ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ

 ਪੋਲਿੰਗ ਬੂਥ‘ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਨੂੰ ਇੰਜ ਤਿਆਰੀ ਕਰਨੀ ਚਾਹੀਦੀ ਹੈ।  

1. ਬੂਥ ਸੈਟ ਕਰੋ

2. ਸਾਰੇ ਫਾਰਮਾਂ ‘ਤੇ ਬੂਥ ਦਾ ਨਾਮ ਅਤੇ ਨੰਬਰ ਭਰੋ

3. ਮੌਕ ਪੋਲ ‘ਤੇ ਏਜੰਟਸ ਦੀ ਨਿਯੁਕਤੀ ਸਬੰਧੀ ਸਮਾਂ ਦਿਓ

4. Voter Facilitation Posters ਲਗਾਓ

5. ਨੋਟਿਸ ਅਤੇ ਉਮੀਦਵਾਰਾਂ ਦੀ ਸੂਚੀ ਲਗਾਓ

6, ਉਮੀਦਵਾਰ ਪਾਰਟੀ ਦਾ ਪੋਸਟਰ/ ਬੈਨਰ ਨਾ ਹੋਵੇ

7. 100 ਮੀਟਰ ਦੇ ਘੇਰੇ ਵਿਚ ਪਰਚਾਰ ਦੀ ਮਨਾਹੀ

8. 200 ਮੀਟਰ ਦੇ ਘੇਰੇ ਵਿਚ ਪਾਰਟੀ ਦਾ ਬੂਥ ਨਾ ਹੋਵੇ

9. ਪਾਰਟੀ ਬੂਥ ‘ਤੇ ਸਿਰਫ 1 ਮੇਜ਼ ਅਤੇ 2 ਕੁਰਸੀਆਂ, 2 x 1.5 ਦਾ ਬੈਨਰ

10. ਪੁਲਿਸ/ ਪੈਰਾ ਮਿਲੀਟਰੀ - ਬੂਥ ਤੋਂ ਬਾਹਰ 

ਲੋਕ ਪ੍ਰਤੀਨਿਧਤਾ ਕਾਨੂਨ, 1951, ਧਾਰਾ 130,31, 132 - ਪੋਲਿੰਗ ਸਟੇਸ਼ਨ ਨੇੜੇ ਪਰਚਾਰ, ਲਾਉਡ ਸਪੀਕਰ, ਚੋਣਾਂ ਦੇ ਕੰਮ ਵਿਚ ਵਿਘਨ

ਧਾਰਾ 133 - ਉਮੀਦਵਾਰ ਵੱਲੋਂ ਵੋਟਰਾਂ ਲਈ ਵਾਹਨ

ਧਾਰਾ 134B - ਪੋਲਿੰਗ ਸਟੇਸ਼ਨ ਨੇੜੇ ਹਥਿਆਰ ਲੈ ਜਾਣ ਦੀ ਮਨਾਹੀ

ਬੂਥ ‘ਤੇ ਪਹੁੰਚ ਕੇ ਮਸ਼ੀਨ ਨੂੰ ਸੁਰੱਖਿਅਤ ਰੱਖੋ ਕਿਸੇ ਵੀ ਹਾਲਤ ਵਿਚ ਮੌਕ ਪੋਲ ਤੋਂ ਪਹਿਲਾਂ ਮਸ਼ੀਨ ਨੂੰ ਆਨ ਕਰਕੇ ਵੋਟਾਂ ਪਾ ਕੇ ਨਾ ਦੇਖੋ.

Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 
POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  

POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ

HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ

HOW TO FILL FORM 17C : ACCOUNT OF VOTER

POLLING HELPLINE , ਸਾਮਾਨ ਜਮਾਂ ਕਰਵਾਉਣ ਲਈ , ਜ਼ਰੂਰੀ ਜਾਣਕਾਰੀ
EVM, ਨਾਲ ਦਿੱਤੇ ਜਾਣ ਵਾਲੇ ਲਿਫਾਫੇ ਅਤੇ ਸਫ਼ੈਦ ਲਿਫ਼ਾਫ਼ਾ, ਸਟੈਚੂਟਰੀ ਪੈਕਟ-1 (Green),ਨਾਨ ਸਟੈਚੂਅਰੀ ਲਿਫਾਫੇ-ਪੈਕਟ -2, ਪੈਕਟ-3, ਪੈਕਟ -4 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends