ETT ADMISSION 2022-24 MERIT LIST DELAYED: 27 ਦਿਨਾਂ ਬਾਅਦ ਵੀ , ਜਾਰੀ ਨਹੀਂ ਕੀਤੀ ਈਟੀਟੀ ਮੈਰਿਟ ਸੂਚੀ, ਵਿੱਦਿਆਰਥੀ ਪ੍ਰੇਸ਼ਾਨ

 D.EI.Ed.) (E.T.T) MERIT LIST DELAYED : 15 ਦਿਨਾਂ ਬਾਅਦ ਵੀ ਜਾਰੀ ਨਹੀਂ ਹੋਈ ਮੈਰਿਟ  ਦਾਖਲਿਆਂ ਲਈ ਲਿਸਟ


ਚੰਡੀਗੜ੍ਹ, 16 ਅਕਤੂਬਰ 2022 ( pbjobsoftoday)


ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਪੰਜਾਬ ਨੇ Diploma in Elementary Education (D.EI.Ed.) (E.T.T) ਸੈਸ਼ਨ 2022-24 ਦੇ ਦਾਖਲੇ ਦੀ ਪ੍ਰਕਿਰਿਆ 9 ਸਤੰਬਰ ਤੋਂ  ਸ਼ੁਰੂ ਕਰ ਦਿੱਤੀ ਗਈ ਸੀ।



MERIT LIST D.EL.ED ETT 2022: ਐਸਸੀਈਆਰਟੀ (SCERT) ਵੱਲੋਂ ਜਾਰੀ ਸ਼ਡਿਊਲ ਮੁਤਾਬਕ ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਅਰਜ਼ੀਆਂ 9 ਸਤੰਬਰ ਤੋਂ  24/9/2022 ਤੱਕ ਮੰਗੀਆਂ ਸਨ।  ਉਮੀਦਵਾਰਾਂ ਨੇ  ਈਟੀਟੀ ਦਾਖਲਿਆਂ ਲਈ ਅਰਜ਼ੀਆਂ ਦਿੱਤੀਆਂ ਸਨ , ਉਨ੍ਹਾਂ ਲਈ  3 ਅਕਤੂਬਰ ਨੂੰ  SCERT ਵੱਲੋਂ ਮੈਰਿਟ ਸੂਚੀ ਜਾਰੀ ਕਰਨ ਲਈ ਸ਼ਡਿਊਲ ਜਾਰੀ  ਕੀਤਾ ਸੀ ।  ਪ੍ਰੰਤੂ ਹਾਲੇ ਤੱਕ 16 ਅਕਤੂਬਰ ਤੱਕ  SCERT ਵੱਲੋਂ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ ਹੈ ।   ਜਿਨ੍ਹਾਂ ਉਮੀਦਵਾਰਾਂ ਨੇ ett ਦਾਖਲੇ ਲਈ ਅਰਜ਼ੀਆਂ ਦਿਤੀਆਂ ਸਨ , ਉਹ ਬੇਸਬਰੀ ਨਾਲ ਮੈਰਿਟ ਸੂਚੀ ਦੀ ਉਡੀਕ ਵਿਚ ਹਨ ਤਾਂ ਜੋ ਉਹਨਾਂ ਨੂੰ ਪਤਾ ਲਗ ਸਕੇ ਕਿ ਉਹਨਾਂ ਦਾ ਦਾਖਲਾ ETT ਕੋਰਸ ਵਿੱਚ  ਹੋਵੇਗਾ ਜਾਂ ਨਹੀਂ। ਉਮੀਦਵਾਰਾਂ ਵਲੋ  SCERT ਤੌਂ ਮੰਗ ਕੀਤੀ ਗਈ ਹੈ ਕਿ ਜਲਦੀ ਤੌਂ ਜਲਦੀ ਮੈਰਿਟ ਸੂਚੀ  ਜਾਰੀ ਕੀਤੀ ਜਾਵੇ। 


HOW TO DOWNLOAD ETT MERIT LIST 2022: ਮੈਰਿਟ ਸੂਚੀ ਡਾਊਨਲੋਡ  ਕਰਨ ਲਈ ਲਿੰਕ SSAPUNJAB ਦੀ ਵੈਬਸਾਈਟ ਤੇ ਜਾਰੀ ਕੀਤਾ ਜਾਵੇਗਾ।  ਸਭ ਤੋਂ ਪਹਿਲਾਂ  SSAPUNJAB ਦੀ ਵੈਬਸਾਈਟ ਤੇ ਜਾਓ , ਉਥੇ ETT MERIT LIST , ਪਤਾ ਕਰੋ, ਇਸ ਲਿੰਕ ਤੇ ਕਲਿਕ ਕਰੋ। ਮੈਰਿਟ ਸੂਚੀ ਡਾਊਨਲੋਡ ਹੋ ਜਾਵੇਗੀ।  


ਮੈਰਿਟ ਸੂਚੀ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।  

Official website for release of ETT Merit List : www.ssapunjab.org 

Link for downloading ETT merit list click here ( active soon) 

Link for Joining telegram click here

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends