DA NOTIFICATION: 1 ਜੁਲਾਈ 2021 ਤੋਂ 3% ਅਤੇ 01 ਜਨਵਰੀ 2022 ਤੋਂ 3% ਡੀਏ ਦੇਣ ਸਬੰਧੀ ਮੰਗ ਪੱਤਰ

DA NOTIFICATION: 1 ਜੁਲਾਈ 2021 ਤੋਂ 3% ਅਤੇ 01 ਜਨਵਰੀ 2022 ਤੋਂ 6% ਡੀਏ ਦੇਣ ਸਬੰਧੀ ਮੰਗ ਪੱਤਰ 
ਚੰਡੀਗੜ੍ਹ 27 ਅਕਤੂਬਰ 

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਵੱਫਦ ਵੱਲੋ ਅੱਜ ਮਿਤੀ 27.10.2022 ਨੂੰ ਮਾਨਯੋਗ ਵਿੱਤ ਮੰਤਰੀ ਅਤੇ ਪ੍ਰਮੁੱਖ ਸਕੱਤਰ ਵਿੱਤ  ਦੇ ਦਫਤਰ ਵਿਖੇ ਪਹੁੰਚ ਕਰਕੇ ਮੰਗ ਪੱਤਰ ਪੇਸ਼ ਕੀਤਾ ਗਿਆ  ਜਿਸ ਅਨੁਸਾਰ  ਮੰਹਿਗਾਈ ਭੱਤੇ ਦੇ ਜਾਰੀ ਕੀਤੇ ਪੱਤਰ ਵਿੱਚ ਸੋਧ ਕਰਦੇ ਹੋਏ ਮਿਤੀ 01.07.2021 ਤੋ 3% ਅਤੇ ਮਿਤੀ 01.01.2022 ਤੋ 3% ਕੁੱਲ ਮਿਲਾਕੇ 6% ਪੈਡਿੰਗ ਮੰਹਿਗਾਈ ਭੱਤੇ ਦੀ ਕਿਸ਼ਤਾ ਅਤੇ ਬਣਦੇ ਏਰੀਅਰ ਬਾਰੇ ਸੋਧਿਆ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਦਰਜਾ-4 (ਗਰੁੱਪ ਡੀ) ਕਰਮਚਾਰੀਆਂ ਨੂੰ ਤਿਊਹਾਰ ਲਈ 10,000/- ਰੁ ਦੇ ਮੋੜਨਯੋਗ ਕਰਜ਼ੇ ਲਈ ਅਪਲਾਈ ਕਰਨ ਦੀ ਮਿਤੀ ਨੂੰ Extend ਕਰਨ ਦੀ ਮੰਗ ਕੀਤੀ ਗਈ ਹੈ 

 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends