5994 ETT RECRUITMENT 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਿੰਕ ਜਾਰੀ, ਇਥੇ ਕਰੋ ਅਪਲਾਈ

ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਪੀ.ਆਈ (ਐਸਿ) ਪੰਜਾਬ ਦੇ ਮੀਮੋ ਨੰ. DPIEE-EST207/54/2022 DPIEE1/439124/2022 ਮਿਤੀ 07-10-2022 ਅਨੁਸਾਰ ਈ.ਟੀ.ਟੀ. ਕਾਡਰ ਦੀਆਂ 5994 ਅਸਾਮੀਆਂ ਨੂੰ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 10-11-2022 ਤੱਕ ਕੀਤੀ ਜਾਂਦੀ ਹੈ। 



ਇਹ ਪੋਸਟਾਂ "The Punjab State Elementary Education (Teaching Cadre) Service Rules 2018, The Punjab State Elementary Education (Teaching Cadre) Border Area Service Rules 2018 Amended from time to time ਜਾਣੀਆਂ ਹਨ।ਇਨ੍ਹਾਂ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਹੇਠ ਲਿਖੇ ਅਨੁਸਾਰ ਹੈ: 

 LINK FOR APPLYING ONLINE GIVEN BELOW 

5994 ਈਟੀਟੀ ਭਰਤੀ ਲਈ ਵਿਦਿੱਅਕ ਯੋਗਤਾਵਾਂ:

"The Punjab State Elementary Education (Teaching Cadre) Service Rules 2018, The Punjab State Elementary Education (Teaching Cadre) Border Area Service Rules 2018" Amended from time to time 3 NCTE guidelines ਅਨੁਸਾਰ  ਸਬੰਧਤ ਪ੍ਰਾਰਥੀ ਕੋਲ ਹੇਠ ਲਿਖੀਆਂ ਯੋਗਤਾਂਵਾ ਹੋਈਆਂ ਜਰੂਰੀ ਹਨ:

(1) Should have passed Graduation with minimum fifty per cent marks in the case of General Category candidate and forty-five per cent marks in the case of Scheduled Caste. Scheduled Tribes, Other Backward Classes, Backward Classes and Physically Handicapped candidates, from a recognized university or institution; and

(2) Should possess two years 'Elementary Teachers Training' course or two years Diploma in Elementary Education (by whatever name known), from a recognized university or institution. Provided that the candidates, who have done the two years 'Elementary

Teacher Training' course or two years Diploma in Elementary Education or have done this course with other nomenclature, with 10+2 qualification shall be considered for appointment into the Service under these rules till the 30th day of September, 2025."

(3) Should have passed PSTET-1.

As per NCTE guidelines, Should have passed 10+2 with minimum 50% marks in case of General Category Candidate and 45% marks in case of Scheduled Caste, Scheduled Tribes, Other backward Class and Physically Handicapped candidates, from a recognized board or institution. 

ਅਪਲਾਈ ਕਰਨ ਦੀ ਆਖਰੀ ਮਿਤੀ ਤੱਕ ਲੋੜੀਦੀਆਂ ਵਿੱਦਿਅਕ,ਪ੍ਰੋਫੈਸਨਲ ਯੋਗਤਾਵਾਂ ਪੂਰੀਆਂ ਕਰਦੇ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇਗਾ ਭਾਵ ਉਹਨਾਂ ਦੀਆਂ ਵਿੱਦਿਅਕ/ਪ੍ਰੋਫੈਸਨਲ ਯੋਗਤਾਵਾਂ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣ।

 ਚੋਣ ਦਾ ਢੰਗ:

ਇਨ੍ਹਾਂ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸਟੇਟ ਪੱਧਰ ਤੇ ਇੱਕ 200 ਅੰਕਾਂ ਦਾ ਲਿਖਤੀ ਟੈਸਟ/ਮਲਟੀਪਲ ਚੁਆਇਸ ਟਾਇਪ ਲਿਆ ਜਾਵੇਗਾ। (ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ, ਉਸਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਅਤੇ ਜੇਕਰ ਇਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣ ਤਾਂ ਉਮੀਦਵਾਰ ਦੇ ਪ੍ਰੋਫੈਸਨਲ ਡਿਗਰੀ ਵਿੱਚ ਵੱਧ ਪ੍ਰਤੀਸ਼ਤ ਅੰਕ ਹੋਣਗੇ, ਉਸਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ)।


ਅਸਾਮੀਆਂ ਦਾ ਪੇਅ ਸਕੇਲ:

ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ (ਸਿੱਖਿਆ-6 ਸ਼ਾਖਾ) ਵੱਲੋਂ ਨੋਟੀਫਿਕੇਸ਼ਨ ਨੰ. 13/01/2022-5ਸਿ7/277 ਮਿਤੀ 21-10-2020 ਅਨੁਸਾਰ ਜਾਰੀ ਪੇ ਸਕੇਲ/ਮੈਟ੍ਰਿਸ ਰੁਪਏ 29200 (ਬਿਨਾਂ ਕਿਸੇ ਭੱਤੇ ਦੇ) ਅਨੁਸਾਰ ਮਿਲਣਯੋਗ ਹੋਣਗੇ।

ਉਮਰ ਸੀਮਾ: ਮਿਤੀ 1.1.2022 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ।
ਸਿੱਖਿਆ ਵਿਭਾਗ ਦੀਆਂ ਸੁਸਾਇਟੀ ਵਿੱਚ ਬਤੌਰ ਸਿੱਖਿਆਪ੍ਰੋਵਾਇਡਰ/ਐਜੂਕੇਸ਼ਨ ਪ੍ਰੋਵਾਇਡਰ/ਐਜੂਕੇਸ਼ਨ ਵਲੰਟੀਅਰ/EGS/AIE/STR ਵਲੰਟੀਅਰ ਨੂੰ ਉਹਨਾਂ ਦੀ ਉਪਰਲੀ ਉਮਰ ਵਿੱਚ ਉਹਨਾਂ ਵੱਲੋਂ ਜਿੰਨੇ ਸਾਲ/ਮਹੀਨੇ ਕੰਮ ਕੀਤਾ ਗਿਆ ਹੈ ਦੇ ਬਰਾਬਰ ਛੋਟ ਦਿੱਤੀ ਜਾਵੇਗੀ। (ਪ੍ਰਸ਼ੋਨਲ ਵਿਭਾਗ ਦੇ ਪੱਤਰ ਨੰ. 01/03/2022.5ਪੀ.ਪੀ.1/464 ਮਿਤੀ 09-08-2022)। 

ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ।
ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ।
ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ 42 ਸਾਲ ਤੱਕ ਹੋਵੇਗੀ।
ਪੰਜਾਬ ਦੇ ਵਸਨੀਕ ਵਿਕਲਾਂਗਾ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿਚ 10 ਸਾਲ ਦੀ ਛੋਟ ਹੋਵੇਗੀ।

(vii) Ex-Serviceman of Punjab Shall be allowed to deduct the period of his service in the Armed force of the Union from his actual age and if the resultant age does not exceed the maximum age limit prescribed for direct appointment to such a vacancy in the concerned Service Rules, by more than 3 years, he shall be deemed to satisfy the condition regarding age limit. 
ETT 5994 RECRUITMENT IMPORTANT LINKS
OFFICIAL WEBSITE FOR ETT RECRUITMENT 2022 https://educationrecruitmentboard.com/
SYLLABUS FOR ETT RECRUITMENT DOWNLOAD HERE
OLD QUESTION PAPER FOR ETT RECRUITMENT DOWNLOAD HERE
LINK FOR APPLYING ONLINE FOR ETT VACANCIES CLICK HERE
IMPORTANT QUESTIONS/ QUIZ DOWNLOAD HERE
JOIN TELEGRAM CLICK HERE
ETT 5994 OFFICIAL NOTIFICATION DOWNLOAD HERE

ਫੀਸ 

1. ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ:1000 ਰੁਪਏ

2. ਰਿਜ਼ਰਵ ਕੈਟਾਗਰੀ (ਐਸ.ਸੀ.ਐਸ.ਟੀ.) : 500 ਰੁਪਏ

3. ਸਾਬਕਾ ਸੈਨਿਕ (ਖੁੱਦ) : 

3 (a) ਹਿਜਰਵ ਕੈਟਾਗਰੀ:500 ਰੁਪਏ

3 (b) ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ 1000 ਰੁਪਏ *


ਆਨਲਾਈਨ ਅਪਲਾਈ ਕਰਨ ਦੀ ਵਿੱਧੀ: 
Online Process will start from..14 October 2022

(ੳ) WEBSITE FOR APPLYING ETT 5994 POSTS  ਵੈਬਸਾਈਟ www.educationrecruitmentboard.com

(ਅ) ਉਮੀਦਵਾਰ ਵੱਲੋਂ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ। ਜੇਕਰ ਕੋਈ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਹੀ ਰਜਿਸਟ੍ਰੇਸ਼ਨ ਅਧੀਨ ਹੀ ਵੱਖ-ਵੱਖ ਐਪਲੀਕੇਸ਼ਨ ਅਪਲਾਈ ਕਰੇਗਾ। ਇੱਕ ਤੋਂ ਜਿਆਦਾ ਰਜਿਸ਼ਟ੍ਰੇਸ਼ਨ ਨੰਬਰ ਹੋਣ ਦੀ ਸੂਰਤ ਵਿੱਚ ਪਹਿਲੀ ਰਜਿਸ਼ਟ੍ਰੇਸ਼ਨ (ਜੇ ਕੋਈ ਹੋਣ) ਆਪਣੇ ਆਪ ਕੌਂਸਲ ਹੋਈਆਂ ਵਿਚਾਰੀਆਂ ਜਾਣਗੀਆਂ।

(ੲ) ਉਮੀਦਵਾਰ ਵੱਲੋਂ ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਵੈਬਸਾਈਟ ਉੱਤੇ ਦਿੱਤੇ ਲਿੰਕ New Registration ਤੋਂ Click ਕੀਤਾ ਜਾਵੇ ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ। ਇੱਕ ਵਾਰ ਰਜਿਸਟ੍ਰੇਸਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ Update/Edit ਨਹੀਂ ਕੀਤੀ ਜਾਵੇਗੀ।

(ਸ) ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮੱਦਦ ਨਾਲ ਆਪਣੇ ਅਕਾਉਂਟ Login ਵਿੱਚ ਕੀਤਾ ਜਾਵੇਗਾ। ਉਮੀਦਵਾਰ ਵੱਲੋਂ Application Fee ਨਾਮ ਦੇ ਲਿੰਕ ਉੱਤੇ Click ਕਰਕੇ ਫੀਸ ਆਨਲਾਈਨ ਭਰੀ ਜਾ ਸਕਦੀ ਹੈ।

(ਹ) ਫੀਸਦੀ Confirmation ਹੋਣ ਉਪਰੰਤ ਆਪਣੇ Application Form ਦਾ Print Out ਜਰੂਰ ਲਿਆ ਜਾਵੇ ਅਤੇ ਇਸ ਨੂੰ ਸੰਭਾਲ ਕੇ ਰੱਖਿਆ ਜਾਵੇ। ਇੱਥੇ ਇਹ ਵੀ ਸਪਸ਼ੱਟ ਕੀਤਾ ਜਾਂਦਾ ਹੈ ਕਿ Application Form ਜਾਂ ਕੋਈ ਹੋਰ ਦਸਤਾਵੇਜ਼ ਡਾਕ ਰਾਹੀਂ ਇਸ ਦਫਤਰ ਨੂੰ ਭੇਜਣ ਦੀ ਜਰੂਰਤ ਨਹੀਂ ਹੈ। ਕੋਈ ਵੀ ਦਸਤਾਵੇਜ਼, ਮੰਗੇ ਜਾਣ ਉਪਰੰਤ ਹੀ ਭੇਜਿਆ ਜਾਵੇ।

(ਕ) ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਖਰ/ਦਸਤਖਤ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ।

(ਖ) ਉਮੀਦਵਾਰ ਆਪਣੀ ਬਣਦੀ ਯੋਗਤਾ ਅਨੁਸਾਰ ਇੱਕ ਤੋਂ ਜਿਆਦਾ ਕੈਟਾਗਰੀਆਂ ਵਿੱਚ ਅਪਲਾਈ ਕਰ ਸਕਦਾ ਹੈ। ਪਰ ਉਸ ਨੂੰ ਹਰੇਕ ਸਬੰਧਤ ਕੈਟਾਗਰੀ ਦੀ ਬਣਦੀ ਫੀਸ ਜਮਾਂ ਕਰਵਾਉਣੀ ਜਰੂਰੀ ਹੋਵੇਗੀ।

ਜਰੂਰੀ ਤਰੀਕਾਂ:
 ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ 10-11-2022 (ਸ਼ਾਮ 5.00 ਵਜੇ ਤੱਕ) ਹੋਵੇਗੀ।

IMPORTANT LINKS: OFFICIAL NOTIFICATION DOWNLOAD HERE 


 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends