰ ਸਿੰਘ ਘੁੱਕੇਵਾਲੀ ਸੂਬਾ ਮੀਡੀਆ ਇੰਚਾਰਜ,ਜਤਿੰਦਰਪਾਲ ਸਿੰਘ ਰੰਧਾਵਾ ,ਪਰਮਬੀਰ ਸਿੰਘ ਰੋਖੇ, ਨਵਦੀਪ ਸਿੰਘ, ਜਤਿੰਦਰ ਲਾਵੇਂ, ਗੁਰਪ੍ਰੀਤ ਸਿੰਘ ਥਿੰਦ, ਯਾਦਮਨਿੰਦਰ ਸਿੰਘ ਧਾਰੀਵਾਲ, ਤੇਜਇੰਦਰਪਾਲ ਸਿੰਘ ਮਾਨ, ਦਿਲਬਾਗ ਸਿੰਘ ਬਾਜਵਾ, ਸੁਖਦੇਵ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਗੂਆਣਾ, ਗੁਰਪ੍ਰੀਤ ਸਿੰਘ ਵੇਰਕਾ, ਸਰਬਜੋਤ ਸਿੰਘ ਵਿਛੋਆ, ਜਗਮੋਹਨ ਸਿੰਘ,ਸੁਖਵਿੰਦਰ ਸਿੰਘ ਤੇੜੀ, ਗੁਰਲਾਲ ਸਿੰਘ ਸੋਹੀ, ਰਵਿੰਦਰ ਸ਼ਰਮਾ, ਪ੍ਰਮੋਦ ਸਿੰਘ, ਰਣਜੀਤ ਸਿੰਘ ਰਾਣਾ, ਜਸਵਿੰਦਰ ਸਿੰਘ ਜੱਸ, ਪਰਮਬੀਰ ਸਿੰਘ ਵੇਰਕਾ, ਸੁਖਜਿੰਦਰ ਸਿੰਘ ਦੂਜੋਵਾਲ, ਰਾਜਿੰਦਰ ਸਿੰਘ ਰਾਜਾਸਾਂਸੀ, ਰੁਪਿੰਦਰ ਸਿੰਘ ਰਵੀ, ਮਨਿੰਦਰ ਸਿੰਘ ,ਗੁਰਪ੍ਰੀਤ ਸਿੰਘ ਸਿੱਧੂ, ਮਲਕੀਤ ਸਿੰਘ, ਨਵਜੋਤ ਸਿੰਘ ਲਾਡਾ, ਦਲਜੀਤ ਸਿੰਘ ਰਈਆ,ਮਨੀਸ਼ ਸਲਹੋਤਰਾ, ਹਰਚਰਨ ਸਿੰਘ ਸ਼ਾਹ, ਸੁਖਜਿੰਦਰ ਸਿੰਘ ਹੇਰ, ਜਸਵਿੰਦਰਪਾਲ ਸਿੰਘ ਚਮਿਆਰੀ, ਲਖਵਿੰਦਰ ਸਿੰਘ ਦਹੂਰੀਆਂ, ਹਰਿੰਦਰਜੀਤ ਸਿੰਘ ਸੰਧੂ ,ਧਰਮਿੰਦਰ ਸਿੰਘ, ਗੁਰਮੁੱਖ ਸਿੰਘ ਕੌਲੌਵਾਲ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਢਪੱਈਆਂ, ਸਾਹਿਬ ਸਿੰਘ, ਜਗਦੀਪ ਸਿੰਘ ਭੋਏਵਾਲੀ, ਗੁਰਪ੍ਰੀਤ ਸਿੰਘ ਗੋਪੀ, ਕੰਵਲਜੀਤ ਸਿੰਘ ਰੋਖੇ, ਰਮਨਦੀਪ ਸਿੰਘ ਜੱਸੜ, ਰਣਜੀਤ ਸਿੰਘ ਰਾਣਾ, ਦਲਜਿੰਦਰ ਸਿੰਘ, ਬਲਜੀਤ ਸਿੰਘ ਧਾਰੀਵਾਲ, ਦਲਜੀਤ ਸਿੰਘ ਜਗਦੇਵ ਕਲਾਂ, ਇੰਦਰਪਾਲ ਸਿੰਘ ਬੋਹਲੀਆਂ, ਬਲਵਿੰਦਰ ਸਿੰਘ ਬੱਲ ਅਤੇ ਹੋਰ ਈ ਟੀ ਯੂ ਆਗੂ ਸ਼ਾਮਿਲ ਸਨ।*

BREAKING NEWS: ਗੁਰੂ ਸਾਹਿਬ ਦੀ ਬੇਅਦਬੀ , ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

 

OLD PENSION SCHEME: ਪੁਰਾਣੀ ਪੈਨਸ਼ਨ ਬਹਾਲ ਸਬੰਧੀ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਕੈਬਨਿਟ ਸਬ ਕਮੇਟੀ ਨਾਲ

ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ  ਦੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਓਲਡ ਪੈਨਸ਼ਨਰਜ਼  ਸਕੀਮ ਦੀ ਸਬ ਕਮੇਟੀ ਨਾਲ ਮਾਨਯੋਗ ਵਿਤ ਮੰਤਰੀ ਪੰਜਾਬ ਜੀ ਦੇ ਦਫਤਰ ਵਿਖੇ ਮਿਤੀ 15.03.2023 ਨੂੰ ਸਵੇਰ 11:00 ਵਜੇ ਨਿਸ਼ਚਿਤ ਕੀਤੀ ਗਈ ਹੈ। 


ਇਸ ਮੀਟਿੰਗ ਵਿੱਚ 7-8 ਵਿਅਕਤੀ ਸ਼ਾਮਲ ਹੋ ਸਕਦੇ ਹਨ ,  ਸਿਵਲ ਸਕਤਰੇਤ, ਚੰਡੀਗੜ੍ਹ ਵਿਖੇ ਐਂਟਰੀ ਪਾਸ ਬਣਵਾਉਣ ਤੋਂ ਸਮਾਂ ਲਗ ਸਕਦਾ ਹੈ। ਇਸ ਲਈ ਇੱਕ ਘੰਟਾ ਪਹਿਲਾਂ ਪਹੁੰਚਣਾ ਯਕੀਨੀ ਬਣਾਇਆ ਜਾਵੇ। 
PAPER LEAK RUMOUR DEPARTMENT ISSUED CLARIFICATION

 

PAPER LEAK RUMOUR: ਇੱਕ ਹੋਰ ਪੇਪਰ ਮੁਲਤਵੀ ਦੀਆਂ ਅਫਵਾਹਾਂ, ਵਿਭਾਗ ਵੱਲੋਂ ਸਪਸ਼ਟੀਕਰਨ , ਪੜ੍ਹੋ

PAPER LEAK RUMOUR: ਇੱਕ ਹੋਰ ਪੇਪਰ ਮੁਲਤਵੀ ਦੀਆਂ ਅਫਵਾਹਾਂ, ਵਿਭਾਗ ਵੱਲੋਂ ਸਪਸ਼ਟੀਕਰਨ , ਪੜ੍ਹੋ  


ਚੰਡੀਗੜ੍ਹ, 25 ਫਰਵਰੀ ( pbjobsoftoday)

 ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸਮੂਹ ਉਮੀਦਵਾਰਾਂ ਆਮ ਪਬਲਿਕ ਨੂੰ ਦਸਿਆ ਹੈ ਕਿ  ਕੁੱਝ ਸ਼ਰਾਰਤੀ ਅੰਸਰਾਂ ਵੱਲੋਂ ਈ.ਟੀ.ਟੀ. 5994 ਦੀ ਭਰਤੀ ਦੀ ਲਿਖਤੀ ਪ੍ਰੀਖਿਆ ਜੋ ਕਿ ਮਿਤੀ 05-3-2023 ਨੂੰ ਹੋਣੀ ਹੈ, ਸਬੰਧੀ ਵੱਖ-ਵੱਖ ਤਰ੍ਹਾਂ ਦੇ ਗਲਤ ਪਬਲਿਕ ਨੋਟਿਸਨੋਟ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਆਮ ਜਨਤਾ ਅਤੇ ਉਮੀਦਵਾਰਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।ਇਸ ਸਬੰਧੀ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ ਈ.ਟੀ.ਟੀ. 5994 ਦੀ ਭਰਤੀ ਦੀ ਲਿਖਤੀ ਪ੍ਰੀਖਿਆ ਮਿਤੀ 05-3-2023 ਨੂੰ ਕਰਵਾਈ ਜਾ ਰਹੀ ਹੈ ਅਤੇ ਭਰਤੀ ਸਬੰਧੀ ਜੇਕਰ ਕੋਈ ਪਬਲਿਕ ਨੋਟਿਸ ਜਾਰੀ ਹੁੰਦਾ ਹੈ ਤਾਂ ਉਹ ਵਿਭਾਗ ਦੀ ਵੈਬ-ਸਾਈਟ www.educationrecruitmentboard.com ਤੇ ਅਪਲੋਡ ਕੀਤਾ ਜਾਵੇਗਾ। Read official letter here  
ENGLISH PAPER LEAK CASE: ਇਸ ਜ਼ਿਲ੍ਹੇ ਵਿੱਚ ਲੀਕ ਹੋਇਆ ਸੀ ਪੇਪਰ, FIR ਦਰਜ਼

ENGLISH PAPER LEAK CASE: ਇਸ ਜ਼ਿਲ੍ਹੇ ਵਿੱਚ ਲੀਕ ਹੋਇਆ ਸੀ ਪੇਪਰ, FIR ਦਰਜ਼ 

ਗੁਰਦਾਸਪੁਰ, 25 ਫਰਵਰੀ 

ਬੀਤੀ 20 ਫਰਵਰੀ ਤੋਂ ਸ਼ੁਰੂ ਹੋਈਆਂ 12ਵੀਂ ਦੀਆਂ ਪ੍ਰੀਖਿਆਵਾਂ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਸ਼ੁੱਕਰਵਾਰ ਦੁਪਹਿਰ ਦੋ ਵਜੇ ਹੋਣਾ ਸੀ। ਪ੍ਰੰਤੂ ਐਨ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਪੇਪਰ ਨੂੰ ਰੱਦ ਕਰ ਦਿੱਤਾ ਗਿਆ।ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ ਪੇਪਰ ਲੀਕ 

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਕਿਸੇ ਨੇ ਵਾਟਸ ਅਪ ਰਾਹੀਂ ਪ੍ਰਸ਼ਨ ਪੱਤਰ ਭੇਜਿਆ ਗਿਆ, । ਉਸ ਵਿਅਕਤੀ ਨੂੰ ਜਦੋਂ ਪਤਾ ਲੱਗਾ ਕਿ ਇਹ ਉਸੇ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਹੈ ਜਿਹੜੀ ਉਸੇ ਦਿਨ ਦੁਪਹਿਰ ਨੂੰ ਹੋਣੀ ਹੈ, ਉਸ ਨੇ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ 'ਚ ਲਿਆਂਦਾ। 


ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮਾਮਲੇ ਦੀ ਸੂਚਨਾ ਇਸ  ਪ੍ਰਸ਼ਨ-ਪੱਤਰ ਨਾਲ ਬੋਰਡ ਨੂੰ ਦਿੱਤੀ। ਸਿੱਖਿਆ ਮੰਤਰਾਲੇ ਕੋਲ ਜਦੋਂ ਇਹ ਸੂਚਨਾ ਮਿਲੀ ਤਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੇਪਰ ਨੂੰ ਰੱਦ ਕਰ ਦਿੱਤਾ ਗਿਆ।


FIR ਦਰਜ , ਦੋਸ਼ੀ ਨਹੀਂ ਬਖਸ਼ੇ ਜਾਣਗੇ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਪੇਪਰ ਲੀਕ ਮਾਮਲੇ ’ਚ ਗੁਰਦਾਸਪੁਰ ਦੇ ਸਦਰ ਥਾਣੇ ’ਚ  ਐਫਆਈਆਰ   ਰਾਹੀਂ ਮਾਮਲਾ ਦਰਜ ਕਰਵਾ ਦਿੱਤਾ ਹੈ। 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਉਹਨਾਂ ਕਿਹਾ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। 

PSEB BOARD EXAM 2023 : DOWNLOAD ALL LATEST INSTRUCTIONS HERE8TH EXAM FROM TODAY: ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ

 

ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਐਸ ਡੀ ਐਮ ਮਨਜੀਤ ਕੌਰ ਵੱਲੋਂ ਜਾਗਰੂਕਤਾ ਮੁਹਿੰਮ ਦਾ ਆਗਾਜ

 ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਐਸ ਡੀ ਐਮ ਮਨਜੀਤ ਕੌਰ ਵੱਲੋਂ ਜਾਗਰੂਕਤਾ ਮੁਹਿੰਮ ਦਾ ਆਗਾਜ


ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਮੁਹਈਆ ਕਰਵਾ ਰਹੀ ਹੈ ਮਿਆਰੀ ਸਿੱਖਿਆ ਹਰਜੀਤ ਸਿੰਘ ਡੀਈਓ 


ਦਾਖਲਿਆਂ ਲਈ ਵਿਦਿਆਰਥੀ ਆਨਲਾਈਨ ਵੀ ਕਰ ਸਕਦੇ ਹਨ ਅਪਲਾਈ ਜਸਵਿੰਦਰ ਸਿੰਘ 

ਖੰਨਾ, 24 ਫਰਵਰੀ 2023

ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਅੱਜ ਇੱਥੋਂ ਤਹਿਸੀਲ ਖੰਨਾ ਦੇ ‌ਐਸਡੀਐਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਵਿਚ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ।

ਇਸ ਮੌਕੇ ਐਸ ਡੀ ਐਮ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਾਲੀ ਰਾਜ ਸਰਕਾਰ ਲਈ ਸਿੱਖਿਆ ਇਕ ਤਰਜੀਹੀ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਵਿਚ ਸੁਧਾਰ ਦੇ ਨਾਲ ਨਾਲ ਰਾਜ ਸਰਕਾਰ ਵੱਲੋਂ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾ ਰਿਹਾ ਹੈ। ਜਿੱਥੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸਕੂਲੀ ਸਿੱਖਿਆ ਨੂੰ ਸਮਾਰਟ ਸਿੱਖਿਆ ਬਣਾਉਣਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਡ੍ਰੀਮ ਪ੍ਰੋਜੈਕਟ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਹਰੇਕ ਕਿਸਮ ਦੀ ਸਹੂਲਤ ਦਿੱਤੀ ਜਾਵੇਗੀ।  ਹਰਜੀਤ ਸਿੰਘ ਡੀਈਓ(ਸ) ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਉਚ ਯੋਗਤਾ ਵਾਲੇ ਅਧਿਆਪਕ ਅਤੇ ਉੱਤਮ ਦਰਜੇ ਦਾ ਬੁਨਿਆਦੀ ਢਾਂਚਾ ਹੈ ਜਿੱਥੋਂ ਵਿਦਿਆਰਥੀ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ। ਬਲਦੇਵ ਸਿੰਘ ਡੀ ਈਓ (ਐ) ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਦੀਆਂ ਸਹੁਲਤਾਂ ਦੀ ਜਾਣਕਾਰੀ ਇਸ ਮੁਹਿੰਮ ਦੌਰਾਨ ਦਿੱਤੀ ਜਾਵੇਗੀ। ਆਸ਼ੀਸ਼ ਕੁਮਾਰ ਡਿਪਟੀ ਡੀਈਓ(ਸ) ਨੇ ਕਿਹਾ ਕਿ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜਰੀਆ ਬਦਲਿਆ ਹੈ ਅਤੇ ਹੁਣ ਲੋਕ ਆਪਣੇ ਬੱਚਿਆਂ ਨੂੰ ਮੁੜ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਵਿਚ ਰੂਚੀ ਲੈ ਰਹੇ ਹਨ। ਜਸਵਿੰਦਰ ਸਿੰਘ ਡਿਪਟੀ ਡੀਈਓ (ਐ) ਨੇ ਕਿਹਾ ਕਿ ਵਿਦਿਆਰਥੀਆਂ ਦੇ ਦਾਖਲੇ ਲਈ ਨੇੜੇ ਦੇ ਸਕੂਲ ਦੇ ਨਾਲ ਨਾਲ ਹੁਣ ਆਨਲਾਈਨ ਪੋਰਟਲ ਤੇ ਵੀ ਰਜਿਸਟਰ ਕਰਵਾਇਆ ਜਾ ਸਕਦਾ ਹੈ।

ਉਹਨਾਂ ਨੇ ਕਿਹਾ ਕਿ ਇਸ ਅਭਿਆਨ ਦੌਰਾਨ ਅਧਿਆਪਕ ਸਮਾਜ ਵਿਚ ਰਾਬਤਾ ਕਰਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਗਲੀ ਕਲਾਸ ਵਿਚ ਹੋਣ ਵਾਲੇ ਵਿਦਿਆਰਥੀਆਂ ਦੇ ਮੁੜ ਸਰਕਾਰੀ ਸਕੂਲਾਂ ਵਿਚ ਦਾਖਲੇ ਦੇ ਨਾਲ ਨਾਲ ਸਕੂਲਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਵੀ ਸਕੂਲਾਂ ਵਿਚ ਦਾਖਲ ਕੀਤਾ ਜਾਵੇਗਾ।

ਇਸ ਮੌਕੇ ਬੀਪੀਈਓ ਅਵਤਾਰ ਸਿੰਘ, ਹਰਮਿੰਦਰ ਸਿੰਘ ਰੋਮੀ ਅਸਿਸਟੈਂਟ ਡੀਈਓ,ਸੰਜੀਵ ਸ਼ਰਮਾ ਅਸਿਸਟੈਂਸ ਡੀਈਓ, ਸੰਜੀਵ ਕੁਮਾਰ ਜ਼ਿਲ੍ਹਾ ਕੁਆਰਡੀਨੇਟਰ ਪਪਪਪ, ਮਨਮੀਤ ਸਿੰਘ ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ, ਸਮੂਹ ਅਧਿਆਪਕ ਬਲਾਕ ਖੰਨਾ 2, ਸੀਐਚਟੀ ਰਣਜੋਧ ਸਿੰਘ ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ ਵਾਸੀ ਆਦਿ ਵੀ ਹਾਜਰ ਸਨ।

ਵੱਡੀ ਖੱਬਰ : ਪੇਪਰ ਲੀਕ ਮਾਮਲਾ, ਸਿੱਖਿਆ ਮੰਤਰੀ ਵੱਲੋਂ ਉਚ ਪੱਧਰੀ ਜਾਂਚ ਦੇ ਹੁਕਮ, ਦੋਸ਼ੀ ਅਧਿਕਾਰੀ ਬਖਸ਼ੇ ਨਹੀਂ ਜਾਣਗੇ

12TH CLASS ENGLISH EXAM CANCELLED ON THE SCHOOL EDUCATION MINISTER'S DIRECTIVE,

EDUCATION MINISTER HARJOT SINGH BAINS INSTRUCTS HIGH- LEVEL PROBE


SAYS, OFFICIAL INVOLVED WON'T BE SPARED


Chandigarh:( pbjobsoftoday )


On the directive of Punjab School Education Minister  the English examination of 12th class, scheduled to be held today, has been cancelled by the Punjab school education board.Divulging further, Harjot Singh Bains said, taking immediate measure after receiving reports of the leak of the paper, he had instructed the authorities to cancel the exam of the 12th standard. 


HIGH LEVEL ENQUIRY SETUP OFFICIAL INVOLVED WON'T BE SPARED

The Education Minister has also marked the high-level probe into this matter, saying that no person, involved in the matter, will be spared and exemplary action will be ensured against the erring ones.

Featured post

SCHOOL HOLIDAYS IN JULY 2024: ਜੁਲਾਈ ਮਹੀਨੇ ਸਕੂਲਾਂ ਵਿੱਚ ਛੁੱਟੀਆਂ

HOLIDAYS IN THE MONTH OF JULY 2024 :  ਜੁਲਾਈ ਮਹੀਨੇ ਐਤਵਾਰ ਅਤੇ ਦੂਜੇ ਸ਼ਨੀਵਾਰ ਤੋਂ ਇਲਾਵਾ ਹੋਰ ਕੋਈ ਛੁੱਟੀ ਨਹੀਂ ਹੈ। ਲੜੀ ਨੰ. ਛੁੱ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends