ਮੁੱਖ ਦਫ਼ਤਰ ਦੇ ਪੀ.ਈ.ਐੱਸ. ਕਾਡਰ ਨੇ ਡਾ. ਗੁਰਜੀਤ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ ( ਚਾਨੀ)

 ਮੁੱਖ ਦਫ਼ਤਰ ਦੇ ਪੀ.ਈ.ਐੱਸ. ਕਾਡਰ ਨੇ ਡਾ. ਗੁਰਜੀਤ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਡਾ. ਗੁਰਜੀਤ ਸਿੰਘ ਨੇ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਉਸਾਰੂ ਕਾਰਜ ਕੀਤੇ – ਡਾ. ਮਨਿੰਦਰ ਸਿੰਘ ਸਰਕਾਰੀਆ

ਸਿੱਖਿਆ ਖੇਤਰ ਵਿੱਚ ਵਿਦਿਆਰਥੀਆਂ ਦੇ ਹਿੱਤ ਲਈ ਕੀਤੇ ਗਏ ਕੰਮਾਂ ਨਾਲ ਖੁਸ਼ੀ ਮਿਲਦੀ ਰਹੀ – ਡਾ. ਗੁਰਜੀਤ ਸਿੰਘ

ਐੱਸ.ਏ.ਐੱਸ. ਨਗਰ 31 ਅਕਤੂਬਰ (ਚਾਨੀ)

ਸਿੱਖਿਆ ਵਿਭਾਗ ਪੰਜਾਬ ਵਿੱਚ ਲਗਭਗ 31 ਸਾਲ ਸੇਵਾ ਨਿਭਾ ਚੁੱਕੇ ਡਾ. ਗੁਰਜੀਤ ਸਿੰਘ ਸਹਾਇਕ ਡਾਇਰੈਕਟਰ ਨੂੰ ਪੀ.ਈ.ਐੱਸ. ਕਾਡਰ ਵੱਲੋਂ ਮੁੱਖ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਕਾਨਫਰੰਸ ਹਾਲ ਵਿੱਚ ਇੱਕ ਸਾਦਾ ਸਮਾਗਮ ਕਰਦਿਆਂ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੇ ਸ਼ਾਨਦਾਰ ਭਵਿੱਖ ਅਤੇ ਸਿਹਤਮੰਦ ਜੀਵਨ ਦੀ ਅਰਦਾਸ ਕਰਦਿਆਂ ਕਿਹਾ ਕਿ ਡਾ. ਗੁਰਜੀਤ ਸਿੰਘ ਬਹੁਤ ਹੀ ਸਾਦਗੀ ਭਰਪੂਰ, ਸਬਰ-ਸੰਤੋਖ ਦੇ ਮੁਜੱਸਮੇ ਅਤੇ ਮਿਹਨਤੀ ਅਫ਼ਸਰ ਵੱਜੋਂ ਸਿੱਖਿਆ ਵਿਭਾਗ ਵਿੱਚ ਵਿਚਰੇ ਅਤੇ ਹੋਰ ਕਰਮਚਾਰੀਆਂ ਨੂੰ ਕਿੱਤੇ ਪ੍ਰਤੀ ਸੁਚਾਰੂ ਸੇਧ ਦਿੱਤੀ। ਨਿੱਜੀ ਕਾਲਜ ਵਿੱਚ ਅਧਿਆਪਨ ਦਾ ਕਾਰਜ ਸ਼ੁਰੂ ਕਰਨ ਉਪਰੰਤ 1991 ਵਿੱਚ ਸਰਕਾਰੀ ਨੌਕਰੀ ਵਿੱਚ ਆਏ। ਵੱਖ-ਵੱਖ ਆਹੁਦਿਆਂ ‘ਤੇ ਕੰਮ ਕਰਦਿਆਂ ਉਹਨਾਂ ਨੇ ਆਪਣੇ ਸੇਵਾ ਕਾਰਜਕਾਲ ਦੌਰਾਨ ਸਕੂਲੀ ਸਿੱਖਿਆ ਦੀ ਬਿਹਤਰੀ ਲਈ ਵੱਡਮੁੱਲੇ ਕਾਰਜ ਕੀਤੇ ਹਨ। ਆਪਣੇ ਵਿਦਿਆਰਥੀਆਂ, ਸਹਿਯੋਗੀ ਕਰਮਚਾਰੀਆਂ ਅਤੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਦੇ ਦਿਲਾਂ ਵਿੱਚ ਘਰ ਕਰ ਜਾਣ ਵਾਲੇ ਡਾ. ਗੁਰਜੀਤ ਸਿੰਘ ਦੀ ਵਿਦਾਇਗੀ ਪਾਰਟੀ ਸਮੇਂ ਹਰੇਕ ਅਧਿਕਾਰੀ ਨੇ ਦਿਲੋਂ ਪ੍ਰਸ਼ੰਸਾ ਕੀਤੀ। ਇਸ ਮੌਕੇ ਪੀ.ਈ.ਐੱਸ. ਕਾਡਰ ਵੱਲੋਂ ਸੇਵਾ ਮੁਕਤੀ ਵਿਦਾਇਗੀ ਮੌਕੇ ਡਾ. ਗੁਰਜੀਤ ਸਿੰਘ ਨੂੰ ਯਾਦਗਾਰੀ ਭੇਂਟ ਦੇ ਕੇ ਸਨਮਾਨਿਤ ਕੀਤਾ ਗਿਆ।



ਡਾ. ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੱਖ-ਵੱਖ ਆਹੁਦਿਆਂ ‘ਤੇ ਕਾਰਜ ਕਰਕੇ ਉਹਨਾਂ ਨੂੰ ਬਹੁਤ ਹੀ ਜਿਆਦਾ ਤਜ਼ਰਬਾ ਹੋਇਆ ਹੈ ਅਤੇ ਇਸ ਤਜ਼ਰਬੇ ਨੂੰ ਉਹਨਾਂ ਨੇ ਸਮੇਂ-ਸਮੇਂ ‘ਤੇ ਆਪਣੇ ਸਾਥੀਆਂ ਨਾਲ ਵੀ ਸਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਵਿਦਿਆਰਥੀਆਂ ਦੇ ਹਿੱਤ ਲਈ ਕੀਤੇ ਗਏ ਕੰਮਾਂ ਨਾਲ ਖੁਸ਼ੀ ਮਿਲਦੀ ਹੈ ਅਤੇ ਇਹ ਪਲ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਅਭੁੱਲ ਯਾਦਾਂ ਵਾਗੂੰ ਸਾਂਭ ਕੇ ਰੱਖਣਗੇ।

ਇਸ ਮੌਕੇ ਕਰਮਜੀਤ ਕੌਰ ਸਹਾਇਕ ਡਾਇਰੈਕਟਰ ਸੈਕੰਡਰੀ ਸਿੱਖਿਆ, ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ. ਗੁਰਜੀਤ ਸਿੰਘ ਨੂੰ ਸੇਵਾ ਮੁਕਤੀ ਮੌਕੇ ਵਧਾਈ ਦਿੱਤੀ।



ਇਸ ਮੌਕੇ ਪੀ.ਈ.ਐੱਸ. ਕਾਡਰ ਮੁੱਖ ਦਫ਼ਤਰ ਦੇ ਮਨੋਜ ਕੁਮਾਰ ਡਿਪਟੀ ਐੱਸ.ਪੀ.ਡੀ. ਪਲਾਨ, ਅਮਨਦੀਪ ਕੌਰ ਡਿਪਟੀ ਐੱਸ.ਪੀ.ਡੀ. ਐਡਮਿਨ, ਤਨਜੀਤ ਕੌਰ ਡਿਪਟੀ ਐੱਸ.ਪੀ.ਡੀ. ਫਾਈਨਾਂਸ, ਗੁਰਜੋਤ ਸਿੰਘ ਡਿਪਟੀ ਐੱਸ.ਪੀ.ਡੀ. ਆਈ.ਸੀ.ਟੀ., ਮਹਿੰਦਰ ਸਿੰਘ ਸਹਾਇਕ ਡਾਇਰੈਕਟਰ, ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਭਰਤੀ ਡਾਇਰੈਕਟੋਰੇਟ, ਹਰਵਿੰਦਰ ਕੌਰ ਸਹਾਇਕ ਡਾਇਰੈਕਟਰ , ਜਸਵਿੰਦਰ ਕੌਰ ਸਹਾਇਕ ਡਾਇਰੈਕਟਰ, ਪ੍ਰਭਜੋਤ ਕੌਰ ਸਹਾਇਕ ਡਾਇਰੈਕਟਰ, ਡਿੰਪੀ ਧੀਰ ਸਹਾਇਕ ਡਾਇਰੈਕਟਰ, ਜਸਕੀਰਤ ਕੌਰ ਸਹਾਇਕ ਡਾਇਰੈਕਟਰ ਕੋਆਰਡੀਨੇਸ਼ਨ, ਸੁਨੀਤਾ ਸਹਾਇਕ ਡਾਇਰੈਕਟਰ, ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਅਤੇ ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ ਮੌਜੂਦ ਸਨ।

LOKHIT TRANSFER: ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀਆਂ ਲੋਕ ਹਿਤ ਬਦਲੀਆਂ

 

NMMS PUNJAB SCHEDULE 2022: ਐਸਸੀਈਆਰਟੀ (SCERT) ਵੱਲੋਂ ਐਨਐਮਐਸ ( NMMS) ਸਕਾਲਰਸ਼ਿਪ ਸਕੀਮ ਦਾ ਸ਼ਡਿਊਲ ਕੀਤਾ ਜਾਰੀ

 

10TH- 12TH BOARD EXAM MARCH 2023: ਮਾਰਚ 2023 ਦੀਆਂ ਪ੍ਰੀਖਿਆਵਾਂ ਸਬੰਧੀ ਸਿੱਖਿਆ ਬੋਰਡ ਵੱਲੋਂ ਅਹਿਮ ਸੂਚਨਾ

 10TH- 12TH BOARD EXAM MARCH 2023: ਮਾਰਚ 2023 ਦੀਆਂ ਪ੍ਰੀਖਿਆਵਾਂ ਸਬੰਧੀ ਸਿੱਖਿਆ ਬੋਰਡ ਵੱਲੋਂ ਅਹਿਮ ਸੂਚਨਾ 

ਚੰਡੀਗੜ੍ਹ 31 ਅਕਤੂਬਰ 

ਦਸਵੀਂ ਅਤੇ ਬਾਰ੍ਹਵੀਂ ਰੈਗੂਲਰ ਅਤੇ ਓਪਨ ਸਕੂਲ ਮਾਰਚ 2023 ਦੀਆਂ ਪ੍ਰੀਖਿਆ ਫੀਸਾਂ ਪ੍ਰਾਪਤ ਕਰਨ ਦਾ ਸ਼ਡਿਊਲ ਪ੍ਰਬੰਧਕੀ ਕਾਰਨਾਂ ਕਰਕੇ ਮੁੜ ਨਿਸ਼ਚਿਤ ਕੀਤਾ ਗਿਆ ਹੈ। ਸ਼ਡਿਊਲ ਦਾ ਵੇਰਵਾ ਸਕੂਲਾਂ ਦੀ ਲਾਗ-ਇੰਨ ਆਈ.ਡੀ ਤੇ ਅਪ-ਡੇਟ ਕਰ ਕੀਤਾ ਗਿਆ ਹੈ।



ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਲੁਧਿਆਣਾ ਵੱਲੋਂ ਕਰਵਾਇਆ ਗਿਆ ਅਧਿਆਪਕ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਲੁਧਿਆਣਾ ਵੱਲੋਂ ਕਰਵਾਇਆ ਗਿਆ ਅਧਿਆਪਕ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ


ਭੂੰਦੜੀ-31 ਅਕਤੂਬਰ (ਕੁਲਦੀਪ ਮਾਨ):- ਬੀਤੇ ਦਿਨੀਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਲੁਧਿਆਣਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਇੱਕ ਅਧਿਆਪਕ ਸਨਮਾਨ ਸਮਾਰੋਹ ਗੌਰਮਿੰਟ ਕਾਲਜ ਲੁਧਿਆਣਾ (ਲੜਕੇ) ਦੇ ਸਾਹਿਰ ਲੁਧਿਆਣਵੀ ਆਰਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ 100 ਤੋਂ ਵਧੇਰੇ ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜਗਦੀਪ ਸਿੰਘ ਜੌਹਲ ਅਤੇ ਬੀ.ਪੀ.ਈ.ਓ. ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਵਿੱਚ ਹੋਏ ਇਸ ਸਨਮਾਨ ਸਮਾਰੋਹ ਵਿੱਚ ਮੁੱਖ ਮੰਤਰੀ ਦਫਤਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਹਰਪ੍ਰੀਤ ਸਿੰਘ ਪ੍ਰੀਤ ਅਤੇ ਹਰਪ੍ਰੀਤ ਸਿੰਘ ਗਿੱਲ, ਸ੍ਰੀ ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ (ਕਾਲਜਾਂ) ਅਤੇ ਡਾ: ਕੁਲਦੀਪ ਕੌਰ ਧਾਲੀਵਾਲ ਪ੍ਰਿੰਸੀਪਲ ਮਾਤਾ ਗੰਗਾ ਜੀ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਨੇ ਸਾਂਝੇ ਤੌਰ ਤੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਤਕਸੀਮ ਕੀਤੇ।



ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਬੱਡੀ ਟੀਮ ਦੀ ਸਾਬਕਾ ਕਪਤਾਨ ਬਲਜੀਤ ਕੌਰ, ਮੈਡਮ ਮੋਨਿਕਾ ਵਰਮਾ (ਕੌਮੀ ਪੱਧਰ ਦੀ ਯੋਗਾ ਪਲੇਅਰ), ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਸਟੇਟ ਅਤੇ ਕੌਮੀ ਪੱਧਰ ਦੇ ਵਿੱਦਿਅਕ ਮੁਕਾਬਲਿਆਂ ਵਿੱਚ ਸੋਨ ਤਗਮਿਆਂ ਦੀ ਝੜੀ ਲਗਵਾਉਣ ਵਾਲੀ ਸ.ਸ.ਸ. ਸਕੂਲ ਸੋਹੀਆਂ (ਲੁਧਿ:) ਦੀ ਪੰਜਾਬੀ ਅਧਿਆਪਕਾ ਸ੍ਰੀਮਤੀ ਰਾਜਿੰਦਰ ਕੌਰ, ਮੰਤਰੀ ਮੀਤ ਹੇਅਰ ਦੀ ਅਧਿਆਪਕਾ ਸੋਨਾਲੀ ਵਰਮਾ, ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਧਿਆਪਕ ਡਾਇਰੈਕਟਰ ਸ੍ਰੀ ਸਰਵਣ ਸਹਿਗਲ, ਪ੍ਰਿੰਸੀਪਲ ਰੁਪਿੰਦਰ ਗਿੱਲ, ਪ੍ਰਿੰਸੀਪਲ ਮਨਜੀਤ ਕੌਰ, ਡਾ: ਕੁਲਦੀਪ ਕੌਰ, ਹੈੱਡਮਾਸਟਰ ਲਵਦੀਪ ਸਿੰਘ, ਮੀਡੀਆ ਕੁਆਰਡੀਨੇਟਰ ਸ੍ਰੀਮਤੀ ਅੰਜੂ ਸੂਦ, ਰਾਜ ਕੁਮਾਰ, ਜਗਦੀਸ਼ ਪਾਲ, ਅਮਨਦੀਪ ਕੌਰ, ਪਰਵਿੰਦਰ ਕੌਰ, ਸਤਵਿੰਦਰ ਕੌਰ, ਨਵਜੋਤ ਕੌਰ, ਸੁਜਾਤਾ (ਸਾਰੇ ਲੈਕ:), ਬਲਜੀਤ ਸਿੰਘ, ਆਰ.ਪੀ ਸਿੰਘ ਪਰਮਾਰ, ਜਤਿੰਦਰ ਕੁਮਾਰ, ਪ੍ਰੇਮ ਕੁਮਾਰ, ਸਵਰਨਜੀਤ ਕੌਰ, ਹਰਪ੍ਰੀਤ ਕੌਰ, ਜੋਤੀ ਅਰੋੜਾ, ਚੇਤਨਾ (ਸਾਰੇ ਸੀ.ਐੱਚ.ਟੀ.) ਤੋਂ ਇਲਾਵਾ ਹੋਰ ਬਹੁਤ ਸਾਰੇ ਅਧਿਆਪਕ ਸ਼ਾਮਲ ਸਨ।


ਮੈਡਮ ਰਾਜਿੰਦਰ ਕੌਰ ਸੋਹੀਆਂ ਵੱਲੋਂ ਤਿਆਰ ਕੀਤੇ ਗਏ ਬੱਚਿਆਂ ਅਤੇ ਲੈਕ: ਰਾਜ ਕੁਮਾਰ, ਮੈਡਮ ਮੀਨਾ ਹੈਬੋਵਾਲ ਨੇ ਆਪਣੇ ਗੀਤ, ਕਵਿਤਾਵਾਂ ਅਤੇ ਕਵੀਸ਼ਰੀ ਰਾਹੀਂ ਚੰਗਾ ਰੰਗ ਬੰਨ੍ਹਿਆਂ। ਇਸ ਮੌਕੇ ਤੇ ਗੌਰਮਿੰਟ ਕਾਲਜ ਲੁਧਿਆਣਾ ਦੇ ਗੱਭਰੂਆਂ ਨੇ ਆਲੀਸ਼ਾਨ ਭੰਗੜਾ ਪਾ ਕੇ ਸਭ ਨੂੰ ਝੂੰਮਣ ਲਾ

ਸ੍ਰੀ ਅਸ਼ਵਨੀ ਭੱਲਾ (ਡਿਪਟੀ ਡਾਇਰੈਕਟਰ ਕਾਲਜਾਂ) ਅਤੇ ਸ. ਹਰਪ੍ਰੀਤ ਸਿੰਘ ਪ੍ਰੀਤ, ਹਰਪ੍ਰੀਤ ਸਿੰਘ ਗਿੱਲ (ਨੁਮਾਇੰਦੇ ਸੀ.ਐੱਮ. ਦਫਤਰ) ਦਾ ਸਨਮਾਨ ਕਰਦੇ ਹੋਏ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ ਨੱਥੋਵਾਲ਼, ਸੰਦੀਪ ਸਿੰਘ ਬਦੇਸ਼ਾ, ਨਾਲ ਖੜੇ ਹਨ ਪ੍ਰਿੰਸੀਪਲ ਡਾ: ਕੁਲਦੀਪ ਕੌਰ ਧਾਲੀਵਾਲ਼, ਰੁਪਿੰਦਰ ਗਿੱਲ, ਮਨਜੀਤ ਕੌਰ, ਪ੍ਰੋਫੈਸਰ ਨੀਲਮ ਭਾਰਦਵਾਜ, ਲੈਕ:

ਸਤਵਿੰਦਰ ਕੌਰ, ਲੈਕ: ਨਵਜੋਤ ਕੌਰ ਅਤੇ ਰਣਵਿੰਦਰ ਕੌਰ ਆਦਿ।


ਦਿੱਤਾ। ਇਸ ਮੌਕੇ ਤੇ ਗੌਰਮਿੰਟ ਕਾਲਜ ਲੁਧਿਆਣਾ (ਲੜਕੇ) ਤੋਂ ਅੰਗਰੇਜ਼ੀ ਵਿਸ਼ੇ ਦੀ ਪ੍ਰੋਫੈਸਰ ਡਾ: ਨੀਲਮ ਭਾਰਦਵਾਜ ਦੀ ਚੌਥੀ ਕਿਤਾਬ (ਇਸਪਾਈਂਗ ਗਾਂਧੀਇਜ਼ਮ ਆਨ ਮਾਲਗੁੱਡੀ ਮਿਲੀਯੂ) ਦੀ ਘੁੰਡ ਚੁਕਾਈ ਵੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਦੇ ਨਾਮਵਾਰ ਲੇਖਕ ਕਰਮਜੀਤ ਕੁੱਸਾ ਦੀ ਧਰਮ ਪਤਨੀ ਲੈਕ: ਸਤਵਿੰਦਰ ਕੌਰ ਅਤੇ ਲੈਕ: ਨਵਜੋਤ ਕੌਰ ਨੇ ਬਾਖੂਬੀ ਨਿਭਾਈ। ਸੰਦੀਪ ਸਿੰਘ ਬਦੇਸ਼ਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਵਿਸ਼ੇਸ਼ ਤੌਰ ਤੇ ਕਮਲਜੀਤ ਸਿੰਘ ਮਾਨ, ਕੇਵਲ ਸਿੰਘ, ਇੰਦਰਜੀਤ ਸਿੰਗਲਾ, ਜਤਿੰਦਰਪਾਲ ਸਿੰਘ, ਸੁਖਵੀਰ ਸਿੰਘ, ਰਘਵੀਰ ਸਿੰਘ, ਲੈਕ: ਅਮਨਦੀਪ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਰਹੇ।



EDUSAT SCHEDULE NOVEMBER 2022: ਸਿੱਖਿਆ ਵਿਭਾਗ ਵੱਲੋਂ ਐਜੂਸੈਟ ਸ਼ਡਿਊਲ ਜਾਰੀ,

 

DOWNLOAD COMPLETE EDUSAT SCHEDULE HERE

SUPERVISOR RECRUITMENT: ਸੁਪਰਵਾਈਜ਼ਰ ਆਂਸਰ ਕੀਅ ਅਤੇ OMR ਸ਼ੀਟ ਜਾਰੀ, ਕਰੋ ਡਾਊਨਲੋਡ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ (PSSSB) ਸੁਪਰਵਾਈਜ਼ਰ ਹਾਰਟੀਕਲਚਰ ਦੀ ਪ੍ਰੀਖਿਆ ਉਪ੍ਰੰਤ OMR SHEET ਅਤੇ ਆਂਸਰ ਕੀਅ ਜਾਰੀ ਕਰ ਦਿੱਤੀ ਗਈ ਹੈ। ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ ।



Supervisor Horticulture - Click here to download OMR sheet & provisional answer key for the examination held on dated 30.10.2022 


  


SCHOOL LIBRARIAN RECRUITMENT: OMR SHEET AND ANSWER KEY OUT

SCHOOL LIBRARIAN RECRUITMENT: OMR SHEET AND ANSWER KEY OUT



ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਕੂਲ ਲਾਇਬ੍ਰੇਰੀਅਨ ਭਰਤੀ ਲਈ OMR ਸ਼ੀਟ ਅਤੇ ਆਂਸਰ ਕੀਅ ਜਾਰੀ ਕਰ ਦਿੱਤੀ ਹੈ। ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ

PROMOTION OF CLASS 4 TO SLA: ਦਰਜ਼ਾ -4 ਤੋਂ ਐਸ ਐਲ ਏ ਦੀਆਂ ਪਦਉੱਨਤੀਆਂ ਦੇ ਆਰਡਰ ਜਾਰੀ

 



DOWNLOAD COMPLETE ORDER HERE

ਪੰਜਾਬ ਸਰਕਾਰ ਵੱਲੋਂ ਗਰੁੱਪ ਡੀ ਕਰਮਚਾਰੀਆਂ ਲਈ ਲਿਆ ਇਹ ਫੈਸਲਾ

 

RULES CHANGED FOR TRANSFER OF WIFE OF JUDGE: ਅਖੌਤੀ ਆਮ ਆਦਮੀ ਦੀ ਸਰਕਾਰ ਨੇ ਨਿਯਮ ਛਿੱਕੇ ਟੰਗ ਕੀਤੀ 'ਖਾਸ' ਅਧਿਆਪਕਾ ਦੀ ਬਦਲੀ

 ਅਖੌਤੀ ਆਮ ਆਦਮੀ ਦੀ ਸਰਕਾਰ ਨੇ ਨਿਯਮ ਛਿੱਕੇ ਟੰਗ ਕੀਤੀ 'ਖਾਸ' ਅਧਿਆਪਕਾ ਦੀ ਬਦਲੀ


ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ 'ਖਾਸ' ਬਦਲੀ ਰੱਦ ਕਰਨ ਦੀ ਮੰਗ


30 ਅਕਤੂਬਰ, ਚੰਡੀਗੜ੍ਹ ( Jobsoftoday):

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਦਲੀਆਂ ਦੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਇੱਕ ਜੱਜ ਦੀ ਅਧਿਆਪਕ ਪਤਨੀ ਦੀ ਕੀਤੀ ਗਈ 'ਖਾਸ' ਬਦਲੀ ਨੇ ਪੰਜਾਬ ਵਿੱਚ ਆਮ ਜਨਤਾ ਦੀ ਸਰਕਾਰ ਹੋਣ ਦੇ ਭਰਮ ਨੂੰ ਫਿਰ ਤੋੜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਚਹੇਤਿਆਂ ਨੂੰ ਮਨਚਾਹੇ ਸਟੇਸ਼ਨ ਦੇਣ ਲਈ ਬਦਲੀ ਨੀਤੀ 'ਟੀਚਰਜ਼ ਟਰਾਂਸਫਰ ਨੀਤੀ 2019' ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। 


JOBS OF WEEKEND: ਇਸ ਹਫਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ 

DENGUE ALERT: ਡੇਂਗੂ ਦੇ ਮਰੀਜ਼ਾਂ ਵਿੱਚ ਹਰ ਰੋਜ਼ ਵਾਧਾ, ਇੰਜ ਕਰੋ ਆਪਣੀ ਬਚਾਅ 

ਇਸ ਬਦਲੀ ਲਈ ਵਿਸ਼ੇਸ਼ ਤੌਰ ਤੇ ਜਾਰੀ ਕੀਤੇ ਗਏ ਅਤੇ ਅਧਿਆਪਕਾਂ ਦੇ ਗਰੁੱਪਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਪੱਤਰ ਵਿੱਚ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦਾ ਹਵਾਲਾ ਦਿੰਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ਿਕਰ ਕੀਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਐਨਾ ਹੀ ਖਿਆਲ ਹੈ ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਆਪਣੇ ਚਹੇਤਿਆਂ ਨੂੰ ਪਹਿਲ ਦੇ ਰਹੀ ਹੈ ਜਿਸਦਾ ਅਧਿਆਪਕਾਂ ਵਿੱਚ ਸਖ਼ਤ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਵਿਸ਼ੇਸ਼ ਬਦਲੀ ਤੁਰੰਤ ਰੱਦ ਕੀਤੀ ਜਾਵੇ ਅਤੇ ਲੰਬੇ ਸਮੇਂ ਤੋਂ ਦੂਰ ਦੁਰੇਡੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਉਡੀਕਵਾਨ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਕੀਤੀਆਂ ਜਾਣ।


TEACHER TRANSFER: ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਅਧਿਆਪਕਾਂ ਦੀ ਕੀਤੀ ਆਫਲਾਈਨ ਟਰਾਂਸਫਰ

 TEACHER TRANSFER: ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਅਧਿਆਪਕਾਂ ਦੀ ਕੀਤੀ ਆਫਲਾਈਨ ਟਰਾਂਸਫਰ 

ਚੰਡੀਗੜ੍ਹ 29 ਅਕਤੂਬਰ 


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ, ਅੰਗਰੇਜੀ ਮਿਸਟ੍ਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਕਲਾਂ ਜਿਲ੍ਹਾ ਜਲੰਧਰ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸੇ ਕਲੋਤਾ ਜਿਲ੍ਹਾ ਹੁਸਿਆਰਪੁਰ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ।

Also Read: 

HOLIDAY ALERT: 2 ਨਵੰਬਰ ਨੂੰ ਛੁੱਟੀ ਦਾ ਐਲਾਨ ਵਿਦਿਅੱਕ ਸੰਸਥਾਵਾਂ ਰਹਿਣਗੀਆਂ ਬੰਦ 




 

ਪੁਰਾਣੀ ਪੈਂਨਸ਼ਨ ਬਹਾਲੀ ਦੇ ਫੈਸਲੇ ਦਾ ਸੁਆਗਤ--ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ

 ਪੁਰਾਣੀ ਪੈਂਨਸ਼ਨ ਬਹਾਲੀ ਦੇ ਫੈਸਲੇ ਦਾ ਸੁਆਗਤ--ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ

" ਨੋਟੀਫਿਕੇਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਵਿਚਾਰ ਚਰਚਾ ਲਈ ਸਮਾਂ ਮੰਗਿਆ"


ਬਲਾਚੌਰ,30 ਅਕਤੂਬਰ ,2022 (ਪ੍ਰਮੋਦ ਭਾਰਤੀ) 

ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪਿਛਲੇ ਗਿਆਰਾਂ ਸਾਲਾਂ ਤੋਂ ਵੀ ਵੱਧ ਦੇ ਸਮੇਂ ਐਂਨ ਪੀ ਐਸ ਮੁਲਾਜਮਾਂ ਦੇ ਹਿਤ ਵਿਚ ਕੰਮ ਕਰਦੀ ਆ ਰਹੀ ਹੈ। ਭਾਵੇਂ ਕਿ ਪਿਛਲੀਆਂ ਸਰਕਾਰਾਂ ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਸਬੰਧੀ ਲਾਰੇ ਲਾਉਂਦੀਆਂ ਰਹੀਂਆਂ ਪਰ ਕਿਸੇ ਸਰਕਾਰ ਵੱਲੋਂ ਇਸ ਮੰਗ ਪ੍ਰਤੀ ਸੰਜੀਦਗੀ ਨਹੀਂ ਦਿਖਾਈ ਗਈ। ਪਰ ਇਸ ਬਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 183000 ਮੁਲਾਜ਼ਮਾਂ ਹਿਤਾਂ ਪ੍ਰਤੀ ਗੰਭੀਰਤਾ ਅਤੇ ਸਕਾਰਾਤਮਕਤਾ ਵਿਖਾਈ ਹੈ ਤੇ ਇਸਦੀ ਸਭ ਨੂੰ ਆਪ ਸਰਕਾਰ ਤੋਂ ਉਮੀਦ ਵੀ ਸੀ। ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਸ਼੍ਰੀਮਤੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਲ  ਨੂੰ ਲਿਖਤੀ ਦਿੱਤੇ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਜੀ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਫੈਸਲੇ ਦਾ ਸੁਆਗਤ ਕਰਦਿਆਂ ਇਹ ਮੰਗ ਕੀਤੀ ਹੈ ਕਿ ਇਸ ਸਬੰਧੀ ਨੋਟੀਫਿਕੇਸ਼ਨ ਵਿਚ ਸ਼ਾਮਲ ਕੀਤੇ ਜਾਣ ਵਾਲੇ ਅਹਿਮ ਤੱਤਾਂ ਨੂੰ ਵਿਚਾਰਨ ਲਈ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਦੀ ਮੁੱਖ ਮੰਤਰੀ ਜੀ ਨਾਲ ਮੀਟਿੰਗ ਕਰਾਵਾਈ ਜਾਵੇ। ਕਮੇਟੀ ਇਹ ਉਮੀਦ ਕਰਦੀ ਹੈ ਕਿ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਪੂਰੇ ਭਾਰਤ ਵਿੱਚ ਉਦਾਹਰਣ ਹੋਵੇਗਾ ਇਸ ਨੋਟੀਫਿਕੇਸ਼ਨ ਤੋਂ ਹੋਰ ਰਾਜਾਂ ਦੀਆਂ ਸਰਕਾਰਾਂ ਵੀ ਸੇਧ ਲੈ ਸਕਣਗੀਆਂ। ਅੱਜ ਐਮ ਐਲ ਏ ਨੂੰ ਸੌਪੇ ਮੰਗ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਆਪਣੇ ਮੰਗ ਪੱਤਰ ਰਾਂਹੀ ਮੰਗ ਕੀਤੀ ਹੈ ਕਿ ਮੁਲਾਜਮ  ਜੋ ਐਨ ਪੀ ਐਸ ਤਹਿਤ ਕੁਝ ਸਾਲ ਪਹਿਲਾਂ ਰਿਟਾਇਰ ਹੋ ਚੁੱਕੇ ਹਨ ਉਨ੍ਹਾਂ ਨੂੰ ਵੀ ਨੋਟੀਫਿਕੇਸ਼ਨ ਵਿੱਚ ਸ਼ਾਮਲ ਕੀਤਾ ਜਾਵੇ ਇਸ ਤੋਂ ਇਲਾਵਾ ਜੋ ਮੁਲਾਜ਼ਮ 2004 ਤੋਂ ਬਾਅਦ ਚ ਭਰਤੀ ਹੋਏ ਹਨ ,ਉਨ੍ਹਾਂ ਵਿੱਚੋ ਬਹੁਤਾਤ ਵਿੱਚ ਪਹਿਲਾਂ ਠੇਕਾ ਅਧਾਰ ਤੇ ਕੰਮ ਕਰ ਚੁੱਕੇ ਹਨ, ਸੇਵਾ ਮੁਕਤੀ ਸਮੇਂ ਪੈਂਨਸ਼ਨ ਦੀ ਗਣਨਾ ਕਰਨ ਲਈ ਠੇਕੇ ਤੇ ਨਿਭਾਈ ਸੇਵਾ ਵਿ ਗਿਣੀ ਜਾਵੇ। ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਮਚਾਰੀਆਂ ਦੀ ਜਮਾਂ ਐਨ ਪੀ ਐਸ ਰਾਸ਼ੀ ਨੂੰ ਇੱਕਮੁਸ਼ਤ ਜੀ ਪੀ ਐਫ ਵਿੱਚ ਜਮ੍ਹਾਂ ਕੀਤਾ ਜਾਵੇ ਅਤੇ ਪੂਰੀ  ਪੈਂਨਸ਼ਨ ਲਈ 20 ਸਾਲ ਦੀ ਸੇਵਾ ਨੂੰ ਪੂਰੀ ਪੈਨਸ਼ਨ ਦਾ ਲਾਭ ਲੈਣ ਲਈ ਮਿਥਿਆ ਜਾਣਾ ਆਦਿ ਸ਼ਾਮਲ ਹਨ। ਇਸ ਮੌਕੇ ਹਲਕਾ ਬਲਾਚੌਰ ਦੇ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਭਰੋਸਾ ਦਿਵਾਇਆ ਕਿ ਮੇਰੇ ਵੱਲੋਂ ਮੁਲਾਜ਼ਮ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਜੀ ਨਾਲ ਕਰਵਾਉਣ ਦੇ ਹਰ ਉਪਰਾਲੇ ਕੀਤੇ ਜਾਣਗੇ। ਇਸ ਮੌਕੇ  ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਦੇ ਨਾਲ ਅੰਮਿਤ ਜਗੋਤਾ,ਸੁਰਜੀਤ ਹੈਪੀ,ਨਾਗੇਸ਼ ਕੁਮਾਰ,ਸ਼ੁਸ਼ੀਲ ਕੁਮਾਰ,ਗਿਆਨ ਕਟਾਰੀਆ,ਧਰਮਪਾਲ,ਮਦਨਪਾਲ ਸਿੰਘ,ਜਸ਼ਨਦੀਪ ਸਿੰਘ,ਸੁੱਚਾ ਸਿੰਘ ਸਤਨਾਮ ਧੌਲ,ਦਲੀਪ ਕੁਮਾਰ,ਵਰਿੰਦਰ ਕੁਮਾਰ,ਰਵਿੰਦਰ ਨੱਥਾ ਨੰਗਲ,ਵਿਕਰਮ ਸਿੰਘ,ਰਜਿੰਦਰ ਬਛੌੜੀ,ਟਵਿੰਕਲ ਕੌਸ਼ਲ ਅਤੇ ਸੁਮਨ ਬਾਲਾ ਆਦਿ ਹਾਜਰ ਸਨ।

ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਹਲਕਾ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਦੇ ਹੋਏ


JOBS OF WEEKEND: ਇਸ ਹਫਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ

JOBS OF WEEKEND: ਇਸ ਹਫਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ 



ਪੀਜੀਆਈ ਸੰਗਰੂਰ/ ਚੰਡੀਗੜ੍ਹ ਭਰਤੀ 2022 : ਨਰਸਿੰਗ ਅਫਸਰ ਸਮੇਤ 256 ਅਸਾਮੀਆਂ ਤੇ ਭਰਤੀ, 

CONSTABLE RECRUITMENT 2022: 10 ਵੀਂ ਪਾਸ ਮੁੰਡੇ ਕੁੜੀਆਂ ਤੋਂ ਕਾਂਸਟੇਬਲ ਦੀਆਂ 24369 ਅਸਾਮੀਆਂ ਨੂੰ ਭਰਨ ਲਈ, ਅਰਜ਼ੀਆਂ ਦੀ ਮੰਗ  


MC LUDHIANA RECRUITMENT 2022: ਮਿਉਂਸਪਲ ਕੌਂਸਲ ਲੁਧਿਆਣਾ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


NVS  RECRUITMENT 2022: ਨਵੋਦਿਆ ਵਿਦਿਆਲਿਆ ਚੰਡੀਗੜ੍ਹ ਖੇਤਰ ਵੱਲੋਂ‌ ਇਹਨਾਂ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

SSA JBT RECRUITMENT 2022: ਜੇਬੀਟੀ ਭਰਤੀ ਲਈ ਪ੍ਰੀਖਿਆ ਸ਼ਡਿਊਲ ਜਾਰੀ 


SSWCD RECRUITMENT 2022: ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬਾਲ ਵਿਕਾਸ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

MGNREGA  RECRUITMENT: ਮਗਨਰੇਗਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ  

PSTET 2022: ਇਸ ਦਿਨ ਹੋਵੇਗੀ ਪੀਐਸਟੀਈਟੀ ਪ੍ਰੀਖਿਆ,‌


NHM PUNJAB RECRUITMENT 2022: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ 634 ਅਸਾਮੀਆਂ ਤੇ ਭਰਤੀ , ਇਸ ਲਿੰਕ ਤੇ ਕਰੋ ਅਪਲਾਈ 


HIGH COURT CHANDIGARH RECRUITMENT: ਹਾਈਕੋਰਟ ਵੱਲੋਂ ਇਹਨਾਂ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ 

SSKP RECRUITMENT 2022 : ਸੈਨਿਕ ਸਕੂਲ ਕਪੂਰਥੱਲਾ ਵਿਖੇ TGT ( ਰੈਗੂਲਰ ) ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ , 


ITBP SUB INSPECTOR RECRUITMENT: ਆਈਟੀਬੀਪੀ ਵੱਲੋਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


5994 ETT RECRUITMENT LINK ACTIVE: 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਿੰਕ ਜਾਰੀ, ਇਥੇ ਕਰੋ ਅਪਲਾਈ 







DENGUE ALERT: ਡੇਂਗੂ ਤੋਂ ਸਾਵਧਾਨ! ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਐਡਵਾਈਜਰੀ ਜਾਰੀ



ਡੇਂਗੂ ਬੁਖਾਰ ਦੇ ਫੈਲਾਅ ਦਾ ਸੀਜ਼ਨ ਪੂਰੇ ਜੋਰ ਤੇ ਹੈ, ਨਮੀ ਅਤੇ ਬਾਰਿਸ਼ ਦੇ ਮੌਸਮ ਨਾਲ ਮੱਛਰਾਂ ਦੀ ਤਾਦਾਦ ਵਿੱਚ ਵਾਧਾ ਹੋਣ ਦੇ ਆਸਾਰ ਬਣੇ ਹੋਏ ਹਨ ਤੇ ਡੇਂਗੂ ਬੁਖਾਰ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ। ਸਿਹਤ ਵਿਭਾਗ ਵਲੋਂ ਸਿਵਲ ਸਰਜਨ, ਪਟਿਆਲਾ ਅਤੇ ਡੇਂਗੂ ਰੋਕਥਾਮ ਦੀਆਂ ਗਤੀਵਿਧੀਆਂ ਚਲਾ ਰਹੇ ਜਿਲਾ ਐਪੀਡੀਮੋਲੋਜਿਸਟ ਡਾ ਸੁਮੀਤ ਸਿੰਘ ਨੇ ਲੋਕਾਂ ਨੂੰ ਡੇਂਗੂ ਦੇ ਇਲਾਜ ਦੌਰਾਨ ਵਰਤਣ ਵਾਲੀਆਂ ਸਾਵਧਾਨੀਆਂ ਤੋਂ ਡੇਂਗੂ ਤੋਂ ਬਚਾਅ ਲਈ ਆਮ ਲੋਕਾਂ ਵਲੋਂ ਕੀ ਕੀਤਾ ਜਾਵੇ ਅਤੇ ਕੀ ਨਾਂ, ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ

ਇਲਾਜ ਦੌਰਾਨ ਵਰਤਣ ਵਾਲੀਆਂ ਸਾਵਧਾਨੀਆਂ

ਟੈਸਟਿੰਗ ਦੇ ਪ੍ਰਬੰਧ – ਬੁਖਾਰ ਦੇ ਹਰੇਕ ਕੇਸ ਨੂੰ ਸ਼ੱਕੀ ਮੰਨਦੇ ਹੋਏ, ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮੁਫ਼ਤ ਟੈਸਟ ਦੀ ਸੁਵਿਧਾ ਦਾ ਫਾਇਦਾ ਲਵੋ। ਡੇਂਗੂ ਟੈਸਟ ਦੀ ਸੁਵਿਧਾ ਰਾਜਿੰਦਰਾ ਹਸਪਤਾਲ, ਮਾਤਾ ਕੁਸੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ ਤੇ ਨਾਭਾ ਵਿਖੇ ਉਪਲਭਦ ਹੈ। ਬਾਕੀ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਜਾਣਗੇ। ਪੰਜਾਬ ਸਰਕਾਰ ਵੱਲੋਂ ਡੇਂਗੂ ਲਈ ਕੇਵਲ ਅਲੀਜਾ ਟੈਸਟ ਹੀ ਮਾਨਤਾ ਪ੍ਰਾਪਤ ਹੈ। ਪ੍ਰਾਈਵੇਟ ਲੈਬਾਂ ਤੇ ਹਸਪਤਾਲਾ ਵਿੱਚ ਡੇਂਗੂ ਟੈਸਟ ਲਈ ਵੱਧ ਤੋਂ ਵੱਧ 600/- ਰੁਪਏ ਹੀ ਚਾਰਜ ਕੀਤੇ ਜਾ ਸਕਦੇ ਹਨ।

ਡੇਂਗੂ ਬੁਖਾਰ ਹੋਣ ਤੇ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ ਤਰਲ ਪਦਾਰਥ ਕਿਸੇ ਵੀ ਰੂਪ ਵਿੱਚ ਜਿਵੇਂ ਕਿ ਪਾਣੀ ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਹੋਰ ਕਿਸੇ ਵੀ ਪੇਅ ਪਦਾਰਥ ਦੇ ਰੂਪ ਵਿੱਚ ਹੋ ਸਕਦੇ ਹਨ। ਕੋਸ਼ਿਸ਼ ਕਰੋ ਕਿ ਮਰੀਜ ਦਿਨ ਵਿੱਚ ਦੋ ਤੋਂ ਤਿੰਨ ਲਿਟਰ ਪਾਈ ਜਰੂਰ ਪੀਵੇ।

ਡੇਂਗੂ ਵਾਇਰਲ ਬੁਖਾਰ ਹੈ ਜਿਸ ਵਿਚ ਬੁਖਾਰ ਨੂੰ ਕੰਟਰੋਲ ਕਰਨ ਲਈ ਪੈਰਾਸਿਟਾਮੋਲ ਦਵਾਈ ਦੀ ਵਰਤੋਂ ਹੀ ਕੀਤੀ ਜਾਵੇ, ਐਸਪਰਿਨ ਅਤੇ ਬੁਖਾਰ ਦੀਆਂ ਦੂਸਰੀਆਂ ਦਵਾਈਆਂ ਬਿਨਾਂ ਡਾਕਟਰੀ ਸਲਾਹ ਦੇ ਨਾ ਦਿੱਤੀਆਂ ਜਾਣ।

ਜ਼ਿਆਦਾਤਰ ਡੇਂਗੂ ਦੇ ਮਰੀਜ ਘਰ ਵਿਚ ਹੀ ਠੀਕ ਹੋ ਜਾਂਦੇ ਹਨ ਸਿਰਫ 5% ਦੇ ਕਰੀਬ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਨਾ ਪੈਂਦਾ ਹੈ । ਖ਼ੈਰ ਉਹਨਾਂ ਵਿੱਚ ਸਹੀ ਸਮੇਂ ਤੇ ਇਲਾਜ ਮਿਲਣਾ ਜ਼ਰੂਰੀ ਹੈ ਇਸ ਲਈ ਜ਼ਰੂਰੀ ਹੈ ਕਿ ਖਤਰੇ ਦੀਆਂ ਨਿਸ਼ਾਨੀਆਂ ਬਾਰੇ ਪਤਾ ਹੋਵੇ ਜਿਵੇਂ ਕਿ ਅਚਾਨਕ ਪੇਟ ਦਰਦ ਹੋਣਾ, ਬਲੱਡ ਪ੍ਰੈਸ਼ਰ ਘੱਟ ਜਾਣਾ ਅਤੇ ਚੱਕਰ ਆਉਣੇ, ਪਿਸ਼ਾਬ ਆਉਣਾ ਬੰਦ ਹੋ ਜਾਣਾ 24 ਘੰਟੇ ਤੋਂ ਜ਼ਿਆਦਾ, ਕਾਲੇ ਰੰਗ ਦਾ ਮੂਲ ਆਉਣਾ ਜਾਂ ਸਰੀਰ ਦੇ ਕਿਸੇ ਅੰਗ ਚੋਂ ਖੂਨ ਦਾ ਰਿਸਾਵ ਹੋਣਾ

ਡੇਂਗੂ ਬੁਖਾਰ ਵਿੱਚ ਪਲੇਟਲੈਟ ਸੈੱਲ ਘਟਦੇ ਹਨ ਪਰ 20 ਹਜ਼ਾਰ ਤੱਕ ਪਲੇਟਲੇਟ ਸੈਲ ਘਟਣ ਤੇ ਵੀ ਮਰੀਜ਼ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਜਦੋਂ ਤੱਕ ਕੋਈ ਲੋਕ ਮਸੂੜਿਆਂ ਜਾਂ ਕਿਸੇ ਹੋਰ ਅੰਗ ਤੋਂ ਬਲੀਡਿੰਗ ਮਤਲਬ ਖੂਨ ਦਾ ਰਸਾਅ ਨਹੀਂ ਹੋ ਰਿਹਾ ਜਾਂ ਉਪਰੋਕਤ ਵਿੱਚੋਂ ਕੋਈ ਖਤਰੇ ਦੇ ਚਿੰਨ ਸਾਹਮਣੇ ਨਹੀਂ ਆਏ।

ਡੇਂਗੂ ਮਰੀਜਾਂ ਦੇ ਇਲਾਜ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੱਖਰੇ ਵਾਰਡ ਦੇ ਪ੍ਰਬੰਧ ਹਨ, ਜਿੱਥੇ ਇਲਾਜ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ।

ਡੇਂਗੂ ਦੇ ਇਲਾਜ ਲਈ ਝੋਲਾਛਾਪ ਜਾਂ ਗੈਰ ਪ੍ਰਮਾਨਿਤ ਵਿਅਕਤੀਆਂ ਵੱਲੋਂ ਇੱਕਠੇ ਕੇਸ ਆਉਣ ਤੇ ਡਰ ਦੇ ਮਾਹੌਲ ਦਾ ਫਾਇਦਾ ਚੁੱਕਦੇ ਹੋਏ ਬਕਰੀ ਦਾ ਦੁੱਧ ਜਾਂ ਕੋਈ ਖਾਸ ਪਾਉਡਰ ਗੋਲੀਆ ਆਦਿ ਮਹਿੰਗੇ ਵੇਚ ਕੇ ਲੁੱਟ ਕਰਨ ਦੀ ਕੋਸਿਸ਼ ਕੀਤੀ ਜਾਂਦੀ ਹੈ। ਇਨਾ ਚੀਜਾਂ ਦੇ ਕੋਈ ਪ੍ਰਮਾਨਿਤ ਫਾਇਦੇ ਨਹੀਂ ਹੁੰਦੇ, ਕਿਉਂਕਿ ਡੇਂਗੂ ਵਿਸ਼ਵ ਦੇ ਹੋਰਾਂ ਮੁਲਕਾਂ ਵਿੱਚ ਵੀ ਹੁੰਦਾ ਹੈ ਤੇ ਇਲਾਜ ਦੀ ਮੈਡੀਕਲ ਪੱਧਤੀ ਸਭ ਦੇਸ਼ਾਂ ਵਿੱਚ ਇੱਕੋ ਜਿਹੀ ਹੈ। ਅਜਿਹੀ ਅਫਵਾਹਾਂ ਤੇ ਧੋਖੇਬਾਜਾਂ ਤੋਂ ਬਚਿਆ ਜਾਵੇ।



ਡੰਗ ਦੀ ਰੋਕਥਾਮ ਵਾਲੇ ਉਪਾਅ ਜੋ ਸਰਲ ਅਤੇ ਪ੍ਰਭਾਵਸ਼ਾਲੀ ਹਨ


• ਮੱਛਰ ਦੇ ਨਿਵਾਸ ਸਥਾਨ ਨੂੰ ਘਟਾਓ: ਪ੍ਰਜਨਨ ਸਥਾਨਾਂ ਨੂੰ ਜਿਵੇਂ ਕਿ ਏਅਰ ਕੂਲਰਾਂ ਦੀਆਂ ਟੈਂਕੀਆਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਦੇ ਹੇਠਾਂ ਟਰੇਆਂ ਵਿੱਚੋ ਪਾਈ ਹਟਾ ਕੇ ਨਸ਼ਟ ਕਰੋ ਅਤੇ ਬਰਸਾਤ ਦੇ ਮੌਸਮ ਵਿੱਚ ਇਸ ਨੂੰ ਹਫਤਾਵਾਰੀ ਫਰਾਈਡੇ-ਡਰਾਈਡੇ ਮੁਹਿੰਮ ਵਜੋਂ ਜਾਰੀ ਰੱਖੋ।

ਸਿਹਤ ਵਿਭਾਗ ਆਪਣੇ ਸਟਾਫ ਨੂੰ ਬਰੀਡਿੰਗ ਚੈਕਰਾਂ ਵਜੋਂ ਭੇਜ ਰਿਹਾ ਹੈ ਤਾਂ ਜੋ ਤੁਹਾਡੇ ਘਰਾਂ ਵਿੱਚ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਪਛਾਣ ਕੀਤੀ ਜਾ ਸਕੇ। ਲੋਕਾਂ ਨੂੰ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਜਾਂਚਣ ਦੇਣਾ ਚਾਹੀਦਾ ਹੈ।

ਸਿਹਤ ਅਧਿਕਾਰੀਆਂ ਨੂੰ ਡੇਂਗੂ ਬਾਰੇ ਜਲਦੀ ਪਤਾ ਲਗਾਉਣ ਵਿੱਚ ਮਦਦ ਕਰੋ ਅਤੇ ਬੁਖਾਰ ਦੀ ਸਥਿਤੀ ਵਿੱਚ ਸਰਕਾਰੀ ਹਸਪਤਾਲਾ ਵਿੱਚ ਡੇਂਗੂ ਲਈ ਮੁਫਤ ਟੈਸਟ ਕਰਵਾ ਕੇ ਅਤੇ ਰਿਪੋਰਟ ਕਰਕੇ ਸਮੇਂ ਸਿਰ ਆਪਣਾ ਇਲਾਜ ਕਰਵਾਓ ਤਾਂ ਜੋ ਉਨ੍ਹਾਂ ਖੇਤਰਾਂ ਵਿੱਚ ਰੋਕਥਾਮ ਦੀਆਂ ਗਤੀਵਿਧੀਆਂ ਕੀਤੀਆਂ ਜਾ ਸਕਣ।

ਚੰਗੀ ਤਰ੍ਹਾਂ ਸਕ੍ਰੀਨ ਜਾਲੀਆਂ ਵਾਲੇ ਘਰਾਂ ਵਿੱਚ ਰਹੇ: ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਜਾਲੀ ਜਾਂ ਸਕਰੀਨ ਇੱਕ ਪ੍ਰਮੁੱਖ ਸੁਰੱਖਿਆ ਹਨ।ਹੋਸਟਲਾਂ ਵਰਗੀਆਂ ਥਾਵਾਂ 'ਤੇ ਅਪਣਾਇਆ ਜਾਣਾ ਚਾਹੀਦਾ ਹੈ।

Mosquito repellents ਦੀ ਵਰਤੋਂ ਕਰੋ: ਖਾਸ ਕਰਕੇ ਬੱਚਿਆਂ ਲਈ ਦਿਨ ਵੇਲੇ ਭਜਾਉਣ ਵਾਲੇ। ਜੇਕਰ ਤੁਸੀਂ ਦਿਨ ਦੇ ਸਮੇਂ ਉੱਥੇ ਮੱਛਰ ਕੱਟਦੇ ਹੋਏ ਦੇਖਦੇ ਹੋ ਤਾਂ ਕੰਮ ਵਾਲੀਆਂ ਥਾਵਾਂ 'ਤੇ ਰਿਪੈਲੈਟਸ ਦੀ ਵਰਤੋਂ ਕੀਤੀ ਜਾਵੇਗੀ।

ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ, ਪੂਰੀ ਆਸਤੀਨ ਵਾਲੇ ਕੱਪੜੇ ਪਾਓ ਅਤੇ ਸ਼ਾਰਟਸ ਤੋਂ ਪਰਹੇਜ਼ ਕਰਕੇ ਮੱਛਰ ਦੇ ਕੱਟਣ ਨੂੰ ਰੋਕਦਾ ਹੈ।ਬੱਚਿਆਂ ਅਤੇ ਛੋਟੇ ਬੱਚਿਆਂ ਨੂੰ ਦਿਨ ਵੇਲੇ ਵੀ ਮੱਛਰਦਾਨੀ ਦੇ ਹੇਠਾਂ ਸੁਆਣਾ ਚਾਹੀਦਾ ਹੈ

ਆਪਣੇ ਘਰ ਜਾਂ ਕੰਮ ਵਾਲੀ ਥਾਂ ਦੇ ਨੇੜੇ ਕਿਤੇ ਵੀ ਪਾਈ ਨੂੰ ਖੜਾ ਨਾ ਹੋਣ ਦਿਓ। ਜੇ ਸੰਭਵ ਹੋਵੇ ਤਾਂ ਇਸ ਨੂੰ ਨਿਕਾਸ ਕਰੋ ਨਹੀਂ ਤਾਂ ਇਸਤੇਮਾਲ ਕੀਤਾ ਹੋਇਆ ਬੇਕਾਰ ਕਾਲਾ ਤੇਲ ਛਿੜਕ ਦਿਓ। ਖੁੱਲੇ ਪਲਾਟਾਂ ਤੇ ਸੜਕਾਂ ਕਿਨਾਰੇ ਖੜੇ ਪਾਈ ਦੀ ਨਿਕਾਸੀ ਦੇ ਹੱਲ ਲਈ ਆਪਣੇ ਏਰੀਆ ਦੇ ਨਗਰ ਨਿਗਮ ਮਿਊਂਸੀਪਲ ਕਮੇਟੀਆਂ ਜਾਂ ਬੀ.ਡੀ.ਪੀ.ਉ. ਨੂੰ ਸੰਪਰਕ ਕਰੇ।

ਘਰੋਂ ਬਾਹਰ ਜਾਣ ਦੇ ਸਮੇਂ ਤੇ ਸਥਾਨ ਤੇ ਧਿਆਨ ਦਿਓ, ਏਡੀਜ਼ ਮੱਛਰ ਜ਼ਿਆਦਾਤਰ ਸਵੇਰ ਦੇ ਸਮੇਂ ਖਾਸ ਤੌਰ 'ਤੇ ਸਵੇਰੇ 7-11 ਵਜੇ ਅਤੇ ਸ਼ਾਮ 5-8 ਵਜੇ ਤੱਕ ਸਰਗਰਮ ਰਹਿੰਦੇ ਹਨ। ਇਸ ਲਈ ਇਨ੍ਹਾਂ ਘੰਟਿਆਂ ਦੌਰਾਨ ਮੱਛਰ ਵਾਲੀਆਂ ਥਾਵਾਂ ਤੋਂ ਬਚੋ। ਫੋਗਿੰਗ ਨੂੰ ਪ੍ਰਭਾਵੀ ਬਣਾਉਣ ਲਈ ਇਨ੍ਹਾਂ ਘੰਟਿਆਂ ਦੌਰਾਨ ਨਗਰ ਨਿਗਮ ਵੱਲੋਂ ਬਾਹਰੀ ਫੋਗਿੰਗ ਕਰਵਾਈ ਜਾਵੇ।

Government schools should publish magazines to bring out artistic skills of students, directs Harjot Singh Bains

EDUCATION MINISTER ISSUED NEW DIRECTIONS TO ALL SCHOOLS

*Government schools should publish magazines to bring out artistic skills of students, directs Harjot Singh Bains*


*Chandigarh, October 29:* ( Chani)


Punjab State School Education Minister Harjot Singh Bains has directed the heads of the all government schools of the state to publish their own magazines to bring out the hidden artistic subtleties and skills of the students.


S. Bains said, during my recent visits to the government schools, I found that the students have distinguish and unique artistic, creative and literary skills, which is required to be given a platform to further promote it, and the magazine will play an important role in this direction. He informed that a letter has already been issued by the Director SCERT to all the schools to publish the magazine.


S. Bains said, all the heads of schools have been directed to prepare school's own magazine in the handwritten or printed form on the occasion of Children's Day on November 14 besides holding an event with maximum participation of dignitaries and parents so as to ensure the access of the magazine to the maximum number.


The School Education Minister urged the teachers and principals to participate more actively in this unique initiative and also motivate the students for publishing their creations.

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੂਹ ਸਕੂਲਾਂ ਨੂੰ ਜਾਰੀ ਕੀਤੇ ਨਵੇਂ ਹੁਕਮ

 


 *ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਛੁਪੀਆਂ ਕਲਾਤਮਕ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਹਰ ਇਕ ਸਰਕਾਰੀ ਸਕੂਲ ਆਪਣਾ ਮੈਗਜ਼ੀਨ ਕੱਢਣ : ਹਰਜੋਤ ਸਿੰਘ ਬੈਂਸ* 


ਚੰਡੀਗੜ੍ਹ, 29 ਅਕਤੂਬਰ: 


ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਛੁਪੀਆਂ ਕਲਾਤਮਕ ਸੂਖਮ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰ ਇਕ ਸਰਕਾਰੀ ਸਕੂਲ ਨੂੰ ਆਪਣਾ ਮੈਗਜ਼ੀਨ ਕੱਢਣ ਦੇ ਹੁਕਮ ਦਿੱਤੇ ਹਨ।

ALSO READ: ਨਵੰਬਰ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੀ ਸੂਚੀ ਦੇਖੋ ਇਥੇ 

ਸ. ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਸਾਡੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਵਿਚ ਵੱਡੇ ਪੱਧਰ ਤੇ ਕਲਾਤਮਕ , ਰਚਨਾਤਮਕ ਅਤੇ ਸਾਹਿਤਕ ਹੁਨਰਾਂ ਹੈ ਇਸ ਨੂੰ ਪ੍ਰਫੁੱਲਿਤ ਕਰਨ ਕਰਨ ਲਈ ਇਕ ਮੰਚ ਦੇਣ ਦੀ ਲੋੜ ਹੈ ਅਤੇ ਸਕੂਲ ਮੈਗਜ਼ੀਨ ਇਸ ਵਿਚ ਅਹਿਮ ਭੂਮਿਕਾ ਅਦਾ ਕਰੇਗਾ।


ਉਨ੍ਹਾਂ ਦੱਸਿਆ ਕਿ ਇਸ ਕਾਰਜ਼ ਲਈ ਡਾਇਰੈਕਟਰ ਐੱਸ ਸੀ ਈ ਆਰ ਟੀ ਵੱਲੋਂ ਸਮੂਹ ਸਕੂਲਾਂ ਨੂੰ ਮੈਗਜ਼ੀਨ ਰਿਲੀਜ਼ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ALSO READ:  ਮੰਗਲਵਾਰ ਨੂੰ ਸਮੂਹ ਸਕੂਲਾਂ ਵਿੱਚ ਛੁੱਟੀ ਦਾ ਐਲਾਨ, ਪੜ੍ਹੋ ਇਥੇ 

NVS CHANDIGARH RECRUITMENT 2022: ਨਵੋਦਿਆ ਵਿਦਿਆਲਿਆ ਚੰਡੀਗੜ੍ਹ ਖੇਤਰ ਵੱਲੋਂ‌ ਵੱਖ ਵੱਖ ਅਸਾਮੀਆਂ ਤੇ ਭਰਤੀ 


ਉਨ੍ਹਾਂ ਕਿਹਾ ਕਿ ਸਮੂਹ ਸਕੂਲ 14 ਨਵੰਬਰ ਬਾਲ ਦਿਵਸ ਦੇ ਮੌਕੇ ਹੱਥ ਲਿਖਤ ਜਾਂ ਪ੍ਰਿੰਟ ਰੂਪ ਵਿੱਚ ਸਕੂਲ ਮੈਗਜ਼ੀਨ ਤਿਆਰ ਕਰਕੇ ਉਕਤ ਦਿਨ ਹੀ ਸਕੂਲ ਵੱਲੋਂ ਸਮਾਗਮ ਕਰਨ ਜਿਸ ਵਿੱਚ ਪਤਵੰਤਿਆਂ ਅਤੇ ਮਾਪਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ ਅਤੇ ਸਕੂਲ ਮੈਗਜ਼ੀਨ ਦੀ ਪਹੁੰਚ ਵੱਧ ਤੋਂ ਵੱਧ ਹੱਥਾਂ ਤੱਕ ਹੋ ਸਕੇ।


  ਸਕੂਲ ਸਿੱਖਿਆ ਮੰਤਰੀ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਸਕੂਲ ਮੈਗਜ਼ੀਨ ਵਿੱਚ ਆਪ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ।

TEACHER TRANSFER 2022: ਜ਼ਿਲੇ ਤੋਂ ਬਾਹਰ ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਈਸ ਲਈ ਲਿੰਕ ਐਕਟਿਵ

 Inter distt transfer order (ਜ਼ਿਲੇ ਤੋਂ ਬਾਹਰ) ਅਧਿਆਪਕਾਂ ਦੀਆਂ ਬਦਲੀਆਂ ਦੇ  ਲਈ ਸਟੇਸ਼ਨ ਚੁਆਈਸ ਲਈ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ।

ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਇਹ ਟ੍ਰਾਂਸਫਰ ਲਈ ਅਰਜ਼ੀਆਂ ਦੇ  ਸਕਦੇ ਹਨ। 

 https://epunjabschool.gov.in/ 

MASTER CADRE RECRUITMENT: ਸੋਸ਼ਲ ਸਾੰਇਸ ਮਾਸਟਰ ਕੇਡਰ ਉਮੀਦਵਾਰਾਂ ਲਈ ਅਹਿਮ ਸੂਚਨਾ

CENTRE GOVT NEW SOCIAL MEDIA GUIDELINES: ਕੇਂਦਰ ਸਰਕਾਰ ਦਾ ਵੱਡਾ ਫੈਸਲਾ‌ ਜਾਰੀ ਕੀਤੀਆਂ ਨਵੀਆਂ ਸੋਸ਼ਲ ਮੀਡੀਆ ਗਾਈਡਲਾਈਨਜ਼

 

ਭਾਰਤੀ ਨੋਟਾਂ ਤੇ ਲਾਲੂ ਯਾਦਵ ਦੀ ਫੋਟੋ ਲਗਾਉਣ ਦੀ ਮੰਗ

 

OPS TO BE IMPLEMENTED: ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਫੈਸਲੇ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ- ਕੁਲਤਾਰ ਸਿੰਘ ਸੰਧਵਾਂ

 ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਫੈਸਲੇ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ- ਕੁਲਤਾਰ ਸਿੰਘ ਸੰਧਵਾਂ


ਸਪੀਕਰ ਕੁਲਤਾਰ ਸਿੰਘ ਸੰਧਵਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ


ਸਰਬੱਤ ਦੇ ਭਲੇ ਅਤੇ ਸਾਫ ਮਨ ਨਾਲ ਲੋਕ ਸੇਵਾ ਕਰਨ ਲਈ ਕੀਤੀ ਅਰਦਾਸ


ਸ੍ਰੀ ਅਨੰਦਪੁਰ ਸਾਹਿਬ 28 ਅਕਤੂਬਰ (Jobsoftoday)

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਖਾਲਸੇ ਦੀ ਜਨਮ ਸਥਲੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ, ਉਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਨਾਲ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵਧਾਈ ਦੇ ਪਾਤਰ ਹਨ।


ALSO READ

ਜ਼ਿਲੇ ਤੋਂ ਬਾਹਰ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੱਡੀ ਅਪਡੇਟ, ਪੜ੍ਹੋ 
HOLIDAY ALERT: ਸਕੂਲ ਕਾਲਜ ਇਸ ਦਿਨ ਰਹਿਣਗੇ ਬੰਦ, ਹੁਕਮ ਜਾਰੀ 


 ਉਨ੍ਹਾਂ ਨੇ ਕਿਹਾ ਕਿ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਚਰਨਾਂ ਚ ਬੇਨਤੀ ਕੀਤੀ ਕਿ ਸਾਫ ਮਨ ਨਾਲ ਲੋਕਾਂ ਦੀ ਸੇਵਾ ਕਰਨ ਦਾ ਬਲ ਬੁੱਧੀ ਬਖਸਿਸ਼ ਕਰਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਭ੍ਰਿਸਟਾਚਾਰ ਮੁਕਤ ਪ੍ਰਸਾਸ਼ਨ ਦੇਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਹਿੱਤ ਵਿਚ ਜਿਕਰਯੋਗ ਫੈਸਲੇ ਲਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਬੈਂਸ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸ਼ਿੰਦੂ, ਸੁਰਜੀਤ ਸਿੰਘ ਚਹਿੜਮਜ਼ਾਰਾ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।

SSKP RECRUITMENT 2022 : ਸੈਨਿਕ ਸਕੂਲ ਕਪੂਰਥੱਲਾ ਵਿਖੇ TGT ( ਰੈਗੂਲਰ ) ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ ,

SSKP RECRUITMENT 2022 : ਸੈਨਿਕ ਸਕੂਲ ਕਪੂਰਥੱਲਾ ਵਿਖੇ TGT ( ਰੈਗੂਲਰ ) ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ , SSKP RECRUITMENT 2022 : ਸੈਨਿਕ ਸਕੂਲ ਕਪੂਰਥੱਲਾ ਵਿਖੇ TGT ( ਰੈਗੂਲਰ ) ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ.

ਅਸਾਮੀ  ਦਾ ਨਾਮ : ਅਸਾਮੀਆਂ ਦੀ ਗਿਣਤੀ 
ਟੀ ਜੀ ਟੀ ( ਸੋਸ਼ਲ ਸਾਇੰਸ )  : 01

 ਟੀ ਜੀ ਟੀ ( ਮੈਥੇਮੈਟਿਕਸ ) : 01

ਟੀ ਜੀ ਟੀ ( ਇੰਗਲਿਸ਼ ) : 01 

ਲੈਬ ਅੱਸੀਸਟੈਂਟ :01

LDC : 01 

ਨਰਸਿੰਗ ਸਿਸਟਰ : 01  

APPLICATION FEES: GENERAL/OBC =500 /-
SC/ST =250/-

SSKP RECRUITMENT 2022 OFFICIAL WEBSITE : www.sskapurthala.com 
SSKP OFFICIAL NOTIFICATION: download here 

HOW TO APPLY " OFFLINE
SSKP RECRUITMENT PROFORMA FOR APPLICATION DOWNLOAD HERE 

ETT ADMISSION 2022-24 MERIT LIST DELAYED: 27 ਦਿਨਾਂ ਬਾਅਦ ਵੀ , ਜਾਰੀ ਨਹੀਂ ਕੀਤੀ ਈਟੀਟੀ ਮੈਰਿਟ ਸੂਚੀ, ਵਿੱਦਿਆਰਥੀ ਪ੍ਰੇਸ਼ਾਨ

 D.EI.Ed.) (E.T.T) MERIT LIST DELAYED : 15 ਦਿਨਾਂ ਬਾਅਦ ਵੀ ਜਾਰੀ ਨਹੀਂ ਹੋਈ ਮੈਰਿਟ  ਦਾਖਲਿਆਂ ਲਈ ਲਿਸਟ


ਚੰਡੀਗੜ੍ਹ, 16 ਅਕਤੂਬਰ 2022 ( pbjobsoftoday)


ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਪੰਜਾਬ ਨੇ Diploma in Elementary Education (D.EI.Ed.) (E.T.T) ਸੈਸ਼ਨ 2022-24 ਦੇ ਦਾਖਲੇ ਦੀ ਪ੍ਰਕਿਰਿਆ 9 ਸਤੰਬਰ ਤੋਂ  ਸ਼ੁਰੂ ਕਰ ਦਿੱਤੀ ਗਈ ਸੀ।



MERIT LIST D.EL.ED ETT 2022: ਐਸਸੀਈਆਰਟੀ (SCERT) ਵੱਲੋਂ ਜਾਰੀ ਸ਼ਡਿਊਲ ਮੁਤਾਬਕ ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਅਰਜ਼ੀਆਂ 9 ਸਤੰਬਰ ਤੋਂ  24/9/2022 ਤੱਕ ਮੰਗੀਆਂ ਸਨ।  ਉਮੀਦਵਾਰਾਂ ਨੇ  ਈਟੀਟੀ ਦਾਖਲਿਆਂ ਲਈ ਅਰਜ਼ੀਆਂ ਦਿੱਤੀਆਂ ਸਨ , ਉਨ੍ਹਾਂ ਲਈ  3 ਅਕਤੂਬਰ ਨੂੰ  SCERT ਵੱਲੋਂ ਮੈਰਿਟ ਸੂਚੀ ਜਾਰੀ ਕਰਨ ਲਈ ਸ਼ਡਿਊਲ ਜਾਰੀ  ਕੀਤਾ ਸੀ ।  ਪ੍ਰੰਤੂ ਹਾਲੇ ਤੱਕ 16 ਅਕਤੂਬਰ ਤੱਕ  SCERT ਵੱਲੋਂ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ ਹੈ ।   ਜਿਨ੍ਹਾਂ ਉਮੀਦਵਾਰਾਂ ਨੇ ett ਦਾਖਲੇ ਲਈ ਅਰਜ਼ੀਆਂ ਦਿਤੀਆਂ ਸਨ , ਉਹ ਬੇਸਬਰੀ ਨਾਲ ਮੈਰਿਟ ਸੂਚੀ ਦੀ ਉਡੀਕ ਵਿਚ ਹਨ ਤਾਂ ਜੋ ਉਹਨਾਂ ਨੂੰ ਪਤਾ ਲਗ ਸਕੇ ਕਿ ਉਹਨਾਂ ਦਾ ਦਾਖਲਾ ETT ਕੋਰਸ ਵਿੱਚ  ਹੋਵੇਗਾ ਜਾਂ ਨਹੀਂ। ਉਮੀਦਵਾਰਾਂ ਵਲੋ  SCERT ਤੌਂ ਮੰਗ ਕੀਤੀ ਗਈ ਹੈ ਕਿ ਜਲਦੀ ਤੌਂ ਜਲਦੀ ਮੈਰਿਟ ਸੂਚੀ  ਜਾਰੀ ਕੀਤੀ ਜਾਵੇ। 


HOW TO DOWNLOAD ETT MERIT LIST 2022: ਮੈਰਿਟ ਸੂਚੀ ਡਾਊਨਲੋਡ  ਕਰਨ ਲਈ ਲਿੰਕ SSAPUNJAB ਦੀ ਵੈਬਸਾਈਟ ਤੇ ਜਾਰੀ ਕੀਤਾ ਜਾਵੇਗਾ।  ਸਭ ਤੋਂ ਪਹਿਲਾਂ  SSAPUNJAB ਦੀ ਵੈਬਸਾਈਟ ਤੇ ਜਾਓ , ਉਥੇ ETT MERIT LIST , ਪਤਾ ਕਰੋ, ਇਸ ਲਿੰਕ ਤੇ ਕਲਿਕ ਕਰੋ। ਮੈਰਿਟ ਸੂਚੀ ਡਾਊਨਲੋਡ ਹੋ ਜਾਵੇਗੀ।  


ਮੈਰਿਟ ਸੂਚੀ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।  

Official website for release of ETT Merit List : www.ssapunjab.org 

Link for downloading ETT merit list click here ( active soon) 

Link for Joining telegram click here

INTRA DISTT/ WITHIN DISTT TRANSFER: ਡੀਪੀਆਈ ਵੱਲੋਂ ਜ਼ਿਲੇ ਅੰਦਰ ਬਦਲੀਆਂ ਸਬੰਧੀ ਅਹਿਮ ਸੂਚਨਾ

 


SSWCD RECRUITMENT 2022: ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬਾਲ ਵਿਕਾਸ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

  • #sswcd. punjab.gov.in
  • #sswcd.punjab.gov.in 
  •  www.punjab.gov.in
  • #sswcd recruitment 2022


ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਹੇਠਾਂ ਦਿਤੀਆਂ ਅਸਾਮੀਆਂ ਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

Applications are invited for the following posts in the Department of Social Security and Women & Child Development Punjab 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਿੱਚ ਹੇਠ ਲਿਖੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ 


Name of the Post :Store Keeper cum Accountant

Number of posts : 12

Salary:  18536/-




Name of the Post :Paramedical Staff

Number of posts : 8 

Salary:  11916


Name of the Post : Cook

 Number of posts :4

Salary:  9930/-


Name of the Post  House keeper 

Number of posts : 6

Salary:  7944/-


Name of the Post : Helper

Number of posts : 4

Salary: 7944/-


ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਆਫਿਸਿਅਲ ਵੈੱਬਸਾਈਟ: sswcd.punjab.gov.in

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ 2022 ਭਰਤੀ ਲਈ ਆਫਿਸਿਅਲ ਨੋਟਿਸ ਇਥੇ ਕਲਿੱਕ ਕਰੋ 👈


SSWCD RECRUITMENT 2022: OFFICIAL NOTIFICATION LINK DOWNLOAD HERE

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ  2022 ਭਰਤੀ ਲਈ ਅਪਲਾਈ ਕਰਨ ਲਈ ਲਿੰਕ ਇਥੇ ਕਲਿੱਕ ਕਰੋ 


ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਭਰਤੀ 2022 ਮਹੱਤਵ ਪੂਰਨ ਤਰੀਕਾਂ

ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ: 30 ਅਕਤੂਬਰ  2022

ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ: 15-11-2022





IMPORTANT INFORMATION FOR PUBLIC:- ਆਮ ਪਬਲਿਕ ਲਈ ਵਿਸ਼ੇਸ ਸੂਚਨਾ(ਪੜ੍ਹੋ)


 

SSA JBT RECRUITMENT 2022: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

SSA JBT RECRUITMENT 2022: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ 

ਚੰਡੀਗੜ੍ਹ 28 ਅਕਤੂਬਰ 

Samagra Shiksha, Chandigarh invited online applications from eligible candidates to fill up 158 posts of Junior Basic Teacher (JBTs) for which advertisement was published/uploaded on 13.09.2022. Closing date for receipt of online applications was 06.10.2022.


It is notified for the information of all the applicants that Written Test for the post of JBT will be held as per following schedule:

Date of Written Test :10.12.2022 (Saturday)

Time of Written Test: 10:30 AM to 01:00 PM

Downloading of e-Admit Card : 06.12.2022 (11:00 AM onwards) to 09.12.2022 (Upto 05:00 PM)

Uploading of Answer Key for submission of objections by the candidates: 12.12.2022 (11:00 AM) and the objections can be submitted by 14.12.2022 (upto 02:00 PM).

 


 


SCHOOL MAGAZINE: ਹਰੇਕ ਸਕੂਲ ਨੂੰ ਨਵੰਬਰ ਮਹੀਨੇ ਸਕੂਲ ਮੈਗਜ਼ੀਨ ਜਾਰੀ ਕਰਨ ਸਬੰਧੀ ਹਦਾਇਤਾਂ

 

ਵਿਜੀਲੈਂਸ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਚ ਏਐਸਆਈ ਗ੍ਰਿਫ਼ਤਾਰ

 ਵਿਜੀਲੈਂਸ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਚ ਏਐਸਆਈ ਗ੍ਰਿਫ਼ਤਾਰ


ਚੰਡੀਗੜ੍ਹ, 28 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੇਰਕਾ ਵਿਖੇ ਪੀ.ਐਸ.ਪੀ.ਸੀ.ਐਲ. ਦੇ ਬਿਜਲੀ ਚੋਰੀ ਵਿਰੋਧੀ (ਐਂਟੀ ਪਾਵਰ ਥੈਫਟ) ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨਰਿੰਦਰ ਸਿੰਘ (831/ਅੰਮ੍ਰਿਤਸਰ ਦਿਹਾਤੀ) ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। 


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਏਐਸਆਈ ਨੂੰ ਤਰਲੋਚਨ ਸਿੰਘ ਵਾਸੀ ਨਵੀਂ ਅਬਾਦੀ, ਵੇਰਕਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। 


ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਗਾਇਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਉਸਦੇ ਖਿਲਾਫ ਦਰਜ ਹੋਏ ਬਿਜਲੀ ਚੋਰੀ ਦੇ ਕੇਸ ਵਿੱਚ ਜਾਂਚ ਅਧਿਕਾਰੀ ਹੈ ਅਤੇ ਇਸ ਮਾਮਲੇ ਸਬੰਧੀ ਅਦਾਲਤ 'ਚ ਜਾਂਚ ਰਿਪੋਰਟ ਪੇਸ਼ ਕਰਨ ਬਦਲੇ ਉਸ ਤੋਂ 4,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। 


ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਵਿਚਲੇ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ, ਵਿਜੀਲੈਂਸ ਬਿਉਰੋ ਦੇ ਅੰਮ੍ਰਿਤਸਰ ਯੂਨਿਟ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। 


ਉਨ ਦੱਸਿਆ ਕਿ ਉਕਤ ਏ.ਐਸ.ਆਈ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

BIG BREAKING: HOLIDAY ON 2 NOVEMBER,SEE NOTIFICATION

ਭਾਰਤੀ ਨੋਟਾਂ ਤੇ ਗਣੇਸ਼ ਜੀ ਅਤੇ ਲੱਛਮੀ ਜੀ ਦੀ ਫੋਟੋ ਲਗਾਉਣ ਲਈ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

 

NVS CHANDIGARH REGION RECRUITMENT 2022: ਨਵੋਦਿਆ ਵਿਦਿਆਲਿਆ ਚੰਡੀਗੜ੍ਹ ਖੇਤਰ ਵੱਲੋਂ‌ ਇਹਨਾਂ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 NAVODAYA VIDYALAYA SAMITI REGIONAL OFFICE CHANDIGARH RECRUITMENT 2022

ਨਵੋਦਿਆ ਵਿਦਿਆਲਿਆ ਚੰਡੀਗੜ੍ਹ ਖੇਤਰ ਵੱਲੋਂ‌ ਇਹਨਾਂ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

(An autonomous organisation of Ministry of Education, Govt. of India) REGIONAL OFFICE CHANDIGARH



Engagement of Counsellors Male/Female) on contract basis for the Session 2022-23


Navodaya Vidyalaya Samiti intends to engage Counsellors (Male/Female) on contract basis in Jawahar Navodaya Vidyalayas residential co-educational schools having classes VI to XII under Chandigarh Region. 

Online applications are invited from the eligible candidates for contract engagement for the academic session 2022-23. 


Remuneration: 

Monthly consolidated remuneration of Rs. 44,900/-. 


Essential Qualification: 

(a) Educational Qualification:

1. Master's Degree (M.A./M.Sc.) in Psychology from a recognized university or institution and

2. One year Diploma in guidance & counseling from a recognized university or institution


(b) Experience: At least one year experience in Guidance & Counseling/ Counseling in educational institutes, for COVID period minimum 03 months engagement during the Session 2020-21 & 2021-22 also be counted as complete year of experience 


Age for NVS RECRUITMENT:

Above 28 years and below 50 years as 1st June 2022.


Application Fee: Non-refundable application Fee @ Rs. 500/-per candidate will be charged. However, SC/ST and PH candidates are exempted.

NVS CHANDIGARH RECRUITMENT IMPORTANT DATES 

Starting date for online application 01st Nov 2022 

Last date for online application:  10th Nov 2022

HOW TO APPLY FOR NVS CHANDIGARH VACANCIES 

ANSWER: Candidates will have to submit Online applications.

WHAT IS THE OFFICIAL WEBSITE OF NVS CHANDIGARH 

ANSWER: https://navodaya.gov.in/nvs/ro/Chandigarh/en/home/


OFFICIAL NOTIFICATION NVS CHANDIGARH RECRUITMENT 2022: DOWNLOAD HERE 

Link for application: NVS CHANDIGARH RECRUITMENT : CLICK HERE 


For detailed notification please visit NVS RO CHANDIGARH WEBSITE i.e. https://navodaya.gov.in/nvs/ro/Chandigarh/en/home/ (Path: Menu>Home>Latest Circular)

 or (Path: Menu>Recruitment> Notification/Vacancies>Notification/Vacancies of Regional Office)

FARGI AND JOINING PROFORMA AFTER TRANSFER: ਅਧਿਆਪਕਾਂ ਦੀ ਬਦਲੀ ਉਪਰੰਤ ਫਾਰਗੀ ਅਤੇ ਜੁਆਇੰਨ ਕਰਨ ਸਬੰਧੀ ਪ੍ਰੋਫਾਰਮੇ


ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਯੋਗ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ.ਏ.ਆਈ.ਈ.ਐਸ.ਟੀ.ਆਰ. ਵਲੰਟੀਅਰਜ਼ ਵੱਲੋਂ ਬਦਲੀਆਂ-2022 ਲਈ ਅਪਲਾਈ ਕੀਤਾ ਗਿਆ ਸੀ ਅਤੇ Station Choice ਕੀਤੀ ਗਈ ਸੀ, ਦੇ ਬਦਲੀ ਦੇ ਆਰਡਰ ਸਬੰਧਤਾਂ ਦੇ e-punjabschool portal ਤੇ Staff Login ID ਤੇ ਅਪਲੋਡ ਕਰ ਦਿੱਤੇ ਹਨ। ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਇਹ ਟ੍ਰਾਂਸਫਰ ਆਰਡਰ ਡਾਊਨਲੋਡ ਕਰ ਸਕਦੇ ਹਨ। DOWNLOAD TRANSFER ORDER CLICK HERE https://epunjabschool.gov.in/ 

ਅਧਿਆਪਕਾਂ ਦੀ ਬਦਲੀ ਉਪਰੰਤ ਫਾਰਗੀ ਅਤੇ ਜੁਆਇੰਨ ਕਰਨ ਸਬੰਧੀ ਪ੍ਰੋਫਾਰਮੇ ਇਥੇ ਡਾਊਨਲੋਡ ਕਰੋ।

FARGI AND JOINING PROFORMA AFTER TRANSFER DOWNLOAD HERE 

BIG BREAKING: ਇਹਨਾਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ - ਡੀਪੀਆਈ

 

ALSO READ: 

ਇੰਤਜ਼ਾਰ ਖਤਮ : ਬਦਲੀਆਂ ਦੇ ਆਰਡਰ ਜਾਰੀ ਇੰਜ ਕਰੋ ਚੈੱਕ



ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਯੋਗ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ.ਏ.ਆਈ.ਈ.ਐਸ.ਟੀ.ਆਰ. ਵਲੰਟੀਅਰਜ਼ ਵੱਲੋਂ ਬਦਲੀਆਂ-2022 ਲਈ ਅਪਲਾਈ ਕੀਤਾ ਗਿਆ ਸੀ ਅਤੇ Station Choice ਕੀਤੀ ਗਈ ਸੀ, ਦੇ ਬਦਲੀ ਦੇ ਆਰਡਰ ਸਬੰਧਤਾਂ ਦੇ e-punjabschool portal ਤੇ Staff Login ID ਤੇ ਅਪਲੋਡ ਕਰ ਦਿੱਤੇ ਹਨ।  ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਇਹ ਟ੍ਰਾਂਸਫਰ ਆਰਡਰ ਡਾਊਨਲੋਡ ਕਰ ਸਕਦੇ ਹਨ। DOWNLOAD TRANSFER ORDER CLICK HERE  https://epunjabschool.gov.in/ 


ਅਧਿਆਪਕਾਂ ਦੇ ਬਦਲੀ ਦੇ ਆਰਡਰ ਉਹਨਾਂ ਦੀ ਪਰਸਨਲ ਆਈਡੀ ਵਿਚ ਅਪਲੋਡ ਕਰ ਦਿੱਤੇ ਗਏ ਹਨ ਅਤੇ ਬਦਲੀਆਂ ਉਪਰੰਤ ਅਧਿਆਪਕਾਂ ਦਾ ਡਾਟਾ ਨਵੇਂ ਸਕੂਲਾਂ ਵਿੱਚ ਸਿਫ਼ਟ ਕੀਤਾ ਗਿਆ ਹੈ।

TRANSFER POLICY 2022 TRANSFER POLICY 2019, ALL ABOUT TRANSFER POLICY READ HERE 

FARGI AND JOINING PROFORMA AFTER TRANSFER: ਅਧਿਆਪਕਾਂ ਦੀ ਬਦਲੀ ਉਪਰੰਤ ਫਾਰਗੀ ਅਤੇ ਜੁਆਇੰਨ ਕਰਨ ਲਈ ਪ੍ਰੋਫਾਰਮਾ ਡਾਊਨਲੋਡ ਕਰੋ ਇਥੇ 









To download your transfer order you will have to  login in e Punjab .


STEP 1: 

Go to https://epunjabschool.gov.in/


STEP 2:

Then go to staff login fill your id and password then fill captcha.



STEP 3:

After that go to  transfer link and you will download your transfer order there 

To login epunjab click here



MATH MASTER CUT OFF LIST: ਮੈਥ ਮਾਸਟਰ ਕੇਡਰ ਭਰਤੀ ਲਈ ਕੱਟ ਆਫ਼ ਲਿਸਟ ਅਤੇ ਕਾਉਂਸਲਿੰਗ ਸ਼ਡਿਊਲ ਜਾਰੀ

 

AANGARWADI SUPERVISOR RECRUITMENT: ਗੈਰਹਾਜ਼ਰ ਉਮੀਦਵਾਰਾਂ ਨੂੰ ਕਾਉਂਸਲਿੰਗ ਦਾ ਸੱਦਾ

 

DA NOTIFICATION: 1 ਜੁਲਾਈ 2021 ਤੋਂ 3% ਅਤੇ 01 ਜਨਵਰੀ 2022 ਤੋਂ 3% ਡੀਏ ਦੇਣ ਸਬੰਧੀ ਮੰਗ ਪੱਤਰ

DA NOTIFICATION: 1 ਜੁਲਾਈ 2021 ਤੋਂ 3% ਅਤੇ 01 ਜਨਵਰੀ 2022 ਤੋਂ 6% ਡੀਏ ਦੇਣ ਸਬੰਧੀ ਮੰਗ ਪੱਤਰ 
ਚੰਡੀਗੜ੍ਹ 27 ਅਕਤੂਬਰ 

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਵੱਫਦ ਵੱਲੋ ਅੱਜ ਮਿਤੀ 27.10.2022 ਨੂੰ ਮਾਨਯੋਗ ਵਿੱਤ ਮੰਤਰੀ ਅਤੇ ਪ੍ਰਮੁੱਖ ਸਕੱਤਰ ਵਿੱਤ  ਦੇ ਦਫਤਰ ਵਿਖੇ ਪਹੁੰਚ ਕਰਕੇ ਮੰਗ ਪੱਤਰ ਪੇਸ਼ ਕੀਤਾ ਗਿਆ  ਜਿਸ ਅਨੁਸਾਰ  ਮੰਹਿਗਾਈ ਭੱਤੇ ਦੇ ਜਾਰੀ ਕੀਤੇ ਪੱਤਰ ਵਿੱਚ ਸੋਧ ਕਰਦੇ ਹੋਏ ਮਿਤੀ 01.07.2021 ਤੋ 3% ਅਤੇ ਮਿਤੀ 01.01.2022 ਤੋ 3% ਕੁੱਲ ਮਿਲਾਕੇ 6% ਪੈਡਿੰਗ ਮੰਹਿਗਾਈ ਭੱਤੇ ਦੀ ਕਿਸ਼ਤਾ ਅਤੇ ਬਣਦੇ ਏਰੀਅਰ ਬਾਰੇ ਸੋਧਿਆ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਦਰਜਾ-4 (ਗਰੁੱਪ ਡੀ) ਕਰਮਚਾਰੀਆਂ ਨੂੰ ਤਿਊਹਾਰ ਲਈ 10,000/- ਰੁ ਦੇ ਮੋੜਨਯੋਗ ਕਰਜ਼ੇ ਲਈ ਅਪਲਾਈ ਕਰਨ ਦੀ ਮਿਤੀ ਨੂੰ Extend ਕਰਨ ਦੀ ਮੰਗ ਕੀਤੀ ਗਈ ਹੈ 

 

PSSSB IT CLERK RECRUITMENT 2022: ANSWER KEY RELEASED DOWNLOAD HERE

PSSSB IT CLERK  RECRUITMENT 2022  Ans. Key Released download here 

ਚੰਡੀਗੜ੍ਹ 27 ਅਕਤੂਬਰ:

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ( ਆਈਟੀ) ਭਰਤੀ ਦੀ ਲਿਖਤੀ ਪ੍ਰੀਖਿਆ ਉਪ੍ਰੰਤ ਆਂਸਰ ਕੀਅ ਜਾਰੀ ਕਰ ਦਿੱਤੀ ਗਈ, ਅਤੇ ਉਮੀਦਵਾਰਾਂ ਤੋਂ ਆਬਜੇਕਸਨ ਮੰਗੇ ਗਏ ਹਨ।

DOWNLOAD NOTICE FOR OBJECTION ON ANSWER KEY 


OPS NOTIFICATION: ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਨੋਟੀਫਿਕੇਸ਼ਨ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ


OPS NOTIFICATION: ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਨੋਟੀਫਿਕੇਸ਼ਨ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ 

ਚੰਡੀਗੜ੍ਹ 27 ਅਕਤੂਬਰ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਨਾਲ ਪੰਜਾਬ ਭਵਨ ਵਿਖੇ ਸੀਪੀਐਫ਼ ਕਰਮਚਾਰੀ ਯੂਨੀਅਨ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਮੰਤਰੀ ਸਾਹਿਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਗਰੁੱਪਾਂ ਵਿਚ ਪਾਏ ਜਾ ਰਹੇ ਸ਼ੰਕਿਆਂ ਨੂੰ ਦੂਰ ਕੀਤਾ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।  

ਜਿਸ ਕਾਰਨ 29-10-2022 ਦੀ ਸ਼ਿਮਲਾ ਪੋਲ ਖੋਲ੍ਹ ਰੈਲੀ ਨੂੰ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ। ਸਰਕਾਰ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਨੋਟੀਫਿਕੇਸ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਉਣਤਾਈ ਪਾਈ ਗਈ ਤਾਂ ਮੁਲਾਜ਼ਮਾਂ ਵੱਲੋਂ ਗੁਜਰਾਤ ਵਿਖੇ ਪੋਲ ਖੋਲ੍ਹ ਰੈਲੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਦੇਖੋ ਵੀਡਿਉ ਇਥੇ ਕਲਿੱਕ ਕਰੋ 👈



MATHEMATICS MASTER CADRE REVISED ANSWER KEY AND RESULT OUT DOWNLOAD HERE

 ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਭਰਤੀ ਦੀਆਂ ਕੁੱਲ 4767 ਅਸਾਮੀਆਂ (ਜੇਲ ਵਿਭਾਗ, ਨਵੀਂ ਅਤੇ ਬੈਕਲਾਗ) ਅਧੀਨ ਮੈਥ ਵਿਸ਼ੇ ਦਾ ਮਿਤੀ 28.08.2022 ਨੂੰ ਲਿਖਤੀ ਟੈਸਟ ਕੰਡਕਟ ਕਰਵਾਇਆ ਗਿਆ ਸੀ। ਲਿਖਤੀ ਟੈਸਟ ਨਾਲ ਸਬੰਧਤ Answer Key ਮਿਤੀ 29.8.2022 ਨੂੰ ਅਪਲੋਡ ਕਰਕੇ ਮਿਤੀ 03.09.2022 ਤੱਕ Objections ਮੰਗੇ ਗਏ ਸਨ। ਇਨ੍ਹਾਂ Objections ਤੇ ਵਿਚਾਰ ਕਰਨ ਉਪਰੰਤ ਮੈਥ ਵਿਸੇ ਦੀ Final Answer Key ਵਿਭਾਗ ਦੀ ਵੈਬਸਾਈਟ (www.educationrecruitmentboard.com) ਤੇ ਅਪਲੋਡ ਕੀਤੀ ਜਾਂਦੀ ਹੈ। ਇਸ ਆਧਾਰ ਤੇ ਤਿਆਰ ਕੀਤਾ ਨਤੀਜਾ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਂਦਾ ਹੈ। 

DOWNLOAD MATHEMATICS MASTER CADRE RESULT HERE 

REVISED ANSWER KEYS

Set- A | Set- B | Set- C | Set- D 










Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends