EVM, ਨਾਲ ਦਿੱਤੇ ਜਾਣ ਵਾਲੇ ਲਿਫਾਫੇ ਅਤੇ ਸਫ਼ੈਦ ਲਿਫ਼ਾਫ਼ਾ, ਸਟੈਚੂਟਰੀ ਪੈਕਟ-1 (Green),ਨਾਨ ਸਟੈਚੂਅਰੀ ਲਿਫਾਫੇ-ਪੈਕਟ -2, ਪੈਕਟ-3, ਪੈਕਟ -4
EVM ਅਤੇ ਨਾਲ ਦਿੱਤੇ ਜਾਣ ਵਾਲੇ ਲਿਫਾਫੇ
1.BU, CU ਅਤੇ VVPAT ਦੇ ਸੀਲਡ ਬਕਸੇ
2. VVPAT ਦੀ ਬੈਟਰੀ ( VVPAT ਦੀ ਬੈਟਰੀ , VVPAT ਵਿੱਚ ਨਹੀਂ ਰੱਖਣੀ ਹੈ, ਅਲਗ ਤੋਂ ਜਮਾਂ ਕਰਵਾਉਣੀ ਹੈ।
3. ਮੌਕ ਪੋਲ ਦੀਆਂ ਪਰਚੀਆਂ ਵਾਲਾ ਸੀਲਬੰਦ Plastic box
4. ਸੀਲਡ ਡੈਕਲੇਰੇਸ਼ਨ ਅਤੇ ਸੀਲਡ ਫਾਰਮ 17-C (Booklet 1 ਵਿਚੋਂ ਦੋਵੇਂ ਫਾਰਮ ਭਰ ਕੇ )
(ਸਫ਼ੈਦ ਲਿਫ਼ਾਫ਼ਾ)
Booklet 1 ਵਿਚ ਹੀ ਭਰ ਕੇ ਸਫੈਦ ਲਿਫ਼ਾਫ਼ੇ ਵਿਚ ਦਿਓ :-
Mock Poll Certificate
ਫ਼ਿਜ਼ਾਈਡਿੰਗ ਅਫ਼ਸਰ ਵਲੋਂ ਘੋਸ਼ਣਾ
ਫ਼ਿਜ਼ਾਈਡਿੰਗ ਅਫ਼ਸਰ ਡਾਇਰੀ
Form 17-c ਇੱਕ ਕਾਪੀ
ASD ਵੋਟਰਾਂ ਸਬੰਧੀ ਸਰਟੀਫੀਕੇਟ
Visit Sheet
ਫ਼ਿਜ਼ਾਈਡਿੰਗ ਅਫ਼ਸਰ ਦੀ 16 ਪੁਆਇੰਟ ਰਿਪੋਰਟ
PS-05 (Voter Turnout)
ਪੈਕਟ ਨੰਬਰ 1 - ਸਟੈਚੂਟਰੀ (ਹਰਾ ਲਿਫਾਫਾ)
ਮਾਰਕਡ ਕਾਪੀ ਦਾ ਸੀਲ ਬੰਦ ਲਿਫਾਫਾ
ਵੋਟਰ ਰਜਿਸਟਰ (17 A) ਦਾ ਸੀਲ ਬੰਦ ਲਿਫਾਫਾ
ਵਰਤੀਆਂ ਵੋਟਰ ਸਲਿਪ ਦਾ ਸੀਲ ਬੰਦ ਲਿਫਾਫਾ
ਅਣਵਰਤੇ ਟੈਂਡਰ ਬੈਲਟ ਪੇਪਰਾਂ ਦਾ ਸੀਲ ਬੰਦ ਲਿਫਾਫਾ
ਵਰਤੇ ਟੈਂਡਰ ਬੈਲਟ ਪੇਪਰ ਅਤੇ ਲਿਸਟ (17 B) ਦਾ ਸੀਲਬੰਦ ਲਿਫਾਫਾ
ਜੇਕਰ ਕੋਈ ਸੂਚਨਾ ਨਹੀਂ ਹੈ ਤਾਂ ਇਕ ਪਰਚੀ ‘ਤੇ “ਨਿਲ" ਲਿਖ
ਕੇ ਲਿਫਾਫੇ ਵਿਚ ਪਾ ਕੇ ਸੀਲ ਕਰੋ।
ਪੈਕਟ ਨੰਬਰ 2 - ਨਾਨ ਸਟੈਚੂਟਰੀ(ਪੀਲਾ ਲਿਫਾਫਾ)
ਪੈਕਟ ਨੰਬਰ 3 - ਕੀਮਤੀ ਸਮਾਨ (ਭੂਰਾ ਲਿਫਾਫਾ)
ਪ੍ਰਜਾਈਡਿੰਗ ਅਫਸਰ ਹੈਂਡ ਬੁਕ
EVM ਦੀ ਵਰਤੋਂ ਸਬੰਧੀ ਹੈਂਡ ਬੁਕ
ਸਟੈਂਪ ਪੈਡ
ਪਿਤਲ ਦੀ ਸੀਲ
ਟੈਂਡਰ ਬੈਲਟ ਪੇਪਰ ਲਈ ਵਰਤੀ ਜਾਣ ਵਾਲੀ
ਰਬੜ ਕਰਾਸ ਮਾਰਕ ਸਟੈਂਪ
ਬਚੀ ਅਮਿੱਟ ਸਿਆਹੀ
ਅਮਿੱਟ ਸਿਆਹੀ ਲਈ ਕੱਪ 1
Distinguishing Mark ਸਟੈਂਪ
- Mock Poll Slip
ਪੈਕਟ ਨੰਬਰ 4 - ਬਾਕੀ ਸਮਾਨ(ਨੀਲਾ ਲਿਫਾਫਾ)
ਆਰ.ਓ. ਦੁਆਰਾ ਹਦਾਇਤ ਕੀਤੇ ਗਏ ਕੋਈ ਹੋਰ ਕਾਗਜ ਫਾਰਮ ਦਾ ਸੀਲ ਬੰਦ ਲਿਫਾਫਾ
ਇਸ ਤੋਂ ਇਲਾਵਾ ਕਾਗਜ, ਫਾਰਮ/ ਸਮਾਨ
ਵੋਟਿੰਗ ਕੰਪਾਰਟਮੈਂਟ ਦੀ ਸ਼ੀਟ ਅਤੇ ਕਿੱਟ ਬੈਗ।
ਲਿਫਾਫੇ ਸੀਲ ਕਰਨ ਸਬੰਧੀ
ਸਟੈਚਰੀ ਕਵਰ ਵਿਚਲੇ ਸਾਰੇ ਲਿਫਾਫੇ ਸੀਲ ਕਰੋ
ਨਾਨ ਸਟੈਚਰੀ ਕਵਰ ਵਿਚ ਸਿਰਫ ਚੈਲੇਜ ਵੋਟਾਂ
ਦੀ ਲਿਸਟ ਵਾਲਾ ਲਿਫਾਫਾ ਸੀਲ ਕਰੋ
ਬਾਕੀ ਕਾਗਜ਼/ ਲਿਫਾਫੇ ਸੀਲ ਨਹੀਂ ਕਰਨੇ
ਵੱਡੇ ਲਿਫਾਫੇ ਸੀਲ ਨਹੀਂ ਕਰਨੇ, ਧਾਗੇ ਨਾਲ ਬੰਨ੍ਹ ਕੇ ਬੰਦ ਕਰੋ
ਸਟੈਚਰੀ ਲਿਫਾਫਾ RO ਵਲੋਂ ਸੀਲ ਕੀਤਾ ਜਾਵੇਗਾ।