PUNJAB HEALTH DEPARTMENT RECRUITMENT 2022 APPLICATION FORM, QUALIFICATION,AGE, LINK FOR APPLYING
ਮੁਹੱਲਾ ਕਲੀਨਿਕਾਂ ਲਈ ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੀ ਭਰਤੀ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਹੇਠ ਲਿਖੀਆਂ ਅਸਾਮੀਆਂ 'ਤੇ ਸੂਚੀਬੱਧ ਹੋਣ ਲਈ ਯੋਗ
ਉਮੀਦਵਾਰਾਂ ਤੋਂ ਯੂਨੀਵਰਸਿਟੀ ਦੀ ਵੈੱਬਸਾਈਟ www.bfuhs.ac.in ਰਾਹੀਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ -
ਕ੍ਰਮ ਨੰਬਰ ਪੋਸਟ ਦਾ ਨਾਮ ਪੋਸਟਾਂ ਦੀ ਸੰਖਿਆ
1. ਫਾਰਮਾਸਿਸਟ : 109
ਇਮਪੇਨਲਮੈਂਟ ਫ਼ੀਸ: ਹਰ ਮਰੀਜ਼ ਦੇ ਇਲਾਜ ਲਈ 12 ਰੁਪਏ ਮਿਲਣਯੋਗ ਹੋਣਗੇ ਅਤੇ ਘੱਟੋ-ਘੱਟ 50 ਮਰੀਜਾਂ ਦੇ ਇਲਾਜ ਦੇ ਬਰਾਬਰ ਪ੍ਰਤੀ ਦਿਨ ਅਦਾਇਗੀ ਦੀ ਗਰੰਟੀ ਹੋਵੇਗੀ ਜੋ ਕਿ ਮਹੀਨਾਵਾਰ ਕੱਢੀ ਜਾਵੇਗੀ।
2 . ਕਲੀਨਿਕ ਅਸਿਸਟੈਂਟ : 109
ਹਰ ਮਰੀਜ਼ ਦੇ ਇਲਾਜ ਲਈ 11 ਰੁਪਏ ਮਿਲਣਯੋਗ ਹੋਣਗੇ ਅਤੇ
ਘੱਟੋ-ਘੱਟ 50 ਮਰੀਜਾਂ ਦੇ ਇਲਾਜ ਦੇ ਬਰਾਬਰ ਪ੍ਰਤੀ ਦਿਨ
ਅਦਾਇਗੀ ਦੀ ਗਰੰਟੀ ਹੋਵੇਗੀ ਜੋ ਕਿ ਮਹੀਨਾਵਾਰ ਕੱਢੀ ਜਾਵੇਗੀ।
MOHALLA CLINIC RECRUITMENT IN PUNJAB 2022
ਮਹੱਤਵਪੂਰਨ ਤਾਰੀਖਾਂ: ਆਨਲਾਈਨ ਅਰਜੀਆਂ ਦੀ ਸ਼ੁਰੂਆਤ 27/06/2022
ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 10/07/2022 ਲਿਖਤੀ ਪ੍ਰੀਖਿਆ : 17/07/2022
ਯੋਗਤਾ ਦੀ ਯੋਗਤਾ, ਚੋਣ ਦੇ ਮਾਪਦੰਡ ਅਤੇ ਹੋਰ ਸ਼ਰਤਾਂ ਬਾਰੇ ਵੇਰਵਿਆਂ ਲਈ :- https://nhm.punjab.gov.in
ਅਤੇ www.bfuhs.ac.in 'ਤੇ ਲਾਗ ਆਨ ਕਰੋ।
Important questions: How will I apply for Mohalla clinics jobs in Punjab?
Answer: Candidates will have to apply online for Mohalla clinics jobs in Punjab.
Question: Where is the link for application for Mohalla clinics jobs in Punjab?
Answer: Link for applying Mohalla clinics jobs in Punjab is available on www.bfuhs.ac.in and also given above.
Question: How Many vacancies in Mohalla clinics jobs in Punjab?
Answer : 218
Question: What is the qualification for Mohalla clinics jobs in In Punjab?
Answer: Qualification for Mohalla clinics jobs in Punjab will be updated here soon?
What is the age for Mohalla clinics jobs in In Punjab?
Answer: 18-37 years ( expected)
What is the salary for Mohalla clinics jobs Pharmacist and clinical assistant?
Answer: Salary for Mohalla clinics Pharmacist will be about Rs 15000- 18000 and clinical assistant 13750- 15000 per month.