49-MA ਸਬੰਧੀ ਜ਼ਰੂਰੀ ਜਾਣਕਾਰੀ
ਜੇ ਕੋਈ ਵੋਟਰ VVPAT ਵਿਚੋਂ ਗਲਤ ਪਰਚੀ ਨਿਕਲਣ ਦੀ ਸ਼ਿਕਾਇਤ ਕਰੇ, ਭਾਵ ਜੇਕਰ ਉਹ ਸ਼ਿਕਾਇਤ ਕਰੇ ਕਿ ਮੈਂ A ਉਮੀਦਵਾਰ ਨੂੰ ਵੋਟ ਪਾਈ , ਲੇਕਿਨ VVPAT ਤੇ ਮੇਰੀ ਵੋਟ B ਉਮੀਦਵਾਰ ਨੂੰ ਪਾਈ ਗਈ ਹੈ ।
PRO ਨੂੰ ਕੀ ਕਰਨਾ ਚਾਹੀਦਾ ਹੈ?
17A ਵਿਚ ਦੁਬਾਰਾ ਇੰਦਰਾਜ ਕਰੋ
ਗਲਤ ਘੋਸ਼ਣਾ ਦੇਣ ਦੇ ਨਤੀਜੇ ਬਾਰੇ ਦੱਸੋ ਅਤੇ ਘੋਸ਼ਣਾ ਭਰਵਾਓ
ਏਜੰਟਾਂ ਅਤੇ ਵੋਟਰ ਨੂੰ ਨਾਲ ਲੈ ਕੇ ਵੋਟਿੰਗ ਕੰਪਾਰਟਮੈਂਟ ਵਿਚ ਜਾਓ।
ਸਭ ਦੇ ਸਾਹਮਣੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਵਾਓ
ਜੇਕਰ ਪਰਚੀ ਸਹੀ ਨਿਕਲੀ ਹੈ ਤਾਂ ਵੋਟਿੰਗ ਚਲਦੀ ਰਹੇਗੀ
HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ
17-A ਵਿਚ ਉਮੀਦਵਾਰ ਦਾ ਨਾਮ ਲਿਖ ਕੇ ਵੋਟਰ ਦੇ ਹਸਤਾਖਰ ਕਰਾਓ
17-C ਭਾਗ 1 ਵਿਚ ਟੈਸਟ ਵੋਟ ਦਰਜ ਕਰੋ
ਜੇਕਰ ਪਰਚੀ ਗਲਤ ਨਿਕਲੀ ਹੈ ਤਾਂ ਵੋਟਿੰਗ ਬੰਦ ਕਰਾ ਕੇ ਰਿਟਰਨਿੰਗ ਅਫਸਰ ਨੂੰ ਸੂਚਿਤ ਕਰੋ
ਘਲਤ ਘੋਸ਼ਣਾ ਦੇਣ ਲਈ IPC ਧਾਰਾ 177 ਅਧੀਨ
6 ਮਹੀਨੇ ਦੀ ਸਜ਼ਾ 1000/- ਜੁਰਮਾਨਾ ਕੀਤਾ ਜਾਵੇਗਾ।